Uncategorized

ਵੀਡਿਉ ਵੇਖ ਕੇ ਅਬਦਾਲੀ ਦੇ ਕੀਤੇ ਜੁਲਮ ਵੀ ਘੱਟ ਲਗਦੇ ਹਨ II ਸ਼ੇਅਰ ਜਰੂਰ ਕਰੋ

ਹਿਮਦ ਸ਼ਾਹ ਅਬਦਾਲੀ ਪੰਜਾਬ ਅਤੇ ਭਾਰਤ ਦੇ ਹੋਰ ਪ੍ਰਦੇਸ਼ਾਂ ‘ਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਉਹ ਭਾਰਤ ਦੀ ਬੇਸ਼ੁਮਾਰ ਧਨ-ਦੌਲਤ ਨੂੰ ਲੁੱਟਣਾ ਚਾਹੁੰਦਾ ਸੀ। ਭਾਰਤ ਦੀ ਡਾਵਾਂਡੋਲ ਰਾਜਨੀਤਕ ਹਾਲਤ ਵੀ ਉਸ ਨੂੰ ਸੱਦਾ ਦੇ ਰਹੀ ਸੀ। ਪੰਜਾਬ ਦੇ ਸੂਬੇਦਾਰ ਸ਼ਾਹਨਵਾਜ਼ ਖਾਂ ਨੇ ਅਬਦਾਲੀ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਭੇਜਿਆ ਸੀ। 1. ਅਬਦਾਲੀ ਦਾ ਪਹਿਲਾ ਹਮਲਾ 1747-48 ਈ:

ਵੀਡਿਉ ਵੇਖ ਕੇ ਅਬਦਾਲੀ ਦੇ ਕੀਤੇ ਜੁਲਮ ਵੀ ਘੱਟ ਲਗਦੇ ਹਨ II ਸ਼ੇਅਰ ਜਰੂਰ ਕਰੋ

ਵੀਡਿਉ ਵੇਖ ਕੇ ਅਬਦਾਲੀ ਦੇ ਕੀਤੇ ਜੁਲਮ ਵੀ ਘੱਟ ਲਗਦੇ ਹਨ II ਸ਼ੇਅਰ ਜਰੂਰ ਕਰੋ

Posted by Apna ਪੰਜਾਬ on Thursday, September 27, 2018

-ਪੰਜਾਬ ਦੇ ਗਵਰਨਰ ਸ਼ਾਹਨਵਾਜ਼ਖਾਂ ਦੇ ਸੱਦੇ ‘ਤੇ ਅਹਿਮਦ ਸ਼ਾਹ ਅਬਦਾਲੀ ਦਸੰਬਰ 1747 ਈ: ਵਿਚ ਭਾਰਤ ਵੱਲ ਚੱਲ ਪਿਆ। ਉਸ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਸ਼ਾਹਨਵਾਜ਼ ਖਾਂ ਨੇ ਦਿੱਲੀ ਦੇ ਵਜ਼ੀਰ ਕਮਰਉੱਦੀਨ ਨਾਲ ਸਮਝੌਤਾ ਕਰ ਲਿਆ। ਇਸ ਕਾਰਨ ਅਬਦਾਲੀ ਨੂੰ ਬਹੁਤ ਗੁੱਸਾ ਆਇਆ। ਉਸ ਨੇ ਸ਼ਾਹਨਵਾਜ਼ ਖਾਂ ਨੂੰ ਹਰਾ ਕੇ 10 ਜਨਵਰੀ, 1748 ਈ: ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ। ਉਹ ਦਿੱਲੀ ਵੱਲ ਵਧਿਆ। ਸਰਹਿੰਦ ਦੇ ਨੇੜੇ ਹੋਈ ਲੜਾਈ ਵਿਚ ਕਮਰਉੱਦੀਨ ਮਾਰਿਆ ਗਿਆ। ਮਨੂਪੁਰ ਵਿਖੇ 11 ਮਾਰਚ, 1748 ਈ: ਨੂੰ ਹੋਈ ਇਕ ਘਮਸਾਨ ਦੀਲੜਾਈ ਵਿਚ ਕਮਰਉੱਦੀਨ ਦੇ ਲੜਕੇ ਮੁਈਨੁ-ਉਲ-ਮੁਲਕ ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ। ਦੂਜੇ ਪਾਸੇ ਪੰਜਾਬ ਵਿਚ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਵਾਪਸੀ ਸਮੇਂ ਉਸ ਦਾ ਕਾਫੀ ਸਾਮਾਨ ਲੁੱਟ ਲਿਆ ਸੀ। 2. ਅਬਦਾਲੀ ਦਾ ਦੂਜਾ ਹਮਲਾ 1748-49 ਈ:-ਅਹਿਮਦ ਸ਼ਾਹ ਅਬਦਾਲੀ ਆਪਣੇ ਪਹਿਲੇ ਹਮਲੇ ਦੇ ਦੌਰਾਨ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਇਨ੍ਹਾਂ ਕਾਰਨਾਂ ਕਰਕੇ ਅਹਿਮਦ ਸ਼ਾਹ ਅਬਦਾਲੀ ਨੇ 1748 ਈ: ਦੇ ਅੰਤ ਵਿਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕੀਤਾ। ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਰਕੇ ਮੀਰ ਮੰਨੂੰ ਨੇ ਅਬਦਾਲੀ ਨਾਲ ਸੰਧੀ ਕਰ ਲਈ। ਇਸ ਸੰਧੀ ਅਨੁਸਾਰ ਮੀਰ ਮੰਨੂ ਨੇ ਪੰਜਾਬ ਚਾਰ ਮਹੱਲਾਂ-ਜ਼ਿਲ੍ਹਿਆਂ ਸਿਆਲਕੋਟ, ਪਸਰੂਰ, ਗੁਜਰਾਤ ਅਤੇ ਔਰੰਗਾਬਾਦ ਦਾ 14 ਲੱਖ ਰੁਪਏ ਸਾਲਾਨਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ। 3. ਅਬਦਾਲੀ ਦਾ ਤੀਸਰਾ ਹਮਲਾ 1751-52 ਈ:-ਮੀਰ ਮੰਨੂੰ ਦੁਆਰਾ ਸਾਲਾਨਾ ਲਗਾਨ ਦੇਣ ਵਿਚ ਕੀਤੀ ਗਈ ਦੇਰੀ ਦੇ ਕਾਰਨ ਅਬਦਾਲੀ ਨੇ ਨਵੰਬਰ, 1751 ਈ: ਵਿਚ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰ ਦਿੱਤਾ। ਉਹ ਆਪਣੀਆਂ ਫੌਜਾਂ ਸਮੇਤ ਬੜੀ ਤੇਜ਼ੀ ਨਾਲ ਲਾਹੌਰ ਵੱਲ ਵਧਿਆ। ਲਾਹੌਰ ਪਹੁੰਚਣ ‘ਤੇ ਅਬਦਾਲੀ ਨੇ 3 ਮਹੀਨਿਆਂ ਤੱਕ ਭਾਰੀ ਲੁੱਟਮਾਰ ਮਚਾਈ।6 ਮਾਰਚ, 1752 ਈ: ਨੂੰ ਲਾਹੌਰ ਦੇ ਨੇੜੇ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫੌਜਾਂ ਵਿਚਾਲੇ ਬੜੀ ਭਿਅੰਕਰ ਲੜਾਈ ਹੋਈ। ਇਸ ਲੜਾਈ ਵਿਚ ਦੀਵਾਨ ਕੌੜਾ ਮੱਲ ਮਾਰਿਆ ਗਿਆ ਅਤੇ ਮੀਰ ਮੰਨੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਗਲੇ ਦਿਨ ਮੀਰ ਮੰਨੂੰ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਮੀਰ ਮੰਨੂੰ ਦੀ ਦਲੇਰੀ ਵੇਖ ਕੇ ਅਬਦਾਲੀ ਨੇ ਨਾ ਸਿਰਫ ਮੀਰ ਮੰਨੂੰ ਨੂੰ ਮੁਆਫ਼ ਕਰ ਦਿੱਤਾ, ਸਗੋਂ ਉਸ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਵੀ ਨਿਯੁਕਤ ਕਰ ਦਿੱਤਾ। ਇਸ ਤਰ੍ਹਾਂ ਅਬਦਾਲੀ ਨੇ 1752 ਈ: ਵਿਚ ਪੰਜਾਬ ਨੂੰ ਆਪਣੇ ਸਾਮਰਾਜ ਵਿਚ ਸ਼ਾਮਿਲ ਕਰ ਲਿਆ।

Read More...

Uncategorized

ਮਹਿਲਾ ਨੂੰ ਗੱਡੀ ਦੀ ਛੱਤ ‘ਤੇ ਬਿਠਾਉਣ ਵਾਲੀ ਪੁਲਸ ਦਾ ਬਿਆਨ ਆਇਆ ਸਾਹਮਣੇ II ਹੋਰ ਵੀਡੀਓ ਰਾਹੀਂ ਕੀਤੇ ਹੈਰਾਨੀਜਨਕ ਖੁਲਾਸੇ II ਤੁਸੀਂ ਵੀ ਦੇਖੋ ਅਤੇ ਸ਼ੇਅਰ ਕਰੋ

ਇੱਥੋਂ ਦੇ ਹਲਕਾ ਮਜੀਠਾ ‘ਚ ਜਿਸ ਮਹਿਲਾ ਨੂੰ ਕਾਰ ਦੀ ਛੱਤ ਤੋਂ ਹੇਠਾਂ ਸੁੱਟਿਆ ਗਿਆ ਸੀ, ਅੱਜ ਉਸ ਮਾਮਲੇ ‘ਚ ਇਕ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ‘ਚ ਹੁਣ ਪੁਲਸ ਨੇ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਬਜਾਏ ਉਸ ਪਰਿਵਾਰ ‘ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈ। ਗੁੱਸੇ ‘ਚ ਆਏ ਪਰਿਵਾਰ ਨੇ ਥਾਣੇ ਦੇ ਬਾਹਰ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕ੍ਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ

ਗੱਡੀ ਉਪਰ ਬਿਠਾ ਕੇ ਔਰਤ ਨੂੰ ਘੁਮਾਉਣ 'ਤੇ ਪੁਲਿਸ ਦਾ ਬਿਆਨ!

Posted by JagBani on Thursday, September 27, 2018

ਵੱਲੋਂ ਪਿੰਡ ਸ਼ਹਿਜਾਦਾਵਿਖੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਗਈ ਛਾਪੇਮਾਰੀ ‘ਚ ਪੁਲਸ ਦਾ ਘਿਨਾਉਣਾ ਚਿਹਰਾ ਉਸ ਸਮੇਂ ਸਾਹਮਣੇ ਆਇਆ ਸੀ ਜਦ ਵਿਅਕਤੀ ਦੇ ਘਰ ਨਾ ਮਿਲਣ ‘ਤੇ ਪੁਲਸ ਨੇ ਘਰ ਦੀ ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਲਿਆ ਅਤੇ ਸਾਰੇ ਪਿੰਡ ‘ਚ ਘੁਮਾ ਕੇ ਜ਼ਲੀਲ ਕੀਤਾ ਸੀ ।ਇਸ ਮੌਕੇ ਪੀੜਤ ਔਰਤ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਸ਼ਹਿਜਾਦਾ ਨੇ ਦੱਸਿਆ ਸੀ ਕਿ 22 ਸਤੰਬਰ ਨੂੰ ਪੁਲਸ ਮੇਰੇ ਪਤੀ ਨੂੰ ਜ਼ਬਰਦਸਤੀ ਬਿਨਾਂ ਕਿਸੇ ਕਸੂਰ ਦੇ ਚੁੱਕਣ ਲਈ ਘਰ ‘ਚ ਦਾਖਲ ਹੋ ਗਈ ਸੀ, ਜਿਸ ‘ਤੇ ਅਸੀਂ ਉਸ ਦਾ ਵਿਰੋਧ ਕੀਤਾ ਤਾਂ ਇਨ੍ਹਾਂ ਪੁਲਸ ਅਧਿਕਾਰੀਆਂ ਵੱਲੋਂ ਸਾਡੀ (ਔਰਤਾਂ) ਦੀ ਕੁੱਟ-ਮਾਰ ਕੀਤੀ ਗਈ ਸੀ,ਜਿਸ ਦੀ ਦਰਖਾਸਤ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਦਿੱਤੀ ਗਈ ਹੈ ਪਰ ਬੀਤੇ ਦਿਨੀਂ ਦੁਬਾਰਾ ਫਿਰ ਉਕਤ ਕ੍ਰਾਈਮ ਵਿਭਾਗ ਦੀ ਟੀਮ ਸਾਡੇ ਘਰ ‘ਚ ਜ਼ਬਰਦਸਤੀ ਦਾਖਲ ਹੋ ਗਈ, ਜਿਸ ‘ਤੇ ਸਾਡੇ ਵੱਲੋਂ ਇਨ੍ਹਾਂ ਨੂੰ ਪੁੱਛਿਆ ਗਿਆ ਤੁਸੀਂ ਕਿਸ ਕੇਸ ‘ਚ ਆਏ ਤਾਂ ਇਨ੍ਹਾਂ ਨੇ ਮੈਨੂੰ ਜ਼ਬਰਦਸਤੀ ਫੜ ਲਿਆ ਜਦਕਿ ਇਨ੍ਹਾਂ ਦੇ ਨਾਲ ਕੋਈ ਵੀ ਮਹਿਲਾ ਪੁਲਸ ਮੁਲਾਜ਼ਮ ਨਹੀਂ ਸੀ।

Read More...

Uncategorized

ਜਿਸਨੇ ਇਹਨੂੰ ਜਨਮ ਦਿੱਤਾ ਉਹ ਪੱਤਾ ਨਹੀ ਇਸਦੀ ਮਾਂ ਹੈ ਜਾ ਨਹੀਂ।ਪਰ ਇਸਦੀ ਅਸਲੀ ਮਾਂ ਮੇਰੇ ਹਿਸਾਬ ਨਾਲ ਇਹ ਹੈ।

ਜਿਸਨੇ ਇਹਨੂੰ ਜਨਮ ਦਿੱਤਾ ਉਹ ਪੱਤਾ ਨਹੀ ਇਸਦੀ ਮਾਂ ਹੈ ਜਾ ਨਹੀਂ।ਪਰ ਇਸਦੀ ਅਸਲੀ ਮਾਂ ਮੇਰੇ ਹਿਸਾਬ ਨਾਲ ਇਹ ਹੈ। ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ

ਜਿਸਨੇ ਇਹਨੂੰ ਜਨਮ ਦਿੱਤਾ ਉਹ ਪੱਤਾ ਨਹੀ ਇਸਦੀ ਮਾਂ ਹੈ ਜਾ ਨਹੀਂ।ਪਰ ਇਸਦੀ ਅਸਲੀ ਮਾਂ ਮੇਰੇ ਹਿਸਾਬ ਨਾਲ ਇਹ ਹੈ।ਧੀਆ ਨੂੰ ਪਿਆਰ ਕਰਨ ਵਾਲੇ ਜ਼ਰੂਰ Share ਕਰੋਂ…

Posted by Apna ਪੰਜਾਬ on Thursday, September 27, 2018

ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਜਿਸਨੇ ਇਹਨੂੰ ਜਨਮ ਦਿੱਤਾ ਉਹ ਪੱਤਾ ਨਹੀ ਇਸਦੀ ਮਾਂ ਹੈ ਜਾ ਨਹੀਂ।ਪਰ ਇਸਦੀ ਅਸਲੀ ਮਾਂ ਮੇਰੇ ਹਿਸਾਬ ਨਾਲ ਇਹ ਹੈ।

ਜਿਸਨੇ ਇਹਨੂੰ ਜਨਮ ਦਿੱਤਾ ਉਹ ਪੱਤਾ ਨਹੀ ਇਸਦੀ ਮਾਂ ਹੈ ਜਾ ਨਹੀਂ।ਪਰ ਇਸਦੀ ਅਸਲੀ ਮਾਂ ਮੇਰੇ ਹਿਸਾਬ ਨਾਲ ਇਹ ਹੈ। ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ

ਜਿਸਨੇ ਇਹਨੂੰ ਜਨਮ ਦਿੱਤਾ ਉਹ ਪੱਤਾ ਨਹੀ ਇਸਦੀ ਮਾਂ ਹੈ ਜਾ ਨਹੀਂ।ਪਰ ਇਸਦੀ ਅਸਲੀ ਮਾਂ ਮੇਰੇ ਹਿਸਾਬ ਨਾਲ ਇਹ ਹੈ।ਧੀਆ ਨੂੰ ਪਿਆਰ ਕਰਨ ਵਾਲੇ ਜ਼ਰੂਰ Share ਕਰੋਂ…

Posted by Apna ਪੰਜਾਬ on Thursday, September 27, 2018

ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਏੇਹ ਹਨ ਉਹ ਜੱਟ ? ਜਿਹੜੇ ਕਰਜਾ ਮਾਫ਼ ਕਰਵਾਉਣਾ ਚਾਹੁੰਦੇ ਹਨ

ਇਹ ਨੇ ਪੰਜਾਬ ਦੇ ਗਰੀਬ ਕਿਸਾਨ ਜਿਹੜੇ ਆਪਣੀਆ ਧੀਆ ਸਮਾਨ ਡਾਸਰਾਂ ਨਾਲ ਨੱਚਦੇ ਨੇ। ਇਹ ਹਾਲੇ ਆਪਣਾ ਕਰਜਾ ਮਾਫ ਕਰਵਾਉਣ ਦੀ ਗੱਲ ਕਰਦੇ ਸਨ। ਹੋਰ ਨਾ ਸਹੀ ਇਹਨੂੰ ਆਪਣੀ ਚਿੱਟੀ ਦਾੜੀ ਦਾ ਈ ਖਿਆਲ ਕਰ ਲੈ…….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ,

ਇਹ ਨੇ ਪੰਜਾਬ ਦੇ ਗਰੀਬ ਕਿਸਾਨ

ਇਹ ਨੇ ਪੰਜਾਬ ਦੇ ਗਰੀਬ ਕਿਸਾਨ ਜਿਹੜੇ ਆਪਣੀਆ ਧੀਆ ਸਮਾਨ ਡਾਸਰਾਂ ਨਾਲ ਨੱਚਦੇ ਨੇ। ਇਹ ਹਾਲੇ ਆਪਣਾ ਕਰਜਾ ਮਾਫ ਕਰਵਾਉਣ ਦੀ ਗੱਲ ਕਰਦੇ ਸਨ। ਹੋਰ ਨਾ ਸਹੀ ਇਹਨੂੰ ਆਪਣੀ ਚਿੱਟੀ ਦਾੜੀ ਦਾ ਈ ਖਿਆਲ ਕਰ ਲੈ…

Posted by Apna ਪੰਜਾਬ on Thursday, September 27, 2018

ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਜਿਹੜਾ ਧੱਕੇ ਚੜ ਗਿਆ ਯਾਰਾਂ ਦੇ…..

ਜਿਹੜਾ ਧੱਕੇ ਚੜ ਗਿਆ ਯਾਰਾਂ ਦੇ…..सोशल मीडिया पर अभी अभी एक वीडियो वायरल हो रहा है जिसे देखने के बाद आप खुश हो जाएंगे इस वीडियो में आप देखेंगे कि पंजाब पुलिस कहीं जा रही अपनी गाड़ी में और इंजॉय करते हुए जा रहे हैं वीडियो बहुत ही प्यारी है इसमें आप देखेंगे कि पंजाब पुलिस पंजाबी गीत सुनती हुई बांगड़ा पा ती हुई जा रही है हमें पूरा यकीन है

bf

Posted by Jalebi Radio on Wednesday, September 26, 2018

कि जी वीडियो आपका पूरा मनोरंजन करेगी वीडियो देखने के बाद आप भी अपनी राय कमेंट ओं के जरिए सबके सामने जो रखें कि आपको यह वीडियो कैसी लगी और जल्दी से वीडियो आपको बढ़िया लगे तो इसको अपने मित्रों के संग शेयर करें तभी इस वीडियो का भरपूर आनंद उठा सकें हमें पूरी उम्मीद है कि आपके मित्रों को विजय वीडियो अवश्य ही पसंद आएगी यह वीडियो सोशल मीडिया पर आज की सबसे ज्यादा वायरल वीडियो में से एक वीडियो है,हम भी आपको वही वीडियो दिखाने का जतन करते हैं जो सोशल मीडिया पर सबसे ज्यादा वायरल हो रही होती है रोजाना ताजा वीडियो देखने के लिए हमारे साथ हमारे फेसबुक पर जुड़े रहे हमारे साथ हमारे फेसबुक पर जुड़ने के लिए आप सभी का दिल की गहराइयों से बहुत बहुत धन्यवाद है इसी प्रकार अपना प्यार हमें देते नहीं हमारी वीडियो को लाइक करते रहे शेयर करते रहे और हमारी वीडियो पर अपने प्यारे प्यारे कमेंट देते रहे आपके कमेंट ओं का हमें बेसब्री से इंतजार रहता है आपके कों से ही हम अंदाजा लगाते हैं,आपको यह वीडियो कैसी लगी और आपकी क्या प्रतिक्रिया रही और उसी प्रकार हम आगे वाली वीडियो आपको दिखाने का जतन करते हैं जैसे आपने कमेंट किए हुए होते हैं जो हर एक वीडियो पर अपना कमेंट जरूर करें एक बार फिर से आप सभी से निवेदन है कि इस वीडियो को अपने मित्रों के संग शेयर करें इस वीडियो का भरपूर आनंद उठा सकें हमें यकीन है कि उनको वीडियो अच्छी लगेगी भगवान आपको खुश रखे यही कामना करते हुए हम आपसे लेते हैं आ गया एक और नई वीडियो जल्द ही आपके सामने लेकर आएंगे तब तक आप उसे देखें और इसे एक बार फिर से आप सभी का दिल की गहराइयों से बहुत बहुत धन्यवाद है

Read More...

Uncategorized

ਤੇ ਜਦੋਂ ਮੀਂਹ ਵਿੱਚ ‘ਫੱਸ ਗਿਆ ਲਾੜਾ…..

ਪੁਰਾਤਨ ਮਨੁੱਖ ਕੁਦਰਤੀ ਮਨੁੱਖੀ ਜੀਵਨ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਜੇ ਮਨੁੱਖੀ ਰਿਸ਼ਤੇ ਕੁਦਰਤੀ ਹੁੰਦੇ ਤਾਂ ਸਭ ਮਨੁੱਖਾਂ ਦਾ ਰਿਸ਼ਤਾ ਇੱਕ ਹੁੰਦਾ। ਵੱਖ ਵੱਖ ਰਿਸ਼ਤਿਆਂ ਦੀ ਬੁਨਿਆਦ ਵਿਆਹ ਰੂਪੀ ਸਮਾਜਿਕ ਸੰਸਥਾ ਹੈ। ਜਦੋਂ ਲਿੰਗਕ ਸੰਬੰਧਾ ਦੀ ਖੁਲ੍ਹ ਸੀ ਤਾਂ ਕੋਈ ਪੁਰਸ਼ ਇਸਤ੍ਰੀ ਤੋਂ ਬੱਚਿਆਂ ,,,,, ਦੀ ਸੁਰੱਖਿਆ ਅਤੇ ਗੁਜਾਰੇ ਦੀ ਪਰਵਾਹ ਨਹੀਂ ਸੀ ਕਰਦਾ। ਔਰਤ ਨੂੰ ਖੁਦ ਦੇਖ ਭਾਲ ਕਰਨੀ ਪੈਂਦੀ ਸੀ।

"'ਤੇ ਜਦੋਂ ਮੀਂਹ ਵਿੱਚ 'ਫੱਸ ਗਿਆ ਲਾੜਾ"

"'ਤੇ ਜਦੋਂ ਮੀਂਹ ਵਿੱਚ 'ਫੱਸ ਗਿਆ ਲਾੜਾ"

Posted by Suggested Videos on Wednesday, September 26, 2018

ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਾਚੀਨ ਮਨੁੱਖ ਨੂੰ ਵਿਆਹਦੀ ਰਸਮ ਉਤਪੰਨ ਕੀਤੀ। ਇਸ ਤਰ੍ਹਾਂ ਕਰਨ ਨਾਲਔਰਤ ਮਰਦ ਅੰਦਰ ਇੱਕ ਦੂਜੇ ਪ੍ਰਤੀ ਜਾਂ ਪੈਦਾ ਹੋਣ ਵਾਲੀ ਸੰਤਾਨ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਦਾ ਅਗਿਆਸ ਪੈਦਾ ਹੋਣ ਲੱਗਾ।,,,,,,,  ਇਸ ਤਰ੍ਹਾਂ ਵਿਆਹ ਦੀ ਰਸਮ ਲੋਕਾਚਾਰ ਦਾ ਰੂਪ ਧਾਰ ਗਈ। ਕਿਉਂਕਿ ਇਸ ਵਿੱਚ ਸਮੂਹਾ ਦੀ ਸਹਿਮਤੀ ਸੀ। ਅਚਾਰੀਆਂ ਚਤੁਰਸੈਨ ਅਨੁਸਾਰ “ ਰਿਗਵੇਦ ਵਿੱਚ ਵਰਤਮਾਨ ਅਰਥਾਂ ਵਿੱਚ ਵਿਆਹ ਸ਼ਬਦ ਨਹੀਂ ਮਿਲਦਾ” ਉਹ ਅਰਥਵਵ ਵੇਦ ਵਿੱਚ ਵਿਅਹ ਦੀ ਪਰਿਪਾਟੀ ਦੀ ਸਥਾਪਨਾ ਹੋਣੀ ਮੰਨਦਾ ਹੈ ਪਰੰਤੂ ਡਾ. ਰਾਧਾ ਕ੍ਰਿਸ਼ਨਨ ਅਨੁਸਾਰ, ‘ਰਿਗਵੇਦ’ ਦੇ ਸਮੇਂ ਤਕ ਵਿਆਹ ਦੀ ਸੰਸਥਾ ਸਥਾਪਤ ਹੋ ਚੁੱਕੀ ਸੀ।ਜਿਨਸੀ ਲੋੜਾ ਦੀ ਪੂਰਤੀ ਸਮਾਜ ਦੇ ਮਨੁੱਖ ਦੀ ਪ੍ਰਧਾਨ ਸਮੱਸਿਆ ਹੈ। ਇਹ ਲੋੜ ਕੁਦਰਤੀ ਹੈ। ਇਸ ਲੋੜ ਨੂੰ ਜਦੋਂ ਮੁੰਡਾ ਅਤੇ ਕੁੜੀ ਸਮਝਣ ਲੱਗ ਜਾਂਦੇ ਹਨ ਤਾਂ ਸਮਾਜ ਇਸ ਲੋੜ ਦੀ ਪੂਰਤੀ ਲਈ ਉਹਨਾਂ ਦਾ ਵਿਆਹ ਕਰਦਾ ਹੈ। ਕਾਮ ਪ੍ਰਵਿਰਤੀ ਦੀ ਪੂਰਤੀ ਲਈ ਮਨੁੱਖ ਕਈ ਸਾਧਨ ਅਪਣਾਉਂਦਾ ਹੈ। ,,,,,,, ਜਿਹਨਾਂ ਵਿਚੋਂ ਨਜਇਜ ਸੰੰਬੰਧ ਵਿਆਹ ਰਾਹੀਂ ਹੋਂਦ ਵਿੱਚ ਆਉਦਾ ਹੈ। ਵਿਆਹ ਇੱਕ ਅਜਿਹੀ ਸਮਾਜਿਕ ਸੰਸਕ੍ਰਿਤਕ ਸੰਸਥਾ ਹੈ ਜਿਹੜੀ ਔਰਤ ਮਰਦ ਨੂੰ ਸਮਾਜਿਕ ਨਿਯਮਾਂ ਅਧੀਨ ਕਾਮ ਸੰਤੁਸ਼ਟੀ ਦੀ ਪ੍ਰਵਾਨਗੀ ਵੀ ਦਿੰਦੀ ਹੈ ਅਤੇ ਮਨੁੱਖ ਵਿਅਕਤੀ ਤਵ ਦੇ ਜੈਵਿਕ ਮਨੋਵਿਗਿਆਨਿਕ, ਅਧਿਆਤਮਿਕ ਅਤੇ ਨੈਤਿਕ ਵਿਕਾਸ ਦੀਆਂ ਲੋੜਾਂ ਪੂਰੀਆਂ ਕਰਦੀ ਹੋਈ ਪਰਿਵਾਰ ਵਿੱਚ ਵਿਅਕਤੀ ਦੇ ਸਾਂਸਕ੍ਰਿਤਿਕ ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦਾ ਨਿਰਧਾਰਨ ਕਰਦਿਆਂ ਉਸਦੀ ਜਿੰਮੇਵਾਰੀ ਵੀ ਨਿਸ਼ਚਿਤ ਕਰਦੀ ਹੈ।ਇਸ ਸੰਸਥਾ ਰਾਹੀਂ ਹੀ ਮਨੁੱਖ ਮਾਂ, ਪਿਉ, ਧੀ ਭੈਣ, ਭਰਾ ਤੇ ਪੁੱਤ ਆਦਿ ਦੇ ਰਿਸ਼ਤੇ ਵਿੱਚ ਬੱਝਦਾ ਹੋਇਆ ਸਮਾਜ ਵਿੱਚ ਸਤਿਕਾਰਿਤ ਸਥਾਨ ਪ੍ਰਾਪਤ ਕਰਦਾ ਹੈ। ਵਿਆਹ ਸੰਸਥਾ ਦੋ ਪਰਿਵਾਰ ਨੂੰ ਅਜਿਹੇ ਰੂਪ ਵਿੱਚ ਬੰਨ ਦਿੰਦੀ ਹੈ, ਜਿਸ ਦੁਆਰਾ ਉਹ ਇੱਕ ਦੂਜੇ ਨਾਲ ਸਹਾਇਕ ਦਾ ਕੰਮ ਕਰਦੇ ਹਨ। ਵਿਅਕਤੀ ਦੇ ਸਮਾਜੀਕਰਨ ਲਈ ਵਿਆਹ ਦੀ ਰਸਮ ਬਹੁਤ ਜ਼ਰੂਰੀ ਹੈ।ਸਿੱਖ ਧਰਮ ਅਨੁਸਾਰ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਦੇ ਹੋਏ ਲਾਵਾਂ ਦੇ ਪਾਠ ਸਹਿਤ ਚਾਰ ਫ਼ੇਰੇ ਲੈਣ ਦੀ,,,,,,, ਮਰਯਾਦਾ ਮੰਨੀ ਗਈ ਹੈ ਜਿਸ ਵਿੱਚ ਲਾੜੀ ਨੇ ਪਿੱਛੇ ਅਤੇ ਲਾੜੇ ਨੇ ਅੱਗੇ ਰਹਿਣਾ ਹੁੰਦਾ ਹੈ ।ਹਿੰਦੂ ਧਰਮ ਵਿੱਚ ਅਗਨੀ ਦੇ ਚੁਫ਼ੇਰੇ ਸੱਤ ਫ਼ੇਰੇ ਲੈਣ ਦੀ ਰੀਤ ਹੈ ,,,,,,,, । ਕਈ ਜਾਤਾਂ ਗੋਤਾਂ ਅਤੇ ਸਮੁਦਾਵਾਂ ਵਿੱਚ ਲਾੜੇ ਦੇ ਚਾਰ ਅਤੇ ਲਾੜੀ ਵੱਲੋਂ ਤਿੰਨ ਫ਼ੇਰੇ ਅੱਗੇ ਲੱਗ ਕੇ ਲੈਣ ਦਾ ਚਲਨ ਹੈ । ਅਜੋਕੇ ਸਮੇਂ ਭਾਰਤੀ ਕਨੂੰਨ ਅਨੁਸਾਰ , ਕੋਈ ਵੀ ਅਣਵਿਆਹੁਤਾ ਬਾਲਗ਼ ਪੁਰਸ਼ ਜਾਂ ਇਸਤਰੀ ਅਦਾਲਤੀ ਕਾਰਵਾਈ ਰਾਹੀਂ ਵੀ ਵਿਆਹ ਕਰਾਉਣ ਦਾ ਅਧਿਕਾਰੀ ਹੈ । ਅਜਿਹੀ ਹਾਲਤ ਵਿੱਚ ਅੰਤਰਜਾਤੀ ਵਿਆਹ ਨੂੰ ਵੀ ਬਰਾਬਰ ਦੀ ਮਾਨਤਾ ਪ੍ਰਾਪਤ ਹੈ । ਭਾਰਤੀ ਸੰਵਿਧਾਨ ਅਤੇ ਰਹਿਤਲ ਦੀ ਮਰਯਾਦਾ ਅਨੁਸਾਰ , ਸੱਕੀ ਭੈਣ , ਧੀ ਅਤੇ ਮਤੇਈ ਮਾਂ ਨਾਲ ਵਿਆਹ ਸੰਬੰਧ ਬਣਾਉਣੇ ਸਖ਼ਤ ਮਨ੍ਹਾਂ ਹਨ ।ਯੋਗ ਵਰ ਦੀ ਤਲਾਸ਼ ਲਈ ਇੱਕ ਸਮੇਂ ਕੁਲ ਪਰੋਹਤ , ਵਿਚੋਲੇ ਜਾਂ ਅੰਗਾਂ ਸਾਕਾਂ ਦੀ ਮਦਦ ਲਈ ਜਾਂਦੀ ਸੀ । ਅਜੋਕੇ ਸਮੇਂ ਮੈਰਿਜ ਬਿਉਰੋ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ । ਭਾਰਤੀ ਕਨੂੰਨ ਅਨੁਸਾਰ , ਪ੍ਰੇਮ-ਵਿਆਹ ਨੂੰ ਕਨੂੰਨੀ ਮਾਨਤਾ ਪ੍ਰਾਪਤ ਹੈ ਜਦ ਕਿ ਸਮਾਜਿਕ ਤੌਰ `ਤੇ ਪਿਆਰ ਵਿਆਹ ਨੂੰ ਓਨੀ ਉੱਚਤਾ ਪ੍ਰਾਪਤ ਨਹੀਂ ।,,,,,,  ਵਿਆਹ ਸੰਬੰਧੀ ‘ ਠਾਕੇ’ ਦੀ ਰਸਮ ਮੁਢਲੀ ਅਤੇ ਡੋਲੀ ( ਵਿਦਾਈ ) ਦੀ ਰਸਮ ਅੰਤਿਮ ਸਮਝੀ ਜਾਂਦੀ ਹੈ ।

Read More...

Uncategorized

ਮਨਮੋਹਨ ਸਿੰਘ ਦੇ ਦੇਸ਼ ਦੇ ਪਹਿਲੇ ਸਿੱਖ ਤੇ ਐਕਸੀਡੈਂਟਲ ਪੀ. ਐੱਮ. ਬਣਨ ਦੀ ਕਹਾਣੀ…

ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਹੀ ਰੂਪ ਵਿੱਚ ਇੱਕ ਸਲਾਹੁਣਯੋਗ ਵਿਚਾਰਕ ਅਤੇ ਵਿਦਵਾਨ ਹਨ। ਉਹ ਆਪਣੀ ਯੋਗਤਾ ਅਤੇ ਕੰਮ ਪ੍ਰਤੀ ਵਿਦਿਅਕ ਨਜ਼ਰੀਏ ਲਈ ਤਾਂ ਸਲਾਹੇ ਹੀ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਦਾ ਸੁਲਭ, ਸਾਦਾ ਤੇ ਸਰਲ ਸੁਭਾਅ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਉੱਚਾ ਕਰ ਦਿੰਦਾ ਹੈ।ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਜਨਮ ਅਣਵੰਡੇ ਭਾਰਤ ਦੇ ਪੰਜਾਬ ਪ੍ਰਾਂਤ ਦੇ ਇੱਕ ਪਿੰਡ ਵਿੱਚ 26 ਸਤੰਬਰ 1932 ਨੂੰ ਹੋਇਆ।

pm

Posted by Desi Couples Super Hit Videos on Wednesday, September 26, 2018

ਉਨ੍ਹਾਂ ਆਪਣੀ ਮੈਟ੍ਰਿਕ ਦੀ ਪੜ੍ਹਾਈ 1948 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਉਨ੍ਹਾਂ ਦਾ ਵਿਦਿਅਕ ਭਵਿੱਖ ਉਨ੍ਹਾਂ ਨੂੰ ਪੰਜਾਬ ਤੋਂ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਤੱਕ ਲੈ ਗਿਆ,,,,,,  ਜਿੱਥੇ ਉਨ੍ਹਾਂ 1957 ਵਿੱਚ ਅਰਥਸ਼ਾਸਤਰ ਵਿੱਚ ਪਹਿਲੇ ਦਰਜੇ ਵਿੱਚ ਆਨਰਸ ਦੀ ਡਿਗਰੀ ਹਾਸਲ ਕੀਤੀ। ਡਾਕਟਰ ਸਿੰਘ ਨੇ ਅਰਥ-ਸ਼ਾਸਤਰ ਵਿੱਚ ਹੀ ਆਕਸਫੋਰਡ ਯੂਨੀਵਰਸਿਟੀ ਦੇ ਨਫੀਲਡ ਕਾਲਜ ਤੋਂ 1962 ਵਿੱਚ ਡਾਕਟਰ ਆਵ੍ ਫਿਲਾਸਫੀ ਕੀਤੀ। ਉਨ੍ਹਾਂ ਦੀ ਕਿਤਾਬ ‘‘ਇੰਡੀਆ ਐਕਸਪੋਰਟ ਟ੍ਰੈਂਡਸ ਐਂਡ ਪ੍ਰਾਸਪੈਕਟਸ ਫਾਰ ਸੈਲਫ਼ ਸਸਟੇਨਡ ਗਰੋਥ’’ (ਕਲੀਅਰਡਨ ਪ੍ਰੈੱਸ, ਆਕਸਫੋਰਡ, 1964) ਭਾਰਤ ਦੀ ਅੰਦਰੂਨੀ ਟਰੇਡ ਪਾਲਿਸੀ ਦੀ ਇੱਕ ਮੁੱਢਲੀ ਅਲੋਚਨਾਤਮਕ ਕਿਤਾਬ ਸੀ।ਡਾਕਟਰ ਸਿੰਘ ਦੀ ਵਿਦਿਅਕ ਜਾਣ ਪਛਾਣ ਪੰਜਾਬ ਯੂਨੀਵਰਸਿਟੀ ਦੇ ਇੱਕ ਅਧਿਆਪਕ ਅਤੇ ਦਿੱਲੀ ਸਕੂਲ ਆਵ੍ ਇਕਨੋਮਿਕਸ ਵਿੱਚ ਕੰਮ ਕਰਨ ਦੌਰਾਨ ਉੱਭਰ ਕੇ ਸਾਹਮਣੇ ਆਈ । ਉਨ੍ਹਾਂ ਇਨ੍ਹਾਂ ਵਰ੍ਹਿਆਂ ਦੌਰਾਨ ਹੀ ਕੁਝ ਸਮਾਂ ਸੰਯੁਕਤ ਰਾਸ਼ਟਰ ਦੇ ਵਪਾਰ ਅਤੇ ਵਿਕਾਸ ਸਕੱਤਰੇਤ ਵਿੱਚ ਵੀ ,,,,,,, ਬਿਤਾਇਆ, ਜਿਸ ਮਗਰੋਂ ਉਨ੍ਹਾਂ ਨੂੰ 1987 ਅਤੇ 1990 ਦੇ ਵਰ੍ਹਿਆਂ ਵਿਚਾਲੇ ਜਨੇਵਾ ਵਿੱਚ ਦੱਖਣੀ ਕਮਿਸ਼ਨ ਦੇ ਸਕੱਤਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ।1971 ਵਿੱਚ ਡਾਕਟਰ ਸਿੰਘ ਨੇ ਭਾਰਤ ਸਰਕਾਰ ਦੇ ਵਣਜ ਮੰਤਰਾਲੇ ਵਿੱਚ ਆਰਥਿਕ ਸਲਾਹਕਾਰ ਵਜੋਂ ਸ਼ਮੂਲੀਅਤ ਕੀਤੀ। ਛੇਤੀ ਹੀ ਉਨ੍ਹਾਂ ਨੂੰ 1972 ਵਿੱਚ ਵਿੱਤ ਮੰਤਰਾਲਾ ਦਾ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ। ਡਾਕਟਰ ਸਿੰਘ ਨੇ ਸਰਕਾਰ ਵਿੱਚ ਕਈ ਅਹੁਦਿਆਂ ਤੇ ਕੰਮ ਕੀਤਾ। ਜਿਨ੍ਹਾਂ ਵਿੱਚ ਉਹ,,,,,,  ਵਿੱਤ ਮੰਤਰਾਲਾ ਦੇ ਸਕੱਤਰ ਵੀ ਰਹੇ, ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਵੀ ਉਨ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਈ। ਉਹ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ ਵੀ ਰਹੇ।ਸੁਤੰਤਰ ਭਾਰਤ ਦੇ ਆਰਥਿਕ ਇਤਿਹਾਸ ਵਿੱਚ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਡਾਕਟਰ ਸਿੰਘ 1991 ਤੋਂ 1996 ਦੇ ਪੰਜ ਵਰ੍ਹਿਆਂ ਦੌਰਾਨ ਭਾਰਤ ਦੇ ਵਿੱਤ ਮੰਤਰੀ ਰਹੇ। ਆਰਥਿਕ ਸੁਧਾਰਾਂ ਬਾਰੇ ਘੜੀ ਗਈ ਨੀਤੀ ਵਿੱਚ ਉਨ੍ਹਾਂ ਦੀ ਭੂਮਿਕਾ ਨੇ ਮਹੱਤਵਪੂਰਨ ਰੋਲ ਨਿਭਾਇਆ ਅਤੇ ਅੱਜ ਉਨ੍ਹਾਂ ਦੀ ਇਸ ਨੀਤੀ ਨੂੰ ,,,,,, ਸਮੁੱਚੇ ਵਿਸ਼ਵ ਵੱਲੋਂ ਸਲਾਹਿਆ ਜਾਂਦਾ ਹੈ। ਭਾਰਤ ਦੇ ਉਨ੍ਹਾਂ ਵਰ੍ਹਿਆਂ ਨੂੰ ਇੱਕ ਹਰਮਨਪਿਆਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਅਤੇ ਇਹ ਸਮਾਂ ਡਾਕਟਰ ਸਿੰਘ ਦੀ ਸ਼ਖ਼ਸੀਅਤ ਨਾਲ ਜੁੜਿਆ ਹੋਇਆ ਸੀ।ਡਾਕਟਰ ਸਿੰਘ ਨੂੰ ਉਨ੍ਹਾਂ ਦੇ ਜਨਤਕ ਜੀਵਨ ਵਿੱਚ ਕਈ ਐਵਾਰਡ ਤੇ ਮਾਨ-ਸਨਮਾਨ ਹਾਸਲ ਹੋਏ। ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਭਾਰਤ ਦਾ ਸਭ ਤੋਂ ਵੱਡਾ ਦੂਜਾ ਨਾਗਰਿਕ ਸਨਮਾਨ ਪਦਮ-ਵਿਭੂਸ਼ਣ ਸ਼ਾਮਲ ਹੈ, ਜੋ ਉਨ੍ਹਾਂ ਨੂੰ 1987 ਵਿੱਚ ਪ੍ਰਦਾਨ ਕੀਤਾ ਗਿਆ। 1995 ਵਿੱਚ ਉਨ੍ਹਾਂ ਨੂੰ ਭਾਰਤ ਵਿਗਿਆਨ ਕਾਂਗਰਸ ਦਾ ਜਵਾਹਰ ਲਾਲ ਨਹਿਰੂ ਬਰਥ ਸੈਂਟੀਨਰੀ ਐਵਾਰਡ ਦਿੱਤਾ ਗਿਆ। 1993 ਅਤੇ 1994 ਵਿੱਚ ਉਨ੍ਹਾਂ ਨੂੰ ਵਰ੍ਹੇ ਦੇ ਵਿੱਤ ਮੰਤਰੀ ਦਾ ਏਸ਼ੀਆ ਮਨੀ ਐਵਾਰਡ ਪ੍ਰਦਾਨ ਕੀਤਾ ਗਿਆ। 1993 ਵਿੱਚ ਵਰ੍ਹੇ ਦੇ ਵਿੱਤ ਮੰਤਰੀ ਦਾ ਯੂਰੋ ਮਨੀ ਐਵਾਰਡ ਪ੍ਰਦਾਨ ਕੀਤਾ ਗਿਆ। 1956 ਵਿੱਚ ਉਨ੍ਹਾਂ ਨੂੰ ਕੈਂਬ੍ਰਿਜ ਯੂਨੀਵਰਸਿਟੀ ਦੇ ਐਡਮ ਸਮਿੱਥ ਇਨਾਮ ਨਾਲ ਅਤੇ 1955 ਵਿੱਚ ਅਸਾਧਾਰਨ ਕਾਰਗੁਜ਼ਾਰੀ ਲਈ ਕੈਂਬ੍ਰਿਜ ਦੇ ਸੇਂਟ ਜਾਨਸ ਕਾਲਜ ਵਿੱਚ ਰਾਈਟਸ ਪ੍ਰਾਈਜ਼ ,,,, ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਐਵਾਰਡਾਂ ਤੇ ਸਨਮਾਨਾਂ ਤੋਂ ਇਲਾਵਾ ਡਾਕਟਰ ਸਿੰਘ ਨੂੰ ਜਪਾਨ ਦੀ ਨਿਹਾਨ ਕੀਜਾਈ ਸ਼ਿੰਬੂਨ ਸਮੇਤ ਕਈ ਹੋਰ ਐਸੋਸੀਏਸ਼ਨਾਂ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਡਾਕਟਰ ਸਿੰਘ ਨੂੰ ਕੈਂਬ੍ਰਿਜ ਅਤੇ ਆਕਸਫੋਰਡ ਯੂਨੀਵਰਸਿਟੀਆਂ ਸਮੇਤ ਕਈ ਯੂਨੀਵਰਸਿਟੀਆਂ ਨੇ ਆਨਰੇਰੀ ਡਿਗਰੀਆਂ ਨਾਲ ਸਨਮਾਨਤ ਕੀਤਾ।ਡਾਕਟਰ ਸਿੰਘ ਨੇ ਕਈ ਕੌਮਾਂਤਰੀ ਕਾਨਫਰੰਸਾਂ ਅਤੇ ਕੌਮਾਂਤਰੀ ਸੰਗਠਨਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ 1993 ਵਿੱਚ ਸਾਈ ਪ੍ਰੈੱਸ ਵਿੱਚ ਹੋਏ ਰਾਸ਼ਟਰ ਮੁਖੀਆਂ ਦੇ ਸੰਮੇਲਨ ਅਤੇ ਉਸੇ ਹੀ ਵਰ੍ਹੇ ਵਿਆਨਾ ਵਿੱਚ ਮਨੁੱਖੀ ਅਧਿਕਾਰਾਂ ਸਬੰਧੀ ਵਿਸ਼ਵ ਕਾਨਫਰੰਸ ਵਿੱਚ ਭਾਰਤੀ ਡੈਲੀਗੇਸ਼ਨਾਂ ਦੀ ਨੁਮਾਇੰਦਗੀ ਕੀਤੀ।ਆਪਣੇ ਸਿਆਸੀ ਜੀਵਨ ਵਿੱਚ ਡਾਕਟਰ ਸਿੰਘ 1991 ਤੋਂ ਰਾਜ ਸਭਾ ਦੇ ਮੈਂਬਰ ਹਨ, ਜਿੱਥੇ ਉਹ 1998 ਅਤੇ 2004 ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਡਾਕਟਰ ਮਨਮੋਹਨ ਸਿੰਘ ਨੂੰ 2004 ਵਿੱਚ ਹੋਈਆਂ ਦੇਸ਼ ਦੀਆਂ ਆਮ ਚੋਣਾਂ ,,,,, ਮਗਰੋਂ 22 ਮਈ 2004 ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ। ਉਨ੍ਹਾਂ ਪ੍ਰਧਾਨ ਮੰਤਰੀ ਵਜੋਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਵੀ 22 ਮਈ 2009 ਤੋਂ ਸ਼ੁਰੂ ਕੀਤੀ ਅਤੇ 22 ਮਈ ਨੂੰ ਹੀ ਉਨ੍ਹਾਂ ਨੂੰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹਲਫ਼ ਦਿਵਾਇਆ ਗਿਆ।ਡਾਕਟਰ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਗੁਰਸ਼ਰਨ ਕੌਰ ਦੀਆਂ ਤਿੰਨ ਧੀਆਂ ਹਨ।

Read More...

Uncategorized

ਪਤੀ ਨੂੰ ਪਤਨੀ ਨੇ ਦੂਜੀ ਮਹਿਲਾ ਨਾਲ ਫੜ੍ਹਿਆ, ਚਾੜ੍ਹਿਆ ਕੁਟਾਪਾ…

ਤਰਨਤਾਰਨ – ਤਰਨਤਾਰਨ ਦੇ ਇਕ ਪਿੰਡ ‘ਚ ਪਤਨੀ ਵਲੋਂ ਪਤੀ ਨੂੰ ਕਿਸੇ ਹੋਰ ,,,, ਔਰਤ ਨਾਲ ਰੰਗੇ ਹੱਥੀ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਜਦੋਂ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ ਤਾਂ ਤੇ ਪਤੀ ਨੇ ਦੂਜੀ ਔਰਤ ਨੂੰ ਘਰ ਬੁਲਾ ਲਿਆ। ਪਤਨੀ ਨੇ ਘਰ ‘ਚ ਛਾਪਾ ਮਾਰ ਕੇ ਪਤੀ ਨੂੰ ਉਸ ਦੂਜੀ ਔਰਤ ਨਾਲ ਰੰਗੇ ਹੱਥੀ ਕਾਬੂ ਕਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ।

bm

Posted by Jalebi Radio on Thursday, September 27, 2018

ਦੱਸਿਆ ਜਾ ਰਿਹਾ ਕਿ ਉਕਤ ਵਿਅਕਤੀ ਨੇ ਜਿਸ ਮਹਿਲਾ ਨੂੰ ਘਰ ਬੁਲਾਇਆ  ਸੀ ਉਸ ,,,, ਨਾਲ ਦੂਜਾ ਵਿਆਹ ਕਰਵਾਇਆ ਹੋਇਆ ਹੈ, ਜਿਸ ਬਾਰੇ ਉਸ ਦੀ ਪਹਿਲੀ ਪਤਨੀ ਨੂੰ ਵੀ ਪਤਾ ਸੀ ਤੇ ਕੁਝ ਸਮਾਂ ਪਹਿਲਾਂ ਵੀ ਇਹ ਮਾਮਲਾ ਪੁਲਸ ਕੋਲ ਪਹੁੰਚਿਆ ਸੀ। ਦੋਵਾਂ ਨੇ ਮੇਲ-ਮਿਲਾਪ ਨਾ ਰੱਖਣ ਦਾ ਕਹਿ ਕੇ ਰਾਜੀਨਾਮਾ ਕਰ ਲਿਆ ਸੀ।ਇਸ ਸਬੰਧੀ ਜਦੋਂ ਉਕਤ,,,, ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਹੋਇਆ ਹੈ ਤੇ ਪਿਛਲੇ 13 ਸਾਲ ਤੋਂ ਉਹ ਰਿਲੇਸ਼ਨ ‘ਚ ਹਨ। ਪੁਲਸ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,Tarntaran – In Tarn Taran village, a case has been registered by the wife to her husband, another woman, and her husband, for control of her hand. According to information, when the wife had gone to her family, the husband invited another woman to the house. . The wife raided her house and grabbed her husband with her other hand and beat her. It is being told that the woman whom the person had called to the house, was married to the second woman, who knew about her first wife, and even before that the case had reached the police. Both of them agreed to not keep peace.

Read More...

Uncategorized

ਜਲੰਧਰ ‘ਚ ਨਵਜੋਤ ਸਿੰਘ ਸਿੱਧੂ ਦਾ ਜ਼ੋਰਦਾਰ ਵਿਰੋਧ ਦੇਖੋ ਵੀਡੀਓ…..

ਜਲੰਧਰ ਦੇ ਇੰਪਰੂਵਮੈਂਟ ਟਰਸੱਟ ‘ਚ ਛਾਪੇਮਾਰੀ ਕਰਨ ਪਹੁੰਚੇ ਸਿੱਧੂ ਦੀ ਗੱਡੀ ਦਾ ਭਾਜਪਾ ਯੂਥ ਵੱਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਥ ਨੇ ਮੰਗ ਕੀਤੀ ਕਿ ਜਲੰਧਰ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਉਨ੍ਹਾਂ ਦੀ ਮੁਰੰਮਤ ਕਰਨ ਦੇ ਨਾਲ-ਨਾਲ ਨਗਰ-ਨਿਗਮ ਦੇ ਸਸਪੈਂਡ ਕੀਤੇ ਗਏ ਅਧਿਕਾਰੀਆਂ ‘ਤੇ ਕੀ ਕਾਰਵਾਈ ਕੀਤੀ ਗਈ ਹੈ,ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ।

ਜਲੰਧਰ: ਭਾਜਪਾ ਵਲੋਂ ਨਵਜੋਤ ਸਿੱਧੂ ਦਾ ਘਿਰਾਓ

ਜਲੰਧਰ: ਭਾਜਪਾ ਵਲੋਂ ਨਵਜੋਤ ਸਿੱਧੂ ਦਾ ਘਿਰਾਓ, ਕਾਲੀਆਂ ਪੱਟੀਆਂ ਬੰਨ੍ਹ ਕੇ ਭਾਜਪਾ ਵਰਕਰਾਂ ਨੇ ਨਵਜੋਤ ਸਿੱਧੂ ਸਾਹਮਣੇ ਕੀਤੀ ਨਾਅਰੇਬਾਜ਼ੀ

Posted by PTC News on Thursday, September 27, 2018

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੀਲ ਕੀਤੀਆਂ ਗਈਆਂ ਇਮਾਰਤਾਂ ਦੇ ਬਾਰੇ ਕੀ ਕਾਰਵਾਈ ਕੀਤੀ ਗਈ ਹੈ। ਇਸੇ ਨੂੰ ਲੈ ਕੇ ਭਾਜਪਾ ਯੂਥ ਨੇ ਸਿੱਧੂ ਦੀ ਗੱਡੀ ਦਾ ਘਿਰਾਓ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ ਪੰਜਾਬ ਨੈਸ਼ਨਲ ਬੈਂਕ ਤੋਂ 175 ਕਰੋੜ ਰੁਪਏ ਲੋਨ ਲੈਣ ਅਤੇ ਟੀਮ ਨੇ ਰਿਸ਼ਵਤ ਲੈਂਦੇ ਫੜੇ ਗਏ ਸੀਨੀਅਰ ਅਸਿਸਟੈਂਟ ਮਹਿੰਦਰ ਪਾਲ ਦੇ ਕਾਰਨ ਜਲੰਧਰ ਦਾ ਇੰਪਰੂਵਮੈਂਟ ਟਰੱਸਟ ਅੱਜਕਲ ਕਾਫੀ ਸੁਰਖੀਆਂ ‘ਚ ਹੈ। ਇਸ ਦੇ ਚਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਰੱਸਟ ‘ਚ ਛਾਪੇਮਾਰੀ ਕੀਤੀ, ਜਿਸ ਦੌਰਾਨ ਉਨ੍ਹਾਂ ਕਈ ਰਿਕਾਰਡ ਚੈੱਕ ਕੀਤੇ। ਇਸ ਮੌਕੇ ‘ਤੇ ਉਨ੍ਹਾਂ ਦੇ ਕੋਲ ਵਿਧਾਇਕ ਪ੍ਰਗਟ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇੰਮਪਰੂਵਮੈਂਟ ਟਰਸੱਟ ਦੇ ਆਰਥਿਕ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਟਰੱਸਟ ਲੋਨ ਦੀ ਬਕਾਇਆ ਰਾਸ਼ੀ ਅਦਾ ਕਰ ਪਾਉਣ ‘ਚ ਅਸਮਰਥ ਹੈ, ਜਿਸ ਦੇ ਚਲਦਿਆਂ ਅਜੇ ਵੀ 111 ਕਰੋੜ ਰੁਪਏ ਦਾ ਲੋਨ ਬਕਾਇਆ ਹੈ। ਟਰੱਸਟ ਦੀ ਜਾਇਦਾਦ ਬੈਂਕ ਦੇ ਕੋਲ ਗਿਰਵੀ ਰੱਖੀ ਹੈ। ਇਸ ‘ਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੀ ਸ਼ਾਮਲ ਹੈ।।Local Bodies Minister Navjot Sidhu on Thursday said a Rs 250-crore discrepancy had been found in the Amritsar and Ludhiana local bodies during the financial audit. He was addressing a press conference here after paying a surprise visit to the Jalandhar Improvement Trust. Sidhu held a closed-door meeting with JIT chairman Diprava Lakra and Mayor Jagdish Raja.Ludhiana Mayor Balkar Sandhu and Congress MLAs Pargat Singh, Rajinder Beri and Bawa Henry also attended the meeting. It was said that the JIT had liabilities of Rs 577 crore.

Read More...