Uncategorized

ਦੁਸ਼ਮਣ ਪਾਰਟੀਆਂ ਦੀਆਂ ਦੋਸਤ ਲੀਡਰ ਬੀਬੀਆਂ……….

ਦੁਸ਼ਮਣ ਪਾਰਟੀਆਂ ਦੀਆਂ ਦੋਸਤ ਲੀਡਰ ਬੀਬੀਆਂ……..ਇਹ ਤਸਵੀਰਾਂ ਇੰਨੀ ਦਿਨੀ Social Midia ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿਚ 3 ਵੱਖੋ-ਵੱਖ ਪਾਰਟੀਆਂ ਦੀਆਂ ਲੀਡਰ ਦਿਖਾਈ ਦੇ ਰਹੀਆਂ ਹਨ। ਪਰ ਵੱਡੀ ਗੱਲ ਇਹ ਹੈ ਕਿ ਇਹ ਤਿੰਨੋਂ ਲੀਡਰ TV ਬਹਿੰਸ ਵਿਚ ਇੱਕ ਦੂਜੇ ਦੀਆਂ ਕੱਟੜ ਦੁਸ਼ਮਣ ਮੰਨੀਆ ਜਾਂਦੀਆਂ ਹਨ ਪਰ TV ਤੇ ਲੜਨ ਵਾਲਿਆਂ ਇਹ ਲੀਡਰ TV ਤੋਂ ਬਾਹਰ ਦੋਸਤੀ ਨਿਭਾ ਰਹੀਆਂ ਹਨ।

Viral Photo of Alka Lamba,Nupur Sharma and Priyanka Chaturvedi-ਦੁਸ਼ਮਣ ਪਾਰਟੀਆਂ ਦੀਆਂ ਦੋਸਤ ਲੀਡਰ ਬੀਬੀਆਂ

Viral Photo of Alka Lamba,Nupur Sharma and Priyanka Chaturvedi-ਦੁਸ਼ਮਣ ਪਾਰਟੀਆਂ ਦੀਆਂ ਦੋਸਤ ਲੀਡਰ ਬੀਬੀਆਂ

Posted by Sikh Times on Thursday, September 20, 2018

Truth of Viral photos of AAP’s Alka Lamba,BJP’s Nupur Sharma and Congress Leader Priyanka Chaturvedi. ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਬਣ ਗਈ ਹੈ ਅਤੇ ਇਸ ਨਾਲ ਦੇਸ਼ ਦੇ ਮਹਿਲਾ ਨੇਤਾਵਾਂ’ ਤੇ ਸਵਾਲ ਉਠਾਏ ਜਾ ਰਹੇ ਹਨ. ਇਲਜ਼ਾਮ ਹੈ ਕਿ ਟੀਵੀ ਬਹਿਸ ਵਿਚ ਲੜ ਰਹੀਆਂ ਔਰਤਾਂ ਦੇ ਨੇਤਾ ਦੁਸ਼ਮਣਾਂ ਵਾਂਗ ਲੜ ਰਹੇ ਹਨ, ਉਹ ਅਸਲ ਜੀਵਨ ਵਿਚ ਇਕ ਅਹਿਮ ਭੂਮਿਕਾ ਨਿਭਾ ਰਹੇ ਹਨ. ਕਾਂਗਰਸ ਦੇ ਬੁਲਾਰੇ ਪ੍ਰਿਯੰਕਾ ਚਤੁਰਵੇਦੀ ਵਾਇਰਲ ਤਸਵੀਰ ਵਿਚ ਪਹਿਲਾਂ ਸਵੈ-ਰੁਚੀ ਲੈਣ ਲੱਗ ਪਏ ਹਨ. ਆਮ ਆਦਮੀ ਪਾਰਟੀ ਦੇ ਵਿਧਾਇਕ ਅਲਾਕਾ ਲਾਂਬਾ ਸੱਜੇ ਪਾਸੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੁਪੂਰ ਸ਼ਰਮਾ ਵੀ ਸੱਜੇ ਪਾਸੇ ਹਨ.ਸੁਨੇਹੇ ਨੂੰ ਤਸਵੀਰ ਦੇ ਨਾਲ ਵਾਇਰਲ ਹੋਣ ਲਿਖਿਆ ਗਿਆ ਹੈ, “ਭਾਜਪਾ ਦੇ ਬੁਲਾਰੇ ਨੁਪੁਰ ਸ਼ਰਮਾ, ਪਾਰਟੀ ਦੇ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਅਤੇ ਅਲਕਾ Lambba ਦੋਹਾ ਕਤਰ ‘ਚ ਹੋ ਰਿਹਾ ਹੈ! ਟੀ.ਵੀ. ਬਹਿਸ ਵਿਚ ਜਦ ਕਿ, ਆਪਣੇ ਆਪ ਨੂੰ ਆਪਸ ਵਿੱਚ ਇਹ ਤਿੰਨ ਲੜਾਈ, ਅਕਸਰ’ ਕਾਤਲ ਨੂੰ ਬਿੱਲੀਆ ‘ਵਰਗੇ! ਪਰ ਕਿੰਨੀ ਕੁ ਇਕੱਠੇ ਹੋ ਜਾਣ ਲਈ! ਅਤੇ ਅਸੀਂ ਸ਼ਰਧਾਲੂ ਹਾਂ ਜੋ ਆਪਸ ਵਿੱਚ ਲੜ ਰਹੇ ਹਹੁਣ ਐਬੀਪੀ ਨਿਊਜ਼ ਨੇ ਜਾਂਚ ਲਈ ਭਾਜਪਾ ਆਗੂ ਨੁੱਪੁਰ ਸ਼ਰਮਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਲਕਾ ਲੰਬਾ ਪਹੁੰਚ ਕੀਤੀ ਹੈ. ਦੋਵਾਂ ਨੇਤਾਵਾਂ ਨੇ ਕਿਹਾ ਕਿ ਇਹ ਤਸਵੀਰ ਨਵੰਬਰ 2017 ਦਾ ਆਖਰੀ ਸਾਲ ਸੀ. ਅਲਕਾ ਲਾਂਬਾ ਨੇ ਕਿਹਾ, “ਵਾਇਰਲ ਫੋਟੋ ਦੋਹਾ ਅਤੇ ਕਤਰ ਦੀਆਂ ਹਨ.” ਦੋਵੇਂ 16 ਨਵੰਬਰ 2016 ਦੀਆਂ ਤਸਵੀਰਾਂ ਹਨ. ਮੈਂ ਸਿਰਫ ਟਵਿੱਟਰ ‘ਤੇ ਤਸਵੀਰਾਂ ਪੋਸਟ ਕੀਤੀਆਂ ਹਨ. ਕਤਰ ਫਾਊਂਡੇਸ਼ਨ ਨੇ ਭਾਰਤੀ ਮਹਿਲਾ ਨੇਤਾਵਾਂ ਨੂੰ ਸੱਦਾ ਦਿੱਤਾ ਹੈ . ਸਾਨੂੰ ਹਿੰਦੁਸਤਾਨੀ ਦੇਸ਼ ਦੇ ਬਾਹਰ ਜਾ ਕੇ ਕਰਦੇ ਹਨ. ਦੋ ਫੋਟੋ ਨੂੰ ਇੱਕ ਦਿਨ ਦੇ ਫੋਟੋ ਹਨ. ਸਾਨੂੰ ਇੱਕ ਜਗ੍ਹਾ ਵਿੱਚ ਹੀ ਰਹੇ. ਇਹ ਇਕ ਲੰਚ, ਇਕ ਹੋਰ ਰਾਤ ਦੇ ਖਾਣੇ ਦੀ ਇੱਕ ਤਸਵੀਰ ਹੈ. “ਆਮ ਆਦਮੀ ਪਾਰਟੀ ਦੇ ਅਲਕਾ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਟਵਿੱਟਰ ‘ਤੇ ਪੋਸਟ ਕੀਤਾ ਸੀ ਕਿਉਂਕਿ ਤਸਵੀਰ’ ਚ ਲੁਕਾਉਣ ਦੀ ਕੋਈ ਗੱਲ ਨਹੀਂ ਹੈ. ਉਹ ਕਹਿੰਦੇ ਹਨ ਕਿ ਅਸੀਂ ਵੱਖ-ਵੱਖ ਪਾਰਟੀਆਂ ਦੀ ਪਾਰਟੀ ਤੋਂ ਦੂਰ ਨਹੀਂ ਰਹਿੰਦੇ, ਪਰ ਵਿਦੇਸ਼ ਵਿਚ ਦੇਸ਼ ਦੇ ਨੁਮਾਇੰਦੇ ਵਜੋਂ ਸਾਨੂੰ ਦੇਖਿਆ ਜਾਂਦਾ ਹੈ.ਇਸ ਫੋਟੋ ‘ਤੇ, ਭਾਜਪਾ ਆਗੂ ਨੁਪੁਰ ਸ਼ਰਮਾ ਨੇ ਕਿਹਾ, “ਕਤਰ ਫਾਊਡੇਸ਼ਨ ਦੋ ਦਿਨ ਕਾਨਫਰੰਸ ਲਈ ਸਦਿਆ ਸੀ. ਇਸ ਕਾਨਫਰੰਸ ਸਿੱਖਿਆ ਦੇ ਬਾਰੇ ਸੀ, ਕਿ ਇਹ ਕਾਨਫਰੰਸ ਹੁੰਦਾ ਹੈ. ਸਾਰੇ ਪੱਖ ਨੂੰ ਆਪਣੇ ਪ੍ਰਤਿਨਿਧੀ ਨੂੰ ਭੇਜਣ. ਸਾਨੂੰ ਪਤਾ ਨਾ ਸੀ, ਜੋ ਅੱਗੇ ਚੱਲ ਰਿਹਾ ਸੀ. Photo- ਵਾਇਰਸ ਪ੍ਰਾਪਤ ਕਰਨ ਵਾਲਿਆਂ ਨੂੰ ਉਹੀ ਪਾਰਟੀ ਦੇ ਪ੍ਰਤੀਨਿਧ ਚਾਹੁੰਦੇ ਹਨ.ਜੋ ਲੋਕ ਸੋਚ ਰਹੇ ਹਨ ਕਿ ਅਸੀਂ ਆਨੰਦ ਮਾਣ ਰਹੇ ਹਾਂ, ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਸਿੱਖਿਆ ‘ਤੇ ਇਕ ਕਾਨਫਰੰਸ ਹੈ. “ਭਾਜਪਾ ਆਗੂ ਨੁੱਪੁਰ ਸ਼ਰਮਾ ਨੇ ਕਿਹਾ ਕਿ ਤਸਵੀਰ ਵਿਚ ਚੌਥੀ ਔਰਤ ਅਸਲ ਵਿਚ ਉਨ੍ਹਾਂ ਲੋਕਾਂ ਦਾ ਮੈਨੇਜਰ ਸੀ. . ਨੁੱੂਰ ਸ਼ਰਮਾ ਨੇ ਜੋ ਵੀ ਉਨ੍ਹਾਂ ਦੇ ਨਾਲ ਰਹੇ ਉਨ੍ਹਾਂ ਨੇ ਹਵਾਈ ਅੱਡੇ ‘ਤੇ ਇਕ ਫੋਟੋ ਖਿੱਚ ਦਿੱਤੀ ਜਿਸ ਵਿਚ ਸਾਰੇ ਲੋਕ ਦਿਖਾ ਰਹੇ ਹਨ.ਏਬੀਪੀ ਨਿਊਜ਼ ਦੀ ਜਾਂਚ ਵਿਚ, ਇਕ ਟੀ.ਵੀ. ਬਹਿਸ ਵਿਚ ਮਹਿਲਾ ਨੇਤਾਵਾਂ ਦੀ ਦੋਸਤੀ ਦਾ ਦੁਸ਼ਮਣ ਹੋਣ ਦੇ ਦਾਅਵੇ ਝੂਠੇ ਸਾਬਤ ਹੋਏ ਹਨ.

Read More...

Uncategorized

ਵੇਖਲੋ ਕਿਵੇਂ ਜਲੂਸ ਕੱਢਿਆ ਲੋਕਤੰਤਰ ਦਾ…ਭੋਰਾ ਸ਼ਰਮ ਨਹੀਂ !!

ਅੰਮ੍ਰਿਤਸਰ ਦੇ ਰਾਜਾ ਸਾਂਸੀ ਇਲਾਕੇ ਦੇ ਪਿੰਡ ਲੋਧੀ ਗੁਜਰ ‘ਚ ਜ਼ਿਲਾ ਪ੍ਰੀਸ਼ਦ ਤੇ ਬਲਕਾ ਸੰਮਤੀ ਦੀਆਂ ਚੋਣਾਂ ਦੌਰਾਨ ਕਾਂਗਰਸੀ ਤੇ ਅਕਾਲੀ ਦਲ ਦੇ ਸਮਰਥਕ ਆਪਸ ‘ਚ ਭਿੜ ਗਏ । ਜਾਣਕਾਰੀ ਮੁਤਾਬਕ ਬੂਥ ਨੰਬਰ ਤਿੰਨ ਜੇ ਅੰਦਰ ਅਕਾਲੀ ਤੇ ਕਾਂਗਰਸੀ ਵਰਕਰਾਂ ‘ਚ ਗਹਿਮਾ-ਗਹਿਮੀ ਹੋ ਗਈ ਤੇ ਦੋਵੇਂ ਧਿਰ ਹੱਥੋਂਪਾਈ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਮਾਹੌਲ ਨੂੰ ਸ਼ਾਂਤ ਕ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ

ਵੋਟਾਂ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਸਮਰਥਕਾਂ 'ਚ ਝੜਪ

ਵੋਟਾਂ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਸਮਰਥਕਾਂ 'ਚ ਝੜਪ#Punjab #ZilaParishad #PanchayatSamitiElections Shiromani Akali Dal Indian National Congress – Punjab

Posted by JagBani on Tuesday, September 18, 2018

ਕਾਂਗਰਸ ‘ਤੇ ਧੱਕੇਸ਼ਾਹੀ ਦਾ ਇਲਜ਼ਾਮ ਲਾਇਆ।ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਾਂਗਰਸ ਦੀ ਧੱਕੇਸ਼ਾਹੀ ਦੇਖ ਕੇ ਖ਼ੁਦ ਸੜਕਾਂ ‘ਤੇ ਉੱਤਰਨਾ ਪਿਆ। ਇਸ ਦੇ ਨਾਲ ਹੀ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ।ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਚੋਣ ਕਮਿਸ਼ਨ ਤੋਂ ਪਹਿਲਾਂ ਹੀ ਕੇਂਦਰੀ ਸੁਰੱਖਿਆ ਬਲ ਲਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਨਾ ਮੰਨਣ ਦਾ ਨਤੀਜਾ ਅੱਜ ਵੇਖਿਆ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵੀ ਪੰਜਾਬ ਸਰਕਾਰ ਦੇ ਹੱਥਾਂ ਵਿੱਚ ਹੀ ਖੇਡਦਾ ਵਿਖਾਈ ਦੇ ਰਿਹਾ ਹੈ। ਮਜੀਠੀਆ ਨੇ ਦੋਸ਼ ਲਾਏ ਕੇ ਪੁਲਿਸ ਅਫ਼ਸਰ ਸਮੇਤ ਕਾਂਗਰਸ ਲੀਡਰ ਚੋਣਾਂ ਦੌਰਾਨ ਗੁੰਡਾਗਰਦੀ ‘ਤੇ ਉੱਤਰ ਆਏ ਸਨ। ਬਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਜੇਕਰ ਸਿੱਧੂ ਦੀ ਪਾਕਿਸਤਾਨ ਸਰਕਾਰ ਨਾਲ ਇੰਨੀ ਹੀ ਦੋਸਤੀ ਹੈ ਤਾਂ ਕਿਉਂ ਨਹੀਂ ਭਾਰਤ ਵਿੱਚ ਦਹਿਸ਼ਤ ਫੈਲਾਉਣ ਵਾਲੇ ਹਾਫਿਜ਼ ਸਈਦ ਵਰਗੇ ਦਹਿਸ਼ਤਗਰਦਾਂ ਨੂੰ ਭਾਰਤ ਦੀਆਂ ਜੇਲ੍ਹਾਂ ‘ਚ ਲਿਆਂਦਾ ਜਾਵੇ।ਉਨ੍ਹਾਂ ਸਿੱਧੂ ਨੂੰ ਸਲਾਹ ਦਿੱਤੀ ਕਿ ਕਰਤਾਰਪੁਰ ਲਾਂਘੇ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਇਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕਰ ਸਕਦੇ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਝੂਠ ‘ਤੇ ਆਪਣੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਕੋਈ ਵੀ ਚਿੱਠੀ ਕਰਤਾਰਪੁਰ ਲਾਂਘੇ ਸਬੰਧੀ ਭਾਰਤ ਸਰਕਾਰ ਨੂੰ ਨਹੀਂ ਲਿਖੀ ਗਈ, ਇਸ ਬਿਆਨ ਤੋਂ ਨਵਜੋਤ ਸਿੰਘ ਸਿੱਧੂ ਦਾ ਝੂਠ ਬੇਨਕਾਬ ਹੁੰਦਾ ਹੈ।ਰਵਾਇਆ। ਝਗੜੇ ਤੋਂ ਬਾਅਦ ਪੁਲਸ ਨੇ ਵੋਟਾਂ ਦੁਬਾਰਾ ਸ਼ੁਰੂ ਕਰਵਾ ਦਿੱਤੀ ਹੈ। ਵੋਟਿੰਗ ਪ੍ਰਕਿਰਿਆ ਪਹਿਲਾਂ ਦੀ ਤਰ੍ਹਾਂ ਹੀ ਚਾਲੂ ਹੈ।

Read More...

Uncategorized

ਸੱਚੀਆਂ ਗੱਲਾਂ ਕਹੀਆਂ Share ਜਰੂਰ ਕਰੋ…ਕੰਵਲ ਗਰੇਵਾਲ ਨੇ ਕਸੂਤਾ ਘੇਰਿਆ ਕੁਲਦੀਪ ਮਾਣਕ,…

ਮਿਰਜਾਂ ਕੌਣ ਸੀ ? ਇੱਕ ਸੱਚਾ ਆਸ਼ਕ ? ਰਿਸ਼ਤੇ ਵਿੱਚ ਲਗਦੀ ਭੈਣ ਨੂੰ ਭਜਾਉਣ ਵਾਲਾ ! ਕੀ ਏ ਸਾਡਾ ਇਤਿਹਾਸ ਏ? >ਸਕੂਲਾਂ ‘ਚ ਪੜਾਇਆਂ ਜਾਦਾਂ ਕਿ ਜੰਡ ਥੱਲੇ ਵੱਡ ਦਿੱਤਾ ਸੀ ਤੇ ਮਿਰਜਾ ਪਿਆਰ ਵਿੱਚ ਕੁਰਬਾਨ ਹੋ ਗਿਆ ? >ਪਰ ਇਹ ਕਿਉਂ ਨਹੀਂ ਦੱਸਿਆ ਜਾਂਦਾ ਕਿ ਕਿਸ ਸਿੰਘ ਨੂੰ ਜੰਡ ਨਾਲ ਬੰਨ ਕੇ ਅੱਗ ਨਾਲ ਸਾੜ ਦਿੱਤਾ ਸੀ ? >ਆਨੰਦਪੁਰ ਸਾਹਿਬ ਸਿੱਖ ਅਜੂਬੇ ਵਿੱਚ ਮਿਰਜੇ ਸਾਹਿਬਾ ਦੀ ਫੋਟੋ ਕਿਉਂ ? >

ਕੰਵਲ ਗਰੇਵਾਲ ਨੇ ਕਸੂਤਾ ਘੇਰਿਆ ਕੁਲਦੀਪ ਮਾਣਕ,…+,jezzy b ਕਿੱਥੇ ਆ ਹੁਣ ਦੇਵੇ ਜਵਾਬ ).

ਕੰਵਲ ਗਰੇਵਾਲ ਨੇ ਕਸੂਤਾ ਘੇਰਿਆ ਕੁਲਦੀਪ ਮਾਣਕ,…+,jezzy b ਕਿੱਥੇ ਆ ਹੁਣ ਦੇਵੇ ਜਵਾਬ ). ਸੱਚੀਆਂ ਗੱਲਾਂ ਕਹੀਆਂ Share ਜਰੂਰ ਕਰੋ… Maan sahab ਨੂੰ ਪਿਆਰ ਕਰਨ ਵਾਲੇ #share kro ਦੱਬ ਕੇ 🙏🙏

Posted by Punjabi Junction on Wednesday, September 19, 2018

ਕਲਾਕਾਰ ਵੀ ਢੂਏ ਦਾ ਜੋਰ ਲਾ ਕੇ ਮਿਰਜਾ ਗਾਉਦੇ ਨੇ ਪਰ ਜੇ ਕਿਤੇ ਉਨਾਂ ਦੀ ਧੀ ਭੈਣ ਵਿਆਹ ਵਾਲੇ ਦਿਨ ਸਾਹਿਬਾਂ ਵਾਂਗੂ ਭੱਜ ਗਈ …………… ?ਕੁਝ ਤੇ ਸੋਚੇ ਲੋਕੋ !!ਹੀਰ ਰਾਂਝਾ : ਪੰਜਾਬੀ ਸਾਹਿਤ , ਸੱਭਿਆਚਾਰ ਅਤੇ ਲੋਕ ਸਾਹਿਤ ਦੇ ਖੇਤਰ ਵਿੱਚ ਹੀਰ ਅਤੇ ਰਾਂਝੇ ਦੀ ਸੱਚੀ- ਸੁੱਚੀ ਪ੍ਰੀਤ ਤੇ ਆਧਾਰਿਤ ਇਹ ਇੱਕ ਪ੍ਰਤਿਨਿਧ ਲੋਕ ਕਹਾਣੀ ਹੈ , ਜਿਸ ਨਾਲ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ । ਇਸ ਪ੍ਰੀਤ ਜੋੜੀ ਦੀ ਕਹਾਣੀ ਨੂੰ ਪੰਜਾਬੀ ਲੋਕ ਮਨ ਨੇ ਪੀੜ੍ਹੀ ਦਰ ਪੀੜ੍ਹੀ ਆਪਣੀਆਂ ਸੰਭਾਵਨਾਵਾਂ ਤੇ ਆਦਰਸ਼ਾਂ ਦੇ ਅਨੁਕੂਲ ਨਵੀਂ ਨੁਹਾਰ ਵਿੱਚ ਢਾਲ ਕੇ ਅਮਰ ਬਣਾ ਦਿੱਤਾ ਹੈ ।ਹੀਰ ਅਤੇ ਰਾਂਝੇ ਦੀ ਪ੍ਰੀਤ ਸੱਚੀ ਹੈ ਜਾਂ ਕਵੀਆਂ ਦੀ ਕਲਪਨਾ ਹੈ ਜਾਂ ਦੰਤ-ਕਥਾ ਹੈ , ਇਸ ਬਾਰੇ ਸਾਡੇ ਵਿਦਵਾਨ , ਸਾਹਿਤਕਾਰ , ਆਲੋਚਕ ਅਜੇ ਕਿਸੇ ਇੱਕ ਸਿੱਟੇ ਤੇ ਨਹੀਂ ਪਹੁੰਚੇ । ਪੰਜਾਬੀ ਸਾਹਿਤ ਖੇਤਰ ਵਿੱਚ ਮੱਧ-ਕਾਲੀਨ ਪੰਜਾਬੀ ਕਿੱਸਾਕਾਰਾਂ ਨੇ ਇਸ ਜੋੜੀ ਦੀ ਪ੍ਰੀਤ ਕਹਾਣੀ ਨੂੰ ਆਧਾਰ ਬਣਾ ਕੇ ਕਿੱਸੇ ਲਿਖੇ ਤੇ ਇਸ ਲੋਕ ਕਹਾਣੀ ਨੂੰ ਅਮਰ ਬਣਾ ਦਿੱਤਾ । ਪੰਜਾਬੀਆਂ ਦੇ ਮਨਾਂ ਵਿੱਚ ਘਰ ਕਰ ਚੁੱਕੀ ਕਹਾਣੀ ਦਾ ਵੇਰਵਾ ਇਸ ਪ੍ਰਕਾਰ ਹੈ :ਤਖ਼ਤ ਹਜ਼ਾਰੇ ਦਾ ਵਸਨੀਕ ਚੌਧਰੀ ਮੌਜੂ ਸੀ । ਉਸ ਦੇ ਪੰਜ ਪੁੱਤਰ ਸਨ । ਰਾਂਝਾ ਸਭ ਤੋਂ ਛੋਟਾ , ਲਾਡਲਾ ਤੇ ਬਹੁਤ ਸੁੰਦਰ ਸੀ । ਜਦੋਂ ਚੌਧਰੀ ਮੌਜੂ ਸਵਰਗਵਾਸ ਹੋ ਗਿਆ ਤਾਂ ਭਰਾਵਾਂ ਨੇ ਵਧੀਆ ਜ਼ਮੀਨ ਆਪ ਲੈ ਕੇ ਕੰਵਾਰੇ ਰਾਂਝੇ ਨੂੰ ਬੰਜਰ ਜ਼ਮੀਨ ਦੇ ਦਿੱਤੀ । ਭਰਜਾਈਆਂ ਨੇ ਵੀ ਮੇਹਣੇ ਮਾਰਨੇ , ‘ ਜਾਹ ਹੀਰ ਸਿਆਲ ਵਿਆਹ ਲਿਆ ਵੱਡਾ ਸੋਹਣਾ!’ ਅਵਾਜ਼ਾਰ ਰਾਂਝਾ ਭਰਾ ਭਰਜਾਈਆਂ ਦਾ ਸਤਾਇਆ ਘਰੋਂ ਨਿਕਲ ਤੁਰਿਆ , ਥੱਕਿਆ-ਟੁੱਟਿਆ ਉਹ ਝਨਾਂ ਦਰਿਆ ਵਿੱਚ ਇੱਕ ਬੇੜੇ ਵਿੱਚ ਪਏ ਹੀਰ ਦੇ ਪਲੰਘ ਤੇ ਸੌਂ ਗਿਆ ,ਜਿਸ ਕਰ ਕੇ ਝੰਗ ਸਿਆਲਾਂ ਦੇ ਹਾਕਮ ਚੂਚਕ ਦੀ ਜਾਈ ਹੀਰ ਨੂੰ ਬਹੁਤ ਗੁੱਸਾ ਆਇਆ । ਉਹ ਛਮਕਾਂ ਲੈ ਕੇ ਉਸ ਉੱਤੇ ਟੁੱਟ ਪਈ , ਪਰ ਜਦੋਂ ਉਸ ਨੇ ਉਸ ਦੀ ਖ਼ੂਬਸੂਰਤੀ ਵੇਖੀ ਤੇ ਸਾਹ ਸਤਹੀਨ ਹੋ ਗਈ । ਪਹਿਲੀ ਮੁਲਾਕਾਤ ਸਮੇਂ ਹੀ ਰਾਂਝੇ ਤੇ ਮੋਹਿਤ ਹੋ ਗਈ । ਹੀਰ ਰਾਂਝੇ ਨੂੰ ਆਪਣੇ ਪਿਤਾ ਚੂਚਕ ਕੋਲ ਲੈ ਗਈ ਅਤੇ ਉਸ ਨੂੰ ਮੱਝਾਂ ਚਰਾਉਣ ਵਾਸਤੇ ਨੌਕਰ ਰੱਖ ਲਿਆ ।

Read More...

Uncategorized

ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸੂਬੇ ਬਾਰੇ ਮੁਸਲਮਾਨ ਵੀਰ ਨੇ ਕੀਤਾ ਵੱਡਾ ਖੁਲਾਸਾ….

ਜਦ ਬਾਬਾ ਫ਼ਤਹਿ ਸਿੰਘ ਨੇ ਮੁਗਲ ਬਾਦਸ਼ਾਹ ਵਜ਼ੀਰ ਖ਼ਾਨ ਦੇ ਦਰਬਾਰ ‘ਚ ਆਪਣਾ ਸਿਰ ਨਾ ਝੁਕਾਉਂਦਿਆਂ ਹੋਏ, ਆਪਣੇ ਪੈਰ ਪਹਿਲਾਂ ਦਰਬਾਰ ਅੰਦਰ ਰੱਖੇ, ਤਾਂ ਮੁਗਲ ਦਰਬਾਰ ਅੰਦਰ ਬੈਠੇ ਮੁਗਲ ਕੰਬ ਉੱਠੇ। ਉਸ ਵਾਕਿਆ ਨੂੰ ਅੱਜ ਵੀ ਯਾਦ ਕਰਕੇ ਸਿੱਖ ਕੌਮ ਬੜੇ ਮਾਣ ਨਾਲ ਆਪਣਾ ਸਿਰ ਉੱਚਾ ਚੁੱਕ ਲੈਂਦੀ ਹੈ। ਸਮੁੱਚੀ ਦੁਨੀਆ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਉਹਨਾਂ ਦੇ ਜਨਮ ਦਿਨ’ਤੇ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ।

(ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਨੇ ਸ਼ਹੀਦਾ ਨਹੀਂ ਕੀਤਾ) ਗੱਲਾਂ ਸੁਣਨ ਵਾਲਿਆਂ ਨੇ ਸਾਹਿਬਜ਼ਾਦਿਆਂ ਨੂੰ ਪਿਆਰ ਕਰਨ ਵਾਲੇ ਜਰੂਰ ਸ਼ੇਅਰ ਕਰਨ ਜੀ 🙏🙏🙏

Posted by Defender Of Faith ਕੋਮ ਦੇ ਰਖਵਾਲੇ on Friday, September 14, 2018

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ, ਮਾਂ ਗੁਜਰੀ ਜੀ ਅਤੇ ਹਿੰਦੂ ਧਰਮ ਦੇ ਰੱਖਿਅਕ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਇਨਸਾਨੀਅਤ ਦੇ ਭਲੇ ਲਈ ਹੱਸ ਕੇ ਵਾਰ ਦਿੱਤਾ। ਇੱਕ ਪਾਸੇ ਦੋ ਛੋਟੇ ਬੱਚਿਆਂ ਨੂੰ ਨੀਹਾਂ ਵਿੱਚ ਜ਼ਿੰਦਾ ਚਿਣਵਾ ਲਿਆ ਅਤੇ ਦੂਜੇ ਪਾਸੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਜੰਗ ‘ਚ ਅੱਖੀਂ ਸ਼ਹੀਦ ਹੁੰਦਿਆਂ ਵੇਖਿਆ। ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਪਿਆਰ ਨਾਲ ਬਾਬਾ ਫ਼ਤਹਿ ਸਿੰਘ ਕਿਹਾ ਜਾਂਦਾ ਹੈ। ਬਾਬਾ ਫ਼ਤਹਿ ਸਿੰਘ ਜੀ ਬਾਲ ਉਮਰੇ ਹੀ ਸਿਆਣਪਤਾ ਦੇ ਪ੍ਰਮਾਣ ਦੇਣ ਲੱਗ ਪਏ ਸਨ। ਉਹਨਾਂ ਨੂੰ ਹਮੇਸ਼ਾ ਵੱਡੇ ਭਰਾਵਾਂ ਨਾਲ ਯੁੱਧ ਅਭਿਆਸ ਕਰਨ ਦੀ ਚੇਟਕ ਲੱਗੀ ਰਹਿੰਦੀ ਸੀ। ਵੈਸੇ ਤਾਂ ਗੁਰੂ ਸਾਹਿਬ ਦੇ ਚਾਰੋਂ ਪੁੱਤਰ ਬਹੁਤ ਲਾਡਲੇ ਸਨ। ਜਿੰਨ੍ਹਾਂ ‘ਚੋਂ ਫ਼ਤਹਿ ਸਿੰਘ ਤਿੰਨੋਂ ਭਰਾ ਅਤੇ ਮਾਂ ਗੁਜਰੀ ਦੇ ਖਾਸ ਕਰ ਲਾਡਲੇ ਸਨ। ਇਤਿਹਾਸ ਗਵਾਹ ਹੈ ਕਿ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ‘ਚ ਸ਼ਹੀਦੀ ਪਾਉਣ ਵਾਲੇ ਬਾਬਾ ਫ਼ਤਹਿ ਸਿੰਘ ਹੀ ਹਨ। ਬਾਬਾ ਫ਼ਤਹਿ ਸਿੰਘ ਨੇ ਮਹਿਜ਼ ਸੱਤ ਸਾਲ ਦੀ ਉਮਰ ‘ਚ ਸ਼ਹਾਦਤ ਪਾਈ ਸੀ। ਜਿਸਨੂੰ ਦੁਨੀਆ ਦੇ ਕੋਨੇ ਕੋਨੇ ‘ਚ ਵਸ ਰਹੇ ਇਕੱਲੇ ਸਿੱਖ ਹੀ ਨਹੀਂ ਸਗੋਂ ਹਰ ਇੱਕ ਧਰਮ ਦੇ ਲੋਕ ਅੱਜ ਵੀ ਯਾਦ ਕਰਕੇ ਆਪਣੀਆਂ ਅੱਖਾਂ ਨਮ ਕਰਦੇ ਹਨ। ਫ਼ਤਹਿ ਦਾ ਅਰਥ ਜਿੱਤ ਹੈ। ਝੂਠ ਵਿਰੁੱਧ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨਾ ਅਤੇ ਹਰ ਮੈਦਾਨ ਨੂੰ ਸਰ ਕਰਨਾ। ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਦਾ ਬਲ ਬਾਬਾ ਫ਼ਤਹਿ ਸਿੰਘ ਨੂੰ ਦਿੱਤਾ ਸੀ।ਸਾਹਿਬਜ਼ਾਦਾ ਫਤਹਿ ਸਿੰਘ ਮਾਤਾ ਗੁਜਰੀ ਜੀ ਦੇ ਬਹੁਤ ਹੀ ਲਾਡਲੇ ਪੋਤਰੇ ਸਨ। ਇਸੇ ਕਰਕੇ ਦੋਵੇਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਅਨੰਦਪੁਰ ਦੇ ਕਿਲ੍ਹੇ ਵਿੱਚੋਂ ਇਕੱਠੇ ਨਿਕਲੇ ਸਨ। ਅਨੰਦਪੁਰ ਦੇ ਕਿਲ੍ਹੇ ਨੂੰ ਚਾਰੋਂ ਤਰਫੋਂ ਘੇਰਾ ਪੈ ਚੁੱਕਾ ਸੀ । ਜਦੋਂ ਅਨੰਦਪੁਰ ਸਾਹਿੁਬ ਤੋਂ ਗੁਰੂ ਸਾਹਿਬ ਆਪਣੇ ਪੂਰੇ ਪਰਿਵਾਰ ਅਤੇ ਸਿੰਘਾਂ ਨਾਲ ਕਿਲ੍ਹਾ ਛੱਡ ਕੇ ਨਿਕਲੇ ਤਾਂ ਰਸਤੇ ਵਿੱਚ ਸਰਸਾ ਨਦੀ ਦੇ ਕੰਢੇ ਗੁਰੂ ਸਾਹਿਬ ਆਪਣੇ ਪਰਿਵਾਰ ਨਾਲੋਂ ਵਿਛੜ ਗਏ। ਸਰਸਾ ਨਦੀ ਉਸ ਸਮੇਂ ਪੂਰੇ ਜਲੌ ‘ਚ ਸੀ ਅਤੇ ਕੁਦਰਤ ਨੇ ਗੁਰੂ ਸਾਹਿਬ ਅਤੇ ਦੋ ਵੱਡੇ ਸਾਹਿਬਜ਼ਾਦੇ ਅਤੇ ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਵੱਖ ਕਰ ਦਿੱਤਾ।ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਮਾਤਾ ਗੁਜਰੀ ਜੀ ਨਾਲ ਸਨ, ਜਿੱਥੇ ਉਹਨਾਂ ਨੂੰ ਗੁਰੂ ਘਰ ਦਾ ਪੁਰਾਣਾ ਰਸੋਇਆ ਗੰਗੂ ਮਿਲਿਆ ਅਤੇ ਉਸਨੇ ਮਾਤਾ ਗੁਜਰੀ ਜੀ ਨਾਲ ਧੋਖਾ ਕਰਕੇ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਨਾਲ ਵਜ਼ੀਰ ਖਾਂ ਦੇ ਸੈਨਿਕਾਂ ਦੇ ਹਵਾਲੇ ਕਰ ਦਿੱਤਾ।ਇਸ ਸਾਰੇ ਵਾਕਿਆ ਨੂੰ ਗੁਰੂ ਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਫ਼ਤਹਿ ਸਿੰਘ ਆਪਣੀਆਂ ਅੱਖਾਂ ਨਾਲ ਵੇਖਦੇ ਰਹੇ, ਪਰ ਉਹਨਾਂ ਨੇ ਆਪਣੇ ਮਨ ਨੂੰ ਡੋਲਣ ਨਾ ਦਿੱਤਾ। ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਂ ਦੀ ਕੈਦ ਵਿੱਚ ਸਨ ਤਾਂ ਵਜ਼ੀਰ ਕਾਂ ਨੇ ਬੱਚਿਆਂ ਨੂੰ ਬਹੁਤ ਲਾਲਚ ਦਿੱਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਆਪਣੇ ਵੱਡੇ ਵੀਰ ਜ਼ੋਰਾਵਰ ਸਿੰਘ ਦੇ ਨਾਲ ਸੂਬਾ ਸਰਹਿੰਦ ਦਿ ਕਚਹਿਰੀ ‘ਚ ਬਿਨਾ ਕਿਸੇ ਖੌਫ਼ ਦੇ ਅੜੇ ਰਹੇ। ਆਖ਼ਿਰਕਾਰ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ‘ਚ ਚਿਣਵਾਉਣ ਦੇ ਹੁਕਮ ਦੇ ਦਿੱਤੇ ਗਏ ਤਾਂ ਫ਼ਤਹਿ ਸਿੰਘ ਦੇ ਚਿਹਰੇ ‘ਤੇ ਵੱਖਰਾ ਨੂਰ ਆ ਗਿਆ ਸੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੇ ਨਾਲ ਬਾਬਾ ਫ਼ਤਹਿ ਸਿੰਘ ਨੇ ਬਹੁਤ ਹੀ ਚਾਅ ਨਾਲ ਮਾਤਾ ਗੁਜਰੀ ਜੀ ਕੋਲੋਂ ਆਗਿਆ ਲਈ। ਜੱਲਾਦ ਜਿਵੇਂ ਜਿਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਦੇ ਗਏ, ਉਵੇਂ ਹੀ ਸਾਹਿਬਜ਼ਾਦਿਆਂ ਦਾ ਜੋਸ਼ ਵਧਦਾ ਜਾ ਰਿਹਾ ਸੀ ਅਤੇ ਉਹਨਾਂ ਨੇ ਮੂਲ-ਮੰਤਰ ਦਾ ਜਾਪ ਕਰਨਾ ਨਾ ਛੱਡਿਆ।ਫ਼ਤਹਿ ਸਿੰਘ ਨੇ ਮਹਿਜ਼ ਸੱਤ ਸਾਲ ਦੀ ਉਮਰ ਵਿੱਚ ਸ਼ਹਾਦਤ ਪਾਈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਤਾ ਗੁਜਰੀ ਜੀ ਅਕਾਲ ਪੁਰਖ ਦਾ ਭਾਣਾ ਮੰਨਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਇਹ ਸ਼ਹਾਦਤ ਇਸ ਦੁਨੀਆ ‘ਤੇ ਅਜਿਹੀ ਸ਼ਹਾਦਤ ਬਣ ਗਈ ਕਿ ਜੋ ਵੀ ਇਸ ਵਾਕਿਆ ਨੂੰ ਸੁਣਦਾ ਹੈ, ਉਹ ਆਪਣੀਆਂ ਅੱਖਾਂ ਵਿੱਚੋਂ ਹੰਝੂ ਵਗਣੋਂ ਰੋਕ ਨਹੀਂ ਪਾਉਂਦਾ।ਅੱਜ ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਜਨਮਦਿਨ ਉੱਤੇ ਕੁੱਲ ਦੁਨੀਆ ਵਿੱਚ ਵਸਦੇ ਪੰਜਾਬੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ। ਜਦੋਂ ਮੁਗਲਾਂ ਨੇ ਬਿਨਾਂ ਕਿਸੇ ਰਹਿਮ ਦੇ ਛੋਟੀ ਉਮਰ ਦੇ ਲਾਲ ਨੂੰ ਜ਼ਿੰਦਾ ਨੀ੍ਹਾਂ ‘ਚ ਚਿਣਵਾ ਦਿੱਤਾ ਤਾਂ ਕੁੱਲ ਮੁਗਲ ਹਕੂੰਤ ਦੇ ਖ਼ਾਤਮੇ ਦਾ ਬਿਗੁਲ ਵੱਜ ਚੁੱਕਾ ਸੀ। ਜਿਸ ਨੇ ਕੋਹਾਂ ਦੂਰ ਬੈਠੇ ਬੰਦਾ ਬਹਾਦੁਰ ਨੂੰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਮਜਬੂਰ ਕਰ ਦਿੱਤਾ।

Read More...

Uncategorized

ਕੈਪਟਨ ਸਰਕਾਰ ‘ਚ ਵੀ ਚੱਲਿਆ ਸੁਖਬੀਰ ਬਾਦਲ ਦਾ ‘ਦਬਕਾ’, ਥਾਣੇਦਾਰ ਦਾ ਖੋਇਆ ਮੋਬਾਇਲ …

ਕੈਪਟਨ ਸਰਕਾਰ ‘ਚ ਵੀ ਚੱਲਿਆ ਸੁਖਬੀਰ ਬਾਦਲ ਦਾ ‘ਦਬਕਾ’, ਥਾਣੇਦਾਰ ਦਾ ਖੋਇਆ ਮੋਬਾਇਲ …..ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਕਸਬਾ ਚੰਡੇਰ ਪਿੰਡ ਵਿੱਚ ਅੱਜ ਦੇ ਜ਼ਿਲ੍ਹਾ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਇੱਕ ਖੂਨੀ ਝੜਪ ਹੋਈ। ਇਸ ਝੜਪ ਵਿੱਚ ਕਾਂਗਰਸ ਦੇ ਵਰਕਰਾਂ ਤੇ ਅਕਾਲੀ ਵਰਕਰਾਂ ਉੱਤੇ ਹਮਲਾ ਕਰਨ ਦੇ ਇਲਜ਼ਾਮ ਵੀ ਲੱਗੇ।ਇਸ ਝੜਪ ਤੋਂ ਬਾਅਦ ਇੱਕ ਅਕਾਲੀ ਵਰਕਰ ਨੂੰ ਗੰਭੀਰ ਸੱਟਾਂ ਲੱਗਿਆਂ ਅਤੇ 2 ਹੋਰ ਲੋਕ ਵੀ ਘਾਇਲ ਹੋ ਗਏ।

ਕੈਪਟਨ ਸਰਕਾਰ 'ਚ ਵੀ ਚੱਲਿਆ ਸੁਖਬੀਰ ਬਾਦਲ ਦਾ 'ਦਬਕਾ', ਥਾਣੇਦਾਰ ਦਾ ਖੋਇਆ ਮੋਬਾਇਲ …

ਕੈਪਟਨ ਸਰਕਾਰ 'ਚ ਵੀ ਚੱਲਿਆ ਸੁਖਬੀਰ ਬਾਦਲ ਦਾ 'ਦਬਕਾ', ਥਾਣੇਦਾਰ ਦਾ ਖੋਇਆ ਮੋਬਾਇਲ …!Napinder Brar – News18 Reports

Posted by News18 Punjab on Wednesday, September 19, 2018

ਹੈਰਾਨੀ ਦੀ ਗੱਲ ਇਹ ਹੈ ਕਿ ਇਹ ਖੂਨੀ ਝੜਪ ਪੁਲਿਸ ਦੀ ਮੌਜੂਦਗੀ ‘ਚ ਹੋਈ। ਪਟਿਆਲਾ ਦੇ ਬਕਸ਼ੀਵਾਲਾ ‘ਚ ਬੂਥ ਕੈਪਚਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਬੂਥ ਕੈਪਚਰਿੰਗ ਦੀਆਂ ਕੁੱਝ ਵਾਇਰਲ ਵੀਡੀਓਜ਼ ਵੀ ਸਾਹਮਣੇ ਆਈਆਂ। ਇਨ੍ਹਾਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੇਟ ਬੰਦ ਕਰ ਕੇ ਜਾਹਲੀ ਵੋਟਾਂ ਪਾਈਆਂ ਜਾ ਰਹੀਆਂ ਸਨ। ਇਸ ਦੌਰਾਨ ਲੋਕਾਂ ਦੇ ਮੰਤਰੀ ਦੇ ਪੀਏ ਬਹਾਦਰ ਖਾਨ ਨੂੰ ਬੰਦੀ ਬਣਾਇਆ ਗਿਆ। ਬ੍ਰਹਮ ਮੋਹਿੰਦਰਾ ਦੇ ਪੀਏ ਬਹਾਦਰ ਖਾਨ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀ ਵੀ ਬੰਦੀ ਬਣਾਏ ਗਏ। ਦੇ ਪੀਏ ਬਹਾਦਰ ਖਾਨ ‘ਤੇ ਬੂਥ ਕੈਪਚਰਿੰਗ ਦੇ ਇਲਜ਼ਾਮ ਲੱਗਣ ਤੋਂ ਬਾਅਦ ਐਸ.ਪੀ ਹੈਡਕੁਆਟਰ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਮੁੜ ਤੋਂ ਵੋਟਾਂ ਕਰਵਾਉਣ ਦਾ ਭਰੋਸਾ ਦਿਆ ਗਿਆ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਗੱਲ ਤੋਂ ਬੇਖ਼ਬਰ ਹਨ ਕਿ ਪੰਜਾਬ ਵਿਚ ਹੁਣ ਉਨ੍ਹਾਂ ਦੀ ਸਰਕਾਰ ਨਹੀਂ ਹੈ। ਉਹ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਮੰਨਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਉਹ ਵਾਰ-ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਸਾਹਬ ਆਖ ਰਹੇ ਹਨ।ਇਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਸਵਾਲ ਪੁੱਛ ਰਹੇ ਹਨ ਕਿ ਸੁਖਬੀਰ ਐਨਾ ਭੋਲਾ ਕਿਉਂ ਹੈ, ਜਿਸ ਨੂੰ ਇਹ ਹੋਸ਼ ਨਹੀਂ ਕਿ ਹੁਣ ਸਰਕਾਰ ਕਾਂਗਰਸ ਦੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ। ਦੱਸ ਦਈਏ ਕਿ ਸੁਖਬੀਰ ਦੀ ਅਜਿਹੇ ਬਿਆਨਾਂ ਵਜੋਂ ਚਰਚਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਅਕਾਲੀ ਸਰਕਾਰ ਸਮੇਂ ਉਨ੍ਹਾਂ ਨੇ ਇਕ ਰੈਲੀ ਦੌਰਾਨ ਆਖ ਦਿੱਤਾ ਸੀ, ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੇ ਪਿਉ ਸਮਾਨ ਹਨ। ਇਸ ਦਾ ਸੋਸ਼ਲ ਮੀਡੀਆ ਉਤੇ ਕਾਫੀ ਮਜਾਕ ਉਡਿਆ ਸੀ। ਇੰਨਾ ਹੀ ਨਹੀਂ ਸੁਖਬੀਰ ਚੰਨ ਉਤੇ ਅਕਾਲੀ ਦਲ ਦਾ ਦਫਤਰ ਖੋਲ੍ਹਣ ਦੇ ਦਾਅਵੇ ਵੀ ਕਰ ਚੁੱਕੇ ਹਨ।

Read More...

Uncategorized

ਕਥਾਵਾਚਕ ਮਾਝੀ ਅਤੇ ਢਪਾਲੀ ਦਾ ਬਰਗਾੜੀ ਮੋਰਚੇ ਤੇ ਹੋਇਆ ਵਿਰੋਧ ..

ਮਾਝੀ ਅਤੇ ਢਪਾਲੀ ਦਾ ਬਰਗਾੜੀ ਮੋਰਚੇ ਤੇ ਹੋਇਆ ਵਿਰੋਧ। ੲਿਹਨਾਂ ਨੂੰ 100 ਦਿਨਾਂ ਬਾਅਦ ਯਾਦ ਅਾ ਗੲੀ ਬਰਗਾੜੀ ਮੋਰਚੇ ਦੀ। ੲਿਹੀ ਰੁਪਿੰਦਰ, ਜਸਵਿੰਦਰ, ਪੰਥਪ੍ਰੀਤ ਅਤੇ ਢੰਡਰੀਆਂ ਵਾਲੇ ਦੇ ਸਾਥੀ ਹਨ … ਆਮ ਆਦਮੀ ਪਾਰਟੀ (ਆਪ) ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਹੈ ਕਿ ਉਹ 21 ਸਤੰਬਰ ਨੂੰ ਚੰਡੀਗੜ ਵਿੱਚ ਬਾਰਗਾੜ੍ਹੀ ਬੇਅਦਬੀ ਦੇ ਮੁੱਦੇ ‘ਤੇ ਇੱਕ ਸਰਬ-ਪਾਰਟੀ ਮੀਟਿੰਗ ਬੁਲਾ ਰਹੇ ਹਨ।

ਮਾਝੀ ਅਤੇ ਢਪਾਲੀ ਨੂੰ ਬਰਗਾੜੀ ਮੋਰਚੇ ਤੋਂ ਭਜਾੲਿਅਾ। ੲਿਹਨਾਂ ਨੂੰ 100 ਦਿਨਾਂ ਬਾਅਦ ਯਾਦ ਅਾ ਗੲੀ ਬਰਗਾੜੀ ਮੋਰਚੇ ਦੀ। ੲਿਹੀ ਰੁਪਿੰਦਰ, ਜਸਵਿੰਦਰ, ਪੰਥਪ੍ਰੀਤ ਅਤੇ ਢੰਡਰੀ ਦੇ ਸਾਥੀ ਹਨ ਅਤੇ ਬਰਗਾੜੀ ਕਾਂਡ ਦੇ ਦੋਸ਼ੀ ਹਨ। ਅਸੀਂ ੲਿਸੇ ਲੲੀ ਛਿੱਤਰ ਮਾਰੇ ੲਿਹਨਾਂ ਦੇ।

Posted by ਕਾਂਗਰਸੀ ਜੱਥੇਦਾਰ ਡੱਡੂਵਾਲ on Monday, September 17, 2018

ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਧਾਰਮਿਕ ਲਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਉੱਤੇ ਆਪਣਾ ਸਟੈਂਡ ਸਾਫ ਕਰਨ ਕਿ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਅਜੇ ਵੀ ਫੜੇ ਨਹੀਂ ਗਏ ਅਤੇ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਗਈ। ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਕਈ ਵਾਰ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਸਰਬੱਤ ਖਾਲਸਾ ਹੋਣ ਤੋਂ ਪਹਿਲਾਂ ਵੀ ਇਨ੍ਹਾਂ ਵੱਲੋਂ ਮੇਰੇ ਨਾਲ ਗੱਲਬਾਤ ਕੀਤੀ ਗਈ ਅਤੇ ਮੈਨੂੰ ਸਰਬੱਤ ਖਾਲਸਾ ‘ਚ ਸ਼ਾਮਲ ਨਾ ਹੋਣ ਲਈ ਕਿਹਾ ਗਿਆ ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ। ਇਹ ਖੁਲਾਸਾ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ‘ਜਗ ਬਾਣੀ’ ਨਾਲ ਆਪਣੇ ਇੰਟਰਵਿਊ ਦੌਰਾਨ ਕੀਤਾ। ਦਾਦੂਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਮੇਰੇ ਗੁਰੂਮਤ ਸਮਾਗਮਾਂ ‘ਤੇ ਪਾਬੰਦੀਆਂ ਲਗਾਉਂਦੇ ਰਹੇ ਹਨ। ਮੈਂ ਕਦੇ ਵੀ ਇਨ੍ਹਾਂ ਦੇ ਲਾਲਚ ‘ਚ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਇਹ ਸਾਨੂੰ ਗਰਮ ਖਿਆਲੀ ਕਹਿੰਦੇ ਹਨ ਪਰ ਅਸੀਂ ਗਰਮ ਖਿਆਲੀ ਨਹੀਂ ਸਗੋਂ ‘ਇਨਸਾਫ ਖਿਆਲੀ’ ਹਾਂ। ਅਸੀਂ ਤਾਂ ਸ਼ਾਂਤ ਹੋ ਕੇ ਇਨਸਾਫ ਮੰਗ ਰਹੇ ਹਾਂ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮੇਰੇ ਨਾਲ ਕਈ ਵਾਰ ਸੁਖਬੀਰ ਤੇ ਮਜੀਠੀਆ ਨੇ ਮੁਲਾਕਾਤ ਕੀਤੀ। 6 ਨਵੰਬਰ ਨੂੰ ਚੰਡੀਗੜ੍ਹ ਵਿਖੇ ਇਕ ਨਿੱਜੀ ਘਰ ‘ਚ ਮੇਰੀ ਇਕ ਘੰਟਾ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੇ ਮੈਨੂੰ ਸਰਬੱਤ ਖਾਲਸਾ ‘ਚ ਨਾ ਜਾਣ ਲਈ ਕਿਹਾ ਸੀ ਪਰ ਮੈਂ ਇਨ੍ਹਾਂ ਦੇ ਲਾਲਚ ‘ਚ ਨਹੀਂ ਆਇਆ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਸਰਬੱਤ ਖਾਲਸਾ ਸਿੱਖਾਂ ਦਾ ਹੋ ਰਿਹਾ ਹੈ, ਗੁਰਬਾਣੀ ਦੀ ਬੇਅਦਬੀ ਹੋਈ ਹੈ, ਜੇ ਮੈਂ ਸਿੱਖ ਹੋ ਕੇ ਉਥੇ ਨਹੀਂ ਜਾਵਾਂਗਾ ਤਾਂ ਕੌਣ ਜਾਵੇਗਾ। ਸੁਖਬੀਰ ਬਾਦਲ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਦਰਕਿਨਾਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਵੀ ਕੈਪਟਨ ਨੂੰ ਮਿਲਣ ਨਹੀਂ ਗਿਆ। ਮੈਂ ਸਿਰਫ ਇਕ ਵਾਰ 6 ਜੂਨ ਨੂੰ ਪੰਜਾਬ ਭਵਨ ‘ਚ ਹੀ ਮਿਲਿਆ ਸੀ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸੰਬਧੀ ਸੁਖਬੀਰ ਵੱਲੋਂ ਕੈਪਟਨ ਨਾਲ 26 ਅਗਸਤ ਨੂੰ ਹੋਈ ਮੁਲਾਕਾਤ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੇਰੀ ਕੋਈ ਵੀ ਕੈਪਟਨ ਨਾਲ ਮੁਲਾਕਾਤ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਸੁਖਬੀਰ ਬਾਦਲ ਆਪਣੀਆਂ ਗਲਤੀਆਂ ਨੂੰ ਕਬੂਲਣਗੇ ਅਤੇ ਇਹ ਵੀ ਮੰਨਣਗੇ ਕਿ ਦਾਦੂਵਾਲ ਦੀ ਮੁੱਖ ਮੰਤਰੀ ਨਾਲ ਕੋਈ ਮੁਲਾਕਾਤ ਨਹੀਂ ਹੋਈ ਤਾਂ ਫਿਰ ਮੈਂ ਮੀਡੀਆ ਸਾਹਮਣੇ ਆ ਕੇ ਜਵਾਬ ਦੇਵਾਂਗਾ ਕਿ ਮੈਂ 26 ਅਗਸਤ ਨੂੰ ਕਿੱਥੇ ਸੀ। ਉਨ੍ਹਾਂ ਨੇ ਕਿਹਾ ਕਿ ਮੇਰਾ ਕਿਸੇ ਨਾਲ ਵੀ ਕੋਈ ਜਾਤੀ ਰੌਲਾ ਨਹੀਂ ਹੈ। ਇਹ ਮੈਨੂੰ ਇਸ ਕਰਕੇ ਟਾਰਗੇਟ ਕਰ ਰਹੇ ਹਨ ਕਿਉਂਕਿ ਮੈਂ ਇਨ੍ਹਾਂ ਦੇ ਲਾਲਚਾਂ ‘ਚ ਨਹੀਂ ਆਇਆ।

Read More...

Uncategorized

ਨਕਲੀ ਵੋਟਾਂ ਪਾਓਣ ਆਾੲੇ ਕਾਂਗਰਸੀ ਦੀ ਸੇਵਾ ਹੁੰਦੀ ਦੇਖੋ ..

ਨਕਲੀ ਵੋਟਾਂ ਪਾਓਣ ਆਾੲੇ ਕਾਂਗਰਸੀ ਦੀ ਸੇਵਾ ਹੁੰਦੀ ਦੇਖੋ ..ਬਠਿੰਡਾ ਦੇ ਰਾਮਪੁਰਾ ਫੂਲ ਦੇ ਪਿੰਡ ਸਲਾਬਤਪੂਰਾ, ਕਾਂਗੜਾ ਅਤੇ ਭਾਈ ਰੂਪਾ ‘ਚ ਕਾਂਗਰਸ ਵਲੋਂ ਬੂਥਾਂ ਨੂੰ ਕੈਪਚਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਸਾਬਕਾ ਅਕਾਲੀ ਮੰਤਰੀ ਸਿੰਕਦਰ ਸਿੰਘ ਮਲੂਕਾ ਵਲੋਂ ਭਗਤਾ ਬਠਿੰਡਾ ਰੋਡ ‘ਤੇ ਜਾਮ ਲਗਾ ਕੇ ਧਰਨਾ ਦਿੱਤਾ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਕਾਂਗੜਾ ਦੇ ਇਲਾਕੇ ‘ਚ ਤਿੰਨ ਥਾਵਾਂ ‘ਤੇ ਬੂਥਾਂ ਨੂੰ ਕੈਪਚਰ ਕੀਤਾ ਗਿਆ ਹੈ,

ਪਿੰਡ ਰਾਜਗੜ੍ਹ ਜਿਲ੍ਹਾ ਬਠਿੰਡਾ ਚ ਕਾਗਰਸ ਦੀ ਗੁੰਡਾਗਰਦੀ ਬੂਥ ਤੇ ਕਬਜਾ ਕਰਨ ਆਏ ਕਾਗਰਸੀ ਧੀਰਾ ਪ੍ਧਾਨ ਭਗਤਾ ਭਾੲੀ ਕਾਲੀਆ ਨੇ ਕੁਟਾਪਾ ਚਾੜਿਆ ਉਹਨਾ ਨੇ ਸਰੇਆਮ ਗੁਰਪ੍ਰੀਤ ਕਾਗੜ ਦਾ ਨਾਮ ਲਿਅਾ

Posted by Punjabi Fan Gurpreet Ghuggi de ਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ on Wednesday, September 19, 2018

ਜਿਸ ਸਦਕਾ ਉਮੀਦਵਾਰਾਂ ਅਤੇ ਵਰਕਰਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਜਾ ਰਹੀਆਂ। ਇਸ ਰੋਸ ਦੇ ਚਲੱਦਿਆ ਅੱਜ ਉਨ੍ਹਾਂ ਨੇ ਬਠਿੰਡਾ ਭਗਤਾ ਹਾਈਵੇਅ ਰੋਡ ਜਾਮ ਕੀਤਾ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਹੀ ਆਪਣੇ ਇਲਾਕੇ ਦੇ ਬੂਥਾਂ ਨੂੰ ਕੈਪਚਰ ਕਰਵਾਇਆ ਹੈ।ਜ਼ਿਲਾ ਕੌਂਸਲਰ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬਠਿੰਡਾ ਜ਼ਿਲੇ ’ਚ ਛੋਟੀਆਂ-ਮੋਟੀਆਂ ਘਟਨਾਵਾਂ ਦੇ ਬਾਵਜੂਦ ਵੋਟ 67 ਫੀਸਦੀ ਰਹੀ ਪਰ 2 ਹਲਕੇ ਤਲਵੰਡੀ ਸਾਬੋ ਤੇ ਭਗਤਾ ਵਿਚ ਬੂਥ ਕੈਪਚਰਿੰਗ ਹਿੰਸਕ ਘਟਨਾਵਾਂ ਨੂੰ ਲੈ ਕੇ ਵੋਟ ਪ੍ਰਤੀਸ਼ਤ ਪੈਨਡਿੰਗ ਰੱਖੀ ਗਈ। ਬੁੱਧਵਾਰ ਨੂੰ ਹੋਏ ਪੋਲਿੰਗ ’ਚ 16 ਜ਼ਿਲਾ ਕੌਂਸਲਰ ਤੇ 144 ਬਲਾਕ ਸੰਮਤੀ ਦੇ ਲਈ ਚੋਣ ਹੋਏ। ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਬਠਿੰਡਾ ਪਰਨੀਤ ਨੇ ਦੱਸਿਆ ਕਿ ਕੁਲ 67 ਪ੍ਰਤੀਸ਼ਤ ਪੋਲਿੰਗ ਹੋਇਆ ਜਦਕਿ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ।353 ਉਮੀਦਵਾਰਾਂ ਦਾ ਭਵਿੱਖ ਪੇਟੀਆਂ ’ਚ ਬੰਦ ਹੋਇਆ ਜਦਕਿ 4 ਫੀਸਦੀ ਸਵਸੰਮਤੀ ਨਾਲ ਚੁਣੇ ਗਏ। ਜ਼ਿਲਾ ਕੌਂਸਲਰ ਦੀਆਂ 16 ਸੀਟਾਂ ਲਈ 40 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਅਧਿਕਾਰੀ ਅਨੁਸਾਰ ਜ਼ਿਲ਼ੇ ’ਚ 51 ਬੂਥ ਅਤਿ ਸੰਵੇਦਨਸ਼ੀਲ ਤੇ 147 ਬੂਥ ਸੰਵੇਦਨਸ਼ੀਲ ਦੀ ਸ਼੍ਰੇਣੀ ਵਿਚ ਰੱਖੇ ਗਏ ਸੀ ਜਿਸ ’ਤੇ ਅਲਗ ਤੋਂ ਪੁਲਸ ਫੋਰਸ ਦਾ ਪ੍ਰਬੰਧ ਕੀਤਾ ਗਿਆ ਸੀ।ਜ਼ਿਲਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਚੋਣ ਅਮਨ-ਸ਼ਾਂਤੀ ਨਾਲ ਹੋਇਆ ਪਰ ਬਲਾਕ ਭਗਤਾ ਤੇ ਤਲਵੰਡੀ ਸਾਬੋ ਵਿਚ ਹਿੰਸਕ ਘਟਨਾਵਾਂ ਤੇ ਬੂਥ ਕੈਪਚਰਿੰਗ ਦੀਆਂ ਕਈ ਸ਼ਿਕਾਇਤਾਂ ਵੀ ਮਿਲੀਆਂ। ਰਾਤੀ 9 ਵਜੇ ਤੱਕ ਵੀ ਜ਼ਿਲਾ ਪ੍ਰਸ਼ਾਸਨ ਵਲੋਂ ਪੂਰਾ ਪੋਲਿੰਗ ਫੀਸਦੀ ਘੋਸ਼ਿਤ ਨਹੀ ਕੀਤਾ ਗਿਆ ਕਿਉਂਕਿ ਬਲਾਕ ਤਲਵੰਡੀ ਤੇ ਭਗਤਾ ਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਦੁਬਾਰਾ ਪੋਲਿੰਗ ਲਈ ਭੇਜਿਆ ਗਿਆ ਹੈ।ਮਾਨਸਾ, ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਪਈਆਂ ਵੋਟਾਂ ਦੌਰਾਨ ਇਕਾ-ਦੁੱਕਾ ਘਟਨਾਵਾਂ ਵਿਚਕਾਰ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਸਮਾਪਤ ਹੋਇਆ। ਹੁਣ ਮਾਨਸਾ ਜ਼ਿਲੇ ਦੇ 245 ਉਮੀਦਵਾਰਾਂ ਦੀ ਕਿਸਮਤ 22 ਸਤੰਬਰ ਨੂੰ ਗਿਣਤੀ ਉਪਰੰਤ ਨਤੀਜੇ ਸਾਹਮਣੇ ਆਉਣ ’ਤੇ ਖੁੱਲ੍ਹੇਗੀ।®ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਸ਼ੁਰੂ ਹੋਈ ਵੋਟਾਂ ਪੁਵਾਉਣ ਦੀ ਪ੍ਰਕਿਰਿਆ ਬਕਾਇਦਾ ਢੰਗ ਨਾਲ ਸ਼ਾਮ 4 ਵਜੇ ਤੱਕ ਪੂਰੇ ਅਮਨ ਅਤੇ ਸ਼ਾਂਤਮਈ ਢੰਗ ਨਾਲ ਚੱਲਦੀ ਰਹੀ, ਜਿਸ ਕਾਰਨ ਜ਼ਿਲੇ ਵਿਚ 71.66 ਫੀਸਦੀ ਵੋਟਾਂ ਪਈਆਂ।

Read More...

Uncategorized

ਦਰਸ਼ਨ ਕਰੋ ਜੀ ਜਨਮ ਅਸਥਾਨ ਸ਼੍ਰੀ ਰਾਮਦਾਸ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ…….

ਜਨਮ ਅਸਥਾਨ ਸ਼੍ਰੀ ਰਾਮਦਾਸ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ…………ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ

ਗੁਰੂ ਦਾ ਸੱਚਾ ਸਿੱਖ ਨਹੀਂ ਜੋ ਸ਼ੇਅਰ ਨਾ ਕਰੇ ਜੀ ਦਰਸ਼ਨ ਕਰੋ ਜੀ ਜਨਮ ਅਸਥਾਨ ਸ਼੍ਰੀ ਰਾਮਦਾਸ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Posted by Punjabi's Australia New Zealand on Wednesday, September 19, 2018

ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...

Uncategorized

ਹੁਣ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਸਿੱਧੂ ਦੇ ਇਸ ਝੂੂਠ ਦਾ ਕੀਤਾ ਪਰਦਾਫਾਸ਼……

ਹੁਣ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਸਿੱਧੂ ਦੇ ਇਸ ਝੂੂਠ ਦਾ ਕੀਤਾ ਪਰਦਾਫਾਸ਼……ਡਰਾਮੇਬਾਜ ਸਿੱਧੂ ਪਾਕਿਸਤਾਨੀ ਸੈਨਾ ਮੁਖੀ ਨਾਲ਼ ਜੱਫੀ ਦੇ ਵਿਵਾਦਾਂ ਵਿੱਚ ਫਸਿਆ ਤਾ ਭਾਰਤੀ ਲੋਕਾਂ ਨੇ ਸਿੱਧੂ ਦਾ ਵਿਰੋਧ ਕੀਤਾ ਿੲੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਕੁੱਝ ਮੰਤਰੀਆਂ ਨੇ ਵੀ ਸਿੱਧੂ ਨੂੰ ਨਿਸ਼ਾਨੇ ਤੇ ਲਿਆ। ਇਸ ਵਿਵਾਦ ਵਿੱਚ ਖ਼ੁਦ ਨੂੰ ਬੁਰੀ ਤਰਾਂ ਘਿਰਦੇ ਦੇਖਕੇ ਸਿੱਧੂ ਨੇ ਸਿੱਖ ਭਾਵਨਾਵਾਂ ਨਾਲ਼ ਜੁੜੇ ਮੁੱਦੇ ਕਰਤਾਰਪੁਰ ਲਾਂਘੇ ਬਾਰੇ ਰੌਲ਼ਾ ਪਾਉਣਾ ਸ਼ੁਰੂ ਕੀਤਾ।

ਡਰਾਮੇਬਾਜ ਸਿੱਧੂ ਪਾਕਿਸਤਾਨੀ ਸੈਨਾ ਮੁਖੀ ਨਾਲ਼ ਜੱਫੀ ਦੇ ਵਿਵਾਦਾਂ ਵਿੱਚ ਫਸਿਆ ਤਾ ਭਾਰਤੀ ਲੋਕਾਂ ਨੇ ਸਿੱਧੂ ਦਾ ਵਿਰੋਧ ਕੀਤਾ ਿੲੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਕੁੱਝ ਮੰਤਰੀਆਂ ਨੇ ਵੀ ਸਿੱਧੂ ਨੂੰ ਨਿਸ਼ਾਨੇ ਤੇ ਲਿਆ। ਇਸ ਵਿਵਾਦ ਵਿੱਚ ਖ਼ੁਦ ਨੂੰ ਬੁਰੀ ਤਰਾਂ ਘਿਰਦੇ ਦੇਖਕੇ ਸਿੱਧੂ ਨੇ ਸਿੱਖ ਭਾਵਨਾਵਾਂ ਨਾਲ਼ ਜੁੜੇ ਮੁੱਦੇ ਕਰਤਾਰਪੁਰ ਲਾਂਘੇ ਬਾਰੇ ਰੌਲ਼ਾ ਪਾਉਣਾ ਸ਼ੁਰੂ ਕੀਤਾ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦੇ ਹੋਏ ਉਸਦੇ ਪੈਰਾਂ ਵਿੱਚ ਪੱਗ ਤੱਕ ਰੱਖਣ ਦੀ ਗੱਲ ਕਹੀ। ਪਰ ਹੁਣ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਸਿੱਧੂ ਦੇ ਇਸ ਝੂੂਠ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਹੈ ਕਿ ਅਜੇ ਪਾਕਿਸਤਾਨ ਤੇ ਹਿੰਦੁਸਤਾਨ ਵਿੱਚ ਇਸ ਮਸਲੇ ਤੇ ਕੋਈ ਵੀ ਅਧਿਕਾਰਤ ਗੱਲ ਨਹੀਂ ਹੋਈ। ਮਤਲਬ ਸਿੱਧੂ ਸਿੱਖਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

Posted by AggBani on Wednesday, September 19, 2018

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦੇ ਹੋਏ ਉਸਦੇ ਪੈਰਾਂ ਵਿੱਚ ਪੱਗ ਤੱਕ ਰੱਖਣ ਦੀ ਗੱਲ ਕਹੀ। ਪਰ ਹੁਣ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਸਿੱਧੂ ਦੇ ਇਸ ਝੂੂਠ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਹੈ ਕਿ ਅਜੇ ਪਾਕਿਸਤਾਨ ਤੇ ਹਿੰਦੁਸਤਾਨ ਵਿੱਚ ਇਸ ਮਸਲੇ ਤੇ ਕੋਈ ਵੀ ਅਧਿਕਾਰਤ ਗੱਲ ਨਹੀਂ ਹੋਈ। ਮਤਲਬ ਸਿੱਧੂ ਸਿੱਖਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ,ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,

Read More...

Uncategorized

ਠੱਗਾਂ ਤੋਂ ਬਚੋ ਵੱਧ ਤੋਂ ਵਿਧ ਸ਼ੇਅਰ ਕਰੋ ਤਾਂ ਜੋ ਕਿਸੇ ਨਾਲ ਇੱਦਾਂ ਦੀ ਠੱਗੀ ਨਾ ਵੱਜੇ….

ਠੱਗਾਂ ਤੋਂ ਬਚੋ ਵੱਧ ਤੋਂ ਵਿਧ ਸ਼ੇਅਰ ਕਰੋ ਤਾਂ ਜੋ ਕਿਸੇ ਨਾਲ ਇੱਦਾਂ ਦੀ ਠੱਗੀ ਨਾ ਵੱਜੇ……ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ,ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ.

ਸਾਵਧਾਨ ‼️ ਸਾਵਧਾਨ ❗️ ਠੱਗਾਂ ਤੋਂ ਬਚੋ ਵੱਧ ਤੋਂ ਵਿਧ ਸ਼ੇਅਰ ਕਰੋ ਤਾਂ ਜੋ ਕਿਸੇ ਨਾਲ ਇੱਦਾਂ ਦੀ ਠੱਗੀ ਨਾ ਵੱਜੇ

Posted by Satrangi Peengh ਸੱਤਰੰਗੀ ਪੀਂਘ on Wednesday, September 19, 2018

ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓ ਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ.ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ .ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news….

Read More...