Post

ਹੰਝੂ ਆ ਜਾਣਗੇ ਇਸ ਕੁੱਤੇ ਦੀ ਦਰਦ ਭਰੀ ਕਹਾਣੀ ਪੜ੍ਹ ਕੇ ਤੁਹਾਡੀਆਂ ਅੱਖਾਂ ਚ’ ਵੀ

ਅੱਜ ਦੇ ਸਮੇਂ ਵਿੱਚ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਹਰ ਕੋਈ ਕਿਸੇ ਨਾ ਕਿਸੇ ਲਾਲਚ ਦੇ ਚੱਲਦਿਆਂ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ ਹੈ। ਪੈਸੇ ਦੇ ਲਾਲਚ ਨੇ ਚੰਗੇ ਚੰਗੇ ਇਨਸਾਨਾਂ ਨੂੰ ਖੂੰਖਾਰ ਬਣਾ ਦਿੱਤਾ ਹੈ । ਹੁਣ ਇਨਸਾਨ ਦੀ ਆਪਣੀ ਇਨਸਾਨੀਅਤ ਗਾਇਬ ਹੁੰਦੀ ਜਾ ਰਹੀ ਹੈ ਅਤੇ ਸ਼ੈਤਾਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ । ਉੱਥੇ ਹੀ ਜੇਕਰ ਗੱਲ ਕਰੀਏ ਜਾਨਵਰਾਂ ,,,,,, ਦੀ ਤਾਂ ਉਹ ਇਨਸਾਨ ਤੋਂ ਅੱਜ ਦੇਯੁੱਗ ਵਿੱਚ ਕਈ ਗੁਣਾ ਬਿਹਤਰ ਹਨ ਅਤੇ ਕਈ ਗੁਣਾ ਜ਼ਿਆਦਾ ਵਫਾਦਾਰ ਵੀ ਹਨ । ਜੇਕਰ ਤੁਸੀਂ ਇੱਕ ਭੁੱਖੇ ਨੂੰ ਸੌ ਵਾਰ ਖਾਣਾ ਖਿਲਾ ਦਿਓਗੇ ਤਾਂ ਉਹ ਤੁਹਾਡਾ ਉਨ੍ਹਾਂ ਅਹਿਸਾਨ ਨਹੀਂ ਮੰਨੇਗਾ ਜਿੰਨਾ ਕਿ ਇੱਕ ਜਾਨਵਰ ਮੰਨਦਾ ਹੈ । ਜਾਨਵਰ ਭਾਵੇਂ ਕਿ ਬੇਜ਼ੁਬਾਨ ਹੁੰਦੇ ਨੇ ਕੁਝ ਸੋਚ ਸਮਝ ਨਹੀਂ ਸਕਦੇ ਪਰ ਉਨ੍ਹਾਂ ਦੇ ਅੰਦਰ ਵੀ ਭਾਵਨਾਵਾਂ ਹੁੰਦੀਆਂ ਨੇ ਅਤੇ ਉਹ ਸਾਡਾ ਪਿਆਰ ਇਨਸਾਨਾਂ ਦੇ ਮੁਕਾਬਲੇ ਕਈ ਗੁਣਾ ਤੱਕ ਜ਼ਿਆਦਾ ਮਹਿਸੂਸ ਕਰ ਸਕਦੇ ਹਨ ।ਕੁੱਤਾ ਕਈ ਸੌ ਸਾਲਾਂ ਤੋਂ ਇਨਸਾਨ ਦਾ ਇੱਕ ਸੱਚਾ ਸਾਥੀ ਰਿਹਾ ਹੈ ਅਤੇ ਜੇਕਰ ਤੁਸੀਂ ਵੀ ਘਰ ਵਿੱਚ ਕੋਈ ਕੁੱਤਾ ਰੱਖਿਆ ਹੋਇਆ ਹੈ ਤਾਂ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਘਰ ਵਿੱਚ ਰੱਖਿਆਇਕ ਪਾਲਤੂ ਕੁੱਤਾ ਵੀ ਘਰ ਦੇ ਸਾਰੇ ਜੀਆਂ ਨਾਲ ਕਿੰਨੇ ਪਿਆਰ ਨਾਲ ਜੁੜਿਆ ਹੋਇਆ ਹੁੰਦਾ ਹੈ ।ਅੱਜ ਵੀ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਕੁੱਤੇ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਨੂੰ ਪੜ੍ਹ ਕੇ ਤੁਹਾਡੀਆਂ ਅੱਖਾਂ ਵੀ ਸ਼ਾਇਦ ਗਿੱਲੀਆਂ ਹੋ ਜਾਣਗੀਆਂ ।ਦਰਅਸਲ ਉੱਤਰ ਪ੍ਰਦੇਸ਼ ਦੀ ਇਕ ਮਹਿਲਾ ਨੇ ਘਰ ਇੱਕ ਕੁੱਤਾ ਪਾਲਿਆ ਹੋਇਆ ਸੀ। ਉਹ ਦਿਨ ਰਾਤ ਉਸ ਕੁੱਤੇ ਦੇ ਨਾਲ ਹੱਸਦੀ ਖੇਡਦੀ ਸੀ ਜਿਸਦੇ ਚੱਲਦਿਆਂ ਕੁੱਤਾ ਵੀ ਉਸ ਦਾ ਸਭ ਤੋਂ ਕਰੀਬੀ ਬਣ ਚੁੱਕਾ ਸੀ। ਪਰ ਇੱਕ ਦਿਨ ਦੋਨਾਂ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਤੇ ਕੁੱਤੇ ਦੀ ਮਾਲਕਿਨ ਮਰ ਗਈ । ਆਪਣੀ ਮਾਲਕੀ ਦੇ ਬਿਨਾਂ ਉਹ ਕੁੱਤਾ ਅੱਧ ਮਰਾ ਜਿਹਾ ਹੋ ਗਿਆ ਉਸ ਦੇ ਜਾਣ ਦੇ ਗ਼ਮ ਨਾਲ ਉਹ ਕੁੱਤਾ ਬਹੁਤ ਹੀ ਇਕੱਲਾ ਇਕੱਲਾ ਰਹਿਣ ਲੱਗਾ ।ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਮਾਲਿਕ ਦੀ ਮੌਤ ਤੋਂ ਬਾਅਦਉਹ ਕਈ ਘੰਟੇ ਉਸ ਦੀ ਤਸਵੀਰ ਦੇ ਸਾਹਮਣੇ ਚੁੱਪ ਚਾਪ ਬੈਠਾ ਰਹਿੰਦਾ ਸੀ । ਲੋਕਾਂ ਨੇ ਦੱਸਿਆ ਕਿ ਉਸ ਦੀ ਮਾਲਕਿਨ ਦੀ ,,,,,, ਮੌਤ ਤੋਂ ਬਾਅਦ ਉਨ੍ਹਾਂ ਨੇ ਉਸ ਕੁੱਤੇ ਨੂੰ ਖਾਣ ਪਿਆਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਆਪਣੀ ਮਾਲਕਿਨ ਦੇ ਹੱਥਾਂ ਤੋਂ ਬਿਨਾਂ ਹੋਰ ਕਿਸੇ ਕੋਲੋਂ ਖਾਣਾ ਖਾਣ ਲਈ ਰਾਜ਼ੀ ਨਹੀਂ ਸੀ ਅਤੇ ਸਾਰਾ ਦਿਨ ਭੁੱਖਾ ਰਹਿੰਦਾ ਸੀ ।ਕਈ ਦਿਨਾਂ ਤੱਕ ਕੁਝ ਵੀ ਨਾ ਖਾਣ ਪੀਣ ਦੇ ਚੱਲਦਿਆਂ ਆਖ਼ਿਰਕਾਰ ਇੱਕ ਦਿਨ ਉਸ ਕੁੱਤੇ ਦੀ ਭੁੱਖ ਨਾਲ ਮੌਤ ਹੋ ਗਈ ਅਤੇ ਉਹ ਆਪਣੀ ਮਾਲਕਿਨ ਦੇ ਕੋਲ ਹਮੇਸ਼ਾ ਹਮੇਸ਼ਾਂ ਲਈ ਚਲਾ ਗਿਆ । ਕੁੱਤੇ ਦਾ ਮਾਲਕਿਨ ਦੇ ਪ੍ਰਤੀ ਏਨਾ ਪਿਆਰ ਦੇਖਕੇ ਲੋਕਾਂ ਨੇ ਉਸ ਨੂੰ ਉਸ ਦੀ ਮਾਲਕਿਨ ਦੀ ਸਾੜ੍ਹੀ ਵਿੱਚ ਲਪੇਟ ਕੇ ਦਫਨਾ ਦਿੱਤਾ। ਇਨਸਾਨ ਦੇ ਨਾਲ ਕੁੱਤੇ ਦੀ ਇਸ ਗਹਿਰੀ ਦੋਸਤੀ ਨੂੰ ਦੇਖ ਕੇ ਉਸ ਜਗ੍ਹਾ ਮੌਜੂਦ ਸਾਰੇ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ।ਲੋਕਾਂ ਨੇ ਉਸ ਕੁੱਤੇ ਨੂੰ ਉਸ ਦੀ ਮਾਲਕਿਨ ਦੀ ਕਬਰ ਦੇ ਬਿਲਕੁਲ ਕੋਲ ਹੀ ਦਫਨਾਇਆ ਤਾਂ ਕਿ ਉਹ ਮਰਨ ਦੇ ਬਾਅਦ ਵੀ ਆਪਣੀ ਮਾਲਕਿਨ ਤੋਂ ਦੂਰ ਨਾ ਹੋ ਸਕੇ ਇਸ ਕੁੱਤੇ ਦੀ ਕਹਾਣੀ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ

Read More...

Post

ਦੇਖ ਲਵੋ ਭੂਤਾਂ ਪਰੇਤਾਂ ਦੇ ਚੱਕਰ ਚ ਫਸੇ ਲੋਕ…ਦੇਖੋ ਬੀਬੀਆਂ ਦਾ ਹਾਲ ਕੀ ਕਰ ਰਹੀਆਂ .

ਜਿਥੇ ਗੁਰਬਾਣੀ ਵਿੱਚ ਪਖੰਡੀ ਤੋਂ ਬਚਣ ਦੀ ਸਿਖਿਆ ਮਿਲਦੀ ਹੈ ਉਥੇ ਪਖੰਡੀ ਦੀਆਂ ਕੁਝ ਨਿਸ਼ਾਨੀਆਂ ਵੀ ਬਿਆਨ ਕੀਤੀਆਂ ਹਨ ਤਾਂ ਜੋ ਗੁਰਸਿੱਖ ਪਖੰਡੀਆਂ ਨੂੰ ਪਹਿਚਾਣ ਸਕਣ। ਭਗਤ ਕਬੀਰ ਜੀ ਫੁਰਮਾਨ ਕਰਦੇ ਹਨ: ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ਲੋਗਨ ਰਾਮੁ ਖਿਲਉਨਾ ਜਾਨਾਂ ॥੧॥(ਪੰਨਾ ੧੧੫੩)ਕਬੀਰ ਜੀ ਫੁਰਮਾਉਂਦੇ ਹਨ ਕਿ ਜੋ ਲੋਕ ਮਥੇ ਉਪਰ ਤਿਲਕ ਲਗਾਉਂਦੇ ਹਨ ਅਤੇ ਹੱਥ ਵਿੱਚ ਮਾਲਾ ਫੜਦੇ ਹਨhttps://www.facebook.com/pakkecanadawaale/videos/2222234291397091/ਧਾਰਮਿਕ ਪਹਿਰਾਵਾ ਪਾਉਂਦੇ ਹਨ, ਉਹਨਾ ਨੇ ਪ੍ਰਮਾਤਮਾ ਨੂੰ ਖਿਡਾਉਣਾ ਹੀ ਸਮਝਿਆ ਹੈ।ਇਸੇ ਵੀਚਾਰ ਨੂੰ ਅਗੇ ਵਧਾਉਂਦੇ ਹੋਏ ਕਬੀਰ ਜੀ ਕਹਿੰਦੇ ਹਨ: ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥(ਪੰਨਾ ੧੩੬੮)ਅੰਧਵਿਸ਼ਵਾਸ਼ ਸਦੀਆਂ ਤੋਂ ਮਾਨਵ-ਮਾਨਸਿਕਤਾ ਨੂੰ ਖ਼ੋਖ਼ਲਾ ਕਰ ਕੇ ਸਮਾਜ ਦੇ ਵਿਕਾਸ ‘ਚ ਅੜਿੱਕਾ ਪਾਉਂਦਾ ਆਇਆ ਹੈ, ਖ਼ਾਸ ਤੌਰ ‘ਤੇ ਭਾਰਤ ‘ਚ ਕੁਝ ਲੋਕਾਂ ਨੇ ਪੇਟ ਪਾਲਣ ਲਈ ਘੱਟ ਪੜ੍ਹੇ ਅਤੇ ਦੱਬੇ-ਕੁਚਲੇ ਲੋਕਾਂ ਦੇ ਪੈਰਾਂ ‘ਚ ਅੰਧਵਿਸ਼ਵਾਸ਼ ਦੀਆਂ ਅਜਿਹੀਆਂ ਬੇੜ੍ਹੀਆਂ ਪਾ ਦਿੱਤੀਆਂ, ਜਿੰਨ੍ਹਾਂ ਨੂੰ 21ਵੀ ਸਦੀ ਦੀ ਲਾਸਾਨੀ ਤਰੱਕੀ ਵੀ ਕੱਟ ਨਹੀ ਸਕੀ, ਅੰਧਵਿਸ਼ਵਾਸ਼ ਦੇ ਸਾਗ਼ਰ ‘ਚ ਪੜ੍ਹਿਆ-ਲਿਖਿਆ ਮਾਡਰਨ ਵਰਗ਼ ਵੀ ਤਾਰੀਆਂ ਲਾ ਰਿਹਾ ਹੈ, ਅੰਧਵਿਸ਼ਵਾਸ਼ ਦੇ ਹੜ੍ਹ ‘ਚ ਹੜ੍ਹੇ ਲੋਕਾਂ ਨੂੰ ਕੋਈ ਵੀ ਗ਼ਿਆਨ ਚਾਹੇ ਉਹ ਅਧਿਆਤਮਿਕ ਹੋਵੇ ਚਾਹੇ ਤਰਕਸ਼ੀਲ ਇਸ ਅੰਧਕਾਰ ‘ਚੋਂ ਕੱਢਣ ਲਈ ਨਾਕਾਫ਼ੀ ਸਿੱਧਹੋ ਰਿਹਾ ਹੈ, ਦੇਸ਼ ਦੇ ਦੂਰ-ਦੂਰਾਡੇ ਖ਼ੇਤਰਾਂ ‘ਚ ਹਸਪਤਾਲ ਤਾਂ ਸੈਂਕੜੇ ਮੀਲਾਂ ਤੱਕ ਨਜ਼ਰ ਨਹੀ ਆਉਂਦਾ ਪਰ ਪਾਖ਼ੰਡਵਾਦੀਆਂ ਦਾ ਡੇਰਾ ਫ਼ਰਲਾਗ਼ ਦੀ ਦੂਰੀ ‘ਤੇ ਮਿਲ ਜਾਂਦਾ ਹੈ, ਲੋਕ ਪਾਖ਼ੰਡਵਾਦ ਦੀ ਭੇਟ ਚੜ੍ਹ ਕੇ ਆਪਣਾ ਮਾਨਸਿਕ, ਆਰਥਿਕ ਅਤੇ ਸ਼ਰੀਰਕ ਸ਼ੋਸ਼ਣ ਕਰਵਾ ਰਹੇ ਹਨ। ਇਸ ਮਾਮਲੇ ‘ਚ ਪੰਜਾਬ ਦੀ ਸਥਿਤੀ ਹਰ ਗ਼ੁਜ਼ਰਦੇ ਪਲ ਨਾਲ ਗ਼ੰਭੀਰ ਹੁੰਦੀ ਜਾ ਰਹੀ ਹੈ। ਇੱਥੇ ਆਵਾਮ ਕਿਸ ਕਦਰ ਅੰਧਵਿਸ਼ਵਾਸ਼ ਦੀ ਦਲਦਲ ‘ਚ ਧਸਿਆ ਹੋਇਆ ਹੈ, ਇਸ ਦਾ ਗ਼ਿਆਨ ਥਾਂ-ਥਾਂ ਰੁੱਖਾਂ ਥੱਲ੍ਹੇ ਬਣੀਆਂ ਪੂਜਨੀਕ ਥਾਵਾਂ ‘ਤੇ ਬਲਦੇ ਚਿਰਾਗ਼ਾਂ ਅਤੇ ਗ਼ਲੀ-ਗ਼ਲੀ ਬਣੇ ਡੇਰਿਆਂ ‘ਚ ਦਿੱਤੀਆਂ ਜਾਣ ਵਾਲੀਆਂ ਚੌਕੀਆਂ ‘ਚ ਜੁਟਦੀ ਅਥਾਹ ਭੀੜ ਨੂੰ ਦੇਖ ਕੇ ਹੋ ਜਾਂਦਾ ਹੈ। ਦੁੱਖ਼ਾ ਤੋਂ ਨਿਜ਼ਾਤ ਪਾਉਂਣ ਲਈ ਲੋਕ ਦਰੱਖ਼ਤਾਂ ਨੂੰ ਪੂਜ ਰਹੇ ਹਨ ਤੇ ਡੇਰਿਆਂ ‘ਚ ‘ਨਕਲੀ ਰੱਬਾਂ’ ਸਾਹਮਣੇ ਮੱਥੇ ਰਗ਼ੜ ਕੇ ਆਰਥਿਕ ਛਿੱਲ ਲੁਹਾ ਰਹੇ ਹਨ। ਪਿੰਡਾਂ ਦੀ ਕੋਈ ਸੜਕ, ਕੋਈ ਅਜਿਹਾ ਰਾਹ ਨਹੀ ਹੈ, ਜਿੱਥੇ ਰੁੱਖ਼ਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਲੋਕਾਂ ਦੀ ਅੰਨੀ ਆਸਥਾ ਦਾ ਤਮਾਸ਼ਾ ਨਾ ਹੁੰਦਾ ਹੋਵੇ। ਘਰ ‘ਚ ਕਲੇਸ਼ ਹੋਵੇ, ਬੱਚਾ ਬਿਮਾਰ ਹੋਵੇ, ਕੋਈ ਮੁਕੱਦਮਾ ਪਿਆ ਹੋਵੇ, ਫ਼ਸਲ ਘੱਟ ਹੋਈ ਹੋਵੇ, ਬੀਬੀਆ ਅਤੇ ਬੀਬੇ ਨਾਰੀਅਲ, ਧਾਗ਼ਾ, ਸਿੰਦੂਰ, ਚੂੜੀਆਂ ਆਦਿ ਸਮੱਗ਼ਰੀ ਥਾਲ ‘ਚ ਸਜਾ ਕੇ ਦਰੱਖ਼ਤਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਮੂੰਹ ਹਨੇਰੇ ਪਹੁੰਚ ਕੇ ਆਪਣੇ ਵੱਡੀ ਗ਼ੋਗ਼ੜ ਵਾਲੇ ਬਾਬੇ ਦੇ ਦੱਸੇ ਟੋਟਕੇ ਮੁਤਾਬਕ ਅੰਧਵਿਸ਼ਵਾਸ਼ ਦਾ ਮੁਜ਼ਾਹਰਾ ਕਰਕੇ ਘਰ ਪਰਤ ਆਉਂਦੇ ਹਨ। ਲੋਕਾਂ ਦੀ ਮਾਨਸਿਕਤਾ ‘ਤੇ ਅੰਧਵਿਸ਼ਵਾਸ਼ ਨੇ ਇਸ ਕਦਰ ਕਬਜਾ ਕੀਤਾ ਹੋਇਆ ਹੈ, ਕਿ ਹਰ ਸਾਲ ਕਰੌੜਾਂ ਰੁਪਿਆ ਜਾਦੂ-ਟੂਣਿਆਂ ਅਤੇ ‘ਨਕਲੀ ਭਗ਼ਵਾਨਾਂ’ ਨੂੰ ਖ਼ੁਸ਼ ਕਰਨ ‘ਤੇ ਰੁੜ ਜਾਂਦਾ ਹੈ। ਆਲਮ ਇਹ ਹੈ ਕਿ ਲੋਕ ਡੇਰਿਆਂ ਦੇ ਨਾਮ ਜਮੀਨਾਂ ਕਰਵਾ ਰਹੇ ਹਨ, ਲੰਗਰ-ਹਵਨਾਂ ਤੋਂ ਇਲਾਵਾ ਪਾਖ਼ੰਡ ‘ਚ ਅੰਨ੍ਹੇ ਲੋਕ ਡੇਰਦਾਰਾਂ ਨੂੰ ਲਗ਼ਜ਼ਰੀ ਗ਼ੱਡੀਆਂ ਲੈ ਕੇ ਦੇ ਰਹੇ ਹਨ, ਜਿੰਨ੍ਹਾਂ ‘ਤੇ ਲਾਲ ਬੱਤੀਆਂਡੇਰਿਆਂ ਦੇ ਸਿਆਸੀ ਪੈਰੋਕਾਰ ਲਵਾ ਰਹੇ ਹਨ। ਥੱਬਿਆਂ ਨਾਲ ਪੈਸਾ ਉਜਾੜ ਕੇ ਗ਼ਾਹਕ ਨੂੰ ਫ਼ਾਇਦਾ ਪਹੁੰਚੇ ਜਾਂ ਨਾ ਪਰ ਡੇਰੇਦਾਰਾਂ ਦੀ ਪਹੁੰਚ ਇਸ ਪੈਸੇ ਨਾਲ ਉਚੀ ਤੋਂ ਉਚੀ ਹੁੰਦੀ ਜਾ ਰਹੀ ਹੈ।ਡੇਰੇਦਾਰਾਂ ਨੂੰ ਮੋਟੀ ਮਲਾਈ ਛਕਦਿਆਂ ਦੇਖ ਵੱਡੇ ਪੱਧਰ ‘ਤੇ ਪੇਡੂ ਲੋਕਾਂ ਨੇ ਵੀ ਇਸ ‘ਰੰਗ਼ੀਨ’ ਕਿੱਤੇ ਨੂੰ ਅਪਣਾ ਲਿਆ ਹੈ। ਪਾਖ਼ੰਡਵਾਦ ਦੇ ਪੇਸ਼ੇ ਨੂੰ ਚੁਣਨ ਵਾਲੇ ਲੋਕਾਂ ‘ਚ ਮਹਿਲਾਵਾਂ ਦੀ ਗ਼ਿਣਤੀ ਵੀ ਪੁਰਸ਼ ਬਾਬਿਆਂ ਤੋਂ ਘੱਟ ਨਹੀ ਹੈ। ਆਪਣੇ ਘਰਾਂ ‘ਚ ‘ਮਿੰਨੀ ਡੇਰੇ’ ਬਣਾ ਕੇ ਚੌਕੀਆਂ ਦੇਣ ਵਾਲਿਆਂ ਦਾ ਗ਼੍ਰਾਫ਼ ਪੰਜਾਬ ਅੰਦਰ ਇੰਨ੍ਹੀ ਤੇਜ਼ੀ ਨਾਲ ਵਧਿਆ ਹੈ ਕਿ ਪਿੰਡਾਂ ‘ਚ ਕਰਿਆਨੇ ਦੀਆਂ ਦੁਕਾਨਾਂ ਨਾਲੋਂ ਚੌਕੀਆਂ ਦੇਣ ਵਾਲੇ ਬਾਬਿਆਂ ਦੀਆਂ ਗ਼ੱਦੀਆਂ ਜ਼ਿਆਦਾ ਹੋ ਗਈਆਂ ਹਨ। ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਵੀ ਇਹ ਧੰਦਾ ਵਿਆਪਕ ਪੱਧਰ ‘ਤੇ ਫ਼ੈਲਿਆ ਹੈਫ਼ਰਕ ਸਿਰਫ਼ ਇੰਨ੍ਹਾਂ ਹੈ ਕਿ ਪਿੰਡਾਂ ‘ਚ ਜਿੱਥੇ ਅਨਪੜ੍ਹ ਅਤੇ ਗ਼ਰੀਬ ਬਾਬੇ ਕੂੜ ਦੀਆਂ ਦੁਕਾਨਾਂ ਚਲਾ ਰਹੇ ਹਨ,ਉੱਥੇ ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਇਹ ਕੰਮ ਉਹ ਪੜ੍ਹੇ-ਲਿਖੇ ਲੋਕ ਕਰ ਰਹੇ ਹਨ, ਜਿੰਨ੍ਹਾਂ ਦੀ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ‘ਚ ਧੜੱਲੇ ਨਾਲ ਐਡ ਚੱਲਦੀ ਹੈ। ਸ਼ਹਿਰਾਂ ‘ਚ ਬੈਠੇ ਵੱਡੇ ਪਾਖ਼ੰਡਵਾਦੀ ਗ਼ਾਹਕਾਂ ਨੂੰ ਟੋਟਕੇ ਵੀ ਵੱਡੇ ਦੱਸਦੇ ਹਨ ਤੇ ਆਰਥਿਕ ਲੁੱਟ ਵੀ ਮੋਟੀ ਕਰਦੇ ਹਨ। ਸ਼ਹਿਰੀ ਪਾਖ਼ੰਡੀਆਂ ਕੋਲ ਮੋਟੀਆਂ ਅਸਾਮੀਆਂ ਆਪ ਚੱਲ ਕੇ ਉਨ੍ਹਾਂ ਦੇ ਆਲੀਸ਼ਾਨ ਦਫ਼ਤਰਾਂ-ਕੋਠੀਆਂ ‘ਚ ਆਉਂਦੀਆਂ ਹਨ। ਇੰਨ੍ਹਾਂ ਦੇ ਮੁਕਾਬਲੇ ਪਿੰਡਾਂ ‘ਚ ਪਾਖ਼ੰਡੀਆਂ ਦੇ ‘ਲੋਟੂ ਟੋਲੇ’ ਨੂੰ ਥੋੜ੍ਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ।

Read More...

Post

18+ ਦੇਖੋ ਕਿੰਨੀਆਂ ਗੰਦੀਆਂ ਗਾਲਾਂ ਕੱਢ ਰਹੀ ਪੰਜਾਬਣ.. ਬਾਕੀਆਂ ਦਾ ਵੀ ਨਾਮ ਖਰਾਬ ਕਰਦੇ

ਬੀਬੀਆ ਭੈਣਾ ਨਾ ਵੇਖਣ ਕਿਰਪਾ ਕਰਕੇ…ਘੋਰ ਲਚਰਤਾ ਬੀ ਇਹ ਤਾ ਘੋਰ ਲੱਚਰਤਾ,,ਇਹ ਬਾਹਰਲੇ ਖਣਵਾਦੇ ਆ ਜਿਹਨਾਂ ਦੀਆਂ ਔਲਾਦਾ ਬੜੀਆ ਸੁਲਝੀਆ ਤੇ ਪੜੀਆ ਲਿਖੀਆ ਆ..ਤੁਸਿਂ ਆਪ ਹੀ ਸੁਣ ਲਵੋ ਕਿਵੇਂਂ ਇ੍ਹ ਕੁੜੀ ਆਪਣੇ ਅਨਮੋਲ ਬਚਨ ਪੇਸ਼ ਕਰਦੀ ਹੋਈ ਪੱਕੇ ਅਮਰੀਕਾ ਵਾਲਿਆ ਦੀ ਪੜੀ ਲਿਖੀ ਧੀ .. ਹੱਦ ਕਰ ਦਿੱਤੀ ਇਹਨਾਂ ਨੇ ਤਾਂ ..ਜਿਹੜੇ ਘਰ ਜਾੳ ੳਹਦੇ ਤਾਂ ਭਾਗ ਖੁਲ ਜਾਣੇ ਅਮਰੀਕਾ ਵਾਲੀ ਦੇਖ ਲਵੋ

ਬੀਬੀਆ ਭੈਣਾ ਨਾ ਵੇਖਣ ਕਿਰਪਾ ਕਰਕੇ ਘੋਰ ਲਚਰਤਾ ਬੀ ਇਹ ਤਾ ਘੋਰ ਲਚਰਤਾ,,ਇਹ ਬਾਹਰਲੇ ਖਣਵਾਦੇ ਆ ਜਿਹਨਾਂ ਦੀਆਂ ਔਲਾਦਾ ਬੜੀਆ ਸੁਲਝਿਆ ਤੇ ਪੜੀਆ ਲਿਖੀਆ ਆਆਪਣੇ ਅਨਮੋਲ ਬਚਨ ਪੇਸ਼ ਕਰਦੀ ਹੋਈ ਪੱਕੇ ਅਮਰੀਕਾ ਵਾਲਿਆ ਦੀ ਪੜੀ ਲਿਖੀ #ਮਿਸ_ਡੇਜੀਜਿਹੜੇ ਘਰ ਜਾੳ ੳਹਦੇ ਤਾਂ ਭਾਗ ਖੁਲ ਜਾਣੇ ਮਰੀਕਾ ਆਲਿ ਬਹੂ ਦੇ,,ਬਾਕੀ ਬੀਬੀ ਇਕ ਗਲ ਦੀ ਸ਼ੰਕਾ ਮੇਰੇ ਮਨ ਚ ਬੀ ਮੈਵੀੰ ਖਾਸੇ ਚਿਰ ਤੋ ਕੈਲੀਫੋਰਨੀਆ ਹੀ ਆ ,ਮੈਨੂੰ ਤਾ ਕਦੀ ਟੱਕਰੀ ਨੀ ਤੂੰ ਰਾਤ ਬਰਾਤੇ 😜😜😜ਚਲ ਆਈ ਕੇਰਾਂ ਵੀਕੈਂਡ ਤੇ ਚਿਲ ਕਰਾਂਗੇ😂😂😂😂😃

Posted by ਅਮ੍ਰਿਤ ਮਾਨ ਦਾ ਫੁੱਫੜ on Wednesday, July 18, 2018

ਜਦ ਤੁਹਾਡਾ ਧੀ-ਪੁੱਤ 2-3 ਸਾਲਾਂ ਦਾ ਸੀ, ਤਾਂ ਕੀ ਤੁਸੀਂ ਘਰ ਵਿਚ ਉਨ੍ਹਾਂ ਦੀ ਰਾਖੀ ਕਰਨ ਲਈ ਕੁਝ ਕਦਮ ਚੁੱਕੇ ਸਨ? ਸ਼ਾਇਦ ਤੁਸੀਂ ਬਿਜਲੀ ਦੇ ਪਲੱਗ ਨੂੰ ਟੇਪ ਨਾਲ ਢੱਕਿਆ ਹੋਵੇ, ਤਿੱਖੀਆਂ ਚੀਜ਼ਾਂ ਨੂੰ ਲੁਕਾਇਆ ਹੋਵੇ ਅਤੇ ਕੋਠੇ ਚੜ੍ਹਨ ਤੋਂ ਰੋਕਣ ਲਈ ਪੌੜੀਆਂ ਮੋਹਰੇ ਕੋਈ ਚੀਜ਼ ਰੱਖੀ ਹੋਵੇ ਤਾਂਕਿ ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚੇ।ਕਾਸ਼ ਕਿ ਆਪਣੇ ਨੌਜਵਾਨ ਬੱਚੇ ਦੀ ਰਾਖੀ ਕਰਨੀ ਵੀ ਇੰਨੀ ਸੌਖੀ ਹੁੰਦੀ! ਹੁਣ ਤਾਂ ਤੁਹਾਡੀ ਚਿੰਤਾ ਹੋਰ ਵੀ ਵਧ ਗਈ ਹੈ। ਤੁਸੀਂ ਸੋਚਦੇ ਹੋ: ‘ਕੀ ਮੇਰਾ ਪੁੱਤ ਪੋਰਨੋਗ੍ਰਾਫੀ ਤਾਂ ਨਹੀਂ ਦੇਖ ਰਿਹਾ?’ ‘ਕੀ ਮੇਰੀ ਧੀ ਆਪਣੀਆਂ ਅਸ਼ਲੀਲ ਤਸਵੀਰਾਂ ਮੋਬਾਇਲ ’ਤੇ ਤਾਂ ਨਹੀਂ ਭੇਜ ਰਹੀ?ਕੁਝ ਮਾਪੇ ਆਪਣੇ ਬੱਚਿਆਂ ਉੱਤੇ 24 ਘੰਟੇ ਨਿਗਾਹ ਰੱਖਦੇ ਹਨ ਤਾਂਕਿ ਉਹ ਕੋਈਗ਼ਲਤ ਕੰਮ ਨਾ ਕਰਨ। ਪਰ ਬਾਅਦ ਵਿਚ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਬੱਚੇ ਫਿਰ ਵੀ ਉਨ੍ਹਾਂ ਤੋਂ ਚੋਰੀ ਗ਼ਲਤ ਕੰਮ ਕਰ ਹੀ ਲੈਂਦੇ ਹਨ। ਜਿਹੜੇ ਕੰਮਾਂ ਤੋਂ ਮਾਪੇ ਆਪਣੇ ਧੀ-ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਉਹੀ ਕੰਮ ਬੱਚੇ ਛੁਪਾ ਕੇ ਕਰਨ ਵਿਚ ਮਾਹਰ ਹੋ ਜਾਂਦੇ ਹਨ।ਆਪਣੇ ਬੱਚਿਆਂ ਨੂੰ ਆਪਣੀ ਮੁੱਠੀ ਵਿਚ ਰੱਖਣਾ ਇਸ ਮੁਸ਼ਕਲ ਦਾ ਹੱਲ ਨਹੀਂ ਹੈ। ਪਰਮੇਸ਼ੁਰ ਸਾਨੂੰ ਆਪਣੇ ਕਹਿਣੇ ਵਿਚ ਰੱਖਣ ਲਈ ਸਾਡੇ ਉੱਤੇਕੰਟ੍ਰੋਲ ਨਹੀਂ ਰੱਖਦਾ ਤੇ ਨਾ ਹੀ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਮਾਪਿਓ, ਤੁਸੀਂ ਆਪਣੇ ਨੌਜਵਾਨ ਬੱਚਿਆਂ ਦੀ ਕਿੱਦਾਂ ਮਦਦ ਕਰ ਸਕਦੇ ਹੋ ਤਾਂਕਿ ਉਹ ਸਹੀ ਫ਼ੈਸਲੇ ਕਰਨ ਤੇ ਨੇਕੀ ਨਾਲ ਚੱਲਦੇ ਰਹਿਣ?ਇਹ ਜ਼ਰੂਰੀ ਹੈ ਕਿ ਛੋਟੀ ਉਮਰ ਤੋਂ ਹੀ ਤੁਸੀਂ ਆਪਣੇ ਬੱਚਿਆਂ ਨਾਲ ਗੱਲਾਂ ਕਰੋ।* ਫਿਰ ਜਦੋਂ ਉਹ ਜਵਾਨੀ ਵਿਚ ਪੈਰ ਰੱਖਦੇ ਹਨ ਉਦੋਂ ਵੀ ਗੱਲਾਂ ਜਾਰੀ ਰੱਖੋ। ਮਾਂ-ਬਾਪ ਵਜੋਂਤੁਹਾਨੂੰ ਹੀ ਆਪਣੇ ਬੱਚਿਆਂ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ। ਬ੍ਰਿਟੇਨ ਤੋਂ ਅਲੀਸਿਆ ਨਾਂ ਦੀ ਕੁੜੀ ਦੱਸਦੀ ਹੈ: “ਕਈ ਲੋਕ ਸੋਚਦੇ ਹਨ ਕਿ ਅਸੀਂ ਆਪਣੇ ਦੋਸਤਾਂ ਨਾਲ ਸੈਕਸ ਬਾਰੇ ਗੱਲ ਕਰਨੀ ਚਾਹੁੰਦੇ ਹਾਂ, ਪਰ ਇਹ ਸੱਚ ਨਹੀਂ। ਸਾਨੂੰ ਚੰਗਾ ਲੱਗਦਾ ਹੈ ਜਦ ਮਾਪੇ ਸਾਡੇ ਨਾਲ ਇਸ ਬਾਰੇ ਗੱਲ ਕਰਦੇ ਹਨ ਕਿਉਂਕਿ ਅਸੀਂ ਉਨ੍ਹਾਂ ਦੀਆਂ ਗੱਲਾਂ ’ਤੇ ਇਤਬਾਰ ਕਰ ਸਕਦੇ ਹਾਂ।”

Read More...

Post

ਦੇਖੋ ਕਿਵੇਂ ਹੋੲੀ ਸੀ ਮੇਜਰ ਜਨਰਲ ਸੁਬੇਗ ਸਿੰਘ ਦੀ ਦਰਬਾਰ ਸਾਹਿਬ ਵਿਖੇ ਹਮਲੇ ਦੌਰਾਨ ਸ਼ਹੀਦੀ

ਸਿੱਖ ਕੌਮ ਦਾ ਉਹ ਮਹਾਨ ਜਰਨੈਲ ਜਿਸ ਨੇ ਲੱਖਾਂ ਦੀ ਭਾਰਤੀ ਫੌਜ਼ ਨੂੰ 6 ਦਿਨਾਂ ਤੱਕ ਮੁੱਠੀ ਭਰ ਸਿੰਘਾਂ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਆਉਣ ਤੋਂ ਰੋਕੀ ਰੱਖਿਆ ………… ਕੋਟਿ ਕੋਟਿ ਪ੍ਰਣਾਮ ..ਜਨਰਲ ਸੁਬੇਗ ਸਿੰਘ ਨੂੰ ਜਦੋਂ ਝੂਠੇ ਇਲਜ਼ਾਮ ਲਾ ਕੇ ਫੌਜ ਵਿੱਚੋਂ ਸਸਪੈਂਡ ਕੀਤਾ ਗਿਆ ਤਾਂ ਦੇਸ਼ ਦੀ ਸੇਵਾ ਦਾ ਇਸ ਤਰਾਂ ਮੁੱਲ ਪੈਂਦਾ ਵੇਖ ਕੇ ਉਹ ਕਹਿਣ ਲੱਗੇ ਕਿ,”ਪਹਿਲਾਂ ਦੇਸ਼ ਦੀ ਸੇਵਾ ਕੀਤੀ, ਹੁਣ ਕੌਮ ਦੀ ਸੇਵਾ

ਨਵਾਂ ਘੱਲੂਘਾਰਾ

ਸਿੱਖ ਕੌਮ ਦਾ ਉਹ ਮਹਾਨ ਜਰਨੈਲ ਜਿਸ ਨੇ ਲੱਖਾਂ ਦੀ ਭਾਰਤੀ ਫੌਜ਼ ਨੂੰ 6 ਦਿਨਾਂ ਤੱਕ ਮੁੱਠੀ ਭਰ ਸਿੰਘਾਂ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਆਉਣ ਤੋਂ ਰੋਕੀ ਰੱਖਿਆ ………… ਕੋਟਿ ਕੋਟਿ ਪ੍ਰਣਾਮ

Posted by Daas Harjit Singh on Monday, June 4, 2018

ਕਰਨੀ ਹੈ।”…..ਹੁਣ ਕੌਮ ਦੀ ਸੇਵਾ ਕਰਨ ਲਈ ਉਹਨਾਂ ਅੰਦਰ ਕਿਸੇ ਇਮਾਨਦਾਰ ਤੇ ਪ੍ਰਭਾਵਸ਼ਾਲੀ ਸਿੱਖ ਲੀਡਰ ਨੂੰ ਮਿਲਣ ਦੀ ਖਾਹਸ਼ ਪੈਦਾ ਹੋਈ। ਜਨਰਲ ਸਾਹਬ ਦੇ ਇਕ ਦੋਸਤ ਜਗਬੀਰ ਸਿੰਘ ਢਿੱਲੋਂ ਨੇ ਉਹਨਾਂ ਨੂੰ ਹਰਚੰਦ ਸਿੰਘ ਲੌਂਗੋਵਾਲ ਨਾਲ ਮਿਲਾਇਆ। ਕਾਫੀ ਦੇਰ ਲੌਂਗੋਵਾਲ ਨਾਲ ਵਿਚਾਰ ਵਟਾਂਦਰਾ ਕਰਕੇ ਬਾਹਰ ਆ ਕੇ ਢਿੱਲੋਂ ਨੇ ਆਪ ਤੋਂ ਇਸ ਮੁਲਾਕਾਤ ਦਾ ਪ੍ਰਭਾਵ ਜਾਨਣਾ ਚਾਹਿਆ ਤਾਂ ਆਪ ਦਾ ਉੱਤਰ ਸੀ,“ਯਾਰ ਮੇਰੇ ਤਾਂ ਕੁਝ ਪਿੜ ਪੱਲੇ ਨੀ ਪਿਆ ਕਿ ਇਹ ਕੀ ਕਹਿਣਾ ਚਾਹੁੰਦੈ, ਕੋਈ ਚਜ ਦੇ ਲੀਡਰ ਨਾਲ ਮਿਲਾ ਜੇ ਮਿਲਾਉਣੈਂ….”ਇਹ ਸੁਣ ਕੇ ਢਿੱਲੋਂ ਨੇ ਸੰਤ ਜਰਨੈਲ ਸਿੰਘ ਦੀ ਦਸ ਪਾ ਦਿੱਤੀ।ਸੰਤ ਜਰਨੈਲ ਸਿੰਘ ਜੀ ਨੂੰ ਮਿਲਣ ਲਈ ਜਨਰਲ ਸਾਹਬ ਇਕੱਲੇ ਹੀ ਚਲੇ ਗਏ ਤੇਫਿਰ ਓਥੋੰ ਵਾਪਸ ਨਹੀਂ ਪਰਤੇ। ਢਿੱਲੋਂ ਨੂੰ ਕੇਵਲ ਆਪ ਦਾ ਸੁਨੇਹਾ ਹੀ ਮਿਲਿਆ, ਜੋ ਇਸ ਤਰ੍ਹਾਂ ਸੀ,“ਹੁਣ ਬਣੀ ਆ ਗਲ.ਮੈਂ_ਫੌਜ_ਦਾ_ਜਰਨੈਲ_ਤੇ_ਇਹ_ਕੌਮ_ਦਾ_ਜਰਨੈਲ.ਹੁਣ ਤਾਂ ਜਿੰਦਗੀ ਇਹਨਾਂ ਦੇ ਨਾਲ ਹੀ….”ਤੇ ਇਹਨਾਂ ਦੋਹਾਂ ਜਰਨੈਲਾਂ ਦੇ ਮੇਲ ਨਾਲ ਸੰਤਾਂ ਦੀ ਸ਼ੇਰ ਗਰਜ ਤੋਂ ਪਹਿਲਾਂ ਹੀ ਡਰੀ ਹੋਈ ਰਵਾਇਤੀ ਅਕਾਲੀ ਲੀਡਰਸ਼ਿੱਪ ਹੋਰ ਬੇਚੈਨ ਹੋ ਗਈ, ਭਾਵੇਂ ਕਿ ਮਿੱਠੀਆਂ ਮੁਸਕਰਾਹਟਾਂ ਹੇਠ ਜਹਿਰ ਲੁਕੋਈ ਇਹਨਾਂ ਜਰਨੈਲਾਂ ਨੂੰ ਧੋਖਾ ਦੇਣ ਚ ਕਾਰਜਸ਼ੀਲ ਰਹੀ, ਪਰ ਸੰਤ ਜੀ ਇਹਨਾਂ ਦੀ ਅਸਲੀਅਤ ਸਮਝ ਗਏ ਸਨ। ਦਿੱਲੀ ਦੀ ਸਰਕਾਰ ਨੂੰ ਜਦੋਂ ਪਤਾ ਲੱਗਾ ਕਿ ਜਿਨਾਂ ਸਿੱਖਾਂ ਨੂੰ ਫੌਜੀ ਸਿਖਲਾਈ ਦੇ ਕੇ ਉਹਨਾਂ ਦੇ ਮੂਲ ਗੁਣ ਨਾਲੋਂ ਤੋੜਨ ਲਈ ਉਹ ਕਈ ਤਰ੍ਹਾਂ ਦੇ ਪਾਪੜ ਵੇਲਦੀ ਆ ਰਹੀ ਹੈ, ਉਹਨਾਂ ਸਿੱਖਾਂ ਨੂੰ ਸਿਖਲਾਈ ਦੀ ਜਿੰਮੇਵਾਰੀ ਜਨਰਲ ਸੁਬੇਗ ਸਿੰਘ ਨੇਸੰਭਾਲ ਲਈ ਹੈ ਤਾਂ ਉਹਨਾਂ ਅੰਦਰਲਾ ਜ਼ਹਿਰ ਦਿਮਾਗ ਅੰਦਰ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ 20ਵੀਂ ਸਦੀ ਦਾ ਘਿਨਾਉਣਾ ਸਾਕਾ ਵਰਤਾਉਣ ਦੀ ਤਿਆਰੀ ਕਰ ਲਈ।ਸਿੱਖ ਕੌਮ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਜੁਟੇ ਇਹ ਜਰਨੈਲ ਹਕੂਮਤੀ ਸ਼ਾਜਿਸਾਂ ਤੋਂ ਬੇਖ਼ਬਰ ਨਹੀਂ ਸਨ, ਇਹੀ ਕਾਰਨ ਸੀ ਕਿ ਜਨਰਲ ਸੁਬੇਗ ਸਿੰਘ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ,”ਅਸੀਂ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਹੋਣ ਦਿਆਂਗੇ…ਜਾਨ ਜਾਂਦੀ ਹੈ ਤਾਂ ਜਾਵੇ…..”ਸੰਤ_ਜਰਨੈਲ_ਸਿੰਘ_ਖਾਲਸਾ_ਭਿੰਡਰਾਵਾਲਿਆਂ ਨੇ ਇਕ ਸਮਾਗਮ ਦੌਰਾਨ ਜਥੇਦਾਰ ਟੌਹੜਾ ਨੂੰ ਸੰਬੋਧਨ ਹੁੰਦਿਆਂ ਪੁੱਛਿਆ ਸੀ ਕਿ,”ਜੇਕਰ ਫੌਜੀ ਹਮਲੇ ਦਾ ਮੁਕਾਬਲਾ ਕੀਤਿਆਂ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ ਤਾਂ ਅਸੀਂ ਬਾਹਰ ਚਲੇ ਜਾਈਏ??ਪਰ ਜਥੇਦਾਰ ਟੌਹੜਾ ਨੂੰ ਕੋਈ ਗਲ ਨਾ ਆਈ।ਅਖੀਰ ਉਸ ਕਹਿਰੀ ਹਮਲੇ ਦਾ ਸਮਾਂ ਆ ਪੁੱਜਾ।ਸੰਤਾਂ ਵੱਲੋਂ ਪਰਿਵਾਰਾਂ ਨੂੰ ਓਥੋਂ ਸੁਰੱਖਿਅਤ ਕੱਢ ਦੇਣ ਦੇ ਕੀਤੇ ਗਏ ਫੈਸਲੇ ਅਨੁਸਾਰ ਜਨਰਲ ਸੁਬੇਗ ਸਿੰਘ ਨੇ ਵੀ ਆਪਣੇ ਪਰਿਵਾਰ ਨੂੰ 3 ਜੂਨ ਨੂੰ ਓਥੋਂ ਨਿਕਲ ਜਾਣ ਲਈ ਕਿਹਾ।ਉਹਨਾਂ ਦੇ ਮਾਤਾ ਜੀ ਨੇ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਜਨਰਲ ਸਾਹਬ ਨੇ ਕਿਹਾ,“ਹੁਣ ਇਸ਼ਨਾਨ ਕਰਨ ਦਾ ਸਮਾਂ ਨਹੀਂ,ਤੁਸੀਂ ਨਿਕਲ ਜਾਓ….ਹਮਲਾ ਹੋਣ ਹੀ ਵਾਲਾ ਹੈ।”…….ਜਨਰਲ ਸੁਬੇਗ ਸਿੰਘ ਜੀ ਨੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਬਹਾਨੇ ਅੰਦਰਲੀ ਮੋਰਚਾਬੰਦੀ ਦਾ ਜਾਇਜਾ ਲੈਣ ਆਏ ਲੈਫਟੀਨੈਂਟ ਜਨਰਲ ਰਣਜੀਤ ਦਿਆਲ ਨੂੰ ਪਛਾਣ ਲਿਆ ਸੀ ਤੇ ਨਾਲ ਹੀ ਉਸ ਦੀਆਂ ਸ਼ੈਤਾਨੀ ਅੱਖਾਂ ਦਾ ਨਿਸ਼ਾਨਾ ਵੀ।ਪਰ ਸਿੱਖ ਕੌਮ ਨੂੰ ਇਹ ਮਾਣ ਰਹੇਗਾ ਕਿ ਸਿੱਖਾਂ_ਦੇ_ਜਰਨੈਲ ਵੱਲੋਂ ਬਣਾਏ ਮੋਰਚਿਆਂ ਦੀ ਟੋਹ ਲੈਣ ਵਿੱਚ ਦਿੱਲੀ ਦਾ ਜਰਨੈਲ ਕਾਮਯਾਬ ਨਹੀਂ ਹੋ ਸਕਿਆ।ਤੇ ਫਿਰ ਚਮਕੌਰ ਦੀ ਗੜ੍ਹੀ ਦੀ ਲੜਾਈ ਵਾਂਗ ਵੀਹਵੀਂ ਸਦੀ ਚ ਵੀ ਇਕ ਅਨੋਖੀ ਲੜਾਈ ਦਾ ਆਰੰਭ ਹੋਇਆ। ਤੋਪਾਂ ਟੈਕਾਂ ਨਾਲ ਲੈਸ ਜਬਰ ਜੁਲਮ ਦੇ ਸਹਾਰੇ ਹਕੂਮਤ ਕਰਨ ਵਾਲੇ ਪੈਰੋਕਾਰਾਂ ਦਾ ਹੜ੍ਹ ਅਜ ਸਿੱਖਾਂ ਦਾ ਸਬਰ ਸਿਦਕ ਪਰਖ ਰਿਹਾ ਸੀ।ਇਸ ਸਬਰ ਸਿਦਕ ਦਾ ਲੋਹਾ ਭਾਰਤੀ ਜਰਨੈਲਾਂ ਸ਼ਰੇਆਮ ਮੰਨਿਆ ਤੇ ਜਨਰਲ ਸੁਬੇਗ ਸਿੰਘ ਵੱਲੋਂ ਕੀਤੀ ਗਈ ਮੋਰਚਾਬੰਦੀ ਤੇ ਦਿੱਤੀ ਟਰੇਨਿੰਗ ਦਾ ਲੋਹਾ ਵੀ ਭਾਰਤੀ ਜਰਨੈਲਾਂ ਪ੍ਰੈੱਸ ਸਾਹਮਣੇ ਮੰਨਿਆ। 20ਵੀਂ ਸਦੀ ਦੇ ਇਸ ਅਹਿਮ ਘੱਲੂਘਾਰੇ ਵਿੱਚ ਭਾਰਤੀ ਫੌਜ ਦੇ ਵੱਡੇ ਵੱਡੇ ਜਰਨੈਲਾਂ ਤੋਂ ਆਪਣੀ ਜਰਨੈਲੀ ਦਾ ਲੋਹਾ ਮੰਨਵਾ ਕੇ ਸ਼ਹੀਦ ਸੁਬੇਗ ਸਿੰਘ ਬਿਨਾਂ ਕਿਸੇ ਮੈਡਲਤੇ ਹੋਰ ਸਨਮਾਨ ਦੇ ਇਤਿਹਾਸ ਵਿਚਲੀ ਉਸ ਅਮਰਤਾ ਨੂੰ ਪ੍ਰਾਪਤ ਕਰ ਗਿਆ ਹੈ ਜੋ ਪਰਮਵੀਰ ਚੱਕਰ ਤੇ ਹੋਰ ਕਈ ਤਰਾਂ ਦੇ ਮੈਡਲ ਹਾਸਲ ਕਰਨ ਵਾਲੇ ਕਿਸੇ ਫੌਜੀ ਜਰਨੈਲ ਨੂੰ ਹਾਸਲ ਨਹੀਂ ਹੋਈ ਤੇ ਨਾ ਹੋਵੇਗੀ। ਉਹਨਾਂ ਪੈਰ ਪੈਰ ਤੇ ਧੱਕਾ ਕਰਨ ਵਾਲੀ ਹਕੂਮਤ ਦੀ ਗੁਲਾਮੀ ਨਹੀਂ ਕਬੂਲੀ, ਬਲਕਿ ਉਹ “ਵਾਹਿਗੁਰੂ ਜੀ ਕਾ ਖਾਲਸਾ” ਬਣ ਕੇ ਜੀਵਿਆ ਤੇ ਸ਼ਹੀਦ ਹੋ ਕੇ ਸਿੱਖਾਂ ਨੂੰ “ਵਾਹਿਗੁਰੂ ਜੀ ਕੀ ਫਤਿਹ” ਲਈ ਜੂਝਣ ਲਈ ਕਈ ਗੁਰ ਸਿਖਾ ਗਿਆ।

Read More...

Post

ਪੰਜਾਬੀ ਗਾਇਕ Kamal Khan on Gangsters -ਜੇ ਕਿਸੇ ਨਾਲ ਨਜ਼ਾਇਜ਼ ਕਰੋਂਗੇ,ਅਗਲਾ ਠਾਹ-ਠਾਹ ਤਾਂ ਕਰੂ…

ਮੁਹਾਲੀ ਪੁਲੀਸ ਨੇ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ’ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਦੇ ਸਰਪੰਚ ਸਤਨਾਮ ਸਿੰਘ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਯੂਟੀ ਪੁਲੀਸ ਦੀ ਹਿਰਾਸਤ ਵਿੱਚ ਸੀ। ਕੁਝ ਦਿਨ ਪਹਿਲਾਂ ਸੈਕਟਰ-43 ਬੱਸ ਅੱਡੇ ਨੇੜੇ ਹੋਏ ਪੁਲੀਸ ਮੁਕਾਬਲੇ ਵਿੱਚ ਪੱਟ ’ਤੇ ਲੱਗਣ ਕਾਰਨ ਦਿਲਪ੍ਰੀਤਨੂੰ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਹਸਪਤਾਲ ’ਚੋਂ ਛੁੱਟੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੇ ਸਰਪੰਚ ਕਤਲ ਕੇਸ ਵਿੱਚ ਪੁਲੀਸ ਰਿਮਾਂਡ ’ਤੇ ਲੈ ਲਿਆ ਸੀ।ਮੁਹਾਲੀ ਪੁਲੀਸ ਨੇ ਅੱਜ ਦਿਲਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕਰਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਰਮਨਦੀਪ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਪੇਸ਼ ਫੇਜ਼-1ਥਾਣਾ ਦੇ ਐਸਐਚਓ ਜਤਿੰਦਰਪਾਲ ਸਿੰਘ ਅਤੇ ਸੀਨੀਅਰ ਇੰਸਪੈਕਟਰ ਮਨਜੀਤ ਸਿੰਘ ਨੇ ਗੈਂਗਸਟਰ ਦਿਲਪ੍ਰੀਤ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਬੀਤੀ 13 ਅਪਰੈਲ ਦੀ ਦੇਰ ਰਾਤ ਨੂੰ ਗਾਇਕ ਪਰਮੀਸ਼ ਵਰਮਾ ਨੂੰ ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿੱਚ ਘੇਰ ਕੇ ਗੋਲੀ ਮਾਰ ਦਿੱਤੀ ਸੀ।ਪੁਲੀਸ ਹਾਲੇ ਹਮਲਾਵਰਾਂ ਦੀ ਭਾਲ ਕਰ ਹੀ ਰਹੀ ਸੀ ਕਿ ਅਗਲੇ ਹੀ ਦਿਨ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੇ ਆਪਣੀ ਫੇਸਬੁੱਕ ’ਤੇ ਇੱਕ ਪੋਸਟ ਅਪਲੋਡ ਕਰਕੇ ਗਾਇਕ ਨੂੰ ਗੋਲੀਮਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਸੀ। ਅਦਾਲਤ ਨੇ ਮੁਲਜ਼ਮ ਦਿਲਪ੍ਰੀਤ ਦਾ ਸੱਤ ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ।ਚੰਡੀਗੜ੍ਹ ਪੁਲਿਸ ਨੇ ਮੰਗਲਵਾਰ ਨੂੰ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਦੋ ਦਿਨ ਦੇ ਰਿਮਾਂਡ ਪਿੱਛੋਂ ਜਿਲ੍ਹਾ ਅਦਾਲਤ ਸੈਕਟਰ 43 ਵਿਚ ਪੇਸ਼ ਕੀਤਾ। ਜਿਥੇ ਪਹਿਲਾਂ ਹੀ ਮੁਹਾਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਦਿਲਪ੍ਰੀਤ ਨੂੰ ਟਰਾਂਜ਼ਿਟ ਰਿਮਾਂਡ ਉਤੇ ਲੈਣ ਪਹੁੰਚੇ ਹੋਏ ਸਨ। ਮੁਹਾਲੀ ਪੁਲਿਸ ਦਿਲਪ੍ਰੀਤ ਨੂੰ ਸਿੱਧੀ ਟਰਾਂਜ਼ਿਟ ਰਿਮਾਂਡ ਉਤੇ ਲੈ ਕੇ ਮੁਹਾਲੀ ਡਿਊਟੀ ਮੈਜਿਸਟ੍ਰੇਟ ਕੋਲ ਪਹੁੰਚੀ। ਪਰਮੀਸ਼ ਵਰਮਾ ਗੋਲੀਕਾਂਡ ਮਾਮਲੇ ਵਿਚ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ, ਜਿਸ ਪਿੱਛੋਂ ਪੁਲਿਸ ਨੇ ਦਿਲਪ੍ਰੀਤ ਨੂੰ 7 ਦਿਨ ਦੇ ਰਿਮਾਂਡ ਉਤੇ ਭੇਜ ਦਿੱਤਾ।ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਦਿਲਪ੍ਰੀਤ ਬਾਬਾ ਨੂੰ ਰਿਮਾਂਡ ਖ਼ਤਮ ਹੋਣ ‘ਤੇ ਸਰਪੰਚ ਕਤਲ ਮਾਮਲੇ ਵਿਚ ਚੰਡੀਗੜ੍ਹ ਅਦਾਲਤ ਵਿਚ ਪੇਸ਼ ਕੀਤਾ ਸੀ।ਦਿਲਪ੍ਰੀਤ ਦੀ ਹਾਲਤ ਠੀਕ ਨਾ ਹੋਣ ‘ਤੇ ਉਸ ਨੂੰ ਐਂਬੂਲੈਂਸ ਰਾਹੀਂ ਅਦਾਲਤ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਗੋਲੀ ਲੱਗਣ ਤੋਂ ਬਾਅਦ ਦਿਲਪ੍ਰੀਤ ਬਾਬਾ ਜੇਰੇ ਇਲਾਜ ਹੈ। ਮੋਹਾਲੀ ਵਿੱਚ ਪਰਮੀਸ਼ ਵਰਮਾ ‘ਤੇ ਗੋਲੀ ਚਲਾਉਣ ਦੇ ਮਾਮਲੇ ਵਿਚਮੋਹਾਲੀ ਪੁਲਿਸ ਦਿਲਪ੍ਰੀਤ ਨੂੰ ਟਰਾਂਜ਼ਿਟ ਰਿਮਾਂਡ ਉੱਤੇ ਲਿਜਾਣ ਲਈ 43 ਕੋਰਟ ਅਰਜ਼ੀ ਲੈ ਕੇ ਪਹੁੰਚੀ ਸੀ। ਚੰਡੀਗੜ੍ਹ ਵਿਚ ਹੋਏ ਸਰਪੰਚ ਕਤਲ ਕਾਂਡ ਵਿੱਚ ਦਿਲਪ੍ਰੀਤ ਤੋਂ ਪੁੱਛ-ਪੜਤਾਲ 32 ਸੈਕਟਰ ਦੇ ਹਸਪਤਾਲ ਵਿਚ ਹੀ ਕੀਤੀ ਗਈ ਸੀ। ਗੋਲੀ ਲੱਗਣ ਕਾਰਨ ਦਿਲਪ੍ਰੀਤ ਦੀ ਲੱਤ ਵਿੱਚ ਰਾਡ ਪਾਈ ਗਈ ਹੈ ਜਿਸ ਕਾਰਨ ਉਸ ਦਾ ਚੱਲ ਫਿਰ ਸਕਣਾ ਫਿਲਹਾਲ ਮੁਸ਼ਕਲ ਹੈ

Read More...

Post

ਫਿਲਮੀ ਜਗਤ ‘ਚ ਛਾਈ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ Punjabi Video ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,ਤਾਜਾ ਵੱਡੀ ਖਬਰ – ਫਿਲਮ ਜਗਤ ‘ਚ ਛਾਈ ਦੁੱਖ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ,ਟੀ. ਵੀ. ਸ਼ੋਅ ‘ਨਿਮਕੀ ਮੁਖੀਆ’ ‘ਚ ਇਮਰਤੀ ਦੇਵੀ ਦਾ ਕਿਰਦਾਰਨਿਭਾਉਣ ਵਾਲੀ ਰੀਟਾ ਭਾਦੁੜੀ ਦੇ ਦਿਹਾਂਤ ਨਾਲ ਪੂਰੇ ਬਾਲੀਵੁੱਡ ਜਗਤ ‘ਚ ਦੁੱਖ ਦੀ ਲਹਿਰ ਛਾਈ ਹੋਈ ਹੈ। ਰੀਟਾ ਟੀ. ਵੀ. ਤੇ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੀ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਸੀਨੀਅਰ ਐਕਟਰ ਸ਼ਿਸ਼ਿਰ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ”ਬੇਹੱਦ ਦੁੱਖ ਦੀ ਗੱਲ ਹੈ ਕਿ ਰੀਟਾ ਭਾਦੁੜੀ ਹੁਣ ਸਾਡੇ ‘ਚ ਨਹੀਂ ਰਹੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਅੰਧੇਰੀ ਈਸਟ, ਮੁੰਬਈ ‘ਚ ਹੋਵੇਗਾ। ਸਾਡੇਸਾਰਿਆਂ ਲਈ ਉਹ ਮਾਂ ਦੀ ਤਰ੍ਹਾਂ ਸੀ। ਉਨ੍ਹਾਂ ਨੂੰ ਬੇਹੱਦ ਯਾਦ ਕਰਾਂਗੇ।” ਸੂਤਰਾਂ ਮੁਤਾਬਕ ਪਿਛਲੇ ਦਿਨੀਂ ਰੀਟਾ ਭਾਦੁੜੀ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਉਨ੍ਹਾਂ ਦੀ ਕਿਡਨੀ ‘ਚ ਕਾਫੀ ਸਮੱਸਿਆ ਹੋ ਗਈ ਸੀ। ਖਰਾਬ ਸਿਹਤ ਹੋਣ ਦੇ ਬਾਵਜੂਦ ਵੀ ਰੀਟਾ ਆਪਣੀ ਸ਼ੂਟਿੰਗ ਪੂਰੀ ਕਰਨ ਰਹੀ ਸੀ। ਜਦੋਂ ਉਨ੍ਹਾਂ ਨੂੰ ਕੰਮ ਤੋਂ ਫੁਰਸਤ ਮਿਲਦੀ ਤਾਂ ਉਹ ਸੈੱਟ ‘ਤੇ ਆਰਾਮ ਕਰਦੀ ਸੀ।ਦੱਸਣਯੋਗ ਹੈ ਕਿ ਰੀਟਾ ਭਾਦੁੜੀ ਦੀ ਉਮਰ62 ਸਾਲ ਦੀ ਹੈ। ਉਹ ਪਿਛਲੇ ਕਈ ਸਾਲਾਂ ਤੋਂ ਹਿੰਦੀ ਸਿਨੇਮਾ ‘ਚ ਕੰਮ ਕਰ ਰਹੀ ਸੀ। ਉਨ੍ਹਾਂ ਨੇ ਲਗਭਗ 70 ਬਾਲੀਵੁੱਡ ਫਿਲਮਾਂ ‘ਚ ਕੰਮ ਕੀਤਾ ਹੈ, ਜਿਨ੍ਹਾਂ ‘ਚ ‘ਰਾਜ਼’, ‘ਜੂਲੀ’, ‘ਬੇਟੀ’, ‘ਦਿਲ ਵਿਲ ਪਿਆਰ’ ਅਤੇ 30 ਟੀ.ਵੀ. ਸ਼ੋਅ ਸ਼ਾਮਲ ਹਨ।

Read More...

Post

ਹੁਣ ਪਾਣੀ ਸਿਰੋਂ ਲੰਘ ਗਿਆ ਹੁਣ ਤਾਂ , ਪਿੰਡ ਨੂੰ ਵੀਰ ਨੇ ਦਿੱਤੀ ਸਿੱਧੀ ਚੇਤਾਵਨੀ …

ਖਬਰਦਾਰ ਜੇ ਕਿਸੇ ਨੇ ਏਹਨੂੰ ਸਕੂਟਰ ਕਿਹਾ, ਜਿਹੜਾ ਕਹੂਗਾ ਉਹ ਆਪਣੀ ਜਾਨ ਦਾ ਆਪ ਜਿੰਮੇਵਾਰ ਹੋਵੇਗਾ, ਖਿੱਚ ਲਈ ਤਲਵਾਰ ਗਾਟਾ ਲਾਹੁਣ ਲਈ..ਇਸ ਨੌਜਵਾਨ ਨੇ ਪਿੰਡ ਦੇ ਮੁੰਡਿਆਂ ਨੂੰ ਦਿੱਤੀ ਚੇਤਾਵਨੀ ਜੇ ਕਿਸੇ ਨੇ ਪੁੱਠਾ ਨਾਮ ਲਿਆ ਤਾਂ ..ਸਾਨੂੰ ਹਮੇਸ਼ਾਂ ਹੀ ਇਹ ਦੱਸਿਆ ਗਿਆ ਹੈ ਕਿ ਦੇਸ਼ ਦੀ ਵੱਧ ਅਬਾਦੀ ਹੀ ਗਰੀਬੀ ਅਤੇ ਬੇਰੁਜ਼ਗਾਰੀ ਦਾ ਮੁੱਖ ਕਾਰਣ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਜੇ ਵਧਦੀ ਅਬਾਦੀ ‘ਤੇ ਕਾਬੂ ਪਾ

ਪਾਣੀ ਸਿਰੋਂ ਲੰਘ ਗਿਆ ਹੁਣ ਤਾਂ , ਪਿੰਡ ਨੂੰ ਦਿੱਤੀ ਸਿੱਧੀ ਚੇਤਾਵਨੀ , ਖਬਰਦਾਰ ਜੇ ਕਿਸੇ ਨੇ ਏਹਨੂੰ ਸਕੂਟਰ ਕਿਹਾ , ਜਿਹੜਾ ਕਹੂਗਾ ਉਹ ਆਪਣੀ ਜਾਨ ਦਾ ਆਪ ਜਿੰਮੇਵਾਰ ਹੋਵੇਗਾ , ਖਿੱਚ ਲਈ ਤਲਵਾਰ ਗਾਟਾ ਲਾਹੁਣ ਲਈ

Posted by Hira Singh Fateh on Monday, July 16, 2018

ਲਿਆ ਜਾਵੇ ਤਾਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਸਕੂਲਾਂ-ਕਾਲਜਾਂ ਦੀਆਂ ਕਿਤਾਬਾਂ ਵਿੱਚ ਇਹੋ ਰੱਟਾ ਲਵਾਇਆ ਜਾਂਦਾ ਹੈ। ਸਾਡੇ ਤੋਂ ਵੋਟਾਂ ਲੈ ਕੇ ਗਏ ਹਾਕਮਾਂ ਤੋਂ ਜਦੋਂ ਰੁਜ਼ਗਾਰ ਦੀ ਮੰਗ ਕਰਦੇ ਹਾਂ ਤਾਂ ਉਹ ਵੀ ਇਹੋ ਘੜਿਆ-ਘੜਾਇਆ ਜਵਾਬ ਦੇ ਕੇ ਪਿੱਛਾ ਛੁਡਾਉਣ ਦੀ ਕਰਦੇ ਹਨ। ਹਰ ਪਾਸੇ ਤੋਂ ਹੀ ਇਸ ਭਰਮ ਦੀ ਇੱਕ ਹਨੇਰੀ ਜਿਹੀ ਲਿਆ ਦਿੱਤੀ ਗਈ ਹੈ। ਇਸ ਕੁਤਰਕ ਦਾ ਏਨਾ ਕੂੜ-ਪਰਚਾਰ ਕੀਤਾ ਗਿਆ ਹੈ ਕਿ ਦੇਸ਼ ਦੇ ਆਮ ਲੋਕ ਇਸ ਗੱਲ ਨੂੰ ‘ਰੱਬੀ ਸੱਚ’ ਮੰਨ ਕੇ ਆਪਣੇ ਦਿਮਾਗਾਂ ਨੂੰ ਜੰਦਰੇ ਜੜ੍ਹੀ ਬੈਠੇ ਹਨ।ਇੱਕ ਧਰਮ ਨੂੰ ਮੰਨਣ ਵਾਲੇ ਲੋਕ ਦੂਜੇ ਧਰਮ ਦੇ ਪੈਰੋਕਾਰਾਂ ਨੂੰ ਵੱਧ ਬੱਚੇ ਪੈਦਾ ਕਰਨ ਕਰਕੇ ਕੋਸਦੇ ਰਹਿੰਦੇ ਹਨ। ”ਉਚੀਆਂ ਜਾਤਾਂ” ਵਾਲੇ ”ਨੀਵੀਆਂ ਜਾਤਾਂ” ਵਾਲੇ ਲੋਕਾਂ ਨੂੰ ਇਸਦੇ ਲਈ ਬੁਰਾ-ਭਲਾ ਆਖਦੇ ਹਨ। ਕਿਸੇ ਇੱਕ ਖੇਤਰ/ਇਲਾਕੇ ਦੇ ਨਿਵਾਸੀ ਦੂਜੇ ਇਲਾਕਿਆਂ ਤੋਂ ਆਏ ਪ੍ਰਵਾਸੀ ਕਿਰਤੀਆਂ ਨੂੰ ਹੀ ਅਬਾਦੀ ਵਧਾ ਦੇਣ ਦਾ ਦੋਸ਼ਲਾਉਂਦੇ ਹੋਏ ਉਹਨਾਂ ਵਿਰੁੱਧ ਦੰਗੇ ਫ਼ਸਾਦ ਲਈ ਤਿਆਰ ਹੋ ਜਾਂਦੇ ਹਨ। ਜਦੋਂ ਅਸੀਂ ਥੋੜ੍ਹੀ ਜਿਹੀ ਹੀ ਗੰਭੀਰਤਾ ਅਤੇ ਗਹਿਰਾਈ ਨਾਲ਼ ਤੱਥਾਂ ਦੀ ਪੜਤਾਲ ਕਰਦੇ ਹਾਂ ਤਾਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਸਾਨੂੰ ਕਿਸ ਤਰ੍ਹਾਂ ਵਧ ਅਬਾਦੀ ਨੂੰ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਹਿਣਾ ਪੂਰੀ ਤਰ੍ਹਾਂ ਬੇਬੁਨਿਆਦ ਗੱਲ ਹੈ। ਅਬਾਦੀ ਨੂੰ ਗਰੀਬੀ-ਬੇਰੁਜ਼ਗਾਰੀ ਦਾ ਕਾਰਨ ਦੱਸਣਾ ਕੋਰਾ ਝੂਠ ਹੈ। ਕੁਝ ਲੋਕ ਇਸ ਤਰ੍ਹਆਂ ਦਾ ਪ੍ਰਚਾਰ ਆਪਣੀ ਗੈਰ ਜਾਣਕਾਰੀ ਕਰਕੇ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜਿਹਨ੍ਹਾਂ ਦਾ ਸਵਰਗ ਇਸੇ ਢਾਂਚੇ ਵਿੱਚ ਹੈ। ਦੂਜਿਆਂ ਦੀ ਮਿਹਨਤ ‘ਤੇ ਆਪਣੀਆਂ ਤਜੌਰੀਆਂ ਭਰਨ ਵਾਲੇ ਸਰਮਾਏਦਾਰ ਇਸ ਢਾਂਚੇ ਨੂੰ ਜਿਉਂਦਾ ਰੱਖਣ ਲਈ ਇਸ ਤਰ੍ਹਾਂ ਦੇ ਭਰਮ ਲੋਕਾਂ ਵਿੱਚ ਫੈਲਾਉਂਦੇ ਹੀ ਰਹਿੰਦੇ ਹਨ।ਅਬਾਦੀ ਨੂੰ ਸਭ ਸਮੱਸਿਆਵਾਂ ਦੀ ਜੜ੍ਹ ਦੱਸਣ ਵਾਲਾ ਝੂਠਾ ਸਿਧਾਂਤ ਅਸਲ ਵਿੱਚ ਇੱਕ ਪੂੰਜੀਵਾਦੀ ਸਿਧਾਂਤਕਾਰ ਮਾਲਥਸ ਵੱਲੋਂ ਘੜਿਆ ਗਿਆ ਹੈ। ਉਸਨੇ ਦਾਅਵਾ ਕੀਤਾ ਕਿ ਆਬਾਦੀ ਰੇਖਾ ਗਣਿਤਕ ਕ੍ਰਮ (1,2,4,8,16…..) ਅਨੁਸਾਰਵਧਦੀ ਹੈ ਜਦੋਂ ਕਿ ਗੁਜ਼ਾਰੇ ਦੇ ਸਾਧਨ ਅੰਕ ਗਣਿਤਕ ਕ੍ਰਮ (1,2,3,4,5…..)ਅਨੁਸਾਰ ਵਧਦੇ ਹਨ। ਮਾਲਥਸ ਨੇ ਕਿਹਾ ਕਿ ਅਬਾਦੀ ਕਿਉਂ ਕਿ ਜ਼ਿਆਦਾ ਤੇਜ਼ੀ ਨਾਲ਼ ਵਧਦੀ ਹੈ ਤੇ ਗੁਜ਼ਾਰੇ ਦੇ ਸਾਧਨ ਨਾ-ਮਾਤਰ ਗਤੀ ਨਾਲ਼। ਇਸ ਲਈ ਵੱਧ ਅਬਾਦੀ ਹੀ ਗਰੀਬੀ-ਬੇਰੁਜ਼ਗਾਰੀ ਦਾ ਕਾਰਣ ਹੈ। ਮਾਲਥਸ ਨੇ ਆਪਣੇ ਦੁਆਰਾ ਘੜੇ ਇਸ ਬੇਬੁਨਿਆਦ ਅਬਾਦੀ ਸਿਧਾਂਤ ਨੂੰ ਸੱਚ ਸਾਬਿਤ ਕਰਨ ਲਈ ਕੁਤਰਕ ਕੀਤੇ। ਵਧਦੀ ਅਬਾਦੀ ਲਈ ਉਸਨੇ ਅਮਰੀਕਾ ਦੇ ਆਂਕੜੇ ਪੇਸ਼ ਕੀਤੇ ਅਤੇ ਗੁਜ਼ਾਰੇ ਦੇ ਸਾਧਨਾਂ ਦੇ ਵਾਧੇ ਨੂੰ ਦਿਖਾਉਣ ਲਈ ਫਰਾਂਸ ਦੇ! ਉਸਨੇ ਪੂਰੀ ਤਰ੍ਹਾਂ ਮਨੁੱਖਤਾ ਵਿਰੋਧੀ ਹੋ ਕੇ ਇਹ ਬਕਵਾਸ ਕੀਤੀ ਕਿ ਜੰਗਾਂ, ਮਹਾਂਮਾਰੀਆਂ ਅਤੇ ਕੁਦਰਤੀ ਆਫ਼ਤਾਂ ਆਦਿ ਮਨੁੱਖ ਜਾਤੀ ਲਈ ਵਰਦਾਨ ਦੀ ਤਰ੍ਹਾਂ ਹਨ ਕਿਉਂ ਕਿ ਇਹਨਾਂ ਨਾਲ਼ ਅਬਾਦੀ ਘੱਟਦੀ ਹੈ! ਮਾਲਥਸ ਦਾਅਬਾਦੀ ਸਿਧਾਂਤ ਭਾਂਵੇਂ ਕਿ ਵਿਗਿਆਨਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਸਾਬਤ ਕੀਤਾ ਜਾ ਚੁੱਕਾ ਹੈ ਪਰ ਫੇਰ ਵੀ ਲੋਕਾਂ ਨੂੰ ਮੂਰਖ ਬਣਾਉਣ ਲਈ ਪੂੰਜੀਪਤੀਆਂ ਦੁਆਰਾ ਲਗਾਤਾਰ ਇਸੇ ਦਾ ਪ੍ਰਚਾਰ ਕੀਤਾ ਜਾਂਦਾ ਹੈ। ਮਾਲਥਸ ਨੇ ਜਿਹੜੇ ਦੇਸ਼ਾਂ ਦੀਆਂ ਉਦਾਹਰਣਾਂ ਦਿੱਤੀਆਂ ਉਹਨਾਂ ਵਿੱਚ ਉਸ ਸਮੇਂ ਵੀ ਅਤੇ ਅੱਜ ਵੀ ਗੁਜ਼ਾਰੇ ਦੇ ਸਾਧਨਾਂ ਦਾ ਅਬਾਦੀ ਨਾਲੋਂ ਕਿਤੇ ਤੇਜ਼ੀ ਨਾਲ ਅਤੇ ਕਿਤੇ ਵੱਧ ਵਿਕਾਸ ਹੋਇਆ। ਸਾਡੇ ਦੇਸ਼ ਦੀ ਹੀ ਅਰਥਵਿਵਸਥਾ ‘ਤੇ ਜੇ ਨਜ਼ਰ ਮਾਰ ਲਈ ਜਾਵੇ ਤਾਂ ਸਾਰੀ ਗੱਲ ਸਪੱਸ਼ਟ ਹੋ ਜਾਂਦੀ ਹੈ। 1947 ਤੋਂ ਹੁਣ ਤੱਕ ਸਾਡੇ ਦੇਸ਼ ਦੀ ਅਬਾਦੀ ਲੱਗਭਗ ਸਵਾ ਤਿੰਨ ਗੁਣਾ ਵਧੀ ਹੈ ਪਰ ਪ੍ਰਤੀ ਵਿਅਕਤੀ ਔਸਤ ਆਮਦਨ ਇਸ ਤੋਂ ਕਿਤੇ ਜ਼ਿਆਦਾ ਵਧੀ ਹੈ। ਪਰ ਇਹ ਧਨ-ਦੌਲਤ ਜੋ ਵਧੀ ਉਸਦਾ ਵੱਡਾ ਹਿੱਸਾ ਤਾਂ ਟਾਟੇ-ਬਿਰਲੇ-ਰਿਲਾਇੰਸ ਵਰਗੇ ਮੁੱਠੀ ਭਰ ਅਮੀਰਾਂਕੋਲ ਇਕੱਠਾ ਹੋ ਗਿਆ। ਟਾਟਾ ਘਰਾਨਾ ਜਿਸਦੀ 1947 ਸਮੇਂ 100 ਕਰੋੜ ਰੁਪਏ ਦੇ ਲਗਭਗ ਦੀ ਸੰਪਤੀ ਸੀ ਅੱਜ 150 ਹਜ਼ਾਰ ਕਰੋੜ ਤੋਂ ਵੀ ਵੱਧ ਸੰਪੱਤੀ ਦਾ ਮਾਲਕ ਹੈ।

Read More...

Post

ਲੋਕੀ ਹੁਣ ਗੱਡੀਆ ਤੇ ਵਰਲਡ ਟੂਰ ਲਗਾਉਂਦੇ ਫਿਰਦੇ ਆ ਸਰਦਾਰ ਪਹਿਲਾਂ ਹੀ ਸਕੂਟਰਾਂ ਤੇ ਜਾ ਕੇ ਝੰਡੇ ਗੱਡ ਆਏ ਆ

ਲੁਧਿਆਣੇ ਤੋਂ ਅਸਟਰੇਲੀਆ ਬਾੲੇ ਰੋਡ ੲਿਹ ੲਿਕ ਰਿਕਾਡ ਹੈ ਪਰ ਕਦੇ ਕਿਤੇ ਛਪਿਆ ਨਈਂ , ਗੱਲ 1996 ਦੀ ਹੈ।ਸਾਡੀ ਲੁਧਿਆਣੇ ਬੂਟਾਂ ਦੀ ਦੁਕਾਨ ਹੁੰਦੀ ਸੀ। ਜੋ ੳੁਦੋਂ ਵਧੀਆ ਚੱਲਦੀ ਸੀ। ੲਿਕ ਦਿਨ ਓਂਕਾਰ ਸਿ਼ੰਘ ਨਾਮ ਦਾ ਗਾਹਕ ਆਇਆ । ਮੇਰੇ ਬਾਪ ਨੂੰ ਕਹਿੰਦੇ ” ਸਰਦਾਰ ਜੀ ਇਕ ਹੰਢਣਸਾਰ ਸ੫ੋਰਟਸ ਬੂਟ ਦਿਖਾੳੁ ਮੈਂ ਪੂਰੇ ਭਾਰਤ ਦੇ ਬਾੲੇ ਰੋਡ ਸਕੂਟਰ ਤੇ ਟੂਰ ਲਾੳੁਦਾ ਹਾਂ। ” ਮੇਰੇ ਬਾਪ ਨੇ ੳੁਹਨਾ ਨੂੰ ਬੂਟ ਦਿਖਾੲੇ ਨਾਲੇਮਸ਼ਕਰੀ ਨਾਲ ਕਿਹਾ ” ਕੀ ਗੱਲ ਤੁਸੀਂ ਟੂਰ ਸਿਰਫ ਭਾਰਤ ਦੇ ਹੀ ਲਾੳੁਣੇ ਨੇ ਯਾ ਫਿਰ ਕਦੇ ਬਾਹਰ ਦਾ ਵੀ ਸੋਚਿਆ” ਓਂਕਾਰ ਸਿ਼ੰਘ ਨੇ ਸਹਿ ਸੁਭਾਅ ਕਿਹਾ ” ਨਹੀ ਜੀ ਮੈਨੂੰ ਬਾਹਰ ਬਾਰੇ ਕੋਈ ਜਾਣਕਾਰੀ ਨਹੀ ” ਡੈਡੀ ਕਹਿੰਦੇ “ਬਾਹਰ ਦੀ ਨੋਲੇਜ਼ ਆਪਾਂ ਨੂੰ ਕਾਫੀ ਹੈਗੀ ਆ।” ( ਕਿੳੁਕਿ 1978 ਤੋਂ 1984 ਤੱਕ ਸਿ਼ੰਘਾਪੁਰ ਰਿਹ ਕੇ ਆੲੇ ਸਨ।) ਜਾਵਾਬ ਆਇਆ ਤੁਸੀਂ ਅੱਗੇ ਲੱਗੋ ਬਾਹਰ ਦਾ ਵੀ ਬਣਾ ਲੈਨੇ ਆਂ। ਰਾਤ ਦੇ 9:30 ਹੋਣ ਕਰਕੇ ਜਿਆਦਾ ਗੱਲ ਨਾ ਹੋ ਸਕੀ। ਕਿਸੇ ਹੋਰ ਦਿਨ ਮਿਲ ਕੇ ਗੱਲ ਕਰਨ ਦਾ ਸਮਾਂ ਰੱਖ ਲਿਆ। ਕੁਛ ਦਿਨ ਮਗਰੋਂ ਫਿਰ ਮੁਲਾਕਾਤ ਹੋੲੀ। ਫਿਰ ਗੱਲਾਂ ਗੱਲਾਂ ਵਿੱਚ ਪਤਾ ਲੱਗਿਆ ਕਿ ੳੁਹਨਾ ਨੂੰ ੲਿੱਕ ਕਲੱਬ ਸਪੋਸਰ ਕਰਦਾ ਸੀ। ਸਾਰੇ ਟੂਰ ਦਾ ਖਰਚਾ ਕਲੱਬ ਹੀ ਕਰਦਾ ਸੀ। ਮੇਰੇ ਡੈਡੀ ਜੀ ਵਲੋਂ ਹਾਮੀ ਭਰਨ ਤੇ ਅਗਲੀ ਕਾਰਵਾੲੀ ਸ਼ੁਰੂ ਕਰ ਦਿੱਤੀ। ਕਲੱਬ ਦੀ ਸਲਾਨਾ ਫੀਸਹੁੰਦੀ ਸੀ ਭਰ ਕੇ ਜੋਆੲਿਨ ਕਰ ਲਿਆ। ਸ਼ਾਮ ਨੂੰ ਅੱਧਾ ਘੰਟਾ ਜਲਦੀ ਦੁਕਾਨ ਵਧਾ ਕੇ ਰੋਜ਼ world tour ਦੀ ਪਲੈਨਿਗ ਕਰਨੀ।ਮੈ ੳੁਦੋਂ ਚੋਥੀ ਵਿਚ ਪੜਦਾ ਸੀ।ਜਿੰਨਾ ਕੂ ਮੈਨੂੰ ਯਾਦ ਹੈ ਲਿਖ ਰਿਹਾ ਹਾਂ। ਅੱਜ ਅਾਪਣੇ ਕੋਲ ਸਾਰੀਆ ਸਹੂਲਤਾਂ ਹੋਣ ਦੇ ਬਾਵਾਜੂਦ ਵੀ ਅਸੀਂ world tour ਬਾਰੇ ਸੋਚ ਵੀ ਨਹੀ ਸਕਦੇ ਸਾਡੇ ਕੋਲ ਅੱਜ ੲਿੰਟਰਨੈਟ ,ਨੈਵੀਗੇਸ਼ਨ, ਗੂਗਲ਼ , ਮੋਬਾੲੀਲ ਅਤੇ ਨੋਲੇਜ਼ ਵੀ ਵੱਧ ਹੈ।ੳੁਸ ਸਮੇਂ ਸੜਕਾਂ ਵੀ ੲਿਨੀਆਂ ਵਧੀਆ ਨੲੀਂ ਸਨ। ਨਾ ਹੀ ਲਾੲੀਟਾ ਹੁੰਦੀਆ ਸੀ ਅੱਜ ਦੇ ਮੁਕਾਬਲੇ।ਕਿਤਾਬ ਬਜ਼ਾਰ ਲੁਧਿਆਣਾ ਤੋਂ ਬੈਡ ਦੇ ਸਾੲੀਜ ਦੇ ਮੈਪ ਲੈ ਕੇ ਆੲੇ । ਮਾਚਿਸ ਦੀ ਤੀਲ ਨਾਲ ਕਿਲੋਮੀਟਰ ਮਾਪਦੇ ਹੁੰਦੇ ਸੀ।ੲਿਥੋਂ ਚੱਲ ਕੇ ੲੇਨੇ ਕਿਲੋਮੀਟਰ ਬਾਅਦ ੳੁਥੇ ਪੁਹੁੰਚਾਗੇ।2- 3 ਮਹੀਨਿਆ ‘ਚ ਸਾਰੀ ਤਿਆਰੀ ਹੋ ਗਈ। 3 ਜਾਣੇ ਹੋ ਗਏ ਪਰਮਿੰਦਰ ਸਿ਼ੰਘ ਸਰਾਂ (ਗੋਗੀ) (ਮੇਰੇ ਡੈਡੀ)
ਓਂਕਾਰ ਸਿ਼ੰਘ ਸਿੱਧੂ ਬਲਜੀਤ ਸਿ਼ੰਘ ਮਾਨ ਦੋ ਸਕੂਟਰਾਂ ਤੇ ਜਾਣਾ ਸੀ ੲਿਕ ਬੰਦਾ ਘਟਦਾ ਸੀ ਅਖੀਰਲੇ ਦਿਨਾਂ ਚ ੲਿਕ ਸਕੂਟਰ ਮਕੈਨਿਕ (ਦਵਿੰਦਰ ਸਿ਼ੰਘ) ਵੀ ਤਿਆਰ ਹੋ ਗਿਆ। ਸਕੂਟਰ ਤਿਆਰ ਕੀਤੇ ਸਰਵਿਸ ਕਰਵਾੲੀ ,ਪਿਛੇ ਵੱਡੇ ਅੈਗਲ ਲਵਾੲੇ ਬੈਗ ਰੱਖਣ ਲੲੀ, ਪਲੱਗ, ਟੀੳੂਬਾਂ, ਹਵਾ ਭਰਨ ਵਾਲਾ ਪੰਪ, ਹੋਰ ਸਾਰਾ ਜਰੂਰੀ ਸਮਾਨ ਲਿਆਦਾ। ਦੋ ਹਾਕੀਆ ਆਪਣੀ ਹਾਫਾਜਤ ਲੲੀ ਨਾਲ ਰੱਖੀਆਂ।ਘਰੋਂ ਰਵਾਨਾ ਹੋਣ ਦਾ ਦਿਨ ਆ ਗਿਆ 4ਜੂਨ 1996 ਬਹੁਤ ਲੋਕ ਦੂਰੋ ਨੇੜਿਓ ਦੇਖਣਆਏ , ਬਹੁਤੇ ਤਾਂ ਹੱਸਦੇ ਸੀ ਅੰਦਰੌਂ ਵੀ ੲਿਹ ਸਕੂਟਰਾਂ ਤੇ ਕਿਥੇ ਕੂ ਪਹੁੰਚ ਜਾਣਗੇ ਕਹਿਣ ਨੈਨਾ ਦੇਵੀ ਜਾਣਾ ਅੋਖਾ ਹੁੰਦਾ।ਪਰ ਬਾਅਦ ਵਿੱਚ ਤਰੀਫਾਂ ਕਰਦੇ ਨਹੀ ਥੱਕਦੇ ਸੀ। ਓਹ ਆਪਣੀ ਥਾਂ ਸੱਚੇ ਸੀ ਕਿੳੁਕੇ ੲੇਦਾਂ ਦਾ ਕੁੱਛ ਕਦੇ ੳੁਹਨਾ ਨੇ ਦੇਖਿਆ ਸੁਣਿਆ ਨਹੀ ਸੀ। ੲਿਹ ਨਵੀ ਗੱਲ ਸੀ ਕਦੇ ਕੋਈ ੲੇਦਾ ਬਾਹਰਲੇ ਦੇਸ਼ ਨਹੀ ਗਿਆ ਸੀ। ਘਰੋਂ ਪਾਠ ਕਰਕੇ ਅਰਦਾਸ ਕੀਤੀ ਚੱਲ ਪੲੇ ਵਰਲਡ ਟੂਰ ਲੲੀ । ਸ਼ੇਰਪੁਰ ਚ਼ੌਕ ਲੁਧਿਆਣਾ ਤੋਂ *ਕਿਰਪਾਲ ਸਿ਼ੰਘ ਕਲਸੀ* ਨੇ ਹਰੀ ਝੰਡੀ ਦਿੱਤੀ ਤੇ ਰਵਾਨਾ ਹੋ ਗੲੇ। ਮੈ ਤੇ ਮੇਰੇ ਭਰਾ ਵੀ ਸਾਰਿਆ ਨਾਲ ਸ਼ੇਰਪੁਰ ਚੌਕ ਤੱਕ ੳੁਹਨਾ ਨੂੰ ਛੱਡਣ ਗੲੇ ਸੀ।ਹਲੇ ਦੋਰਾਹਾ ਹੀ ਟੱਪੇ ਸੀ ਕਿ ਦੂਜੇ ਸਕੂਟਰ ਵਾਲੇ ਡਿਗ ਪੲੇ ਪਰ ਬਚ ਗਏ ਰਫਤਾਰ ਘੱਟ ਹੋਣ ਕਰਕੇ ਕੋਈ ਸੱਟ ਨਾ ਲੱਗੀ ਤੇ ਨੁਕਸਾਨ ਵੀ ਨਹੀ ਹੋੲਿਆ। ੳੁਹਨਾ ਨੂੰ ਸਮਝਾੲਿਆ ਕਿ ਧਿਆਨ ਨਾਲ ਚੱਲੋ ਹਾਲੇ ਬਹੁਤ ਵਾਟ ਆ। ਵਾਹਿਗੁਰੂ ਦਾ ਨਾਮ ਲੈ ਕੇ ਫਿਰ ਤੁਰ ਪੲੇ। ਪਹਿਲੇ ਦਿਨ ਦਿੱਲੀ ਪੁਹੁੰਚ ਕੇ ਗੁਰੂਘਰ ਰਾਤ ਕੱਟੀ।ਗਰਮੀ ਹੋਣ ਕਰਕੇ ਸਵੇਰੇ ਸਾਜਰੇ 4-5 ਵਜੇ ਨਿਕਲ ਕੇ ਵੱਧ ਤੋਂ ਵੱਧ ਪੈਂਡਾ ਤੈਹ ਕਰਦੇ ਤੇ ਅਗਲੇ ਸਟਾਪ ਲੲੀ ਗੁਰੂਦੁਆਰਾ ਦੇਖ ਕੇ ਤੁਰਦੇ ਜਿਥੇ ਜਾ ਕੇ ਅਗਲੀ ਰਾਤ ਕੱਟਣੀ ਹੁੰਦੀ।ਜਿਥੇ ਪੁਹੁੰਚਣਾ ਲੋਕਾ ਨੇ ਪੁਁਤਾਂ ਵਾਗ ਪਿਆਰਦੇਣਾ ਕਿ ਪੰਜਾਬ ਤੋਂ ਚਾਰ ਸਰਦਾਰ ਵਿਸ਼ਵ ਟੂਰ ਲੲੀ ਨਿਕਲੇ ਹਨ । ਜਿਨਾ ਦਾ ਮਕਸਦ ਸਾਰੇ ਦੇਸ਼ਾਂ ਦੀ ਸ਼ਾਤੀ ਅਤੇ ੲੇਕਤਾ ਹੈ।ਪਰਸ਼ਾਦਾ ਪਾਣੀ ਛਕੳੁਣਾ ਤੇ ਨਾਲ ਲੲੀ ਵੀ ਬੰਨ ਦੇਣਾ। ਕੲੀ ਵਾਰ ਪੈਟਰੋਲ ਵੀ ਪਵਾ ਦੇਣਾ। ਭਾਵੇ ਭਾਸ਼ਾਵਾ ,ਰੰਗ, ਧਰਮ ਅਲੱਗ ਵੀ ਹੋਣਾ ਪਰ ੲਿਨਸਾਨੀਅਤ ਦਾ ਰਿਸ਼ਤਾ ਨਿਭਾੳੁਦੇ ਹੋੲੇ ਸੇਵਾ ਕਰਦੇ ਸਨ। ਨੇਪਾਲ ਤੋਂ ਹੁੰਦੇ ਹੋੲੇ ਥਾੲੀਲੈਡ ਪੁਹੁੰਚ ਗੲੇ।ਹਰ ਦੇਸ਼ ਅੈਟਰ ਕਰਨ ਤੋਂ ਪਹਿਲਾਂ ਅਾਪਣੇ ਬਾਰੇ ਦੱਸਦੇ ਤੇ ਵੀਜ਼ਾ ਲੈਦੇਂ। ਰੋਜ ਸੁਖਮਨੀ ਸਾਹਿਬ ਦਾ ਪਾਠ ਕਰਦੇ। ੳੁਥੋਂ ਦੀਆਂ ਸਰਕਾਰਾਂ ਆਪਣੇ ਦੇਸ਼ ਦੇ ਝੰਡੇ ਨਾਲ ਸਨਮਾਨਤ ਵੀ ਕਰਦੀਆਂ। ਕੲੀ ਵਾਰ ਛੁੱਟੀ ਹੋਣ ਕਰਕੇ ਵੀਜ਼ੇ ਲੲੀ ਉਡੀਕ ਵੀ ਕਰਨੀ ਪੈਂਦੀ ਰਾਹ ਵਿੱਚ ਕੲੀ ਦਿਨ ਰੁਕਣਾ ਵੀ ਪਿਆ।ਜਦੋ ਰਾਹ ਮਿਲਦਾ ਜਾਣਾ ਤਾ ਦਿਨ ਵਿੱਚ 400- 500 ਕਿਲੋਮੀਟਰ ਸਕੂਟਰ ਵੀ ਚੱਲ ਜਾਂਦਾ ਸੀ । ਮਲੇਸ਼ੀਆ, ਸਿ਼ੰਘਾਪੁਰ , ੲਿੰਡੋਨੇਸ਼ੀਆ ਤੋਂ ਹੁੰਦੇ ਹੋੲੇ 18 ਸਤੰਬਰ 1996 ਨੂੰ ਅਸਟਰੇਲੀਆ ਦੀ ਧਰਤੀ ਤੇ ਪੁਹੁੰਚ ਗੲੇ ।ਸਭ ਦਾ ਪਹਿਲਾ ਸਵਾਲ ਇਹੀ ਹੁੰਦਾ ਵੀ ਸਮੁੰਦਰ ਕਿਵੇ ਪਾਰ ਕੀਤਾ? ਫੈਰੀ FERI(ਸਮੁੰਦਰੀ ਜ਼ਹਾਜ) ਨਾਲ ਕੀਤਾ ਸਕੂਟਰਾਂ ਸਮੇਤ | 3 ਸਾਲ ਦਾ ਵੀਜ਼ਾ ਮਿਲਿਆ। ਪੁਹੁੰਚਦੇ – ਪੁਹੁੰਚਦੇ ਸਾਰਿਆ ਦਾ 10- 10 ਕਿਲੋ ਭਾਰ ਵੀ ਘਟ ਗਿਆ।ਗਰਮੀ ਕਰਕੇ ਚਮੜੀ ਜਲਣ ਹੋਣ ਨਾਲ ਰੰਗ ਕਾਲੇ ਪੈ ਗੲੇ। ੲਿਕ ਜ਼ਜ਼ਬਾ ਤੇ ਵਾਹਿਗੁਰੂ ਦਾ ਸਿਰ ੳੁਤੇ ਹੱਥ ਹੀ ਸੀ ਜੋ ਹਜਾਰਾਂ ਮੀਲ ਮੰਜਿਲ ਤੱਕ ਲੈ ਗਿਆ।ਬਹੁਤ ਖੁਸ਼ੀ ਹੋੲੀ। ਅਸੀਂ ਵੀ ਮਾਣ ਨਾਲ ਦੱਸਦੇ ਕਿ ਮੇਰੇ ਬਾਪੂ ਜੀ ਸਕੂਟਰ ਤੇ ਅਸਟਰੇਲੀਆ ਗੲੇ। ਕਿਸੇ ਨੂੰ ਵਿਸ਼ਵਾਸ਼ ਨਾ ਅਉਣਾ ਫਿਰ ਤਸਵੀਰਾਂ ਤੇ ਅਖਬਾਰ ਦਿਖਾੳੁਣੀਆ ਤਾਂ ਹੈਰਾਨ ਰਿਹ ਜਾਦੇ। ਸੋਹਣਾ ਪੈਸਾ ਕਮਾੲਿਆ। 2002 ਵਾਪਸ ਲੁਧਿਆਣੇ ਆ ਗੲੇ। ਸਾਨੂੰ ਤਿੰਨਾ ਭਰਾਵਾ ਨੂੰ ਵਧੀਆ ਪੜਾਇਆ।2004 ਵਿੱਚ ੳੁਹਨਾ ਨੂੰ ਗਲੇ ਦਾ ਕੈਂਸਰ ਹੋ ਗਿਆ। ਇਲਾਜ ਕਰਵਾੲਿਆ ਠੀਕ ਹੋ ਗੲੇ। ਥੋੜਾ ਠੀਕ ਹੋ ਕੇ ੲਿਕ ਵਾਰ ਫਿਰ 2005 ਵਿਚ ਟੂਰ ਕੱਡਿਆ ਪਰ ਉਹ ਸਫਲ ਨਾ ਰਿਹਾ, 13 ਸਾਲਾਂ ਚ 3-4ਵਾਰ ਕੈਂਸਰ ਹੋੲਿਆ। ਤੇ ਠੀਕ ਵੀ ਹੋ ਜਾਦੇ ਕਦੇ ਵੀ ਹੋਸਲਾ ਨੲੀਂ ਛੱਡਿਆ ਸੀ। ਗਰੀਬੀ ਤੋਂ ੳੁਠਾ ਕੇ ਸਾਰੀਆਂ ਸੁੱਖ ਸਹੂਲਤਾ ਦੇ ਕੇ ਆਪ 3 /6/2017 ਨੂੰ ਕਦੇ ਵੀ ਨਾ ਮੁਕਣ ਵਾਲੀ ਯਾਤਰਾ ਤੇ ਚਲੇ ਗੲੇ।@ਰਮਨਦੀਪ ਸਿੰਘ ਸਰਾਂ ਲੋਕੀ ਹੁਣ ਗੱਡੀਆ ਤੇ ਵਰਲਡ ਟੂਰਲਗਾਉਂਦੇ ਫਿਰਦੇ ਆ ਸਰਦਾਰ ਪਹਿਲਾਂ ਹੀ ਸਕੂਟਰਾਂ ਤੇ ਜਾ ਕੇ ਝੰਡੇ ਗੱਡ ਆਏ ਆ ਨਹੀ ਰੀਸਾ #ਲੁਧਿਆਣੇ ਆਲਿਆਂ ਦੀਆ..

Read More...

Post

ਕੀ ਗੁਰੂ ਘਰ ਵਿੱਚ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਪਖੰਡ ਜਾਂ ਕਰਮਕਾਂਡ ਹੈ .. ?

ਗੁਰੂ ਨਾਨਕ ਸਾਹਿਬ ਨੇ ਪੁਜਾਰੀ ਸ਼੍ਰੇਣੀ ਦਾ ਮੁੱਢ ਤੋਂ ਵਿਰੋਧ ਕੀਤਾ ਅਤੇ ਰੱਬ ਦੇ ਨਾਮ ਤੇ ਅੰਨੀ ਸ਼ਰਧਾ ਦਾ ਪ੍ਰਚਾਰ ਕਰਨ ਵਾਲੀ ਇਸ ਸ਼੍ਰੇਣੀ ਦੇ ਕਰਮਕਾਂਢਾਂ ਨੂੰ ਭੰਡਿਆ ਅਤੇ ਨਾਕਾਰਿਆ । ਪਰ ਅੱਜ ਉਹੀ ਪੁਜਾਰੀ ਸ਼੍ਰੇਣੀ ਸਿੱਖਾਂ ਵਾਲਾ ਭੇਖ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਅਤੇ ਸਿਧਾਂਤਾਂ ਦੀ ਬਲੀ ਦੇਣ ਲਈ ਇੱਕ ਦਮ ਤਿਆਰ ਬਰ ਤਿਆਰ ਬੈਠੀ ਹੈ, ਪਰ ਜੇ ਕਿਧਰੇ ਸਿੱਖ ਕੌਮ ਉੱਪਰ ਕੋਈ ਬਿਪਤਾ ਦਾ ਸਮਾਂ ਆ ਜਾਵੇ ਜਾਂ ਫਿਰ ਕਿਤੇ ਸਿੱਖ

ਨਿਸ਼ਾਨ ਸਾਹਿਬ

ਨਿਸ਼ਾਨ ਸਾਹਿਬ ਨੂੰ ਸੀਸ ਝੁਕਾਉਣਾ ਕਰਮਕਾਂਡ ?,,3;00 ਮਿੰਟ ਦਾ ਬਚਨ ਸਰਵਣ 'ਤੇ share kro WAHIGURU JI

Posted by giani sukhdev singh patna sahib wale on Wednesday, July 11, 2018

ਸਿਧਾਂਤਾਂ ਦੀ ਖਿੱਲੀ ਉਡ ਰਹੀ ਹੋਵੇ ਤਾਂ ਇਹ ਸ਼੍ਰੇਣੀ ਜੋ ਆਪਣੇ ਆਪ ਨੂੰ ਸਰਵਉੱਚ ਵੀ ਮੰਨਦੀ ਹੈ, ਵਿਰੁੱਧ ਕੋਈ ਵੀ ਫੈਂਸਲਾਂ ਲੈਣ ਦੇ ਅਸਮੱਰਥ ਦਿਖਾਈ ਦਿੰਦੀ ਹੈ ਅਤੇ ਝੂਠਾ ਇੰਤਜ਼ਾਰ ਕਰਦੀ ਹੈ ਕਿ ਕਦ ਕੋਈ ਲਿਖਤੀ ਸ਼ਿਕਾਇਤ ਕਰੇ ਤਾਂ ‘ਜਲਦੀ ਹੀ ਇਸ ਮਾਮਲੇ ‘ਚ ਕਾਰਵਾਈ ਕਰਾਂਗੇ” ਕਹਿ ਕੇ ਚਿੰਤਾ ਮੁਕਤ ਹੋ ਜਾਵੇ ਅਤੇ ਜਿਹੜੀ ਕਸਰ ਵਿਰੋਧੀ ਧਿਰ ਤੇ ਸਿੱਖ ਸਿਧਾਂਤਾਂ ਦੀ ਖਿੱਲੀ ਉਡਾਉਣ ਵਿੱਚ ਰਹਿਣ ਦਿੱਤੀ ਹੋਵੇ, ਉਸਨੂੰ ਪੂਰਾ ਕਰਨ ਵਿੱਚ ਜੁੱਟ ਜਾਂਦੀ ਹੈ ।ਭਾਵੇਂ ਕਿ ਗਿਆਨਹੀਣ ਵਿਅਕਤੀ ਅੱਜ ਵੀ ਇਹਨਾਂ ਨੂੰ ‘ਸਿੰਘ ਸਾਹਿਬ, ਜਥੇਦਾਰ’ ਆਦਿਕ ਅਲਫਾਜ਼ਾਂ ਨਾਲ ਸੰਬੋਧਿਨ ਹੁੰਦੇ ਹਨ, ਪਰ ਉਹ ਜਾਂ ਤਾਂ ਝੂਠੀ  ਖੁਸ਼ਾਮਦੀ ਕਰਦੇ ਹਨ ਜਾਂ ਫਿਰ ਅਨਜਾਨਤਾ ਵੱਸ ਇਹ ਸੱਭ ਕਰ ਰਹੇ ਹਨ । ਪਰ ਗੁਰੂ ਨਾਨਕ ਦੇ ਘਰ ਤੋਂ ਨਾਕਾਰੀ ਹੋਈ ਸਿੱਖੀ ਭੇਸ ਵਿੱਚ ਵਿਚਰ ਰਹੀ ਇਹ ਪੁਜਾਰੀ ਸ਼੍ਰੇਣੀ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੀ ਬੇਕਦਰੀ ਕਰਦੀ ਹੈਇਸ ਬਾਰੇ ਜਾਗਰੂਕ ਧਿਰਾਂ ਅਤੇ ਸਿੱਖ ਚਿੰਤਕਾਂ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ, ਪਰ ਸੰਖੇਪ ਵਿੱਚ ਦਸੱ ਦੇਵਾਂ ਤਾਂ ਇਹ ਸ਼੍ਰੇਣੀ ਬਾਬੇ ਨਾਨਾਕ ਦੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਦੀ ਹੈ, ਇਹ ਬ੍ਰਹਾਮਣੀ ਵਾਦੀ ਤਿਥੀ ਵਾਰਾਂ ਨੂੰ ਮਾਨਤਾ ਦਿੰਦਿਆਂ ਮੱਸਿਆ, ਸੰਗਰਾਂਦਾਂ ਵਿੱਚ ਵਿਸ਼ਵਾਸ਼ ਕਰਦੀ ਹੈ,ਇਹ ਕੌਮ ਨੂੰ ਗੁੰਮਰਾਹ ਕਰਕੇ ਆਪਣੇ ਹਾਕਮਾਂ ਦੇ ਹੁਕਮਾਂ ਨੂੰ ਹੀ ਅਕਾਲ ਪੁਰਖ ਦਾ ਹੁਕਮ ਮੰਨਦੀ ਹੈ, ਇਹ ਲੱਚਰ ਗ੍ਰੰਥਾਂ ਨੂੰ ਸ਼ਬਦ ਗੁਰੂ ਦੇ ਬਰਾਬਰ ਪ੍ਰਕਾਸ਼ ਕਰਨ ਲਈ ਨਿੱਤ ਛੋਟੇ ਅਤੇ ਵੱਡੇ ਪੱਧਰ ਤੇ ਲੁਕਵੇਂ ਜਾਂ ਸਿੱਧੇ ਰੂਪ ਵਿੱਚ ਉਪਰਾਲੇ ਕਰਦੀ ਰਹਿੰਦੀ ਹੈ, ਇਹ ਗਲਤ ਅਤੇ ਗੁਰੂ ਸਾਹਿਬ ਦੇ ਵਿਰੁੱਧ ਸਿੱਖ ਇਤਿਹਾਸ ਛਾਪਣ ਵਾਲੀ ਸ੍ਰੋਮਣੀ ਕਮੇਟੀ ਦੀ ਤਾਬਿਆਦਾਰੀ ਕਰਦੀ ਹੈ ਪਰ ਇਸ ਦੇ ਉਲੱਟ ਉਸਦਾ ਵਿਰੋਧ ਕਰਨ ਵਾਲੇ ਬੁੱਧੀਜੀਵੀਆਂ ਨੂੰ ਪੰਥ ਵਿੱਚੋਂਛੇਕ ਦਿੰਦੀ ਹੈ, ਇਹ ਅਕਾਲ ਤਖ਼ਤ ਸਾਹਿਬ ਨਾਲੋਂ ਆਪਣੇ ਨਿੱਜੀ ਦਖ਼ਤਰ / ਸਕੱਤਰ ਨੂੰ ਮਹਾਨ ਸਮਝਦੀ ਹੈ, ਕਰਦੀ ਤਾਂ ਹੋਰ ਵੀ ਬੜਾ ਕੁੱਝ ਹੈ ਅਤੇ ਸਾਰੇ ਦਾ ਸਾਰਾ ਹੀ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ, ਪਰ ਇਹ ਸੰਖੇਪ ਜ਼ਿਕਰ ਹੀ ਕੀਤਾ ਗਿਆ ਹੈ ।ਹੁਣ ਇਸ ਨੇ ਛੋਟੇ ਛੋਟੇ ਰੂਪ ਵਿੱਚ ਸਿੱਖ ਸਿਧਾਂਤਾਂ ਨੂੰ ਖਤਮ ਕਰਨ ਦਾ ਮਾਸਟਰ ਪਲਾਨ ਬਣਾਇਆ ਹੈ, ਕਿ ਪਹਿਲਾਂ ੱਿਸਖਾਂ ਵਿੱਚ ਮੂਰਤੀ ਪੂਜਾ, ਪੱਥਰ ਪੂਜਾ ਪ੍ਰਚੱਲਿਤ ਕਰਵਾਈ ਜਾਵੇ ਤਾਂ ਕਿ ਹਿੰਦੂ ਧਰਮ ਵਾਂਗ ਇਹ ਵੀ ਪੱਥਰ ਪੂਜ ਧਰਮ ਬਣ ਜਾਵੇ ਆਪ ਤਾਂ ਇਸ ਸ਼੍ਰੇਣੀ ਦਾ ਸਬੰਧ ਅਤੇ ਇਸ ਦੇ ਪੂਰਵਜ਼ ਪੱਥਰ ਸ਼੍ਰੇਣੀ ਨਾਲ ਹੀ ਹੈ । ਖਾਲਸਾ ਨਿਊਜ਼ ਵੈੱਬਸਾਈਟ ਅਨੁਸਾਰ ਜੋ ਨਵਾਂ ਮਸਲਾ ਉਭਰ ਕੇ ਸਾਹਮਣੇ ਆਇਆ ਹੈ ਉਹ ਇਹ ਕਿ ਕਿਸੇ ਅਮਨਦੀਪ ਸਿੰਘ ਗੁਰਸਿੱਖ ਵਿਅਕਤੀ ਵੱਲੋਂ ਪੁਛਿਆ ਗਿਆ ਹੈ ਕਿ, ‘ਕੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਗੁਰਮਤਿ ਹੈ, ਜਾਂ ਇਹ ਕੋਈ ਮਨਮੱਤ ਤਾਂ ਨਹੀਂ?”ਇਸਦਾ ਸਿੱਧੱਾ ਜਿਹਾ ਜਵਾਬ ਹੈ ਕਿ, ‘ਨਿਸ਼ਾਨ ਸਾਹਿਬ ਗੁਰਦੁਆਰੇ ਦੀ ਪਹਿਚਾਣ ਦਾ ਚਿੰਨ੍ਹ ਹੈ, ਇਹ ਖਾਲਸੇ ਦੇ ਰਾਜ ਦਾ ਪ੍ਰਤੀਕ ਹੈ ਜਦ ਸ. ਬਘੇਲ ਸਿੰਘ ਵਰਗੇ ਸੂਰਮਿਆਂ ਨੇ ਇਸ ਨੂੰ ਦਿੱਲੀ ਤਖ਼ਤ ਤੇ ਝੂਲਾਇਆ ਸੀ । ਪਰ ਨਹੀਂ ਸਾਡੇ ਗ੍ਰੰਥੀ ਜਾਂ ਹੈੱਡ ਗ੍ਰੰਥੀ ਸਿੰਘਾਂ ਨੂੰ ਪਤਾ ਈ ਨਹੀਂ ਕਿ ਸਿੱਖਾਂ ਦਾ ਗੁਰੂ ਕੇਵਲ ਤੇ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਸਿੱਖ ਦਾ ਸਤਿਕਾਰ ਹਿੱਤ ਸੀਸ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ । ਇਹ ਤਾਂ ਕਹਿੰਦੇ ਹਨ ਟੇਕੀ ਜਾਉ ਮੱਥੇਨਿਸ਼ਾਨ ਸਾਹਿਬ ਨੂੰ ਤੇ ਪੂਜੀ ਜਾਵੋ ਸ਼ਸਤਰਾਂ ਨੂੰ, ਪੱਥਰਾਂ ਨੂੰ । ਇਸ ਵਿੱਚ ਕੋਈ ਅਤਕਥਨੀ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਜਾਂ ਪੂਜਣਾ ਮੂਰਤੀ ਪੂਜਾ ਦਾ ਹੀ ਬਦਲਵਾਂ ਰੂਪ ਹੋਵੇਗਾ। ਅਤੇ ਅਕਾਲ ਤਖ਼ਤ ਸਾਹਿਬ ਤੇ ਬਿਰਾਜਮਾਨ ਹੈੱਡ ਗ੍ਰੰਥੀ ਜਿਹਨਾਂ ਨੇ ਪਤਾ ਨਹੀਂ ਕਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਪਣੀ ਜਿੰਦਗੀ ਵਿੱਚ  ਕੀਤਾ ਹੋਵੇਗਾ ਦਾ ਜੁਆਬ ਇਹ ਆਇਆ ਜਿਸ ਵਿੱਚ ਲਿਖਿਆ ਹੈ ਕਿ ‘ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਾਂ ਨੂੰ ਆਪਣਾ ਪੀਰ ਮੰਨਿਆ ਹੈ………. ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਨੀ ਮਨਮੱਤ ਨਹੀਂ, ਵਾਰ ਵਾਰ ਪਰਕਰਮਾ ਕਰੋ ਤੇ ਨਮਸਕਾਰ ਕਰੋ।ਖੈਰ! ਜੋ ਵੀ ਹੈ, ਅੱਜ ਦੀ ਤਾਰੀਖ ਵਿੱਚ ਪੁਜਾਰੀਆਂ ਤੋਂ ਆਸ ਵੀ ਕੀਤੀ ਜਾ ਸਕਦੀ ਹੈ, ਕਰਨ ਦਿਉ ਉਹਨਾਂ ਨੂੰ ਆਪਣਾ ਕੰਮ ਤੇ ਆਪਾਂ ਕਰੀਏ ਆਪਣਾ ਕੰਮ ।ਕਿਉਂਕਿ ਅੰਤ ਹਾਰ ਝੂਠ ਅਤੇ ਫਰੇਬ ਦੀ ਹੀ ਹੋਣੀ ਹੈ । ਇਸ ਲਈ ਆਉ ਸਾਰੇ ਰਲ ਮਿਲ ਕੇ ਪੰਥ ਬਚਾਈਏ ਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਵਾਲੇ ਦੇ ਇੱਕ ਨਾਅਰੇ ਨੂੰ ਪੱਲੇ ਬੰਨ੍ਹ ਲਈਏ,“”ਕਰਨਾ ਸਿੱਖੀ ਦਾ ਪ੍ਰਚਾਰ, ਸਾਰੀ ਦੁਨੀਆ ਵਿਚਕਾਰ ।“”-ਇਕਵਾਕ ਸਿੰਘ ਪੱਟੀ

Read More...

Post

ਇਹ ASI ਆਪਣੇ ਮੋਟਰਸਾਈਕਲ ਤੇ ਰੱਖਦਾ ਆਪਣੇ ਨਾਲ ‘ਕਹੀ’ !! ਅਖੀਰ ਕਿਉਂ ??

ਅਜੋਕੇ ਸਮੇਂ ਵਿਚ ਸਾਰਾ ਵਿਸ਼ਵ ਵਾਤਾਵਰਣ ਪ੍ਰਦੂਸ਼ਣ ਦੀ ਝਪੇਟ ਵਿਚ ਉਲਝ ਰਿਹਾ ਹੈ । ਇਸ ਦੇ ਸਮਾਧਾਨ ਲਈ ਹਰ ਇਕ ਸਰਕਾਰ ਯਤਨਸ਼ੀਲ ਹੈ । ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਵਿਸ਼ੇਸ਼ ਕਰਕੇ ਤਿੰਨ ਸੋਮੇ ਹਨ ਪਾਣੀ , ਹਵਾ ਅਤੇ ਸ਼ੋਰ । ਪਾਣੀ ਦਾ ਪ੍ਰਦੂਸ਼ਨ ਉਦਯੋਗਾਂ ਦੇ ਵਿਸਥਾਰ ਕਾਰਨ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਹੀ ਗੰਭੀਰ ਹੋ ਚੁੱਕੀ ਹੈ । ਕਾਰਖਾਨਿਆਂ ਵਾਲੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਟਰੀਟਮੈਂਟ ਪਲਾਂਟਲਗਾਉਣ ਵਿਚ ਕੁਤਾਹੀ ਕਰਦੇ ਹਨ ਜਿਸ ਕਾਰਨ ਗੰਦਾ ਪਾਣੀ ਸ਼ਹਿਰਾਂ ਅਤੇ ਨਗਰਾਂ ਦੀਆਂ ਗਲੀਆਂ ਸੜਕਾਂ ਵਿਚ ਪਹੁੰਚ ਕੇ ਮਨੁੱਖੀ ਜੀਵਨ ਲਈ ਆਫਤ ਵਾਲਾ ਕਾਰਨ ਬਣਦਾ ਹੈ ।ਸ਼ਹਿਰਾਂ ਦੇ ਵਸਨੀਕ ਆਪਣਾ ਕੂੜਾ ਕਰਕਟ ਤਲਾਬਾਂ ਅਤੇ ਨਹਿਰਾਂ ਵਿਚ ਸੁੱਟ ਦਿੰਦੇ ਹਨ । ਪਲਾਸਟਿਕ ਦੇ ਲਿਫਾਫਿਆਂ ਨੇ ਪਾਣੀ ਨੂੰ ਅਤਿਅੰਤ ਦੂਸ਼ਿ ਤ ਕਰ ਦਿੱਤਾ ਹੈ । ਉਹ ਦਰਿਆ ਜਿਨ੍ਹਾਂ ਦਾ ਸਵੱਛ ਪਾਣੀ ਲੋਕਾਂ ਲਈ ਅਮ੍ਰਿਤ ਹੁੰਦਾ ਸੀ । ਉਹ ਹੁਣ ਕੂੜਾ ਕਰਕਟ ਕਾਰਨ ਵਹਿਣ ਦੀ ਬਜਾਏ ਸੁੱਕ ਕੇ ਰਹਿ ਗਏ ਹਨ । ਜਿਸ ਦੀ ਉਦਾਹਰਣ ਲੁਧਿਆਣੇ ਦਾ ਦਰਿਆ ਜੋ ਲੋਕਾਂ ਦੇ ਮਨੋਰੰਜਨ ਦਾ ਸਾਧਨ ਸੀ । ਬੁੱਢਾ ਨਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਪੰਜਾਬ ਸਰਕਾਰ ਨੇ ਇਸ ਨੂੰ ਸੁਰਜੀਤ ਕਰਨ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਦੀ ਮਨਜੂਰੀ ਕੀਤੀ ਹੈ । ਪਰ ਇਹ ਬੁੱਢਾ ਨਾਲਾ ਜਿਉਂ ਦੇ ਤਿਉਂ ਦੀ ਅਵਾਸਥਾ ਵਿਚ ਹੈ । ਇਹੋ ਹਾਲ ਦੇਸ਼ ਦੀਆਂ ਪਵਿੱਤਰਨਦੀਆਂ ਦਾ ਹੈ । ਗੰਗਾ ਨਦੀ ਜਿਸ ਨੂੰ ਗੰਗਾ ਮਾਤਾ ਕਿਹਾ ਜਾਂਦਾ ਹੈ । ਪ੍ਰਦੂਸ਼ਣ ਇਕ ਨਮੂਨਾ ਬਣ ਕੇ ਰਹਿ ਗਿਆ ਹੈ । ਇਸ ਦੇ ਕੰਡਿਆਂ ਤੇ ਵੱਸਦੇ ਸ਼ਹਿਰਾਂ ਦਾ ਕੂੜਾ ਕਰਕਟ ਕਾਰਖਾਨਿਆਂ ਦਾ ਗੰਦਾ ਪਾਣੀ ਪ੍ਰਦੂਸ਼ਣ ਅਤੇ ਇਸ ਦੇ ਕੰਡਿਆਂ ਨੂੰ ਸ਼ਮਸ਼ਾਨ ਭੂਮੀ ਵਜੋਂ ਵਰਤ ਕੇ ਅਤੇ ਕਈ ਵਾਰੀ ਇਸ ਵਿਚ ਮੁਰਦਾ ਲਾਸ਼ਾ ਨੂੰ ਤਰਾਇਆ ਜਾਂਦਾ ਹੈ ਅਤੇ ਇਸ ਨੂੰ ਲਗਾਤਾਰ ਪ੍ਰਦੂਸ਼ਿਤ ਕਰ ਰਿਹਾ ਹੈ । ਭਾਰਤ ਸਰਕਾਰ ਨੇ ਗੰਗਾ ਮਾਤਾ ਅਤੇ ਹੋਰ ਨਦੀਆਂ ਨੂੰ ਪ੍ਰਦੂਸ਼ਿਤ ਰਹਿਤ ਬਣਾਉਣ ਲਈ ਕਰੋੜਾਂ ਰੁਪਏ ਦੇ ਅਨੁਦਾਨ ਦਿੱਤੇ ਹਨ ਪਰ ਨਦੀਆਂ ਦੀ ਦਸ਼ਾ ਵਿਚ ਬਹੁਤ ਹੀ ਘੱਟ ਸੁਧਾਰ ਵੇਖਣ ਨੂੰ ਮਿਲਦਾ ਹੈ ਹਵਾ ਵਿਚ ਪ੍ਰਦੂਸ਼ਣ ਦੇ ਮੁੱਖ ਕਾਰਨ ਕਾਰਾਂ , ਮੋਟਰਸਾਇਕਲਾਂ , ਬੱਸਾਂ ਅਤੇ ਟਰੱਕਾਂ ਆਦਿ ਦਾ ਕਾਰਬਨ ਡਾਇਆਕਸਾਇਡ ਧੂੰਏ ਆਦਿ ਦਾ ਛੱਡਣਾ ਹੈ । ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਤੇ ਪਟਾਕਿਆਂ ਆਦਿ ਦਾ ਚਲਾਣਾ , ਕਾਰਖਾਨਿਆਂ ਦੀਆਂ ਚਿਮਨੀਆਂ ਤੋਂ ਧੂੰਏ ਦਾ ਨਿਕਲਣਾ , ਬਿਜਲੀ ਉਪਕਰਣਾਂ ਤੋਂ ਗੈਸਾ ਦਾ ਨਿਕਲਣਾ , ਜੰਗਲਾਂ ਵਿਚਅੱਗ ਲੱਗਣਾ , ਜੰਗਾਂ ਵਿਚ ਗੋਲਾ ਬਾਰੂਦ ਅਤੇ ਵਿਸਫੋਟਾਂ ਦਾ ਪ੍ਰਯੋਗ , ਅੱਤਵਾਦੀਆਂ ਵੱਲੋਂ ਅੰਨੇਵਾਹ ਬੰਬਾਂ ਦਾ ਵਿਸਫੋਟ , ਪਹਾੜਾਂ ਤੇ ਅੱਗ ਦਾ ਉਘਲਣਾਂ ਅਤੇ ਧੂੰਏ ਦਾ ਕਈ ਹਜਾਰ ਮੀਟਰ ਵਾਯੂਮੰਡਲ ਵਿਚ ਫੈਲ ਜਾਣ ਕਾਰਨ ਹਵਾਈ ਜਹਾਜ਼ਾ ਦੀ ਉਡਾਣ ਨੂੰ ਰੋਕਣਾ ਇਰਾਕ ਜਿਹੇ ਦੇਸ਼ਾ ਵਿਚ ਹਰ ਰੋਜ਼ ਆਤਮਘਾਤੀ ਬੰਬਾਂ ਨਾਲ ਹਵਾ ਨੂੰ ਪ੍ਰਦੂਸ਼ਤ ਕਰਨ ਵਾਲੇ ਕਈ ਸਾਧਨ ਹਨ ।ਸ਼ੋਰ ਸ਼ਰਾਬਾ ਵੀ ਇਕ ਪ੍ਰਕਾਰ ਦਾ ਅਜਿਹਾ ਪ੍ਰਦੂਸਣ ਹੈ ਜਿਸ ਨਾਲ ਮਨੁੱਖ ਦੇ ਕੰਨ ਅਤੇ ਮਾਨਸਿਕ ਸ਼ਕਤੀ ਤੇ ਬੁਰਾ ਪ੍ਰਭਾਵ ਪੈਂਦਾ ਹੈ । ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਤੇ ਬੈਂਡ ਅਤੇ ਡੀ਼ ਜੇ ਆਦਿ ਦਾ ਪ੍ਰਯੋਗ ਰਾਜਨੀਤਿਕ ਦਲਾਂ ਵੱਲੋਂ ਲਾਊਡ ਸਪੀਕਰਾਂ ਦਾ ਪ੍ਰਯੋਗ ਸੋ਼ਰ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ । ਸ਼ੋਰ ਪ੍ਰਦੂਸ਼ਣ ਵਿਚ ਵਾਧਾ ਕਰਨ ਲਈ ਮੋਟਰ , ਕਾਰਾਂ , ਬੱਸਾਂ ਅਤੇ ਮੋਟਰਸਾਇਕਲ ਦੇ ਉੱਚੀ ਅਵਾਜ਼ਾ ਵਾਲੇ ਹਾਰਨ ਵੀ ਹਨ । ਇਸ ਲਈ ਸਰਕਾਰ ਨੇ ਹਸਪਤਾਲਾਂ ਨੇੜੇ ( ਨੋ ਹਾਰਨ ਪਲੀਜ ) ਜਾਂ ਬਜੁਰਗਾਂ ਦੇ ਨਿਵਾਸ ਸਥਾਨਾਂ ਅਤੇ ਸਕੂਲਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਇਰਦ ਗਿਰਦ ਹਾਰਨ ਵਜਾਉਣ ਦੀ ਸਖ਼ਤ ਮਨਾਹੀ ਕੀਤੀ ਹੈ । ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਨੇ ਇਨ੍ਹਾਂ ਤਿੰਨ ਪ੍ਰਕਾਰਾ ਦੇ ਪ੍ਰਦੂਸ਼ਣਾਂਨਾਲ ਨਜਿੱਠਣ ਲਈ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਿਕ ਸੰਸਥਾਵਾਂ ਅਤੇ ਕਾਰਖਾਨਿਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਤੇ ਵੱਡੀਆਂ-ਵੱਡੀਆਂ ਰਕਮਾਂ ਦੇ ਜੁਰਮਾਨੇ ਕਰਦੇ ਹਨ । ਪਰ ਇਹ ਖੇਦ ਦੀ ਗੱਲ ਹੈ ਕਿ ਵਾਤਾਵਰਨ ਕੰਟਰੋਲ ਬੋਰਡ ਰੂਲ ਰਹਿਤ ਭ੍ਰਿਸ਼ਟਾਚਾਰ ਲਈ ਬਦਨਾਮ ਹੋ ਚੁੱਕੇ ਹਨ । ਜੇ ਅਸੀਂ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਪ੍ਰਦੂਸ਼ਣ ਤੋ਼ ਸੁਰੱਖਿਅਤ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਜਲ ਅਤੇ ਵਾਯੂ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਸ਼ੋਰ ਦੇ ਹਾਨੀਕਾਰਕ ਸਿੱਟਿਆਂ ਤੋਂ ਬਚਣ ਲਈ ਪੂਰਾ ਯਤਨ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਇਸ ਬੁਰਾਈ ਤੇ ਕਾਬੂ ਪਾਉਣ ਲਈ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ।

Read More...