Post

ਸਰਪੰਚ ਦੀ ਇਸ ਗੰਦੀ ਹਰਕਤ ਕਾਰਨ ਸਾਰੇ ਪਿੰਡ ਵਾਲਿਆਂ ਨੇ ਕੀਤਾ ਬਰਖਾਸਤ….ਜਾਣੋ ਪੂਰੀ ਖਬਰ

ਪੰਜਾਬ ਦੇ ਫਰੀਦਕੋਟ ਦਾ ਪਿੰਡ ਕਿਲ੍ਹਾ ਨਾਉਂ ਦੇ ਇੱਕ ਸਰਪੰਚ ਨੂੰ ਪੀਣ ਵਾਲੇ ਪਾਣੀ ਦੇ ਦੁਰਉਪਯੋਗ ਕਰਣ ਦੇ ਇਲਜ਼ਾਮ ਵਿੱਚ ਵਿਭਾਗ ਨੇ ਬਰਖਾਸਤ ਕਰ ਦਿੱਤਾ ਹੈ। ਫਰੀਦਕੋਟ ਦੇ ਪਿੰਡ ਕਿਲ੍ਹਾ ਨਾਉਂ ਵਿੱਚ ਸਰਪੰਚ ਸੁਖਜਿੰਦਰ ਸਿੰਘ ਦੀ ਸਰਪੰਚੀ ਪੁਸ਼ਤੈਨੀ ਹੈ। ਉਸਦੇ ਬਾਪ ਦਾਦਾ ਵੀ ਸਰਪੰਚ ਬਣਦੇ ਆ ਰਹੇ ਹਨ। ਪਰ ਉਨ੍ਹਾਂ ਸਭ ਵਿੱਚੋਂ ਬਰਖਾਸਤ ਹੋਣ ਦਾ ਦਰਜਾ ਸਿਰਫ ਸੁਖਜਿੰਦਰ ਨੇ ਹੀ ਪ੍ਰਾਪਤ ਕੀਤਾ ਹੈ। ਕੁੱਝ ਪਿੰਡ ਵਾਸੀਆਂ ਦਾ ਕਹਿਣਾ ਵੀ ਹੈ ਕੇ ਸਰਪੰਚ ਸੁਖਜਿੰਦਰ ਸਿੰਘ ਨੇ ਪੰਚਾਇਤੀ ਵਾਟਰ ਵਰਕਸ ਦਾ ਪਾਣੀ ਆਪਣੇ ਖੇਤਾਂ ਵਿੱਚ ਪਾਈਪਾਂ ਪਾ ਕੇ ਸਪਲਾਈ ਕੀਤਾ ਹੈ ਅਤੇ ਬਾਅਦ ਵਿੱਚ ਪਾਈਪਾਂ ਪੁੱਟ ਦਿੱਤੀਆਂ ਗਈਆਂ ਸਨ।ਪਿੰਡ ਦੇ ਲੋਕਾਂ ਅਨੁਸਾਰ ਸਰਪੰਚ ਸਾਹਿਬ ਦਾ ਇਹ ਕੋਈ ਪਹਿਲਾ ਮਾਮਲਾ ਨਹੀ ਹੈ। ਉਕਤ ਮੁਅੱਤਲ ਸਰਪੰਚ ਬਿਜਲੀ ਦੀ ਗੜਬੜੀ ਦੇ ਮਾਮਲੇ ਵਿੱਚ ਵੀ ਜੇਲ੍ਹ ਦੀ ਹਵਾ ਵੀ ਖਾ ਚੁਕਿਆ ਹੈ। ਹੁਣ ਵਾਟਰ ਵਰਕਸ ਦੇ ਪਾਣੀ ਦੀ ਦੁਰਵਰਤੋਂ ਸਬੰਧੀ ਸਰਪੰਚ ਦੀ ਸ਼ਿਕਾਇਤ ਹੋਣ ਦੇ ਬਾਅਦ ਵਿਭਾਗ ਨੇ ਬਰੀਕੀ ਨਾਲ ਤਫਤੀਸ਼ ਕਰਦੇ ਹੋਏ ਦੋਸ਼ ਸਹੀ ਪਾਏ ਜਾਣ ‘ਤੇ ਸਰਪੰਚ ਨੂੰ ਬਰਖ਼ਾਸਤ ਕੀਤਾ ਹੈ। ਦੂਜੇ ਪਾਸੇ ਇਸਦੇ ਉਲਟ ਬਰਖਾਸਤ ਕੀਤੇ ਗਏ ਸਰਪੰਚ ਵੱਲੋਂ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਪਿੰਡ ਵਾਸੀਆਂ ਦਾ ਵੱਡਾ ਇਕੱਠ ਕਰਕੇ ਸਾਰੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਸਾਜਿਸ਼ ਕਰਾਰ ਦੇ ਦਿੱਤਾ ਹੈ।ਪਿੰਡ ਵਾਸੀਆਂ ਨੇ ਰੱਜ ਕੇ ਸਰਪੰਚ ਦੇ ਹੱਕ ‘ਚ ਨਾਅਰੇਬਾਜ਼ੀ ਕਰਦੇ ਹੋਏ ਸਰਪੰਚ ਨੂੰ ਨਿਰਦੋਸ਼ ਦੱਸਿਆ ਹੈ। ਮੁਅੱਤਲ ਸਰਪੰਚ ਨੇ ਇਸ ਫੈਸਲੇ ਦੇ ਖਿਲਾਫ਼ ਮਾਣਯੋਗ ਅਦਾਲਤ ਵਿੱਚ ਜਾਣ ਦੀ ਗੱਲ ਵੀ ਕਹੀ ਹੈ। ਪਿੰਡ ਦੇ ਮੋਹਤਵਰ ਤੇ ਸ਼ਿਕਾਇਤਕਰਤਾ ਅਮਨਇੰਦਰ ਨੇ ਦੱਸਿਆ ਕਿ ਪਿੰਡ ਦੇ ਮੌਜੂਦਾ ਸਰਪੰਚ ਨੂੰ ਵਿਭਾਗ ਵੱਲੋਂ ਬਰਖਾਸਤ ਕਰਨਾ ਦਾ ਵੱਡਾ ਕਾਰਨ ਹੈ। ਉਸ ਨੂੰ ਇਸ ਲਈ ਬਰਖਾਸਤ ਕੀਤਾ ਹੈ ਕਿਉਂਕਿ ਇਸ ਨੇ ਪਿੰਡ ਦੇ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਦੇ ਹੋਏ ਪਾਣੀ ਆਪਣੇ ਖੇਤਾਂ ਵਿੱਚ ਲਗਾਇਆ ਸੀ।ਜਿਸਦੀ ਬਕਾਇਦਾ ਵੀਡੀਉ ਵੀ ਬਣੀ ਹੋਈ ਹੈ ਅਤੇ ਇਸਦੀ ਸੀ.ਡੀ. ਬਣਾਕੇ ਵਿਭਾਗ ਨੂੰ ਵੀ ਸੋਂਪੀ ਗਈ ਸੀ। ਉਨ੍ਹਾਂ ਨੂੰ ਸਿਆਸਤ ਦੇ ਦਬਾਅ ‘ਚ ਕਾਰਵਾਈ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹ ਸਰਪੰਚ ਹੋਣ ਦੇ ਬਾਵਜੂਦ ਵੀ ਬਿਜਲੀ ਦੀ ਗੜਬੜੀ ਦੇ ਮਾਮਲੇ ਵਿੱਚ ਜੇਲ੍ਹ ਦੀ ਹਵਾ ਖਾ ਚੁੱਕਿਆ ਹੈ ਇਹ ਤਾਂ ਜੋ ਕਰੇਗਾ ਉਸਨੂੰ ਭੁਗਤਣਾ ਤਾਂ ਪਵੇਗਾ ਹੀ। ਇਸ ਕਰਕੇ ਹੁਣ 11 ਮਹੀਨੇ ਬਾਅਦ ਉਸਨੂੰ ਬਰਖਾਸਤ ਕੀਤਾ ਗਿਆ ਹੈ। ਉਧਰ ਜਦੋਂ ਇਸ ਮਾਮਲੇ ਵਿੱਚ ਬਰਖਾਸਤ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਦੀ ਪਹਿਲੀ ਵੱਡੀ ਸਮੱਸਿਆ ਸੀ ਵਾਟਰ ਵਰਕਸ ਦਾ ਲੱਗਣਾ। ਜਿਸਨੂੰ ਲੋਕਾਂ ਦੇ ਸਹਿਯੋਗ ਨਾਲ ਹੱਲ ਕੀਤਾ ਗਿਆ ਸੀ ਅਤੇ ਵਾਟਰ ਵਰਕਸ ਦੀ ਜ਼ਮੀਨ ਨੂੰ ਉਨ੍ਹਾਂ ਵੱਲੋਂ ਆਬਾਦ ਕੀਤਾ ਗਿਆ ਸੀ।ਨਹਿਰ ਵਿਚੋਂ ਆਉਣ ਵਾਲੇ ਗੰਦੇ ਪਾਣੀ ਨੂੰ ਕੱਢਣ ਲਈ ਇਹ ਪਾਇਪਾਂ ਦਬਾਈਆਂ ਗਈਆਂ ਸਨ ਤੇ ਜਿਸ ਨੂੰ ਬਕਾਇਦਾ ਤਾਲੇ ਵੀ ਲਗਾਏ ਗਏ ਸਨ। ਉਨ੍ਹਾਂ ਦਾ ਪੰਪ ਆਪਰੇਟਰ ਪਾਣੀ ਦੀ ਪਾਇਪ ਬਦਲਨ ਗਿਆ ਤਾਂ ਪਿੰਡ ਦੇ ਸ਼ਰਾਰਤੀ ਲੋਕਾਂ ਵੱਲੋਂ ਪਾਣੀ ਨੂੰ ਉਨ੍ਹਾਂ ਦੀ ਜ਼ਮੀਨ ਵਲ ਖੋਲ ਦਿੱਤਾ। ਉਸਦੀ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਪਰ ਉਹ ਇਸ ਸਬੰਧ ਵਿੱਚ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ।ਜੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਇਸ ਫੈਸਲੇ ਦੇ ਵਿਰੁੱਧ ਮਾਣਯੋਗ ਅਦਾਲਤ ਦਾ ਸਹਾਰਾ ਲੈਣਗੇ। ਬਰਖ਼ਾਸਤ ਸਰਪੰਚ ਵੱਲੋ ਆਪਣੇ ਹੱਕ ‘ਚ ਕੀਤੇ ਪਿੰਡ ਵਾਸੀਆਂ ਦੇ ਇਕੱਠ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦੀ ਸਮੱਸਿਆ ਪਿਛਲੇ ਲੰਮੇ ਸਮੇਂ ਤੋਂ ਹੈ। ਪਿੰਡ ਦੀਆਂ ਔਰਤਾਂ ਅਤੇ ਲੋਕ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਾਫ਼ੀ ਲੰਮੇ ਸਮਾਂ ਤੋਂ ਜੂਝ ਰਹੇ ਸਨ। ਔਰਤਾਂ ਨੂੰ ਦੂਰ ਦੂਰ ਤੱਕ ਪਾਣੀ ਲੈਣ ਲਈ ਜਾਣਾ ਪੈਂਦਾ ਸੀ ਅਤੇ ਇਸ ਸਮੱਸਿਆ ਦਾ ਸੁਖਜਿੰਦਰ ਸਿੰਘ ਸਰਪੰਚ ਨੇ ਹੀ ਹੱਲ ਕੀਤਾ ਹੈ।ਸਰਪੰਚ ਨੂੰ ਜਾਨ ਬੁੱਝ ਕੇ ਸਸਪੇਂਡ ਕੀਤਾ ਗਿਆ ਹੈ। ਅਸੀਂ ਇਸ ਮਾਮਲੇ ਵਿੱਚ ਇਸ ਸਰਪੰਚ ਦੇ ਨਾਲ ਖੜੇ ਹਾਂ ਭਾਵੇਂ ਉਨ੍ਹਾਂ ਨੂੰ ਕੁਝ ਵੀ ਕਰਨਾ ਪਵੇ। ਉਧਰ ਜਦੋਂ ਇਸ ਮਾਮਲੇ ਵਿੱਚ ਫਰੀਦਕੋਟ ਦੀ ਡੀ.ਡੀ.ਪੀ.ਓ. ਬਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਕਿਲ੍ਹਾ ਨਾਉਂ ਦੇ ਸਰਪੰਚ ਖਿਲਾਫ਼ ਸ਼ਿਕਾਇਤ ਕੀਤੀ ਗਈ ਸੀ।ਜਿਸ ਉੱਤੇ ਕਾਰਵਾਈ ਕਰਦੇ ਹੋਏ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਜਿੱਥੇ ਤੱਕ ਉਹ ਆਪਣਾ ਪੱਖ ਨਾ ਰੱਖਣ ਦੇਣ ਦੀ ਗੱਲ ਕਹਿ ਰਹੇ ਹਨ ਉਹ ਬਿਲਕੁਲ ਗਲਤ ਕਹਿ ਰਹੇ ਹਨ। ਵਿਭਾਗ ਨੇ ਸਰਪੰਚ ਨੂੰ ਆਪਣੀ ਗੱਲ ਰੱਖਣ ਲਈ ਸਪੈਸ਼ਲ ਪੱਤਰ ਜਾਰੀ ਕਰਕੇ ਮੌਕਾ ਦਿੱਤਾ ਗਿਆ ਸੀ ਪਰ ਉਹ ਮੌਜੂਦ ਨਹੀ ਹੋਏ।ਇਸ ‘ਤੇ ਡਾਇਰੈਕਟਰ ਸਾਹਿਬ ਨੇ ਖ਼ੁਦ ਇਹ ਆਡਰ ਜਾਰੀ ਕੀਤੇ ਹਨ। ਇਸ ਲਈ ਪੰਚਾਇਤ ਐਕਟ 1994 ਦੀ ਧਾਰਾ 20 ਦੇ ਅਨੁਸਾਰ ਸਰਪੰਚ ਨੂੰ ਬਰਖਾਸਤ ਕੀਤਾ ਗਿਆ ਹੈ। ਇਸ ਧਾਰਾ ਦਿਨ ਹੁਣ ਸਰਪੰਚ ਪੰਚਾਇਤ ਦੇ ਕਿਸੇ ਵੀ ਪਰੋਗਰਾਮ ਵਿੱਚ ਹਿੱਸਾ ਨਹੀਂ ਲੈ ਸਕਦਾ। ਉਸਦੇ ਬਰਖਾਸਤ ਦੇ ਸਮੇਂ ਦਾ ਪੰਚਾਇਤ ਦਾ ਰਿਕਾਰਡ, ਫੰਡ ਅਤੇ ਪੰਚਾਇਤੀ ਖਾਤੇ ਸੀਲ ਕਰਕੇ ਸਾਰੇ ਮਸਲੇ ਦਾ ਚਾਰਜ ਅਜਿਹੇ ਚੁਣੇ ਹੋਏ ਪੰਚ ਨੂੰ ਦਿੱਤਾ ਜਾ ਸਕਦਾ ਹੈ ਜੋ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਚੁਣਿਆ ਜਾਵੇਗਾ।

Read More...

Post

ਸੁਣੋ ਏ ਗੀਤ

ਲਾਡੀ ਸ਼ਾਹ ਕੌਣ ਸੀ ਆ ਮੈਸਜ ਬਾਬਿਓ ਤੁਹਾਨੂੰ ਆਮ ਦੇਖਣ ਨੂੰ ਮਿਲਦਾ ਹੋਣਾ ਜਿਸ ਅੱਗੇ ਬਹੁਤ ਕੁਛ ਲਿਖਿਆ ਹੋਇਆ ਸੀ…ਅੱਜ ਆਪਾਂ ਦੱਸਦੇ ਆ ਕਿ ਲਾਡੀ ਸ਼ਾਹ ਬਾਬਾ ਕੌਣ ਸੀ……ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਫਕੀਰੀ ਕਰੀ ਤੇ ਕਰਕੇ ਦਿਖਾਈ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਜਿਸ ਜਿਸ ਨਾਲ ਯਾਰੀ ਲਾਈ ਨਿਭਾ ਕੇ ਦਿਖਾਈ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਲੋਕਾਂ ਦੀਆਂ ਝੋਲੀਆਂ ਭਰੀਆਂ ਲਾਡੀ ਸ਼ਾਹ ਜੀ ਉਹ ਫਕੀਰ ਹੋਏਜਿਹਨਾਂ ਹਰ ਧਰਮ ਦਾ ਸਤਿਕਾਰ ਕੀਤਾ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਗੁਰਦਾਸ ਮਾਨ ਨੂੰ ਇੱਕ ਵੱਖਰਾ ਮਾਣ ਬਖਸ਼ਿਆ ,,ਲਾਡੀ ਸ਼ਾਹ ਉਹ ਸਨ ਜਿਹਨਾਂ ਜੀਹਦੇ ਨਾਲ ਲਾਈ ਤੇ ਨਿਭਾਈ ਤੇ ਬਲਕਿ ਉਹਦੀ ਬੱਲੇ ਬੱਲੇ ਵੀ ਕਰਾਈ ….ਲਾਡੀ ਸ਼ਾਹ ਉਹ ਸਨ ਜਿਹਨਾਂ ਦੀ ਦਰਗਾਹ ਤੇ ਅੱਜ ਲੱਖਾਂ ਦੀ ਗਿਣਤੀ ਵਿੱਚ ਲੋਕ ਨਤਮਸਤਕ ਹੁੰਦੇ ਹਨ..ਕੋਈ ਤਾਂ ਗੱਲ ਹੈ ਜਿਸ ਕਰਕੇ ਅੱਜ ਵੀ ਲੋਕ ਉਹਨਾਂ ਦੀ ਦਰਗਾਹ ਤੇ ਸਿਰ ਨਿਵਾਉਂਦੇ ਹਨਹੁਣ ਤੁਹਾਨੂੰ ਦੱਸਦੇ ਆ ”ਗੁਰਦਾਸ ਮਾਨ ” ਕੌਣ ਆ …ਗੁਰਦਾਸ ਉਹ ਹੀਰਾ ਪੁੱਤ ਪੰਜਾਬ ਦਾ ਜਿਸਨੇ ਕਦੀ ਮਾੜਾ ਬੋਲ ਨੀ ਗਾਇਆ ਨਾ ਬੋਲਿਆ ..ਗੁਰਦਾਸ ਮਾਨ ਉਹ ਆ ਜਿਸ ਨੇ ਸਾਂਈ ਜੀ ਨਾਲ ਲਾਈ ਤੇ ਨਿਭਾਈ.. ਗੁਰਦਾਸ ਮਾਨ ਉਹ ਆ ਜਿਸ ਨੇ ਕਦੀ ਕਿਸੇ ਨੂੰ ਗਲਤ ਰਾਹ ਤੇ ਨਹੀਂ ਪਾਇਆ…….ਅੱਜ ਦੇਖਣ ਨੂੰ ਮਿਲਦਾ ਕਿ ਗੁਰਦਾਸ ਮਾਨ ਲੋਕਾਂ ਨੂੰ ਗਲਤ ਰਾਹੇ ਪਾ ਰਿਹਾ ਨਸ਼ੇ ਵੱਲ ਲੈ ਜਾ ਰਿਹਾ …ਮੈਂ ਵੀ ਗੁਰਦਾਸ ਮਾਨ ਦਾਆਸ਼ਿਕ ਆ ਪਰ ਕਦੀ ਨਸ਼ੇ ਵੱਲ ਦੇਖਣ ਨੂੰ ਦਿਲ ਹੀ ਨਹੀਂ ਕੀਤਾ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਬਾਕੀ ਦੇ ਕੰਮ ਬਾਦ ਚ ਪਹਿਲਾਂ ਸਿਹਤ ਜਰੂਰੀ ਏ ….ਬਹੁਤ ਲੋਕ ਨੇ ਜੋਨਸ਼ੇ ਕਰਦੇ ਨੇ ਉਹ ਨਕੋਦਰ ਤਾਂ ਨਹੀ ਜਾਂਦੇ ਹੋਣੇ …ਮੈਂ ਤੇ ਮੇਰੇ ਬਹੁਤ ਸਾਰੇ ਦੋਸਤਆਪਾਂ ਨਕੋਦਰ ਜਾਂਦੇ ਆ ਪਰ ਕਦੀ ਐਦਾਂ ਦੀ ਮਾੜੀ ਚੀਜ਼ ਵੱਲ ਧਿਆਨ ਨਹੀਂ ਗਿਆ ਕਿਉਂਕਿ ਸਾਨੂੰ ਸਾਡੇ ਗੁਰਦਾਸ ਦਾ ਨਸ਼ਾ ਬਹੁਤ ਆ ਪਿਆਰ ਤੋਂ ਵੱਡਾ ਨਸ਼ਾ ਕੀ ਹੋ ਸਕਦਾ ਹੋਰ ….ਸੋ ਦੋਸਤੋ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਜਰੂਰ ਸੋਚੋ ਕੁਛ ..ਕਿਉਂਕਿ ਜਿਸ ਨੂੰ ਮਾੜਾ ਬੋਲਦੇ ਹੋ ਕਿਸੇ ਸੰਤ ਨੂੰ ਮਹਾਤਮਾ ਨੂੰ ਫ਼ਕੀਰ ਨੂੰ ਉਹ ਸੁਣੇ ਯਾ ਨਾਂ ਸੁਣੇ ਉਹਦਾ ਯਾਰ ਜਰੂਰ ਸੁਣ ਰਿਹਾ ਹੁੰਦਾ ….ਸੋ ਦੋਸਤੋ ਜਿੱਥੇ ਜੀਹਦੀ ਲੱਗੀ ਆ ਲੱਗੀ ਰਹਿਣ ਦੋ ਜੇ ਕਿਸੇ ਦਾ ਸਤਿਕਾਰ ਨਹੀਂ ਕਰ ਸਕਦੇ ਮਾੜਾ ਵੀ ਜੁਬਾਨ ਤੋਂ ਨਾ ਬੋਲੋ…ਜੀਓ

Read More...

Post

ਪੇਜ਼ ਤੇ ਬਹੁਤ ਮੈਸਜ਼ ਅਾੳੁਦੇਂ ਨੇ,ਸਾਂੲੀ ਲਾਡੀ ਸ਼ਾਹ ਜੀ ਕੋਣ ਹਨ ਦੇਖੋ,

ਲਾਡੀ ਸ਼ਾਹ ਕੌਣ ਸੀ ਆ ਮੈਸਜ ਬਾਬਿਓ ਤੁਹਾਨੂੰ ਆਮ ਦੇਖਣ ਨੂੰ ਮਿਲਦਾ ਹੋਣਾ ਜਿਸ ਅੱਗੇ ਬਹੁਤ ਕੁਛ ਲਿਖਿਆ ਹੋਇਆ ਸੀ…ਅੱਜ ਆਪਾਂ ਦੱਸਦੇ ਆ ਕਿ ਲਾਡੀ ਸ਼ਾਹ ਬਾਬਾ ਕੌਣ ਸੀ……ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਫਕੀਰੀ ਕਰੀ ਤੇ ਕਰਕੇ ਦਿਖਾਈ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਜਿਸ ਜਿਸ ਨਾਲ ਯਾਰੀ ਲਾਈ ਨਿਭਾ ਕੇ ਦਿਖਾਈ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਲੋਕਾਂ ਦੀਆਂ ਝੋਲੀਆਂ ਭਰੀਆਂ ਲਾਡੀ ਸ਼ਾਹ ਜੀਉਹ ਫਕੀਰ ਹੋਏ ਜਿਹਨਾਂ ਹਰ ਧਰਮ ਦਾ ਸਤਿਕਾਰ ਕੀਤਾ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਗੁਰਦਾਸ ਮਾਨ ਨੂੰ ਇੱਕ ਵੱਖਰਾ ਮਾਣ ਬਖਸ਼ਿਆ ,,ਲਾਡੀ ਸ਼ਾਹ ਉਹ ਸਨ ਜਿਹਨਾਂ ਜੀਹਦੇ ਨਾਲ ਲਾਈ ਤੇ ਨਿਭਾਈ ਤੇ ਬਲਕਿ ਉਹਦੀ ਬੱਲੇ ਬੱਲੇ ਵੀ ਕਰਾਈ ….ਲਾਡੀ ਸ਼ਾਹ ਉਹ ਸਨ ਜਿਹਨਾਂ ਦੀ ਦਰਗਾਹ ਤੇ ਅੱਜ ਲੱਖਾਂ ਦੀ ਗਿਣਤੀ ਵਿੱਚ ਲੋਕ ਨਤਮਸਤਕ ਹੁੰਦੇ ਹਨ..ਕੋਈ ਤਾਂ ਗੱਲ ਹੈ ਜਿਸ ਕਰਕੇ ਅੱਜ ਵੀ ਲੋਕ ਉਹਨਾਂ ਦੀ ਦਰਗਾਹ ਤੇ ਸਿਰ ਨਿਵਾਉਂਦੇ ਹਨਹੁਣ ਤੁਹਾਨੂੰ ਦੱਸਦੇ ਆ ”ਗੁਰਦਾਸ ਮਾਨ ” ਕੌਣ ਆ …ਗੁਰਦਾਸ ਉਹ ਹੀਰਾ ਪੁੱਤ ਪੰਜਾਬ ਦਾ ਜਿਸਨੇ ਕਦੀ ਮਾੜਾ ਬੋਲ ਨੀ ਗਾਇਆ ਨਾ ਬੋਲਿਆ ..ਗੁਰਦਾਸ ਮਾਨ ਉਹ ਆ ਜਿਸ ਨੇ ਸਾਂਈ ਜੀ ਨਾਲ ਲਾਈ ਤੇ ਨਿਭਾਈ.. ਗੁਰਦਾਸ ਮਾਨ ਉਹ ਆ ਜਿਸ ਨੇ ਕਦੀ ਕਿਸੇ ਨੂੰ ਗਲਤ ਰਾਹ ਤੇ ਨਹੀਂ ਪਾਇਆ…….ਅੱਜ ਦੇਖਣ ਨੂੰ ਮਿਲਦਾ ਕਿ ਗੁਰਦਾਸ ਮਾਨ ਲੋਕਾਂ ਨੂੰ ਗਲਤ ਰਾਹੇ ਪਾ ਰਿਹਾ ਨਸ਼ੇ ਵੱਲ ਲੈ ਜਾ ਰਿਹਾ …ਮੈਂ ਵੀ ਗੁਰਦਾਸ ਮਾਨ ਦਾ ਆਸ਼ਿਕ ਆ ਪਰ ਕਦੀ ਨਸ਼ੇ ਵੱਲ ਦੇਖਣ ਨੂੰ ਦਿਲ ਹੀ ਨਹੀਂ ਕੀਤਾ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਬਾਕੀ ਦੇ ਕੰਮ ਬਾਦ ਚ ਪਹਿਲਾਂ ਸਿਹਤ ਜਰੂਰੀ ਏ ….ਬਹੁਤ ਲੋਕ ਨੇ ਜੋਨਸ਼ੇ ਕਰਦੇ ਨੇ ਉਹ ਨਕੋਦਰ ਤਾਂ ਨਹੀ ਜਾਂਦੇ ਹੋਣੇ …ਮੈਂ ਤੇ ਮੇਰੇ ਬਹੁਤ ਸਾਰੇ ਦੋਸਤਆਪਾਂ ਨਕੋਦਰ ਜਾਂਦੇ ਆ ਪਰ ਕਦੀ ਐਦਾਂ ਦੀ ਮਾੜੀ ਚੀਜ਼ ਵੱਲ ਧਿਆਨ ਨਹੀਂ ਗਿਆ ਕਿਉਂਕਿ ਸਾਨੂੰ ਸਾਡੇ ਗੁਰਦਾਸ ਦਾ ਨਸ਼ਾ ਬਹੁਤ ਆ ਪਿਆਰ ਤੋਂ ਵੱਡਾ ਨਸ਼ਾ ਕੀ ਹੋ ਸਕਦਾ ਹੋਰ ….ਸੋ ਦੋਸਤੋ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਜਰੂਰ ਸੋਚੋ ਕੁਛ ..ਕਿਉਂਕਿ ਜਿਸ ਨੂੰ ਮਾੜਾ ਬੋਲਦੇ ਹੋ ਕਿਸੇ ਸੰਤ ਨੂੰ ਮਹਾਤਮਾ ਨੂੰ ਫ਼ਕੀਰ ਨੂੰ ਉਹ ਸੁਣੇ ਯਾ ਨਾਂ ਸੁਣੇ ਉਹਦਾ ਯਾਰ ਜਰੂਰ ਸੁਣ ਰਿਹਾ ਹੁੰਦਾ ….ਸੋ ਦੋਸਤੋ ਜਿੱਥੇ ਜੀਹਦੀ ਲੱਗੀ ਆ ਲੱਗੀ ਰਹਿਣ ਦੋ ਜੇ ਕਿਸੇ ਦਾ ਸਤਿਕਾਰ ਨਹੀਂ ਕਰ ਸਕਦੇ ਮਾੜਾ ਵੀ ਜੁਬਾਨ ਤੋਂ ਨਾ ਬੋਲੋ…ਜੀਓ

Read More...

Post

ਤੁਸ਼ੀ ਜਾਣਦੇ ਹੋ ਕਿੳੁ ਹਨ ਨਕੋਦਰ ਵਿੱਚ ਕਿੳੁ ਹਨ ਦੋ ਦਰਬਾਰ ਜਾਣੋ ਪੂਰਾ ਸੱਚ

ਕਿ ਤੁਸ਼ੀ ਜਾਣਦੇ ਹੋ ਕਿੳੁ ਹਨ ਨਕੋਦਰ ਵਿੱਚ ਕਿੳੁ ਹਨ ਦੋ ਦਰਬਾਰ ਜਾਣੋ ਪੂਰਾ ਸੱਚ ਅੱਜ ਅਸੀ ਤੁਹਾਡੇ ਨਾਲ ਗੱਲ ਕਰਾਗੇ ਨਕੋਦਰ ਵਿੱਚ ਬਾਬਾ ਮਰਾਦ ਸ਼ਾਹ ਜੀ ਦੇ ਦੋ ਦਰਬਾਰ ਹਨ। ਨਕੋਦਰ ਵਿੱਚ ਦੋ ਦਰਬਾਰ ਕਿੳੁ ਬਣਾੲੇ ਗੲੇ ਅਤੇ ੲਿਹਨਾ ਦੋਨਾਂ ਦਰਬਾਰਾ ਵਿੱਚ ਕੀ ਫਰਕ ਹਨ। ਨਕੋਦਰ ਵਿੱਚ ਜਿਹੜਾ ਵੱਡਾ ਦਰਬਾਰ ਹੈ ਜਿਸਦੇ ਚੈਅਰਮੈਨ ਗੁਰਦਾਸ ਮਾਨ ਜੀ ਹਨ।ੳੁਥੇ ਬਾਬਾ ਜੀ ਦੇ ਬਸਤਰ (ਕੱਪੜੇ) ਰੱਖਕੇ ਬਾਬਾ ਜੀ ਦੀ ਜਗ੍ਹਾ ਬਣਾੲੀ ਗੲੀ ਹੈ। ਅਤੇ ਜਿੱਥੇ ਵਿੱਕੀ ਸਾਂੲੀ ਜੀ ਮਜੂਦਾ ਗੱਦੀ ਨਸ਼ੀਨ ਹਨ ੳੁੱਥੇ ਜਦੋ ਬਾਬਾ ਜੀ ਅਾਪਣਾ ਚੌਲਾ (ਸਰੀਰ) ਛੱਡ ਗੲੇ ਸਨ ਤਾਂ ਬਾਬਾ ਮੁਰਾਦ ਸ਼ਾਹ ਜੀ ਦਾ ਦਰਬਾਰ ਬਣਾੲਿਅਾ ਗਿਅਾ।ਦੂਸਰਾ ਦਰਬਾਰ ਕਿੳੁ ਬਣਾੲਿਅਾ ਗਿਅਾ_ੲਿੱਕ ਬਜੁੱਰਗ ਮਾਤਾ ਜੋ ਬਾਬਾ ਮੁਰਾਦ ਸ਼ਾਹ ਜੀ ਦੀ ਬਹੁਤ ਸੇਵਾ ਕਰਦੀ ਸੀ।ਬਾਬਾ ਜੀ ਲੲੀ ਰੌਟੀ ਪਾਣੀ ਦੀ ਸੇਵਾ ਅਤੇ ਬਾਬਾ ਜੀ ਦੇ ਕੱਪੜਿਅਾਂ ਦੀ ਸਫਾੲੀ ਕਰਦੇ ਸਨ। ੳੁਹ ਮਾਤਾ ਜੀ ਦਾ ਬਾਬਾ ਜੀ ਦੇ ਨਾਲ਼ ਬਹੁਤ ਪ੍ਰੇਮ ਸਨ। ਜਦੌ ਬਾਬਾ ਜੀ ਅਾਪਣਾ ਸਰੀਰ ਛੱਡ ਗੲੇ ਸੀਤੇ ੳੁਹਨਾ ਦਾ ਦਰਬਾਰ ੳੁੱਥੇ ਬਣਾੲਿਅਾਂ ਗਿਅਾ ਜਿੱਥੇ ਹੁਣ ਮਜੂਦਾ ਵਿੱਕੀ ਸਾਂੲੀ ਜੀ ਹਨ।ੲਿੱਕ ਵਾਰ ਦੀ ਗੱਲ ਹੈ ਕਿ ਮਾਤਾ ਜੀ ਦੇ ਸੁਪਨੇ ਵਿੱਚ ਬਾਬਾ ਮੁਰਾਦ ਸ਼ਾਹ ਜੀ ਦਿਖਾੲੀ ਦਿੱਤੇ ਅਤੇ ਮਾਤਾ ਜੀ ਨੂੰ ਬਾਬਾ ਜੀ ਕਹਿੰਦੇ ਸਨ ਕਿ ਸਾਡਾ ਦਰਬਾਰ ੲਿੱਥੇ ਨਹੀਂ ਬਣਾੳੁਣਾ ।ਬਾਬਾ ਜੀ ਚਾਹੁੰਦੇ ਸੀ ਕਿ ੳੁਨਾ ਦਾ ਦਰਬਾਰ ੳੁੱਥੇ ਬਣੇ ਜਿੱਥੇ ਹੁਣ ਨਕੋਦਰ ਸ਼ਹਿਰ ਵਿੱਚ ਵੱਡਾ ਦਰਬਾਰ ਬਣਾੲਿਅਾਂ ਗਿਅਾ ਹੈ। ੲਿਹ ਗੱਲ ਮਾਤਾ ਜੀ ਨੇ ਅਾਪਣੇ ਨਾਲ ਦੇ ਬੰਦਿਅਾ ਨਾਲ ਤੇ ਕਮੇਟੀ ਦੇ ਮੈਬਰਾਂ ਨਾਲ ਸਾਂਝੀ ਕੀਤੀ । ਫਿਰ ੲਿਸ ਤੋਂ ਬਾਦ ਵਿੱਚ ਬਾਬਾ ਜੀ ਦਾ ਦਰਬਾਰ ਦੂਸਰੀ ਜਗ੍ਹਾ ਤੇ ਵੀ ਬਣਾੲਿਅਾ ਗਿਅਾ । ਨਕੋਦਰ ਸ਼ਹਿਰ ਜਿਸ ਨੂੰ ਪੀਰਾਂ ਫ਼ਕ਼ੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈਨ-ਕੋ-ਦਰ ਜਿਸ ਦਾ ਮਤਲਬ ਹੀ ਹੈ ਇਸ ਵਰਗਾ “ਨਾ ਕੋਈ ਦਰ”, ਜਿੱਥੇ ਬ੍ਰਹਮ ਗਿਆਨੀਆਂ ਨੇ ਜਨਮ ਲਿਆ ਤੇ ਇਸ ਧਰਤੀ ਨੂੰ ਭਾਗ ਲੱਗ ਗਏ. ਆਜ਼ਾਦੀ ਤੋ ਪਹਿਲਾਂ ਦੀ ਗੱਲ ਹੈ ਇੱਕ ਫ਼ਕ਼ੀਰ ਬਾਬਾ ਸ਼ੇਰੇ ਸ਼ਾਹ ਜੀ ਪਾਕਿਸਤਾਨ ਤੋਂ ਪੰਜਾਬ ਆਏ. ਜਿਨ੍ਹਾਂ ਰਹਿਣ ਲਈ ਨਕੋਦਰ ਦੀ ਧਰਤੀ ਨੂੰ ਚੁਣਿਆ, ਜੋ ਵੀਰਾਨਿਆਂ ਤੇ ਜੰਗਲਾਂ ਵਿੱਚ ਹੀ ਰਹਿਣਾ ਪਸੰਦ ਕਰਦੇ ਸੀ. ਬਾਬਾ ਜੀ ਕਿਸੇ ਨੂੰ ਆਪਣੇ ਕੋਲ ਆਉਣ ਤੋਂ ਰੋਕਦੇ ਸੀ ਤਾਂ ਜੋ ਉਨ੍ਹਾਂ ਦੀ ਇਬਾਦਤ ਵਿੱਚ ਵਿਘਨ ਨਾ ਪਵੇ, ਤੇ ਕਦੇ ਕਦੇ ਛੋਟੇ ਪੱਥਰ ਵੀ ਮਾਰਦੇ ਤਾਂ ਜੋ ਲੋਕ ਉਨ੍ਹਾਂ ਨੂੰ ਪਾਗਲ ਸਮਝਕੇ ਉਨ੍ਹਾਂ ਕੋਲ ਨਾ ਆਉਣ. ਓਹ ਆਪਣਾ ਜਿਆਦਾ ਤਰ ਵਕ਼ਤ ਰੱਬ ਦੀ ਇਬਾਦਤ ਵਿੱਚ ਹੀ ਲਗਾਉਂਦੇ ਸੀ ਤੇ ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਹੁੰਦੇ ਸੀ

Read More...

Post

ਜਾਣੋ ਪੂਰੀ ਖ਼ਬਰ ਕੇਜਰੀਵਾਲ ਨੇ ਫਸਾਏ ਬੈਂਸ ਭਰਾਵਾਂ ਨਾਲ ਸਿੰਙ

ਜਾਣੋ ਪੂਰੀ ਖ਼ਬਰ ਕੇਜਰੀਵਾਲ ਨੇ ਫਸਾਏ ਬੈਂਸ ਭਰਾਵਾਂ ਨਾਲ ਸਿੰਙ,ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੈਂਸ ਭਰਾਵਾਂ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਬੈਂਸ ਭਰਾਵਾਂ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ। ਕੇਜਰੀਵਾਲ ਨੇ ‘ਏਬੀਪੀ ਸਾਂਝਾ’ ਦੇ ਉਸ ਟਵੀਟ ਨੂੰ ਰੀਟਵੀਟ ਕੀਤਾ ਜਿਸ ਵਿੱਚ ਬੈਂਸ ਨੇ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਪਾਰਟੀ ਦਾ ‘ਪੱਪੂ’ ਦੱਸਿਆ ਸੀ।ਕੇਜਰੀਵਾਲ ਨੇ ‘ਏਬੀਪੀ ਸਾਂਝਾ’ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਕਿਹਾ ਕਿ

ਬੈਂਸ ਭਰਾਵਾਂ ਦੀ ਦਲਿਤ ਸਮਾਜ ਪ੍ਰਤੀ ਅਜਿਹੀ ਸੋਚ ਸ਼ਰਮਨਾਕ ਹੈ। ਕੇਜਰੀਵਾਲ ਨੇ ਬੈਂਸਾਂ ਨੂੰ ਅਕਾਲੀ-ਭਾਜਪਾ ਤੇ ਕਾਂਗਰਸ ਨਾਲ ਮੇਲਦਿਆਂ ਕਿਹਾ ਕਿ ਇਨ੍ਹਾਂ ਦੀ ਪੂਰੇ ਦਲਿਤ ਸਮਾਜ ਪ੍ਰਤੀ ਅਜਿਹੀ ਗੰਦੀ ਸੋਚ ਹੈ ਤੇ ਇਹ ਲੋਕ ਦਲਿਤਾਂ ‘ਤੇ ਹਮੇਸ਼ਾ ਜ਼ੁਲਮ ਕਰਦੇ ਆ ਰਹੇ ਹਨ।ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਸੋਚ ਵਿਰੁੱਧ ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਦਾ ਅਹੁਦਾ ਦਲਿਤ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੈਂਸ ਭਰਾ ਆਪਣੇ ਇਸ ਬਿਆਨ ‘ਤੇ ਪੂਰੇ

ਦਲਿਤ ਸਮਾਜ ਤੋਂ ਮੁਆਫ਼ੀ ਮੰਗਣ। ਦਰਅਸਲ, ਬੀਤੀ 28 ਜੁਲਾਈ ਨੂੰ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਆਮ ਆਦਮੀ ਪਾਰਟੀ ਹਾਈਕਮਾਨ ਵੱਲੋਂ ਨਵੇਂ ਲਾਏ ਵਿਰੋਧੀ ਧਿਰ ਦੇ ਨੇਤਾ ਨੂੰ ਪੱਪੂ ਕਰਾਰ ਦਿੱਤਾ ਸੀ।ਬੈਂਸ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ‘ਆਪ’ ਹਾਈਕਮਾਨ ਨੂੰ ਪੱਪੂਆਂ ਦੀ ਲੋੜ ਹੈ, ਜੋ ਚੁੱਪ-ਚਾਪ ਉਨ੍ਹਾਂ ਦੇ ਹੁਕਮ ਮੰਨਦੇ ਰਹਿਣ। ਬੈਂਸ ਦਾ ਇਹ ਬਿਆਨ ‘ਆਪ’ ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਉਨ੍ਹਾਂ ਦੀ ਪਾਰਟੀ ਵਿੱਚ ਫਿੱਕ ਪੈਣ ‘ਤੇ ਸੁਖਪਾਲ ਖਹਿਰਾ ਤੋਂ ਐਲਓਪੀ ਦਾ ਅਹੁਦਾ ਖੁੱਸਣ ਪਿੱਛੇ ਲੋਕ ਇਨਸਾਫ ਪਾਰਟੀ ਦੇ ਮੁਖੀ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਦਿੱਤਾ ਸੀ। ਬੈਂਸ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦੀ ਦੋਸਤੀ ਕਾਰਨ ਖਹਿਰਾ ਤੋਂ ਅਹੁਦਾ ਖੁੱਸਿਆ ਹੈ।

Read More...

Post

ਯੂਰੀਆ ਪਾਉਣ ਵਾਲੇ ਚਾਰ ਜੁਗਾੜੀ ਕਿਸਾਨਾਂ ‘ਤੇ ਪਰਚਾ

ਯੂਰੀਆ ਪਾਉਣ ਵਾਲੇ ਚਾਰ ਜੁਗਾੜੀ ਕਿਸਾਨਾਂ ‘ਤੇ ਪਰਚਾ,ਘੱਟ ਮਿਹਨਤ ਕਰ ਵੱਧ ਝਾੜ ਲੈਣ ਦੀ ਦੌੜ ਵਿੱਚ ਲੱਗੇ ਚਾਰ ਜੁਗਾੜੀ ਕਿਸਾਨ ਹੁਣ ਕਾਨੂੰਨ ਦੇ ਅੜਿੱਕੇ ਆ ਚੁੱਕੇ ਹਨ। ਬਠਿੰਡਾ ਦੇ ਪਿੰਡ ਤੁੰਗਰਾਲੀ ਦੇ ਚਾਰ ਨੌਜਵਾਨਾਂ ਨੇ ਝੋਨੇ ਦੀ ਫ਼ਸਲ ਨੂੰ ਯੂਰੀਆ ਦੇਣ ਲਈ ਸਿੱਧਾ ਬੋਰ ਵਿੱਚ ਹੀ ਪਾ ਦਿੱਤਾ। ਇੰਨਾ ਹੀ ਨਹੀਂ ਇਨ੍ਹਾਂ ਜੁਗਾੜੀਆਂ ਨੇ ਆਪਣੇ ਇਸ ਕਾਰਨਾਮੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਈ

ਇਹਨਾਂ ਨੂੰ ਹੱਕ ਕਿਸ ਨੇ ਦਿੱਤਾ ਕੁਦਰਤ ਨਾਲ ਖਿਲਵਾੜ ਕਰਨ ਦਾ…ਆਹ ਕਿੱਡੀ ਕੁ ਅਕਲ ਆਲਾ ਕੰਮ ਹੈ। ਸ਼ਰੇਆਮ ਪਾਣੀ ਚ ਜ਼ਹਿਰ ਘੋਲੀ ਜਾ ਰਹੀ ਹੈ…ਇਹ ਵੀਡੀਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਮੇਲ ਕਰੋ ਜਾਂ ਵਟਸ ਅਪ ਕਰੋ…ਤਲਵੰਡੀ ਸਾਬੋ ਦੇ ਪਿੰਡ ਤੰਗਰਾਲੀ ਦੀ ਦੱਸੀ ਜਾ ਰਹੀ ਹੈ ਏਹ ਖਲਕਤ…

Posted by Sahib Sandhu on Tuesday, July 24, 2018

ਜੋ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਕਾਰਨ ਬਣੀ। ਚਾਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਰੇਕ ਦੀ ਪੰਜਾਹ ਹਜ਼ਾਰ ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਹੋ ਗਈ ਹੈ।ਨੌਜਵਾਨ ਕਿਸਾਨ ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਤੇ ਬਖ਼ਸ਼ੀਸ਼ ਸਿੰਘ ਤੁੰਗਰਾਲੀ ਪਿੰਡ ਦੇ ਰਹਿਣ ਵਾਲੇ ਹਨ। ਜਦਕਿ, ਕ੍ਰਿਸ਼ਨਪਾਲ ਸਿੰਘ ਮਲਕਾਣਾ ਪਿੰਡ ਦਾ ਰਹਿਣ ਵਾਲਾ ਹੈ। ਚਾਰਾਂ ਨੇ ਖੇਤ ਵਿੱਚ ਝੋਨਾ ਸਿੰਜਣ ਲਈ ਵਰਤੇ ਜਾਂਦੇ ਜ਼ਮੀਨ ਹੇਠਲੇ ਪਾਣੀ ਵਿੱਚ ਹੀ ਯੂਰੀਆ ਮਿਲਾ ਦਿੱਤਾ ਤਾਂ ਜੋ ਉਨ੍ਹਾਂ ਨੂੰ ਰੇਹਦਾ ਛਿੱਟਾ ਨਾ ਦੇਣਾ ਪਵੇ।ਖੇਤੀ ਵਿਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਪਾਣੀ ਵਿੱਚ ਯੂਰੀਆ ਪਾਉਣ ‘ਤੇ ਇਸ ਅੰਦਰ ਮੌਜੂਦ ਨਾਈਟ੍ਰੇਟਸ ਦੀ ਮਾਤਰਾ ਵਧ ਜਾਂਦੀ ਹੈ। ਜੇਕਰ ਇਹ ਦੂਸ਼ਿਤ ਪਾਣੀ ਇਨਸਾਨੀ ਸ਼ਰੀਰ ਵਿੱਚ ਚਲਾ ਜਾਵੇ ਤਾਂ ਜੋੜਾਂ ਦੇ ਦਰਜ ਤੋਂ ਲੈ ਕੇ ਗੁਰਦੇ ਫੇਲ੍ਹ ਹੋਣ ਦਾ ਕਾਰਨ ਬਣ ਸਕਦਾ ਹੈ।ਵੀਡੀਓ ਦੇਖ ਤਲਵੰਡੀ ਸਾਬੋ ਪੁਲਿਸ ਸਟੇਸ਼ਨ ‘ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਖ਼ੁਦਨੋਟਿਸ ਲਿਆ ਤੇ ਚਾਰਾਂ ਵਿਰੁੱਧ ਆਈਪੀਸੀ ਦੀ ਧਾਰਾ 278 (ਮਨੁੱਖੀ ਜੀਵਨ ਲਈ ਵਾਤਾਵਰਣ ਪਲੀਤ ਕਰਨਾ) ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਉਕਤ ਧਾਰਾ ਹੇਠ ਦੋਸ਼ੀ ਪਾਏ ਜਾਣ ‘ਤੇ ਜ਼ੁਰਮਾਨਾ ਹੋ ਸਕਦਾ ਹੈ। ਹਾਲਾਂਕਿ, ਹਰੇਕ ਨੂੰ 50,000 ਰੁਪਏ ਦੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਚਾਰਾਂ ਨੌਜਵਾਨਾਂ ਨੇ ਜ਼ਮਾਨਤ ਤੋਂ ਬਾਅਦ ਆਪਣੀ ਗ਼ਲਤੀ ਦੀ ਮੁਆਫ਼ੀ ਮੰਗੀ ਤੇ ਅੱਗੇ ਤੋਂ ਕਦੇ ਵੀ ਅਜਿਹਾ ਨਾ ਕਰਨ ਦਾ ਅਹਿਦ ਲਿਆ।

Read More...

Post

ਮਸਤ ਨੰਗੇ ਕਿੳੁਂ ਰਹਿੰਦੇ ਹਨ ਦੇਖੋ ਵੀਡਿਓ ਤੇ ਸ਼ੇਅਰ ਕਰੋ

ਮਸਤ ਨੰਗੇ ਕਿੳੁਂ ਰਹਿੰਦੇ ਹਨ ਦੇਖੋ ਵੀਡਿਓ ਤੇ ਸ਼ੇਅਰ ਕਰੋ,ਅੱਜ ਅਸੀ ਗੱਲ ਕਰਨ ਜਾ ਰਹੇ ਹਾਂ ਕਿ ਮਸਤ ਨੰਗੇ ਕਿੳੁ ਹੁੰਦੇ ਹਨ ਦੇਖੋ ਵੀਡਿੲ ਅਰੰਗਜੇਬ ਦਾ ਜਮਾਨੇ ਸੀ ਜਦੋ ੲਿੱਕ ਮਸਤ ਨੇ ਅੱਧਾ ਕਲਮਾ ਪੜਣਾ ਸ਼ੁਰੂ ਕਰ ਦਿੱਤਾ ਸੀ ਤਾ ਕਾਜ਼ਿਅਾ ਨੇ ੳੁਸ ਨੂੰ ਕਿਹਾ ਕਿ ਪੂਰਾ ਕਲਮਾ ਪੜਿਅਾ ਕਰ ਤੇ ਕੱਪੜੇ ਪਾ ਲਾ ਤਾ ੳੁਸ ਮਸਤ ਨੇ ਕਿਹਾ ਕਿ ਬਾਦਸ਼ਾਹ ਅਰੰਗਜੇਬ ਨੂੰ ਲੈ ਕੇ ਅਾੳੁ ਫਿਰ ਮੈ ਕਪੜੇ ਪਾੳੁਗਾ ਤੇ ਅਰੰਗਜੇਬ ਅਾ ਗਿਅਾ ਤੇ ੳੁਸ ਨੇ ਮਸਤਨੂੰ ਬੇਨਤੀ ਕੀਤੀ ਤੇ ਕਿਹਾ ਕਿ ਤੂੰ ਕਪੜੇ ਪਹਿਨ ਲਾ ਤੇ ਮਸਤ ਨੇ ਕਿਹਾ ਕਿ ੳੁਹ ਪੲੀ ਕਾਲੀ ਲੋੲੀ ੳੁਸ ਨੂੰ ਲੈ ਕੇ ਅਾ ਤਾਂ ਅਰੰਗਜੇਬ ਲੋੲੀ ਲੈਣ ਗਿਅਾ ਤੇ ਜਿਦਾਂ ਹੀ ਲੋੲੀ ਚੱਕੀ ਤਾਂ ਲੋੲੀ ਥੱਲੇ ਜਿਹਨੇ ਵੀ ਪਰਿਵਾਰ ਦੇ ਸਿਰ ਕਲਮ ਕੀਤੇ ੳੁਹਨਾਂ ਦੇ ਸਿਰ ਪੲੇ ਸੀ ਤੇ ਅਰੰਗਜੇਬ ਡਰ ਗਿਅਾ ਤੇ ਮਸਤ ਕੋਲ ਅਾੲਿਅਾ ਤਾ ਪੁੱਛਿਅਾ ਕਿ ੲਿਹ ਕਿ ਹੈ ਤਾ ਮਸਤ ਨੇ ਕਿਹ ਕਿ ਮੈ ਤੇਰੇ ਗੁਨਾਹ ਲਕੋਵਾਂ ਜਾ ਅਾਪਣਾ ਸਰੀਰ ਲਕੋਵਾਂਪੋਸਟ ਵਧੀਅਾ ਲ਼ੱਗੀ ਤਾਂ ਸੇਅਰ ਜਰੂਰ ਕਰੋ ਜੈ ਮਸਤਾਂ ਦੀ Today is the day of Thursday and today we are going to talk about why the burns are naked. Watch the video was a time of Arangzeb, when a dough started to read half a kilo, and Qazia told him to study the entire pen and put on clothes. La’a Mussa Mast said that after taking the king ArangjebI will wear clothes and Arangzeb, and he appealed to Mast and said that if you wear clothes, Mast said that he He was taking it and when Aurangzeb got it, and as soon as he got the money, when he was in the head of the family, he got scared and asked, “What is Mast who is?” If I take your sins or I have your body, then post it better.

Read More...

Post

Govt. Officer ਨੇ ਕੁੜੀ ਨਾਲ ਕੀਤੀ ਛੇੜਛਾੜ-ਅੱਗੇ ਦੇਖੋ ਫਿਰ ਕੁੜੀ ਦੀ ਕਾਰਵਾਈ

ਕਿਸੇ ਧੀ ਦੇ ਬਾਬਲ ਦੀਆਂ ਅੱਖਾਂ ਵਿਚ ਦੋ ਵਾਰ ਹੰਝੂ ਆਉਂਦੇ ਹਨ। ਇਕ ਵਾਰ ਉਦੋਂ ਜਦ ਧੀ ਦੀ ਡੋਲੀ ਤੁਰਦੀ ਹੈ। ਉਨ੍ਹਾਂ ਹੰਝੂਆਂ ਵਿਚ ਵਿਛੋੜੇ, ਮੋਹ ਅਤੇ ਖ਼ੁਸ਼ੀ ਦਾ ਸੁਮੇਲ ਹੁੰਦਾ ਹੈ ਪਰ ਦੂਸਰੀ ਵਾਰ ਹੰਝੂ ਉਦੋਂ ਵਿਖਾਈ ਦਿੰਦੇ ਹਨ ਜਦ ਸਹੁਰੇ ਘਰੋਂ ਕਿਸੇ ਵੀ ਕਾਰਨ ਪੀੜਤ ਬਣ ਕੇ ਧੀ ਪੇਕੇ ਘਰ ਆ ਪਹੁੰਚਦੀ ਹੈ।ਸੰਗਰੂਰ ਸ਼ਹਿਰ ਦੀ ਇਕ ਧੀ ਸ਼ਾਦੀ ਤੋਂ ਥੋੜ੍ਹਾ ਸਮਾਂ ਬਾਅਦ ਪੇਕੇ ਘਰ ਆ ਗਈ। ਪੰਚਾਇਤਾਂ ਜੁੜੀਆਂ। ਕੁਝ ਧਿਰਾਂ ਦਾ ਜ਼ੋਰ ਲੱਗਿਆ ਕਿ ਗਿਲਾਸਿ਼ਕਵਾ ਭੁਲਾ ਕੇ ਧੀ ਦਾ ਘਰ ਉਜੜਨੋਂ ਬਚਾਇਆ ਜਾਵੇ ਪਰ ਦੂਜੀ ਧਿਰ ਭਾਰੂ ਸੀ। ਪੰਚਾਇਤੀ ਤਲਾਕ ਹੋ ਗਿਆ। ਲੜਕੀ ਆਪਣੇ ਪੇਕੇ ਘਰ ਆ ਗਈ। ਪੁਲਿਸ ਦੇ ਵਿਸ਼ੇਸ਼ ਵਿੰਗ ਪਾਸ ਫਾਈਲ ਅਟਕੀ ਪਈ ਸੀ। ਮੈ ਫਾਈਲ ਵੇਖੀ, ਫਿਰ ਵੇਖੀ ਅਤੇ 6-7 ਵਾਰ ਫਾਈਲ ਪੜ੍ਹਨ ਪਿੱਛੋਂ ਪਰਮਾਤਮਾ ਦਾ ਨਾਂਅ ਲੈ ਕੇ ਦੋਵਾਂ ਧਿਰਾਂ ਨੂੰ ਬੁਲਾਇਆ। ਅਰਦਾਸ ਕਬੂਲ ਹੋਈ ਅਤੇ ਪੰਚਾਇਤੀ ਤਲਾਕ ਟੁਕੜੇ-ਟੁਕੜੇ ਹੋ ਗਿਆ। ਲੜਕਾ ਅਤੇ ਲੜਕੀ ਕੁਝ ਦਿਨ ਪਹਿਲਾਂ ਮਿਠਾਈ ਦਾ ਡੱਬਾ ਲੈ ਕੇ ਆਏ। ਬੈਠੇ ਰਹੇ। ਗੱਲਾਂਬਾਤਾਂ ਹੋਈਆਂ। ਉਨ੍ਹਾਂ ਦੱਸਿਆ ਕਿ ਹੁਣ ਪਿਛਲੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਜਿ਼ੰਦਗੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਹੈ, ਖ਼ੁਸ਼ ਹਾਂ।ਪੁਲਿਸ ਦੇ ਵਿਸ਼ੇਸ਼ ਸੈੱਲ ਜਾਂ ਮਹਿਲਾ ਵਿੰਗ ਪਾਸ ਰੋਜ਼ਾਨਾ ਆਉਂਦੇ ਅਤੇ ਸੁਣਵਾਈ ਹੁੰਦੇ ਕੇਸਾਂ ਦੇ ਰੂਪ ਚਾਹੇ ਕੁਝ ਵੀ ਹੋਣ ਪਰ ਕਾਰਨ ਹਮੇਸ਼ਾ ਇਕ ਹੀ ਵੇਖਿਆ ਗਿਆ ਹੈ, ਉਹ ਹੈ ਬੇਸਮਝੀ। ਇਕ ਧਿਰ ਦੀ ਬੇਸਮਝੀ ਹੱਸਦੇ-ਵੱਸਦੇ ਪਰਿਵਾਰਾਂ ਨੂੰ ਖੇਰੂੰ-ਖੇਰੂੰ ਕਰ ਦਿੰਦੀ ਹੈ।ਲੜਕੀ ਪੇਕੇ ਘਰ ਵਾਲੀਆਂ ਖੁੱਲ੍ਹਾਂ ਮਾਨਣ ਦੀ ਥਾਂ ਸਹੁਰੇ ਘਰ ਵਿਚਰਨ ਦਾ ਸਲੀਕਾ ਸਿੱਖ ਲਵੇ, ਲੜਕੇ ਨੂੰ ਪੁੱਤਰ, ਪਤੀ ਅਤੇ ਪਿਤਾ ਦੀ ਭੂਮਿਕਾ ਨਿਭਾਉਣ ਦੀ ਸਮਝ ਹੋਵੇ। ਲੜਕੀ ਦੇ ਮਾਂ-ਬਾਪ ਉਸ ਦੀ ਵਿਆਹੁਤਾ ਜ਼ਿੰਦਗੀ ਅਤੇ ਉਸ ਦੇ ਸਹੁਰੇ ਪਰਿਵਾਰ ਦੀ ਸੁੱਖ ਮੰਗਣ, ਸਹੁਰਾ ਪਰਿਵਾਰ ਆਪਣੀ ਨੂੰਹ ਨੂੰ ਪਹਿਲੇ ਦਿਨ ਤੋਂ ਹੀ ਇਕ ਆਦਰਸ਼ ਮੈਂਬਰ ਵਜੋਂ ਸਵੀਕਾਰ ਕਰ ਲਵੇ ਤਾਂ ਪਰਿਵਾਰਕ ਕਲੇਸ਼ਾਂ ਜਾਂ ਤਲਾਕਾਂ ਦੀ ਗੱਲ ਸੁਣਨ ਨੂੰ ਨਹੀਂ ਮਿਲਣੀ।ਅਕਸਰ ਇਹ ਹੁੰਦਾ ਹੈ ਕਿ ਬਹੁਤੀਆਂ ਲੜਕੀਆਂ ਸ਼ਾਦੀ ਤੋਂ ਪਹਿਲਾਂ ਏਨੀ ਖੁੱਲ੍ਹ ਮਾਣ ਚੁੱਕੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਸਹੁਰੇ ਜਾ ਕੇ ਉਥੇ ਵਸਣ ਦਾ ਸਲੀਕਾ ਭੁੱਲ ਜਾਂਦਾ ਹੈ। ਪਤੀ ਜਾਂ ਸਹੁਰੇ ਪਰਿਵਾਰ ਵੱਲੋਂ ਹੁੰਦੀ ਟੋਕਾ-ਟਾਕੀ ਉਸ ਨੂੰ ਚੁੱਭਦੀ ਹੈ। ਇਹ ਚੁੱਭਣ ਬਰਦਾਸ਼ਤ ਕਰਨਾ ਸਿੱਖਿਆ ਨਹੀਂ ਹੁੰਦਾ ਅਤੇ ਆਪਸੀ ਰਿਸ਼ਤੇ ਵਿਚ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ।ਦਾਜ ਦੇ ਕੇਸਾਂ ਦੀ ਗੱਲ ਕਰੀਏ ਤਾਂ ਇਹ ਦਾਅਵਾ ਕਰਨਾ ਗ਼ਲਤ ਹੋਵੇਗਾ ਕਿ ਦਾਜ ਦੇ ਸਾਰੇ ਮਾਮਲੇ ਹੀ ਝੂਠੇ ਹੁੰਦੇ ਹਨ ਜਾਂ ਪੇਕੇ ਪਰਿਵਾਰ ਵੱਲੋਂ ਬੇਬੁਨਿਆਦ ਦੋਸ਼ ਲਗਾਏ ਹੁੰਦੇ ਹਨ। ਚਲੋ, ਸਿਆਣਿਆਂ-ਬਿਆਣਿਆਂ ਦੀ ਗੱਲ ਮੰਨ ਲੈਂਦੇ ਹਾਂ ਕਿ ਬਹੁਤੇ ਕੇਸਾਂ ਵਿਚ ਦਾਜ ਦੇ ਕਾਨੂੰਨ ਨੂੰ ਹਥਿਆਰ ਬਣਾਇਆ ਜਾਂਦਾ ਹੈ ਪਰ ਸੱਚੀ ਗੱਲ ਇਹ ਵੀ ਹੈ ਕਿ ਜਿਹੜੇ ਕੇਸਾਂ ਵਿਚ ਸੱਚਮੁੱਚ ਦਾਜ ਦਾ ਲਾਲਚ ਕਾਰਨ ਬਣਦਾ ਹੈ, ਉਨ੍ਹਾਂ ਕੇਸਾਂ ਵਿਚ ਵਿਚਾਰੀਆਂ ਪੀੜਤ ਧੀਆਂ ਦੇ ਮਾਪਿਆਂ ਦੀਆਂ ਨਿਕਲਦੀਆਂ ਭੁੱਬਾਂ ਸਹਿ ਨਹੀਂ ਹੁੰਦੀਆਂ। ਕਿੰਨਾ ਚੰਗਾ ਹੋਵੇ ਜੇਕਰ ਦਾਜ ਦੀ ਥਾਂ ਸ਼ਬਦ ‘ਤੋਹਫ਼ਾ’ ਵਰਤ ਲਿਆ ਜਾਵੇ। ਦਾਜ ਮੰਗ ਕੇ ਲਿਆ ਜਾਂਦਾ ਹੈ ਜਾਂ ਮਜਬੂਰੀ ਵਿਚ ਦਿੱਤਾ ਜਾਂਦਾ ਹੈ ਪਰ ਤੋਹਫ਼ਾ ਜਾਂ ਗਿਫ਼ਟ ਦੋ ਧਿਰਾਂ ਵਿਚਕਾਰ ਪਿਆਰ ਦਾ ਪ੍ਰਤੀਕ ਹੁੰਦਾ ਹੈ। ਜਿਨ੍ਹਾਂ ਸਹੁਰੇ ਪਰਿਵਾਰਾਂ ਵਿਚ ਦਾਜ ਦੀ ਉਡੀਕ ਰਹਿੰਦੀ ਹੈ ਉਨ੍ਹਾਂ ਵਿਚੋਂ ਬਹੁਤਿਆਂ ਦੇ ਘਰ ਕਲੇਸ਼ਾਂ ਕਾਰਨ ਨਰਕ ਬਣੇ ਵੇਖਦੇ ਹਾਂ। ਇਹ ਸਭ ਕੁਝ ਬੇਸਮਝੀ ਕਾਰਨ ਹੁੰਦਾ ਹੈ।ਜਿਸ ਦਿਨ ਸਹੁਰੇ ਪਰਿਵਾਰ ਦਾਜ ਨੂੰ ਤੋਹਫ਼ੇ ਵਜੋਂ ਪ੍ਰਵਾਨ ਕਰਨਾ ਸਿੱਖ ਲੈਣਗੇ, ਦਾਜ ਦੇ ਕੇਸਾਂ ਦੀ ਗਿਣਤੀ ਦਾ ਬੋਝ ਘਟ ਜਾਵੇਗਾ। ਜ਼ਰੂਰੀ ਨਹੀਂ ਕਿ ਹਰ ਧੀ ਬੇਸਮਝ ਹੋਵੇ ਜਾਂ ਕਸੂਰ ਮਾਪਿਆਂ ਜਾਂ ਸਹੁਰਿਆਂ ਦਾ ਹੋਵੇ। ਇਕ ਕੇਸ ਆਇਆ। ਮੈਂ ਸੁਣਿਆ ਅਤੇ ਮਹਿਸੂਸ ਕੀਤਾ ਕਿ ਵਿਚਾਰੀ ਲੜਕੀ ਕੀ ਕਰੇ, ਮਾਪਿਆਂ ਨੇ ਜ਼ਮੀਨ ਵੇਖ ਕੇ ਰਿਸ਼ਤਾ ਕਰ ਦਿੱਤਾ ਸੀ। ਲੜਕਾ ਨਸ਼ੇੜੀ ਹੈ ਅਤੇ ਪਤੀ ਧਰਮ ਨਿਭਾਉਣ ਦੇ ਕਾਬਲ ਨਹੀਂ। ਕੀਤੀਆਂ ਗ਼ਲਤੀਆਂ ਦਾ ਅਹਿਸਾਸ ਗੁੱਸਾ ਬਣ ਕੇ ਲੜਕੀ ਉਤੇ ਟੁੱਟਦਾ ਹੈ ਅਤੇ ਸ਼ੁਰੂ ਹੁੰਦਾ ਹੈ ਤਲਾਕ ਵੱਲ ਨੂੰ ਭੈੜਾ ਰਾਹ।

Read More...

Post

Punjabio !! ਆਪਣੀਆਂ ਧੀਆਂ ਨੂੰ ਮਲੰਝ ਬਣਾਉਣਾ ਕਿ ਗੁਰੂ ਦੀਆਂ ਸ਼ੇਰਨੀਆਂ ??

ਕਿਸੇ ਧੀ ਦੇ ਬਾਬਲ ਦੀਆਂ ਅੱਖਾਂ ਵਿਚ ਦੋ ਵਾਰ ਹੰਝੂ ਆਉਂਦੇ ਹਨ। ਇਕ ਵਾਰ ਉਦੋਂ ਜਦ ਧੀ ਦੀ ਡੋਲੀ ਤੁਰਦੀ ਹੈ। ਉਨ੍ਹਾਂ ਹੰਝੂਆਂ ਵਿਚ ਵਿਛੋੜੇ, ਮੋਹ ਅਤੇ ਖ਼ੁਸ਼ੀ ਦਾ ਸੁਮੇਲ ਹੁੰਦਾ ਹੈ ਪਰ ਦੂਸਰੀ ਵਾਰ ਹੰਝੂ ਉਦੋਂ ਵਿਖਾਈ ਦਿੰਦੇ ਹਨ ਜਦ ਸਹੁਰੇ ਘਰੋਂ ਕਿਸੇ ਵੀ ਕਾਰਨ ਪੀੜਤ ਬਣ ਕੇ ਧੀ ਪੇਕੇ ਘਰ ਆ ਪਹੁੰਚਦੀ ਹੈ।ਸੰਗਰੂਰ ਸ਼ਹਿਰ ਦੀ ਇਕ ਧੀ ਸ਼ਾਦੀ ਤੋਂ ਥੋੜ੍ਹਾ ਸਮਾਂ ਬਾਅਦ ਪੇਕੇ ਘਰ ਆ ਗਈ। ਪੰਚਾਇਤਾਂ ਜੁੜੀਆਂ। ਕੁਝ ਧਿਰਾਂ ਦਾ ਜ਼ੋਰ ਲੱਗਿਆ ਕਿ ਗਿਲਾਸਿ਼ਕਵਾ ਭੁਲਾ ਕੇ ਧੀ ਦਾ ਘਰ ਉਜੜਨੋਂ ਬਚਾਇਆ ਜਾਵੇ ਪਰ ਦੂਜੀ ਧਿਰ ਭਾਰੂ ਸੀ। ਪੰਚਾਇਤੀ ਤਲਾਕ ਹੋ ਗਿਆ। ਲੜਕੀ ਆਪਣੇ ਪੇਕੇ ਘਰ ਆ ਗਈ। ਪੁਲਿਸ ਦੇ ਵਿਸ਼ੇਸ਼ ਵਿੰਗ ਪਾਸ ਫਾਈਲ ਅਟਕੀ ਪਈ ਸੀ। ਮੈ ਫਾਈਲ ਵੇਖੀ, ਫਿਰ ਵੇਖੀ ਅਤੇ 6-7 ਵਾਰ ਫਾਈਲ ਪੜ੍ਹਨ ਪਿੱਛੋਂ ਪਰਮਾਤਮਾ ਦਾ ਨਾਂਅ ਲੈ ਕੇ ਦੋਵਾਂ ਧਿਰਾਂ ਨੂੰ ਬੁਲਾਇਆ। ਅਰਦਾਸ ਕਬੂਲ ਹੋਈ ਅਤੇ ਪੰਚਾਇਤੀ ਤਲਾਕ ਟੁਕੜੇ-ਟੁਕੜੇ ਹੋ ਗਿਆ। ਲੜਕਾ ਅਤੇ ਲੜਕੀ ਕੁਝ ਦਿਨ ਪਹਿਲਾਂ ਮਿਠਾਈ ਦਾ ਡੱਬਾ ਲੈ ਕੇ ਆਏ। ਬੈਠੇ ਰਹੇ। ਗੱਲਾਂਬਾਤਾਂ ਹੋਈਆਂ। ਉਨ੍ਹਾਂ ਦੱਸਿਆ ਕਿ ਹੁਣ ਪਿਛਲੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਜਿ਼ੰਦਗੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਹੈ, ਖ਼ੁਸ਼ ਹਾਂ।ਪੁਲਿਸ ਦੇ ਵਿਸ਼ੇਸ਼ ਸੈੱਲ ਜਾਂ ਮਹਿਲਾ ਵਿੰਗ ਪਾਸ ਰੋਜ਼ਾਨਾ ਆਉਂਦੇ ਅਤੇ ਸੁਣਵਾਈ ਹੁੰਦੇ ਕੇਸਾਂ ਦੇ ਰੂਪ ਚਾਹੇ ਕੁਝ ਵੀ ਹੋਣ ਪਰ ਕਾਰਨ ਹਮੇਸ਼ਾ ਇਕ ਹੀ ਵੇਖਿਆ ਗਿਆ ਹੈ, ਉਹ ਹੈ ਬੇਸਮਝੀ। ਇਕ ਧਿਰ ਦੀ ਬੇਸਮਝੀ ਹੱਸਦੇ-ਵੱਸਦੇ ਪਰਿਵਾਰਾਂ ਨੂੰ ਖੇਰੂੰ-ਖੇਰੂੰ ਕਰ ਦਿੰਦੀ ਹੈ। ਲੜਕੀ ਪੇਕੇ ਘਰ ਵਾਲੀਆਂ ਖੁੱਲ੍ਹਾਂ ਮਾਨਣ ਦੀ ਥਾਂ ਸਹੁਰੇ ਘਰ ਵਿਚਰਨ ਦਾ ਸਲੀਕਾ ਸਿੱਖ ਲਵੇ, ਲੜਕੇ ਨੂੰ ਪੁੱਤਰ, ਪਤੀ ਅਤੇ ਪਿਤਾ ਦੀ ਭੂਮਿਕਾ ਨਿਭਾਉਣ ਦੀ ਸਮਝ ਹੋਵੇ। ਲੜਕੀ ਦੇ ਮਾਂ-ਬਾਪ ਉਸ ਦੀ ਵਿਆਹੁਤਾ ਜ਼ਿੰਦਗੀ ਅਤੇ ਉਸ ਦੇ ਸਹੁਰੇ ਪਰਿਵਾਰ ਦੀ ਸੁੱਖ ਮੰਗਣ, ਸਹੁਰਾ ਪਰਿਵਾਰ ਆਪਣੀ ਨੂੰਹ ਨੂੰ ਪਹਿਲੇ ਦਿਨ ਤੋਂ ਹੀ ਇਕ ਆਦਰਸ਼ ਮੈਂਬਰ ਵਜੋਂ ਸਵੀਕਾਰ ਕਰ ਲਵੇ ਤਾਂ ਪਰਿਵਾਰਕ ਕਲੇਸ਼ਾਂ ਜਾਂ ਤਲਾਕਾਂ ਦੀ ਗੱਲ ਸੁਣਨ ਨੂੰ ਨਹੀਂ ਮਿਲਣੀ।ਅਕਸਰ ਇਹ ਹੁੰਦਾ ਹੈ ਕਿ ਬਹੁਤੀਆਂ ਲੜਕੀਆਂ ਸ਼ਾਦੀ ਤੋਂ ਪਹਿਲਾਂ ਏਨੀ ਖੁੱਲ੍ਹ ਮਾਣ ਚੁੱਕੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਸਹੁਰੇ ਜਾ ਕੇ ਉਥੇ ਵਸਣ ਦਾ ਸਲੀਕਾ ਭੁੱਲ ਜਾਂਦਾ ਹੈ। ਪਤੀ ਜਾਂ ਸਹੁਰੇ ਪਰਿਵਾਰ ਵੱਲੋਂ ਹੁੰਦੀ ਟੋਕਾ-ਟਾਕੀ ਉਸ ਨੂੰ ਚੁੱਭਦੀ ਹੈ। ਇਹ ਚੁੱਭਣ ਬਰਦਾਸ਼ਤ ਕਰਨਾ ਸਿੱਖਿਆ ਨਹੀਂ ਹੁੰਦਾ ਅਤੇ ਆਪਸੀ ਰਿਸ਼ਤੇ ਵਿਚ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ।ਦਾਜ ਦੇ ਕੇਸਾਂ ਦੀ ਗੱਲ ਕਰੀਏ ਤਾਂ ਇਹ ਦਾਅਵਾ ਕਰਨਾ ਗ਼ਲਤ ਹੋਵੇਗਾ ਕਿ ਦਾਜ ਦੇ ਸਾਰੇ ਮਾਮਲੇ ਹੀ ਝੂਠੇ ਹੁੰਦੇ ਹਨ ਜਾਂ ਪੇਕੇ ਪਰਿਵਾਰ ਵੱਲੋਂ ਬੇਬੁਨਿਆਦ ਦੋਸ਼ ਲਗਾਏ ਹੁੰਦੇ ਹਨ। ਚਲੋ, ਸਿਆਣਿਆਂ-ਬਿਆਣਿਆਂ ਦੀ ਗੱਲ ਮੰਨ ਲੈਂਦੇ ਹਾਂ ਕਿ ਬਹੁਤੇ ਕੇਸਾਂ ਵਿਚ ਦਾਜ ਦੇ ਕਾਨੂੰਨ ਨੂੰ ਹਥਿਆਰ ਬਣਾਇਆ ਜਾਂਦਾ ਹੈ ਪਰ ਸੱਚੀ ਗੱਲ ਇਹ ਵੀ ਹੈ ਕਿ ਜਿਹੜੇ ਕੇਸਾਂ ਵਿਚ ਸੱਚਮੁੱਚ ਦਾਜ ਦਾ ਲਾਲਚ ਕਾਰਨ ਬਣਦਾ ਹੈ, ਉਨ੍ਹਾਂ ਕੇਸਾਂ ਵਿਚ ਵਿਚਾਰੀਆਂ ਪੀੜਤ ਧੀਆਂ ਦੇ ਮਾਪਿਆਂ ਦੀਆਂ ਨਿਕਲਦੀਆਂ ਭੁੱਬਾਂ ਸਹਿ ਨਹੀਂ ਹੁੰਦੀਆਂ। ਕਿੰਨਾ ਚੰਗਾ ਹੋਵੇ ਜੇਕਰ ਦਾਜ ਦੀ ਥਾਂ ਸ਼ਬਦ ‘ਤੋਹਫ਼ਾ’ ਵਰਤ ਲਿਆ ਜਾਵੇ। ਦਾਜ ਮੰਗ ਕੇ ਲਿਆ ਜਾਂਦਾ ਹੈ ਜਾਂ ਮਜਬੂਰੀ ਵਿਚ ਦਿੱਤਾ ਜਾਂਦਾ ਹੈ ਪਰ ਤੋਹਫ਼ਾ ਜਾਂ ਗਿਫ਼ਟ ਦੋ ਧਿਰਾਂ ਵਿਚਕਾਰ ਪਿਆਰ ਦਾ ਪ੍ਰਤੀਕ ਹੁੰਦਾ ਹੈ। ਜਿਨ੍ਹਾਂ ਸਹੁਰੇ ਪਰਿਵਾਰਾਂ ਵਿਚ ਦਾਜ ਦੀ ਉਡੀਕ ਰਹਿੰਦੀ ਹੈ ਉਨ੍ਹਾਂ ਵਿਚੋਂ ਬਹੁਤਿਆਂ ਦੇ ਘਰ ਕਲੇਸ਼ਾਂ ਕਾਰਨ ਨਰਕ ਬਣੇ ਵੇਖਦੇ ਹਾਂ। ਇਹ ਸਭ ਕੁਝ ਬੇਸਮਝੀ ਕਾਰਨ ਹੁੰਦਾ ਹੈ। ਜਿਸ ਦਿਨ ਸਹੁਰੇ ਪਰਿਵਾਰ ਦਾਜ ਨੂੰ ਤੋਹਫ਼ੇ ਵਜੋਂ ਪ੍ਰਵਾਨ ਕਰਨਾ ਸਿੱਖ ਲੈਣਗੇ, ਦਾਜ ਦੇ ਕੇਸਾਂ ਦੀ ਗਿਣਤੀ ਦਾ ਬੋਝ ਘਟ ਜਾਵੇਗਾ। ਜ਼ਰੂਰੀ ਨਹੀਂ ਕਿ ਹਰ ਧੀ ਬੇਸਮਝ ਹੋਵੇ ਜਾਂ ਕਸੂਰ ਮਾਪਿਆਂ ਜਾਂ ਸਹੁਰਿਆਂ ਦਾ ਹੋਵੇ। ਇਕ ਕੇਸ ਆਇਆ। ਮੈਂ ਸੁਣਿਆ ਅਤੇ ਮਹਿਸੂਸ ਕੀਤਾ ਕਿ ਵਿਚਾਰੀ ਲੜਕੀ ਕੀ ਕਰੇ, ਮਾਪਿਆਂ ਨੇ ਜ਼ਮੀਨ ਵੇਖ ਕੇ ਰਿਸ਼ਤਾ ਕਰ ਦਿੱਤਾ ਸੀ। ਲੜਕਾ ਨਸ਼ੇੜੀ ਹੈ ਅਤੇ ਪਤੀ ਧਰਮ ਨਿਭਾਉਣ ਦੇ ਕਾਬਲ ਨਹੀਂ। ਕੀਤੀਆਂ ਗ਼ਲਤੀਆਂ ਦਾ ਅਹਿਸਾਸ ਗੁੱਸਾ ਬਣ ਕੇ ਲੜਕੀ ਉਤੇ ਟੁੱਟਦਾ ਹੈ ਅਤੇ ਸ਼ੁਰੂ ਹੁੰਦਾ ਹੈ ਤਲਾਕ ਵੱਲ ਨੂੰ ਭੈੜਾ ਰਾਹ।

Read More...

Post

ਦਰਬਾਰ ਸਾਹਿਬ ਆਈ ਗੋਰੀ ਨੇ ਸਿੱਖ ਬੱਚਿਅਾਂ ਨੂੰ ਕੀਤਾ ਸਵਾਲ ਜਵਾਬ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ ..

ਸ੍ਰੀ ਹਰਿਮੰਦਰ ਸਾਹਿਬ ਜਿਸ ਨੂੰ ਇਸ ਦੀ ਸਜੀਵ ਸੁੰਦਰਤਾ ਅਤੇ ਇਸ ਉੱਪਰ ਸੋਨੇ ਦੀ ਝਾਲ ਦੇ ਕਾਰਨ ਅੰਗਰੇਜ਼ੀ ਬੋਲਣ ਵਾਲਿਆਂ ਵਿਚ ਇਹ ਗੋਲਡਨ ਟੈਂਪਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਦੁਨੀਆਂ ਵਿਚ ਆਪਣੀ ਵਿਲੱਖਣ ਥਾਂ ਰੱਖਦਾ ਹੈ। ਇਹ ਨਾਂ ‘ਹਰਿਮੰਦਰ ਸਾਹਿਬ’ ਹਰੀ/ਪਰਮਾਤਮਾ ਦੇ ਨਾਂ ‘ਤੇ ਹੈ।ਸਾਰੀ ਦੁਨੀਆਂ ਵਿਚ ਸਿੱਖ ਰੋਜ਼ ਹੀ ਆਪਣੀ ਅਰਦਾਸ ਵਿਚ ਸ੍ਰੀ ਅੰਮ੍ਰਿਤਸਰ ਆਉਣ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸ਼ਰਧਾ

Posted by Surkhab Tv on Thursday, July 19, 2018

ਸਤਿਕਾਰ ਅਦਾ ਕਰਨ ਦੀ ਲੋਚਾ ਕਰਦਾ ਹੈ।ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਵਾਸਤੇ ਇਕ ਕੇਂਦਰੀ ਪੂਜਾ ਅਸਥਾਨ ਰਚਣ ਦਾ ਖਿਆਲ ਆਇਆ ਤੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਨਿਰਮਾਣਕਾਰੀ ਦਾ ਖਾਕਾ ਖੁਦ ਬਣਾਇਆ। ਪੂਰਬਲੇ ਸਮੇਂ ਤੀਸਰੇ ਗੁਰੂ, ਗੁਰੂ ਅਮਰਦਾਸ ਜੀ ਨੇ ਪਵਿੱਤਰ ਸਰੋਵਰ ‘ਅੰਮ੍ਰਿਤਸਰ’ ਜਾਂ ‘ਅੰਮ੍ਰਿਤ ਸਰੋਵਰ, ਨੂੰ ਖੁਦਵਾਉਣ ਦੀ ਯੋਜਨਾ ਬਣਾਈ ਸੀ, ਅਤੇ ਇਸਨੂੰ ਗੁਰੂ ਰਾਮਦਾਸ ਸਾਹਿਬ ਦੁਆਰਾ ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿਚ ਖੁਦਵਾਇਆ ਗਿਆ ਸੀ। ਸਥਾਨ ਵਾਸਤੇ ਜ਼ਮੀਨ ਪੂਰਬਲੇ ਗੁਰੂ ਸਾਹਿਬਾਨ ਦੁਆਰਾ ਸਥਾਨਕ ਪਿੰਡਾਂ ਦੇ ਜਿੰਮੀਦਾਰਾਂ ਤੋਂ ਨਕਦ ਅਦਾਇਗੀ ਨਾਲ ਪ੍ਰਾਪਤ ਕਰ ਲਈ ਗਈ ਸੀ। ਇਕ ਨਗਰ ਵਸਾਉਣ ਦੀ ਯੋਜਨਾ ਵੀ ਬਣਾਈ ਗਈ।ਇਸ ਲਈ 1570 ਈ: ਵਿਚ ਸਰੋਵਰ ਅਤੇ ਨਗਰ ‘ਤੇ ਕਾਰਜ ਨਾਲ-ਨਾਲ ਸ਼ੁਰੂ ਹੋਇਆ। ਦੋਨਾਂ ‘ਤੇ ਕਾਰਜ 1577 ਈ: ‘ਚ ਪੂਰਾ ਹੋਇਆ।ਗੁਰੂ ਅਰਜਨ ਸਾਹਿਬ ਨੇ ਇਸ ਦੀ ਨੀਂਹ 1 ਮਾਘ 1645 ਬਿਕਰਮੀ ਸੰਮਤ (ਦਸੰਬਰ 1588) ‘ਚ ਮੁਸਲਮਾਨ ਫਕੀਰ ਹਜ਼ਰਤ ਮੀਆਂ ਮੀਰ ਜੀ ਤੋਂ ਰਖਵਾਈ ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ। ਰਚਨਾ-ਕਾਰਜ ਗੁਰੂ ਅਰਜਨ ਸਾਹਿਬ ਦੀ ਪ੍ਰਤੱਖ ਰੂਪ ‘ਚ ਕੀਤੀ ਨਿਗਰਾਨੀ ‘ਚ ਹੋਇਆ ਅਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲ੍ਹੋ ਜੀ (ਸਾਰੀਆਂ ਪ੍ਰਸਿੱਧ ਸਿੱਖ ਸ਼ਖਸ਼ੀਅਤਾਂ) ਅਤੇ ਇਸ ਪਵਿੱਤਰ ਕਾਰਜ ਵਿਚ ਕਈ ਹੋਰ ਸਮਰਪਿਤ ਸਿੱਖਾਂ ਦੁਆਰਾ ਵੀ ਮਦਦ ਕੀਤੀ ਗਈ।ਹਿੰਦੂ ਮੰਦਰ ਉਸਾਰੀ ਕਲਾ ਅਨੁਸਾਰ ਉਸਾਰੀ ਨੂੰ ਜ਼ਮੀਨ ਤੋਂ ਉੱਚਾ ਉਸਾਰਣ ਦੀ ਰੀਤ ਤੋਂ ਵੱਖਰਾ ਰਸਤਾ ਅਪਨਾਉਂਦਿਆਂਗੁਰੂ ਅਰਜਨ ਸਾਹਿਬ ਨੇ ਇਸਨੂੰ ਹੇਠਲੀ ਸਤਹ ‘ਤੇ ਰੱਖਕੇ ਬਣਾਇਆ। ਮੰਦਰਾਂ ਅੰਦਰ ਆਉਣ-ਜਾਣ ਵਾਸਤੇ ਜਿਥੇ ਇਕੋ ਦਰਵਾਜ਼ਾ ਹੁੰਦਾ ਹੈ, ਉਥੇ ਗੁਰੂ ਸਾਹਿਬਾਨ ਨੇ ਇਸਨੂੰ ਚਾਰੇ ਪਾਸਿਓ ਖੁੱਲ੍ਹਾ ਰੱਖਿਆ। ਇਉਂ ਆਪ ਜੀ ਨੇ ਸਿੱਖ ਧਰਮ ਦਾ ਇਕ ਨਵਾਂ ਚਿੰਨ੍ਹ ਰਚ ਦਿੱਤਾ। ਗੁਰੂ ਸਾਹਿਬ ਨੇ ਇਸ ਵਿਚ ਜਾਤ, ਨਸਲ, ਲਿੰਗ ਅਤੇ ਮਜ੍ਹਬ ਦੇ ਵਿਤਕਰੇ ਤੋਂ ਬਿਨਾਂ ਹਰੇਕ ਮਨੁੱਖ ਦੇ ਦਾਖਲ ਹੋਣ ਵਾਸਤੇ ਵਿਵਸਥਾ ਕੀਤੀ।ਭਵਨ ਉਸਾਰੀ ਦਾ ਕਾਰਜ ਭਾਦਰੋਂ ਸੁਦੀ 1,1661 ਬਿਕਰਮੀ ਸੰਮਤ (ਅਗਸਤ/ਸਤੰਬਰ, 1604) ‘ਚ ਪੂਰਾ ਹੋਇਆ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਿਰਾਜਮਾਨ ਕੀਤਾ ਅਤੇ ਇਸ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਇਸ ਅਸਥਾਨ ਨੇਅਠਸਠ ਤੀਰਥ ਦਾ ਰੁਤਬਾ ਹਾਸਲ ਕੀਤਾ।ਸ੍ਰੀ ਹਰਿਮੰਦਰ ਸਾਹਿਬ ਨੂੰ ਸਰੋਵਰ ਦੇ ਵਿਚਕਾਰ 67 ਫੁੱਟ ਵਰਗਾਕਾਰ ਮੰਚ ‘ਤੇ ਬਣਾਇਆ ਗਿਆ ਹੈ। ਇਹ ਆਪਣੇ ਆਪ ਵਿਚ 40.5 ਫੁੱਟ ਵਰਗਾਕਾਰ ਹੈ ਅਤੇ ਇਸ ਦੀਆਂ ਪੂਰਬ, ਪੱਛਮ, ਉੱਤਰ ਅਤੇ ਦੱਖਣ ਦਿਸ਼ਾਵਾਂ ਵਿਚ ਇਕ ਇਕ ਦਰਵਾਜਾ ਹੈ। ਦਰਸ਼ਨੀ ਡਿਊੜੀ ਇਕ ਚਾਪ ਦੀ ਸ਼ਕਲ ‘ਚ ਕੇਂਦਰ ਅਸਥਾਨ ਨੂੰ ਲਿਜਾਣ ਵਾਲੇ ਪੁਲ ਦੇ ਕੰਢੇ ਸਥਿਤ ਹੈ। ਇਸਦੇ ਦਰਵਾਜੇ ਦੀ ਬਣਤਰ ਲੱਗਭਗ 10 ਫੁੱਟ ਉੱਚੀ ਅਤੇ 8 ਫੁੱਟ ਛੇ ਇੰਚ ਚੌੜੀ ਹੈ। ਦਰਵਾਜੇ ਦੇ ਚੌਖਟੇ ਮਨਮੋਹਣੇ ਢੰਗ ਨਾਲ ਸਜੇ ਹੋਏੇ ਹਨ।ਦਰਸ਼ਨੀ ਡਿਊੜੀ ਅਤੇ ਸ੍ਰੀ ਹਰਿਮੰਦਰ ਸਾਹਿਬ ਦਰਮਿਆਨ ਬਣੇ ਪੁਲ ਦੀ ਲੰਬਾਈ 202 ਫੁੱਟ ਅਤੇ ਚੌੜਾਈ 21 ਫੁੱਟ ਹੈ। ਇਹ ਪੁਲ 13 ਫੁੱਟ ਚੌੜੀ ਪਰਦੱਖਣਾ (ਪਰਿਕਰਮਾ ਮਾਰਗ) ਨਾਲ ਜੁੜਿਆ ਹੋਇਆ ਹੈ,ਜੋ ਮੁੱਖ ਅਸਥਾਨ ਦੇ ਆਲੇ-ਦਵਾਲੇ ਜਾਂਦੀ ਹੈ ਅਤੇ ‘ਹਰਿ ਕੀ ਪਉੜੀ’ ਨਾਲ ਵੀ ਜੋੜਦੀ ਹੈ। ਹਰਿ ਕੀ ਪਉੜੀ ਦੀ ਪਹਿਲੀ ਮੰਜ਼ਲ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਲਗਾਤਾਰ ਹੁੰਦਾ ਰਹਿੰਦਾ ਹੈ।ਸ੍ਰੀ ਹਰਿਮੰਦਰ ਸਾਹਿਬ ਦੀ ਸੰਰਚਨਾ ਤਕਨੀਕੀ ਰੂਪ ‘ਚ ਤਿੰਨ-ਮੰਜ਼ਲੀ ਹੈ। ਪੁਲ ਦੇ ਸਾਹਮਣੇ ਵਾਲਾ ਮੱਥਾ ਚਾਪਾਂ ਨੂੰ ਮਿਲਾ ਕੇ ਵਧੀਆ ਸਜਾਇਆ ਹੋਇਆ ਹੈ ਅਤੇ ਪਹਿਲੀ ਮੰਜ਼ਲ ਦੀ ਛੱਤ 26 ਫੁੱਟ ਅਤੇ 9 ਇੰਚ ਉਚਾਈ ‘ਤੇ ਹੈ। ਇਸਦੀ ਛੇ ਕੋਨੀ ਛੱਤ ਦੇ ਸਿਖਰ ‘ਤੇ ਸਾਰੇ ਪਾਸੇ ਗੁੰਬਦਾਂ ਵਾਲੇ ਬਨੇਰੇ ਬਣੇ ਹੋਏ ਹਨ। ਇਸਦੇ ਚਹੁੰ ਕੋਨਿਆਂ ‘ਤੇ ਚਾਰ ‘ਮਮਟੀਆਂ’ ਵੀ ਸਥਿਤ ਹਨ।ਕੇਂਦਰੀ ਹਾਲ ਦੇ ਸਿਖਰ ਉੱਤੇ ਇਕ ਸ਼ਾਨਦਾਰ ਕਮਰਾ ਬਣਿਆ ਹੋਇਆ ਹੈ। ਇਹ ਇਕ ਛੋਟਾ ਵਰਗਾਕਾਰ ਕਮਰਾ ਹੈ ਅਤੇ ਇਹਦੇ ਤਿੰਨ ਦਰਵਾਜੇ ਹਨ। ਇਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨੇਮ ਨਾਲ ਹੁੰਦਾ ਰਹਿੰਦਾ ਹੈ। ਇਸਦੇ ਪਿਛਲੇ ਪਾਸੇ ਨਿਸ਼ਾਨ ਸਾਹਿਬ ਸੁਸ਼ੋਬਿਤ ਹੈ। ਇਸ ਕਮਰੇ ਦੇ ਉੱਪਰ ਇਕ ਗੁੰਬਦ ਬਣਿਆ ਹੋਇਆ ਹੈ ਜਿਸ ਦੇ ਹੇਠਲੇ ਆਧਾਰ ‘ਤੇ ਕਮਲ ਦੇ ਫੁੱਲ ਵਰਗੀਆਂ ਪੰਖੜੀਆਂ ਦਿਸਦੀਆਂ ਹਨ। ਉਸ ਉੱਪਰ ਸੁੰਦਰ ਛਤਰੀ ਵਾਲਾ ਕਲਸ਼ ਸੁਸ਼ੋਬਿਤ ਹੈ।ਇਸ ਦੀ ਉਸਾਰੀ ਕਲਾ ਮੁਸਲਮਾਨੀ ਅਤੇ ਹਿੰਦੂ ਭਵਨ ਕਲਾਵਾਂ ਦਾ ਇਕ ਅਦੁੱਤੀ ਸੁਮੇਲ ਪੇਸ਼ ਕਰਦੀ ਹੈ। ਇਹ ਦੁਨੀਆਂ ਭਰ ਦੀਆਂ ਭਵਨ ਕਲਾਵਾਂ ਦੇ ਸਭ ਤੋਂ ਚੰਗੇ ਨਮੂਨੇ ਵਜੋਂ ਮੰਨਿਆ ਜਾਂਦਾ ਹੈ। ਅਕਸਰ ਆਖਿਆ ਜਾਂਦਾ ਹੈ ਕਿ ਇਸ ਉਸਾਰੀ ਨੇ ਭਾਰਤ ਦੇ ਅੰਦਰ ਭਵਨ ਕਲਾ ਦੇ ਇਤਿਹਾਸ ‘ਚ ਉਸਾਰੀ ਕਲਾ ਦਾ ਇਕ ਆਜ਼ਾਦ ਸਕੂਲ ਰਚ ਦਿੱਤਾ ਹੈ।ਇਹ ਸਿੱਖ ਕੌਮ ਦਾ ਕੇਂਦਰੀ ਧਰਮ ਅਸਥਾਨ ਹੈ।

Read More...