Uncategorized

ਹੋਟਲ ‘ਤੇ ਮਾਰਿਆ ਸਿਹਤ ਵਿਭਾਗ ਨੇ ਛਾਪਾ, ਭਰੇ ਚੀਜ਼ਾਂ ਦੇ ਸੈਂਪਲ….

ਹੋਟਲ ‘ਤੇ ਮਾਰਿਆ ਸਿਹਤ ਵਿਭਾਗ ਨੇ ਛਾਪਾ, ਭਰੇ ਚੀਜ਼ਾਂ ਦੇ ਸੈਂਪਲ….ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਲੁਧਿਆਣਾ ਦੇ ਨਾਮੀ ਰੈਸਟੋਰੈਂਟ 'ਚ ਸਿਹਤ ਵਿਭਾਗ ਦਾ ਛਾਪਾ!

#Punjab : ਸਾਵਧਾਨ! ਲੁਧਿਆਣਾ ਚ Pirates of Grill ਤੇ ਸਿਹਤ ਵਿਭਾਗ ਦਾ ਛਾਪਾ

Posted by Daily Post Punjabi on Friday, September 28, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਇਸ ਵੱਡੀ ਵਜ੍ਹਾ ਕਾਰਣ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ II ਜਾਣੋ ਪੂਰੀ ਖਬਰ

ਇਸ ਵੱਡੀ ਵਜ੍ਹਾ ਕਾਰਣ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ II ਜਾਣੋ ਪੂਰੀ ਖਬਰ ..ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਵਿਚਲੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਅੱਜ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਖਰਾਬ ਸਹਿਤ ਦਾ ਹਵਾਲਾ ਦਿੰਦਿਆਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਨੂੰ ਭੇਜਿਆ ਹੈ।

ਸੁਖਦੇਵ ਢੀਂਡਸਾ ਨੇ ਸੁਖਬੀਰ ਬਾਦਲ ਨੂੰ ਭੇਜਿਆ ਅਸਤੀਫਾ

Posted by JagBani on Saturday, September 29, 2018

ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਕੱਤਰ ਜਨਰਲ ਅਤੇ ਕੌਰ ਕਮੇਟੀ ਦੇ ਮੈਂਬਰ ਵੱਜੋਂ ਸੁਖਦੇਵ ਢੀਂਡਸਾ ਨੇ ਆਪਣਾ ਅਸਤੀਫਾ ਇੱਕ ਚਿੱਠੀ ਦੇ ਰੂਪ ਵਿੱਚ ਭੇਜਿਆ ਹੀ। ਸੁਖਦੇਵ ਸਿੰਘ ਢੀਂਡਸਾ ਦਾ ਨਾਮ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਸ਼ਾਮਲ ਹੈ। ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਉਹਨਾਂ ਨੇ ਆਪਣੀ ਪੜ੍ਹਾਈ ਖਤਮ ਕਰਨ ਮਗਰੋਂ ਸਿਆਸਤ ਵਿੱਚ ਆਪਣਾ ਪੈਰ ਰੱਖਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਮੈਂਬਰ ਬਣ ਕੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ।ਮੈਂ ਲਗਭਗ ਪਿਛਲੇ 6 ਦਹਾਕਿਆਂ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ।ਪਰ ਹੁਣ ਮੇਰੀ ਸਹਿਤ ਮੇਰਾ ਸਾਥ ਨਹੀਂ ਦੇ ਰਹੀ ਇਸ ਲਈ ਮੈਂ ਪਾਰਟੀ ਵਿਚਲੇ ਆਪਣੇ ਸਾਰੇ ਅਹੁਦਿਆਂ ਤੋਂ ਛੁੱਟੀ ਲੈ ਰਿਹਾ ਹਾਂ। ਆਪਣੇ ਸਿਆਸਤ ਦੀ ਪਾਰੀ ਦੌਰਾਨ ਅਨੇਕਾਂ ਤਰ੍ਹਾਂ ਦੇ ਉਤਾਰ ਚੜ੍ਹਾਅ ਦੇਖੇ ਪਰ ਮੈਨੂੰ ਇਸ ਗੱਕ ਦੀ ਸੰਤੁਸ਼ਟੀ ਰਹੀ ਹੈ ਕਿ ਮੈਂ ਹਮੇਸ਼ਾਂ ਹੀ ਸਿਦਕ-ਦਿਲੀ ਅਤੇ ਸਮਰਪਿਤ ਭਾਵਨਾ ਨਾਲ ਆਪਣੇ ਸਮਾਜ ਅਤੇ ਕੌਮ ਦੀ ਆਪਣੇ ਵਿੱਤ ਮੁਤਾਬਕ ਨਿਮਰਤਾ ਸਹਿਤ ਸੇਵਾ ਕਰ ਸਕਿਆ ਹਾਂ।ਮੈਂ ਇਸ ਗੱਲ ਲਈ ਧੰਨਵਾਦੀ ਹਾਂ ਕਿ ਪਾਰਟੀ ਨੇ ਵੀ ਮੈਨੂੰ ਹਮੇਸ਼ਾਂ ਮਾਣ ਤੇ ਸਨਮਾਨ ਦਿੱਤਾ ਹੈ। ਇਸ ਸਮੇਂ ਦੌਰਾਨ ਪੰਥ ਅਤੇ ਅਕਾਲੀ ਦਲ ‘ਤੇ ਅਨੇਕਾਂ ਤਰ੍ਹਾਂ ਝੱਖੜ ਵੀ ਝੂਲੇ ਪਰ ਹਮੇਸ਼ਾਂ ਹੀ ਮੇਰੇ ਮਨ ਵਿਚ ਦ੍ਰਿੜ ਭਾਵਨਾ ਵਾਲੀ ਲਗਨ ਬਣੀ ਰਹੀ।ਇਸ ਦੌਰ ਵਿੱਚ ਅਨੇਕਾਂ ਤਰ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਮੈਨੂੰ ਆਪਣੇ ਸਾਥੀਆਂ ਜੇਲ੍ਹ ਯਾਤਰਾਵਾਂ ਵੀ ਕਰਨੀਆਂ ਪਈਆਂ ਪਰ ਆਪਣੀ ਕੌਮ ਅਤੇ ਭਾਈਚਾਰੇ ਲਈ ਕੁਝ ਕਰ ਸਕਣ ਦੀ ਤਾਂਘ ਸਦਾ ਹੀ ਮੇਰੇ ਮਨ ਵਿੱਚ ਬਣੀ ਰਹੀ।ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਸਮੇਂ ਦੌਰਾਨ ਮੈਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਜਿਹੇ ਪੰਥ ਦੇ ਸਿਰਮੌਰ ਆਗੂਆਂ ਦੀ ਰਹਿਨੁਮਾਈ ਤੇ ਸਾਥ ਲਗਾਤਾਰ ਮਿਲਦਾ ਰਿਹਾ ਹੈ। ਪਰ ਹਰ ਮਨੁੱਖ ਦੀ ਸੀਮਾ ਤੇ ਸਮਰੱਥਾ ਹੁੰਦੀ ਹੈ। ਮੈਂ ਇਨਾ ਜ਼ਰੂਰ ਆਖ ਸਕਦਾ ਹਾਂ ਕਿ ਮੈਂ ਆਪਣੀ ਪੂਰੀ ਸਮਰੱਥਾ ਨਾਲ ਹਮੇਸ਼ਾਂ ਆਪਣੀ ਕੌਮ ਨੂੰ ਸੰਬੋਧਿਤ ਰਿਹਾ ਹਾਂ। ਜੋ ਵੀ ਮੇਰੇ ਤੋਂ ਬਣ ਸਕਿਆ ਮੈਂ ਹਮੇਸ਼ਾਂ ਉਹ ਕਰਨ ਦਾ ਯਤਨ ਕੀਤਾ ਹੈ।ਪਿਛਲੇ ਕਾਫ਼ੀ ਸਮੇਂ ਤੋਂ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਇਹ ਮਹਿਸੂਸ ਹੁੰਦਾ ਰਿਹਾ ਹੈ ਕਿ ਹੁਣ ਸਰਗਰਮ ਸਿਆਸਤ ਦੇ ਖੇਤਰ ਵਿਚ ਮੈਂ ਆਪਣੀ ਪਾਰੀ ਮੁਕਾ ਲਈ ਹੈ। ਹੁਣ ਇਸ ਖੇਤਰ ਵਿਚ ਜਿਆਦਾ ਸਰਗਰਮ ਹੋਣ ਲਈ ਮੇਰੀ ਸਿਹਤ ਮੈਨੂੰ ਇਜਾਜ਼ਤ ਨਹੀਂ ਦਿੰਦੀ। ਇਹਨਾਂ ਸਮੁੱਚੇ ਹਾਲਤਾਂ ਨੂੰ ਮੁੱਖ ਰੱਖਦਿਆਂ ਹੋਇਆ ਮੈਂ ਪਾਰਟੀ ਦੇ ਅਹੁਦਿਆਂਤੋਂ ਫਾਰਗ ਹੋਣ ਦਾ ਫੈਸਲਾ ਕੀਤਾ ਹੈ। ਪਰ ਮੈਂ ਪਾਰਟੀ ਹਰ ਹਰ ਵੇਲੇ ਸਮਰਪਤ ਰਹਾਂਗਾ।

Read More...

Uncategorized

ਹਰਿਆਣਾ ਦੇ ਗੁਰੂਘਰ ‘ਚ ਸੰਤ ਭਿੰਡਰਾਵਾਲੇ ਦੀ ਫੋਟੋ ਨੂੰ ਲੈ ਕੇ ਹੰਗਾਮਾ, ਹਾਲਾਤ ਤਨਾਵਪੂਰਨ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸ਼ੁੱਕਰਵਾਰ ਨੂੰ ਕਰਨਾਲ ਦੇ ਪੇਂਡੂ ਇਲਾਕਿਆਂ ਦਾ ਦੌਰਾ ਕਰਨ ਨਿਕਲੇ। ਮੁੱਖ ਮੰਤਰੀ ਨੇ ਇਸ ਦੌਰਾਨ ਕਈ ਪਿੰਡਾ ਦਾ ਦੌਰਾ ਕੀਤਾ, ਉਥੇ ਹੀ ਕਰਨਾਲ ਦੇ ਪਿੰਡ ਡਾਚਰ ‘ਚ ਵੀ ਮੁੱਖ ਮੰਤਰੀ ਦੇ ਪਹੁੰਚਣ ਦੀ ਤਿਆਰੀ ਚੱਲ ਰਹੀ ਸੀ। ਪਰ ਐਨ ਮੌਕੇ ‘ਤੇ ਮੁੱਖ ਮੰਤਰੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਮੁੱਖ ਮੰਤਰੀ ਦੇ ਸਵਾਗਤ ਲਈ ਮੌਜੂਦ ਲੋਕਾਂ ‘ਚ ਗੁੱਸੇ ਦੀ ਲਹਿਰ ਦੌੜ ਗਈ।

ਹਰਿਆਣਾ ਦੇ ਗੁਰੂਘਰ ‘ਚ ਸੰਤ ਭਿੰਡਰਾਵਾਲੇ ਦੀ ਫੋਟੋ ਨੂੰ

ਹਰਿਆਣਾ ਦੇ ਗੁਰੂਘਰ ‘ਚ ਸੰਤ ਭਿੰਡਰਾਵਾਲੇ ਦੀ ਫੋਟੋ ਨੂੰ ਲੈ ਕੇ ਹੰਗਾਮਾ, ਹਾਲਾਤ ਤਨਾਵਪੂਰਨ

Posted by Apna ਪੰਜਾਬ on Saturday, September 29, 2018

ਮੁੱਖ ਮੰਤਰੀ ਦੇ ਪਿੰਡ ਨਾ ਪਹੁੰਚਣ ‘ਤੇ ਪੇਂਡੂਆਂ ਨੇ ਸਰਕਾਰੀ ਗੱਡੀਆਂ ‘ਤੇ ਹੱਲਾ ਬੋਲ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਦੇ ਕਾਫਿਲੇ ਦੀ ਫਾਇਰ ਬ੍ਰਿਗੇਡ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਉਥੇ ਐੱਫ.ਐੱਸ.ਐੱਲ. ਦੀ ਟੀਮ ਦੀ ਗੱਡੀ ‘ਤੇ ਵੀ ਪੱਥਰਬਾਜ਼ੀ ਕੀਤੀ ਗਈ। ਦੂਜੇ ਪਾਸੇ ਇਸ ਤੋੜ-ਭੰਨ੍ਹ ਦੇ ਨਾਲ ਹੀ ਪਿੰਡ ‘ਚ ਖਾਲਿਸਤਾਨ ਜ਼ਿੰਦਾਬਾਦ ਤੇ ਮੁੱਖ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਡਾਚਰ ‘ਚ ਮੁੱਖ ਮੰਤਰੀ ਤੀਰਖ ਸਥਾਨ ‘ਤੇ ਗਏ ਸਨ। ਉਥੇ ਸਥਿਤ ਇਕ ਗੁਰੂਦੁਆਰੇ ‘ਚ ਵੀ ਜਾਣ ਦਾ ਪ੍ਰੋਗਰਾਮ ਸੀ। ਪਰੰਤੂ ਗੁਰੂਦੁਆਰੇ ‘ਚ ਭਿੰਡਰਾਵਾਲਾ ਦੀ ਫੋਟੋ ਲੱਗੀ ਹੋਣ ਦੇ ਕਾਰਨ ਕਿਤੇ ਮੁੱਖ ਮੰਤਰੀ ਉਥੇ ਨਹੀਂ ਗਏ, ਇਸ ‘ਤੇ ਸਿੱਖ ਭਾਈਚਾਰੇ ਦੇ ਗੁੱਸਾਏ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

Read More...

Uncategorized

ਕੁਦਰਤ ਦਾ ਕ੍ਰਿਸ਼ਮਾ , ਮਰਨ ਤੋਂ ਬਾਅਦ ਕਿਵੇਂ ਜਿਊਂਦੀ ਹੋਈ ਔਰਤ II ਸਵਰਗ ਦੇਖ ਕੇ ਮੁੜੀ ਵਾਪਿਸ ਆ ਦੱਸੀ ਕਹਾਣੀ…

ਗੁਰਦਾਸਪੁਰ: ਦਾਦੀ- ਨਾਨੀ ਜਾਂ ਪਿੰਡ ਦੇ ਬਜ਼ੁਰਗਾਂ ਤੋਂ ਤੁਸੀਂ ਵੀ ਯਮਦੂਤਾਂ ਦੇ ਆਉਣ, ਲੋਕਾਂ ਨੂੰ ਆਪਣੇ ਨਾਲ ਲੈ ਜਾਣ ਅਤੇ ਫਿਰ ਉਨ੍ਹਾਂ ਨੂੰ ਵਾਪਿਸ ਛੱਡ ਜਾਣ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਮੰਨੇ- ਪ੍ਰਮੰਨੇ ਇਕ ਹਿੰਦੀ ਅਖ਼ਬਾਰ ਦੇ ਮੁਤਾਬਕ ਅਜਿਹਾ ਹੀ ਕੁੱਝ ਗੁਰਦਾਸਪੁਰ ਦੇ ਮੁਹੱਲੇ ਇਸਲਾਮਾਬਾਦ ਵਿੱਚ 45 ਸਾਲ ਦੀ ਮਹਿਲਾ ਦੇ ਨਾਲ ਹੋਇਆ, ਜਿਸਦੇ ਨਾਲ ਸਾਰੇ ਹੈਰਾਨ ਹਨ।

ਗੁਰਦਾਸਪੁਰ 'ਚ ਮਰ ਕੇ ਜਿਉਂਦੀ ਹੋਈ ਮਹਿਲਾ,ਸਵਰਗ ਦੇਖ ਕੇ ਮੁੜੀ ਵਾਪਿਸ ਆ ਦੱਸੀ ਕਹਾਣੀ !

ਗੁਰਦਾਸਪੁਰ 'ਚ ਮਰ ਕੇ ਜਿਉਂਦੀ ਹੋਈ ਮਹਿਲਾ,ਸਵਰਗ ਦੇਖ ਕੇ ਮੁੜੀ ਵਾਪਿਸ ਆ ਦੱਸੀ ਕਹਾਣੀ ! #Gurdaspur #Heaven

Posted by Daily Post Punjabi on Saturday, September 29, 2018

ਸਵੇਰੇ ਮਹਿਲਾ ਦੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰਿਵਾਰ ਸੋਗ ਵਿੱਚ ਸੀ।ਇਸੀ ਦੌਰਾਨ ਉਹ ਉੱਠ ਕੇ ਬੈਠ ਗਈ। ਇਸ ਘਟਨਾ ਦੇ ਬਾਅਦ ਅਜਿਹੀ ਕਹਾਣੀਆਂ ਉੱਤੇ ਯਕੀਨ ਕਰਨ ਵਾਲੇ ਮਹਿਲਾ ਨੂੰ ਦੇਖਣ ਸਿਵਲ ਹਸਪਤਾਲ ਪਹੁੰਚ ਰਹੇ ਹਨ। ਮਹਿਲਾ ਨੂੰ ਸ਼ੂਗਰ ਦੀ ਬਿਮਾਰੀ ਹੈ। ਸੋਮਵਾਰ ਰਾਤ ਨੂੰ ਅਚਾਨਕ ਉਸ ਦੇ ਸਾਹ ਅਚਾਨਕ ਰੁੱਕ ਗਏ। ਪਰਿਵਾਰ ਉਸਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਕਹਿ ਦਿੱਤਾ ਸ਼ੀ ਇਜ਼ ਨੋ ਮੋਰ। ਇਸਨੂੰ ਵਾਪਸ ਲੈ ਜਾਓ। ਪਰਿਵਾਰ ਮਹਿਲਾ ਨੂੰ ਘਰ ਵਾਪਿਸ ਲੈ ਆਇਆ। ਮਹਿਲਾ ਨੂੰ ਧਰਤੀ ਤੇ ਪਾ ਦਿੱਤਾ ਗਿਆ ਅਤੇ ਫਿਰ ਦੀਵਾ ਵੀ ਜਲਾਇਆ ਗਿਆ। ਪਰਿਵਾਰ ਅੰਤਿਮ ਸਸਕਾਰ ਦੀਆਂ ਤਿਆਰੀਆਂ ਵਿੱਚ ਲੱਗ ਗਿਆ। ਅੱਠ ਘੰਟੇ ਤੱਕ ਇਹ ਸਭ ਚੱਲਦਾ ਰਿਹਾ। ਰਿਸ਼ਤੇਦਾਰ ਆਉਣ ਲੱਗੇ ਅਤੇ ਸੋਗ ਕਰਨ ਲੱਗ ਪਏ ਸਨ। ਮੀਡੀਆ ਰਿਪੋਰਟ ਮੁਤਾਬਕ ਇਸ ਦੌਰਾਨ ਇੱਕ ਰਿਸ਼ਤੇਦਾਰ ਮਹਿਲਾ ਨੇ ਸੋਗ ਕਰਦੇ ਹੋਏ ਜਿਵੇਂ ਹੀ ਆਪਣੇ ਦੋਨੋਂ ਹੱਥ ਥੋੜ੍ਹਾ ਜ਼ੋਰ ਨਾਲ ਮਹਿਲਾ ਦੀ ਛਾਤੀ ਉੱਤੇ ਰੱਖੇ ਤਾਂ ਉਸਦੇ ਸਾਹ ਚੱਲਣ ਲੱਗੇ। ਬੀਰੋ ਦੇਵੀ ਉੱਠਕੇ ਬੈਠ ਗਈ।ਮੌਜੂਦ ਲੋਕ ਹੈਰਾਨ ਰਹਿ ਗਏ। ਉਠਦੇ ਹੀ ਮਹਿਲਾ ਨੇ ਕਿਹਾ ਕਿ ਮੈਨੂੰ ਗਲਤੀ ਨਾਲ ਲੈ ਗਏ ਸਨ। ਦੂਜੇ ਮੁਹੱਲੇ ਦੀ ਮਹਿਲਾ ਨੂੰ ਲੈ ਕੇ ਜਾਣਾ ਸੀ। ਮੈਂ ਤਾਂ ਸਵਰਗ ਦਾ ਚੱਕਰ ਲਗਾ ਕੇ ਵਾਪਿਸ ਆ ਗਈ। ਮਹਿਲਾ ਦੇ ਸਰੀਰ ਵਿੱਚ ਦੁਬਾਰਾ ਸਾਹ ਚੱਲਣ ਦੇ ਬਾਅਦ ਪਰਿਵਾਰ ਉਸਨੂੰ ਦੁਬਾਰਾ ਸਿਵਲ ਹਸਪਤਾਲ ਲੈ ਗਿਆ। ਤਿੰਨ ਦਿਨ ਤੋਂ ਉਸਦਾ ਫਿਰ ਤੋਂ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਹਿਲਾ ਦੇ ਦੁਬਾਰਾ ਜਿੰਦਾ ਹੋਣ ਦੀ ਖਬਰ ਸੁਣ ਸ਼ਹਿਰ ਤੋਂ ਲੋਕ ਉਸਨੂੰ ਦੇਖਣ ਸਿਵਲ ਹਸਪਤਾਲ ਆ ਰਹੇ ਹਨ।

Read More...

Uncategorized

ਧੀਆੰ ਲਈ ਗੀਤ ,,, ਬਾਬਲੇ ਦੀ ਪੱਗ ਸ਼ਿੰਦਾ ਮੁਲਤਾਨੀ ਇਸ ਵਾਰ ਹੋਰ ਵਧੀਆ ਗੀਤ ਲੈ ਕੇ ਆਇਆ ਸ਼ੇਅਰ ਕਰੋ

ਧੀਆੰ ਲਈ ਗੀਤ ,,, ਬਾਬਲੇ ਦੀ ਪੱਗ ਸ਼ਿੰਦਾ ਮੁਲਤਾਨੀ ਇਸ ਵਾਰ ਹੋਰ ਵਧੀਆ ਗੀਤ ਲੈ ਕੇ ਆਇਆ ਸ਼ੇਅਰ ਕਰੋ.ਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ,ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟ ਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ

ਧੀਆੰ ਲਈ ਗੀਤ ,,, ਬਾਬਲੇ ਦੀ ਪੱਗ ਸ਼ਿੰਦਾ ਮੁਲਤਾਨੀ ਇਸ ਵਾਰ ਹੋਰ ਵਧੀਆ ਗੀਤ ਲੈ ਕੇ ਆਇਆ ਸ਼ੇਅਰ ਕਰੋ

#ਧੀਆੰ ਲਈ ਗੀਤ ,,, ਬਾਬਲੇ ਦੀ ਪੱਗ ਸ਼ਿੰਦਾ ਮੁਲਤਾਨੀ ਇਸ ਵਾਰ ਹੋਰ ਵਧੀਆ ਗੀਤ ਲੈ ਕੇ ਆਇਆ ਸ਼ੇਅਰ ਕਰੋ

Posted by Apna ਪੰਜਾਬ on Saturday, September 29, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਬਾਬਾ ਤਾਂ ਸ਼ਰੇਆਮ ਈ ਪੈਸੇ ਮੰਗੀ ਜਾਂਦਾ ਉਹ ਵੀ 500 ਵਾਲੇ ਨੋਟ .. ਦੇਖੋ

ਬਾਬਾ ਤਾਂ ਸ਼ਰੇਆਮ ਈ ਪੈਸੇ ਮੰਗੀ ਜਾਂਦਾ 😂😂 ਉਹ ਵੀ 500 ਵਾਲੇ ਨੋਟ .. ਦੇਖੋ ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ

ਬਾਬਾ ਤਾਂ ਸ਼ਰੇਆਮ ਈ ਪੈਸੇ ਮੰਗੀ ਜਾਂਦਾ 😂😂 ਉਹ ਵੀ 500 ਵਾਲੇ ਨੋਟ .. ਦੇਖੋ

ਬਾਬਾ ਤਾਂ ਸ਼ਰੇਆਮ ਈ ਪੈਸੇ ਮੰਗੀ ਜਾਂਦਾ 😂😂 ਉਹ ਵੀ 500 ਵਾਲੇ ਨੋਟ .. ਦੇਖੋ

Posted by Apna ਪੰਜਾਬ on Saturday, September 29, 2018

ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਮੌੜ ਮੰਡੀ ਨਰਮੇ ਵਿਕਣ ਦੀ ਸਮੱਸਿਆ ਨੂੰ ਸੁਣਨ ਲੲਈ ਮੌੜ ਮੰਡੀ ਤੋ ਸੁਖਪਾਲ ਸਿੰਘ ਖਹਿਰਾ

ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ

ਮੌੜ ਮੰਡੀ ਨਰਮੇ ਵਿਕਣ ਦੀ ਸਮੱਸਿਆ ਨੂੰ ਸੁਣਨ ਲੲਈ ਮੌੜ ਮੰਡੀ ਤੋ ਸੁਖਪਾਲ ਸਿੰਘ ਖਹਿਰਾ

Posted by Punjabi Fan Gurpreet Ghuggi de ਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ on Saturday, September 29, 2018

ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਸੁਣਿਓ ਜਰੂਰ ਵੀਰ ਵੱਲੋਂ 7 ਅਕਤੂਬਰ ਨੂੰ ਕੋਟਕਪੂਰੇ ਪਹੁੰਚਣ ਦੀ ਅਪੀਲ……

ਸੁਣਿਓ ਜਰੂਰ ਵੀਰ ਵੱਲੋਂ 7 ਅਕਤੂਬਰ ਨੂੰ ਕੋਟਕਪੂਰੇ ਪਹੁੰਚਣ ਦੀ ਅਪੀਲ..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਸੁਣਿਓ ਜਰੂਰ ਵੀਰ ਵੱਲੋਂ 7 ਅਕਤੂਬਰ ਨੂੰ ਕੋਟਕਪੂਰੇ ਪਹੁੰਚਣ ਦੀ ਅਪੀਲ

Posted by Punjabi Fan Gurpreet Ghuggi de ਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ on Saturday, September 29, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

Majithia ਦੇ ਯਾਰ ਦੀ ਔਰਤ ਨਾਲ ਸ਼ਰਮਨਾਕ ਕਰਤੂਤ : Bhagwant Mann

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਨੇ ਬਿਕਰਮ ਮਜੀਠੀਆ ਦੇ ਹਲਕੇ ਵਿਚ ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਵਾਲੀ ਵਾਪਰੀ ਘਟਨਾ ਨੂੰ ਕਾਫੀ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ‘ਬੇਟੀ ਪੜ੍ਹਾਓ ਬੇਟੀ ਬਚਾਓ’ ਦਾ ਨਾਅਰਾ ਲਗਾਇਆ ਜਾਂਦਾ ਹੈ ਉਥੇ ਹੀ ਪੰਜਾਬ ਵਿਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਫੀ ਸ਼ਰਮਨਾਕ ਹਨ। ਭਗਵੰਤ ਮਾਨ ਨੇ ਇਸ

Majithia ਦੇ ਯਾਰ ਦੀ ਔਰਤ ਨਾਲ ਸ਼ਰਮਨਾਕ ਕਰਤੂਤ : Bhagwant Mann

Majithia ਦੇ ਯਾਰ ਦੀ ਔਰਤ ਨਾਲ ਸ਼ਰਮਨਾਕ ਕਰਤੂਤ : Bhagwant Mann

Posted by Apna ਪੰਜਾਬ on Saturday, September 29, 2018

ਦੌਰਾਨ ਮਜੀਠੀਆ ‘ਤੇ ਵੀ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਦੋਸ਼ੀ ਪੁਲਸੀਆ ਮਜੀਠੀਆ ਦਾ ਯਾਰ ਹੈ। ਮੋਗਾ ਬਲਾਸਟ ਮਾਮਲੇ ‘ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਸ ਘਟਨਾ ਪਿੱਛੇ ਕਾਂਗਰਸ ਦੇ ਐੱਮ.ਐੱਮ.ਏਜ਼ ਦਾ ਹੱਥ ਹੈ। ਅਕਾਲੀਆਂ ਨੇ ਗੈਂਗਸਟਰ ਬਣਾਏ ਸੀ ਅਤੇ ਕਾਂਗਰਸੀ ਖੁਦ ਹੀ ਗੈਂਗਸਟਰ ਬਣ ਗਏ। ਮਜੀਠਾ ਪੁਲਸ ਵਲੋਂ ਮਹਿਲਾ ਨੂੰ ਗੱਡੀ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਦਾ ਮਾਮਲਾ ਸਿਆਸੀ ਤੂਲ ਫੜਦਾ ਜਾ ਰਿਹਾ ਹੈ। ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਘਟਨਾ ਨੂੰ ਪੰਜਾਬ ਸਰਕਾਰ ਦੀ ਨਾਕਾਮੀ ਦਸਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸਦਾ ਗੰਭੀਰ ਨੋਟਿਸ ਲੈਂਦੇ ਹੋਏ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ।ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੀ ਪੁਲਸ ਵਲੋਂ ਇਕ ਔਰਤ ਨੂੰ ਗੱਡੀ ਦੀ ਛੱਤ ‘ਤੇ ਬਿਠਾ ਇਲਾਕੇ ‘ਚ ਘੁੰਮਾਇਆ ਗਿਆ ਸੀ, ਜਿਸਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ।

Read More...

Uncategorized

ਇਕ ਝਟਕੇ ‘ਚ ਖਰਬਪਤੀ ਬਣਿਆ ਅਖਿਲੇਸ਼, ਹੋਈ ਪੈਸਿਆਂ ਦੀ ਬਰਸਾਤ….

ਇਕ ਝਟਕੇ ‘ਚ ਖਰਬਪਤੀ ਬਣਿਆ ਅਖਿਲੇਸ਼, ਹੋਈ ਪੈਸਿਆਂ ਦੀ ਬਰਸਾਤ..ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਇਕ ਝਟਕੇ 'ਚ ਖਰਬਪਤੀ ਬਣਿਆ ਅਖਿਲੇਸ਼, ਹੋਈ ਪੈਸਿਆਂ ਦੀ ਬਰਸਾਤ