Post

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਪੁਲਿਸ ਅੱਗੇ ਹੋਈ ਪੇਸ਼, ਜਾਣੋ ਪੂਰੀ ਖ਼ਬਰ

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਪੁਲਿਸ ਅੱਗੇ ਹੋਈ ਪੇਸ਼,Dera Chairperson Vipassana: ਆਖਰਕਾਰ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਪੁਲਿਸ ਦੇ ਅੱਗੇ ਪੇਸ਼ ਹੋ ਹੀ ਗਈ। ਪੰਚਕੂਲਾ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਪਹਿਲਾ ਹੀ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਹੋਏ ਸਨ। 25 ਅਗਸਤ 2017 ਨੂੰ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਜੋ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀ ਉਸ ਤੋਂ ਬਾਅਦ ਹਿੰਸਾ ਦੀ ਜਾਂਚ ਨੂੰ ਲੈ ਕੇ ਸਿਰਸਾ ਪੁਲਿਸ ਦੀ ਐੱਸ.ਆਈ.ਟੀ ਟੀਮ ਨੇ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਨੂੰ ਨੋਟਿਸ ਭੇਜਿਆ ਸੀ।ਇਸ ਹਿੰਸਾ ਦੇ ਦੌਰਾਨ ਸਰਕਾਰੀ ਅਤੇ ਸਥਾਨਕ ਲੋਕਾਂ ਦੀ ਜਾਇਦਾਦ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ।ਜਿਕਾਯੋਗ ਹੈ ਕਿ ਪੰਚਕੂਲਾ ਦੇ ਵਿੱਚ ਹੋਈ ਉਸ ਹਿੰਸਾ ਦੇ ਵਿੱਚ ਕਈ ਲੋਕ ਮਾਰੇ ਵੀ ਗਏ ਸਨ। ਇਹ ਵੀ ਦੱਸ ਦੇਈਏ ਕਿ ਪੰਚਕੂਲਾ ਦੇ ਵਿੱਚ ਜੋ ਹਿੰਸਾ ਹੋਈ ਸੀ ਅਤੇ ਇਸ ਦੇ ਸਬੰਧ ‘ਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ 15 ਫਰਵਰੀ ਤੱਕ ਪੁਲਿਸ ਜਾਂਚ ਲਈ ਪਹੁੰਚਣ ਲਈ ਨੋਟਿਸ ਭੇਜਿਆ ਸੀ। ਅਤੇ ਕੱਲ ਹੀ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ 12:30 ਵਜੇ ਪੁਲਿਸ ਅੱਗੇ ਪੇਸ਼ ਹੋ ਗਈ ਸੀ।ਜਿਕਰਯੋਗ ਹੈ ਕਿ ਹਰਿਆਣਾ ਪੁਲਿਸ ਨੇ ਸੀ.ਬੀ.ਆਈ ਦੀ ਮਦਦ ਨਾਲ ਪੰਚਕੂਲਾ ਹਿੰਸਾ ‘ਚ ਸ਼ਾਮਲ ਬਹੁਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਸੀ ਅਤੇ ਰਹਿੰਦੇ ਦੋਸ਼ੀਆਂ ਦੀ ਭਾਲ ਜਾਰੀ ਹੈ।ਪੁਲਿਸ ਵਿਭਾਗ ਪਹਿਲਾਂ ਹੀ ਪੰਚਕੂਲਾ ਹਿੰਸਾ ਦੀ ਮਾਸਟਰ ਮਾਈਂਡ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਕਰ ਚੁੱਕਿਆ ਹੈ। ਹੁਣ ਪੁਲਿਸ ਵਿਭਾਗ ਦੀ ਨਜ਼ਰ ਰਾਮ ਰਹੀਮ ਦੇ ਡੇਰੇ ਦੀ ਚੇਅਰਪਰਸਨ ਵਿਪਾਸਨਾ ‘ਤੇ ਸੀ। 25 ਅਗਸਤ ਨੂੰ ਪੰਚਕੂਲਾ ਹਿੰਸਾ ਦੀ ਘਟਨਾਵਾਂ ਦੇ ਮਾਮਲੇ ‘ਚ 3 ਡੇਰਾ ਸਮਰਥਕਾਂ ਵਲੋਂ ਵਿਪਾਸਨਾ ਖਿਲਾਫ਼ ਸਰਕਾਰੀ ਗਵਾਹ ਬਨਣ ਤੋਂ ਬਾਅਦ ਪੁਲਿਸ ਵਿਭਾਗ ਨੇ ਵਿਪਾਸਨਾ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ।ਪੁਲਿਸ ਪ੍ਰਸ਼ਾਸਨ ਵਲੋਂ ਵਿਪਾਸਨਾ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ।ਇਸ ਕਾਰਨ ਪੁਲਿਸ ਵਿਪਾਸਨਾ ‘ਤੇ ਇਨਾਮ ਦੀ ਘੋਸ਼ਣਾ ਕਰਨ ਬਾਰੇ ਸੋਚ ਰਹੀ ਸੀ। ਹਾਲਾਂਕਿ ਪੁਲਿਸ ਨੂੰ ਵਿਪਾਸਨਾ ਕੋਲੋਂ ਕੋਈ ਵੱਡਾ ਖੁਲਾਸਾ ਹੋਣ ਦੀ ਉਮੀਦ ਨਹੀਂ ਹੈ ਕਿਉਂਕਿ 17 ਅਗਸਤ ਨੂੰ ਡੇਰੇ ਵਿਚ ਹੋਈ ਮੀਟਿੰਗ ਦੀ ਪ੍ਰਧਾਨਗੀ ਹਨੀਪ੍ਰੀਤ ਨੇ ਹੀ ਕੀਤੀ ਸੀ।ਇਸ ਬਾਰੇ ਹਨੀਪ੍ਰੀਤ ਪੁਲਿਸ ਦੇ ਸਾਹਮਣੇ ਹਲਫਨਾਮੇ ‘ਚ ਦੋਸ਼ ਕਬੂਲ ਕਰ ਚੁੱਕੀ ਹੈ ਪਰ ਫਿਰ ਵੀ ਪੰਚਕੂਲਾ ਹਿੰਸਾ ਦੇ ਕੇਸ ਨੂੰ ਮਜਬੂਤ ਕਰਨ ਲਈ ਵਿਪਾਸਨਾ ਦੀ ਗ੍ਰਿਫ਼ਤਾਰੀ ਅਹਿਮ ਸੀ।ਵਿਪਾਸਨਾ ਖਿਲਾਫ਼ ਸਰਕਾਰੀ ਗਵਾਹ ਬਨਣ ਵਾਲੀ ਫਤੇਹਾਬਾਦ ਦੀ ਊਸ਼ਾ ਰਾਣੀ ਨੇ ਦੱਸਿਆ ਕਿ ਉਸਦੇ ਕੋਲ 19 ਅਗਸਤ ਨੂੰ ਸ਼ਾਮ 4 ਵਜੇ ਡੇਰੇ ‘ਚੋਂ ਵਿਪਾਸਨਾ ਦਾ ਫੋਨ ਆਇਆ ਸੀ ਕਿ ਸੰਗਤ ਦੇ ਨਾਲ ਗੱਡੀਆਂ ‘ਚ ਮਿੱਟੀ ਦਾ ਤੇਲ, ਤੇਜਾਬ ਆਦਿ ਭੇਜਣਾ ਹੈ। ਇਸ ਤੋਂ ਬਾਅਦ ਉਸਨੇ ਇਹ ਮੈਸੇਜ ਅੱਗੇ ਦੇ ਦਿੱਤਾ ਸੀ। ਊਸ਼ਾ ਰਾਣੀ ਨੇ ਦੱਸਿਆ ਕਿ ਉਹ 25 ਅਗਸਤ ਨੂੰ ਨਾ ਤਾਂ ਸਿਰਸਾ ਗਈ ਅਤੇ ਨਾ ਹੀ ਪੰਚਕੂਲਾ ਗਈ ਸੀ।

Read More...

Post

ਦੇਖੋ ਵੀਡੀਓ ਅਤੇ ਸ਼ੇਅਰ ਕਰੋ,ਲੱਚਰ ਗਾਇਕੀ ਖ਼ਿਲਾਫ਼ ਪੰਜਾਬ ਪੁਲਿਸ ਦਾ ਪਹਿਲਾ ਵਾਰ,ਇਸ ਗਾਇਕ ‘ਤੇ ਹੋਈ FIR ਦਰਜ

ਦੇਖੋ ਵੀਡੀਓ ਅਤੇ ਸ਼ੇਅਰ ਕਰੋ,ਲੱਚਰ ਗਾਇਕੀ ਖ਼ਿਲਾਫ਼ ਪੰਜਾਬ ਪੁਲਿਸ ਦਾ ਪਹਿਲਾ ਵਾਰ,ਇਸ ਗਾਇਕ ‘ਤੇ ਹੋਈ FIR ਦਰਜ ਹਿੰਸਕ ਪ੍ਰਦਰਸ਼ਨ ਕਰਦੇ ਫਲੈਕਸ ਬੋਰਡਾਂ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਿਖ਼ਲਾਫ਼ ਸੰਗਰੂਰ ਪੁਲਿਸ ਨੇ ਡੀ.ਐਸ.ਪੀ. (ਆਰ) ਸ੍ਰੀ ਸੰਦੀਪ ਵਡੇਰਾ ਅਤੇ ਐਸ.ਐਚ.ਓ. ਸਿਟੀ ਸ੍ਰੀ ਵਿਨੋਦ ਕੁਮਾਰ ਦੀ ਅਗਵਾਈ ਹੇਠ ਵਿੱਢੀ ਮੁਹਿੰਮ ਦੇ ਅੰਤਰਗਤ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਲੱਗੇ ਅਜਿਹੇ ਫਲੈਕਸ ਬੋਰਡ ਹਟਾਏ ਗਏ |ਸਵੇਰੇ ਵਿੱਢੀ ਇਸ ਮੁਹਿੰਮ ਦੇ ਚਲਦਿਆਂ ਸ੍ਰੀ ਵਡੇਰਾ ਨੇ ਰਣਬੀਰ ਕਾਲਜ ਬਾਹਰ ਲੱਗਿਆਫਲੈਕਸ ਬੋਰਡ ਜੋ ਪੰਜਾਬੀ ਗੀਤਾਂ ਦੀ ਐਲਬਮ ‘ਵਾਰਦਾਤ’ ਦੀ ਮਸ਼ਹੂਰੀ ਲਈ ਲਗਾਇਆ ਗਿਆ ਸੀ ਨੂੰ ਹਟਾਇਆ ਗਿਆ | ਸ੍ਰੀ ਵਡੇਰਾ ਨੇ ਕਿਹਾ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਕਲਾਕਾਰਾਂ, ਗੀਤਕਾਰਾਂ ਨਾਲ ਮੀਟਿੰਗ ਕੀਤੀ ਸੀ ਕਿ ਅਜਿਹੇ ਸਭਿਆਚਾਰ ਦੀ ਮਸ਼ਹੂਰੀ ਤੋਂ ਗੁਰੇਜ਼ ਕੀਤਾ ਜਾਵੇ ਜੋ ਨੌਜਵਾਨ ਵਰਗ ਨੂੰ ਗ਼ਲਤ ਸੰਦੇਸ਼ ਦਿੰਦੇ ਹੋਣ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਪੀਲ ਅਤੇ ਨਸੀਹਤ ਦੇ ਉਲਟ ਜਾਂਦਿਆਂ ‘ਵਾਰਦਾਤ’ ਦੀ ਮਸ਼ਹੂਰੀ ਅਤੇ ਖੁੱਲ੍ਹੀ ਜੀਪ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਜੋ ਵਿੱਦਿਅਕ ਅਦਾਰੇ ਦੇ ਬਾਹਰ ਨੌਜਵਾਨ ਵਰਗ ਨੂੰ ਪ੍ਰਭਾਵਿਤ ਕਰ ਰਿਹਾ ਸੀ | ਮੁੱਖ ਅਫ਼ਸਰ ਥਾਣਾ ਸਿਟੀ ਇੰਸਪੈਕਟਰ ਸ੍ਰੀ ਵਿਨੋਦ ਕੁਮਾਰ ਨੇ ਕਿਹਾ ਕਿ ਸ੍ਰੀ ਵਡੇਰਾ ਦੇ ਦਿਸ਼ਾ ਨਿਰਦੇਸ਼ਾਂਹੇਠ ‘ਵਾਰਦਾਤ’ ਦੇ ਗਾਇਕ ਰੌਕੀ ਭੱਟੀ ਿਖ਼ਲਾਫ਼ ਸਰਕਾਰੀ ਜਾਇਦਾਦ ਦਾ ਦੁਰ-ਪ੍ਰਯੋਗ ਕਰਨ ਉੱਤੇ ਮਾਮਲਾ ਦਰਜ ਕੀਤਾ ਗਿਆ | ਜਸ ਰਿਕਾਰਡਜ਼ ਵਲੋਂ ਪੇਸ ਕੀਤੀ ‘ਵਾਰਦਾਤ’ ਦੀ ਐਲਬਮ ਦਾ ਪ੍ਰਮੋਸ਼ਨ ਕਰ ਰਹੇ ਇਸ ਫਲੈਕਸ ਬੋਰਡ ਉੱਤੇ ਲੱਗੀਆਂ ਤਸਵੀਰਾਂ ਬਾਰੇ ਵੀ ਸ੍ਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਡੀ.ਏ. ਲੀਗਲ ਦੀ ਸਲਾਹ ਨਾਲ ਹੋਰ ਧਾਰਾਵਾਂ ਵਿਚ ਵਾਧਾ ਕਰ ਕੇ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਜੋ ਸਭਿਆਚਾਰ ਦੇ ਨਾਂਅ ਉੱਤੇ ਨੌਜਵਾਨ ਵਰਗ ਦੇ ਹਿਤਾਂ ਅਤੇ ਭਾਵਨਾਵਾਂ ਨਾਲ ਖੇਡ ਰਹੇ ਹਨ |ਉਨ੍ਹਾਂ ਦੱਸਿਆ ਕਿ ਫਿਲਹਾਲ ਗਾਇਕ ਰੌਕੀ ਭੱਟੀ ਿਖ਼ਲਾਫ਼ ਮਾਮਲਾ ਥਾਣਾ ਸਿਟੀ ਵਿਖੇ ਦਰਜ ਕਰ ਲਿਆ ਗਿਆ ਹੈIn what is being seen as action against glorification of violence in Punjabi songs,budding singer Rocky Bhatti was on Wednesday booked on charges of defacing public property and a poster of his new song — showing him and two others, one of them holding a gun — was taken down from near Government Ranbir College.The lyrics of the song, written too by Bhatti, are, “Ho gayi vaardat, lagi 302 aa; vekhin kal wala akhbar khol ke (An incident has taken place and section 302 [murder charge] has been imposed; do read tomorrow’s newspaperSo far, only Bhatti has been named and “will be arrested soon”, said senior superintendent of police Mandeep Singh Sidhu over the poster with “violent content”. Inspector Vinod Kumar, station house officer, said, “We will also probe the producers, and more persons can be booked, including those seen in the poster.” The poster features photos of seven other men.This comes days after the state’s directorgeneral of police directed all SSPs to meet singers in their areas and appeal against lyrics promoting liquor and violence. SSP Sidhu further said, “The poster was deliberately installed near a college to attract the youth; that too without any permission.”The case is under section 3 of Punjab Prevention of Defacement of Property Act, which entails a maximum jail term of six months .

Read More...

Post

ਹਮਲਾ ਕਰਨ ਗਏ ਨੌਜਵਾਨਾਂ ਨੂੰ ਸਿਰ ‘ਚ ਇੱਟਾਂ ਖਾ ਕੇ ਮੁੜਨਾ ਪਿਆ

ਹਮਲਾ ਕਰਨ ਗਏ ਨੌਜਵਾਨਾਂ ਨੂੰ ਸਿਰ ‘ਚ ਇੱਟਾਂ ਖਾ ਕੇ ਮੁੜਨਾ ਪਿਆ ਤਰਨ ਤਾਰਨ ਦੇ ਗੁਰੁ ਤੇਗ ਬਾਹਦੁਰ ਨਗਰ ਵਿਖੇ ਕੁਝ ਹਥਿਆਰਬੰਦ ਨੋਜਵਾਨਾਂ ਵੱਲੋ ਰੰਜਿਸ਼ ਦੇ ਚਲਦਿਆਂ ਇੱਕ ਘਰ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਕਤ ਨੋਜਵਾਨਾਂ ਵੱਲੋ ਘਰ ‘ਤੇ ਹਮਲਾ ਉਸ ਸਮੇ ਕੀਤਾ ਗਿਆ ਜਦ ਘਰ ਵਿੱਚ ਸਿਰਫ ਅੋਰਤਾਂ ਹੀ ਮੋਜੂਦ ਸਨ। ਘਰ ਦਾ ਦਰਵਾਜਾ ਬੰਦ ਹੋਣ ਕਾਰਨ ਹਮਲਾਵਰ ਘਰ ਅੰਦਰ ਦਾਖਲ ਤਾਂ ਨਹੀ ਹੋ ਸਕੇ ਪਰ ਘਰ ਵਿੱਚ ਮੋਜੂਦ ਅੋਰਤਾਂ ਵੱਲੋ ਛੱਤ ਤੋ ਇੱਟਾਂ ਅਤੇ ਰੋੜਿਆਂ ਨਾਲ ਹਮਲਾਵਰਾਂ ‘ਤੇ ਹਮਲਾ ਕੀਤਾ।ਇਸ ਹਮਲੇ ਕਾਰਨ ਹਮਲਾਵਰ ਉਥੋ ਹਵਾ ਵਿੱਚ ਗੋਲੀਆਂ ਚਲਾਉਦਿਆਂ ਹੋਏ ਭੱਜਣ ਲਈ ਮਜਬੂਰ ਹੋ ਗਏ। ਉਕਤ ਗੁੰਡਾਗਰਦੀ ਦੀ ਪੂਰੀ ਘੱਟਣਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ। ਪੂਰੀ ਘੱਟਣਾ ਸੀ.ਸੀ.ਟੀ.ਵੀ ਵਿੱਚ ਕੈਦ ਹੋਣ ਮਗਰੋਂ ਪੁਲਿਸ ਵਿਭਾਗ ਅਤੇ ਪਰਿਵਾਰਕ ਮੈਬਰ ਵੱਲੋ ਸੀ.ਸੀ.ਟੀ.ਵੀ ਫੁਟੇਜ ਵਿਚੋਂ ਕੁਝ ਨੋਜਵਾਨਾਂ ਦੀ ਪਹਿਚਾਣ ਕਰ ਲਈ ਗਈ। ਪੁਲਿਸ ਵਿਭਾਗ ਵੱਲੋ ਉਕਤ ਪਰਿਵਾਰਕ ਮੈਬਰਾਂ ਦੇ ਬਿਆਨਾਂ ‘ਤੇ ਮਾਮਲਾ ਦਰਕ ਕਰ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।ਘਰ ਦੀ ਮਾਲਕਨ ਵੀਨਾ ਸ਼ਰਮਾ ਨੇ ਦੱਸਿਆ ਕਿ ਯਾਦੂ ਨਾਮਕ ਨੋਜਵਾਨ ਜੋ ਕਿ ਗੁੰਡਾ ਗਰਦੀ ਕਰਦਾ ਹੈ ਉਸਨੇ ਛੇ ਮਹੀਨੇ ਪਹਿਲਾਂ ਉਸਦੇ ਬੇਟੇ ਨੂੰ ਆਪਣੇ ਸਾਥੀਆਂ ਨਾਲ ਅਗਵਾ ਕਰ ਲਿਆ ਸੀ ਅਤੇ ਉਸ ਪਾਸੋ ਫਿਰੋਤੀ ਦੇ ਤੋਰ ‘ਤੇ ਸਵਾ ਲੱਖ ਰੁਪਏ ਵੀ ਲਏ ਸਨ ਜਿਸਤੇ ਉਨ੍ਹਾਂ ਵੱਲੋ ਮਾਨਯੋਗ ਅਦਾਲਤ ਵਿੱਚ ਯਾਦੂ ਦੇ ਖਿਲਾਫ਼ ਕੇਸ ਦਰਜ ਕਰਵਾਇਆ ਹੋਇਆ ਹੈ। ਜਿਸ ਕਾਰਨ ਯਾਦੂ ਆਪਣੇ ਮਿੱਤਰਾਂ ਨਾਲ ਮਿਲ ਕੇ, ਕੇਸ ਵਾਪਸ ਲੈਣ ਲਈ ਅਕਸਰ ਹੀ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈਅਤੇ ਬੀਤੀ ਰਾਤ ਵੀ ਉਕਤ ਰੰਜਿਸ਼ ਦੇ ਤਹਿਤ ਹੀ ਯਾਦੂ ਵੱਲੋ ਉਨ੍ਹਾਂ ਦੇ ਘਰ ‘ਤੇ ਹਮਲਾ ਕੀਤਾ ਗਿਆ ਸੀ।ਇਸ ਮੋਕੇ ਥਾਣਾ ਸ਼ਹਿਰੀ ਤਰਨ ਤਾਰਨ ਦੇ ਮੁਖੀ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਕਿਹਾ ਕਿ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ਤੇ ਉੱਕਤ ਘਰ ਦੇ ਲੋਕਾਂ ਵੱਲੋ ਕੁਝ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਘਰ ਵਾਲਿਆਂ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਇਹ ਵੇਖਣਾ ਬਾਕੀ ਹੈ ਕਿ ਤਰਨ ਤਾਰਨ ਪੁਲਿਸ ਕਦੋ ਹਰਕਤ ਵਿੱਚ ਆਉਦੀ ਹੈ ਜਿਸ ਨਾਲ ਗੁੰਡਾ ਗਾਰਦੀ ਅਨਸਰਾਂ ਨੱਥ ਪਾਉਦੀ ਹੈ ਕਿ ਇਸੇ ਤਰਾ ਲੋਕ ਤਰਨ ਤਾਰਨ ਸ਼ਹਿਰ ਵਿੱਚ ਸ਼ਹਿਮਾ ਸਹਿਮਾ ਨਜਰ ਆਉਣਗੇ।

Read More...

Post

ਬਲਾਤਕਾਰ ਮਾਮਲਾ: ਮਾਸਟਰਾਂ ਦੇ ‘ਗੈਂਗ’ ਦਾ ਭਾਂਡਾ ਫੁੱਟਿਆ

ਬਲਾਤਕਾਰ ਮਾਮਲਾ: ਮਾਸਟਰਾਂ ਦੇ ‘ਗੈਂਗ’ ਦਾ ਭਾਂਡਾ ਫੁੱਟਿਆ,ਦੋ ਦਿਨ ਪਹਿਲਾਂ ਜਗਰਾਓਂ ਦੇ ਪਿੰਡ ਨੱਥੋਵਾਲ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨਾਲ ਉਸ ਦੇ ਹੀ ਸਕੂਲ ਦੇ ਦੋ ਅਧਿਆਪਕਾਂ ਵੱਲੋਂ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਵਿੱਚ ਅੱਜ ਵੱਡੇ ਖੁਲਾਸੇ ਹੋਏ। ਪੁਲਿਸ ਨੇ ਮਾਸਟਰਾਂ ਦੇ ਇਸ ਘਿਨਾਉਣੇ ਗੈਂਗ ਦਾ ਪਰਦਾਫਾਸ਼ ਕਰਦਿਆਂ ਕੁੱਲ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਪੀੜਤ ਲੜਕੀ ਦਾ ਗਰਭਪਾਤ ਕਰਨ ਵਾਲੀ ਨਰਸ, ਅਲਟਰਾਸਾਊਂਡ ਸੈਂਟਰ ਦੇ ਡਾਕਟਰ ਦੇ ਨਾਲ-ਨਾਲ ਸਕੂਲ ਦੇ ਇੱਕ ਹੋਰ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਮੁਲਜ਼ਮ ਅਧਿਆਪਕਾਂ ਤੋਂ ਬਦਲੀ ਕਰਵਾਉਣ ਲਈ ਢਾਈ ਲੱਖ ਰੁਪਏ ਰਿਸ਼ਵਤ ਲੈਣ ਵਾਲੇ ਪਿੰਡ ਦੇ ਪੰਚਾਇਤ ਮੈਂਬਰ ਨੂੰ ਵੀ ਗ੍ਰਿਫਤਾਰ ਕੀਤਾ ਹੈ।ਜਗਰਾਓਂ ਦੇ ਪੁਲਿਸ ਕਪਤਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਜੀਤ ਸਿੰਘ ਆਪਣੀ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਸਮੇਂ ਆਪਣੇ ਸਾਥੀ ਸੁਖਵੀਰ ਸਿੰਘ ਨੂੰ ਲਾਈਬ੍ਰੇਰੀ ਦੇ ਬਾਹਰ ਨਿਗਰਾਨੀ ਲਈ ਖੜ੍ਹਾ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਰਾਏਕੋਟ ਦੇ ਸਰਕਾਰੀ ਹਸਪਤਾਲ ਵਿੱਚ ਨਰਸ ਜੋ ਪੰਜਾਬੀ ਮਾਸਟਰ ਹਰਜੀਤ ਸਿੰਘ ਦੀ ਪਤਨੀ ਨੇਰਾਏਕੋਟ ਦੇ ਸੰਧੂ ਅਲਟ੍ਰਾਸਾਊਂਡ ਸੈਂਟਰ ਦੇ ਸਹਾਇਕ ਡਾਕਟਰ ਜਗਤਾਰ ਸਿੰਘ ਨਾਲ ਰਲ ਕੇ ਉੱਥੇ ਹੀ ਪੀੜਤਾ ਦਾ ਗਰਭਪਾਤ ਕੀਤਾ। ਐੱਸ.ਐੱਸ.ਪੀ. ਨੇ ਦੱਸਿਆ ਕਿ ਪਿੰਡ ਵਿੱਚ ਦੋਵਾਂ ਨੂੰ ਬਦਨਾਮੀ ਤੋਂ ਬਚਾਉਣ ਲਈ ਨੱਥੋਵਾਲ ਦੇ ਪੰਚਾਇਤ ਮੈਂਬਰ ਨੇ ਬਦਲੀ ਕਰਵਾਉਣ ਦੇ ਨਾਂਅ ‘ਤੇ ਢਾਈ ਲੱਖ ਰੁਪਏ ਰਿਸ਼ਵਤ ਲਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰਾਂ ਨਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਇਨ੍ਹਾਂ ਨੂੰ ਅਦਾਲਤ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ।ਦੋ ਦਿਨ ਪਹਿਲਾਂ ਜਗਰਾਓਂ ਪੁਲਿਸ ਨੇ ਨੱਥੋਵਾਲ ਪਿੰਡ ਦੇ ਸਰਕਾਰੀ ਸਕੂਲ ਦੇ ਪੰਜਾਬ ਮਾਸਟਰ ਹਰਜੀਤ ਸਿੰਘ ਤੇ ਉੱਥੋਂ ਦੇ ਕਾਰਜਕਾਰੀ ਪ੍ਰਿੰਸੀਪਲ ਭਾਰਤ ਭੂਸ਼ਣ ਨੂੰ ਸਕੂਲ ਦੀ ਵਿਦਿਆਰਥਣ ਨਾਲ ਬੀਤੇ ਇੱਕ ਸਾਲ ਤੋਂ ਬਲਾਤਕਾਰ ਕਰਦੇ ਆਉਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਸੀ। ਮਾਮਲੇ ਦੀ ਪੜਤਾਲ ਜਾਰੀ ਹੈ, ਪਰ ਇਸ ਦੀਆਂ ਹੋਰ ਪਰਤਾਂ ਖੁੱਲ੍ਹਣ ਨਾਲ ਇਹ ਕੇਸ ਹੋਰ ਵੀ ਸੰਗੀਨ ਹੁੰਦਾ ਜਾ ਰਿਹਾ ਹੈ।ਬਲਾਤਕਾਰ ਮਾਮਲਾ: ਮਾਸਟਰਾਂ ਦੇ ‘ਗੈਂਗ’ ਦਾ ਭਾਂਡਾ ਫੁੱਟਿਆ

Read More...

Post

ਬਾਪ ਆਪਣੀਆਂ ਹੀ ਧੀਆਂ ਨਾਲ ਕਰਦਾ ਰਿਹਾ ਜਬਰ-ਜ਼ਨਾਹ

ਬਾਪ ਆਪਣੀਆਂ ਹੀ ਧੀਆਂ ਨਾਲ ਕਰਦਾ ਰਿਹਾ ਜਬਰ-ਜ਼ਨਾਹ,ਜਾਣੋ ਪੂਰੀ ਖ਼ਬਰ,ਹਵਸ ਦੇ ਭੁੱਖੇ ਭੇੜੀਏ ਇਕ ਕਲਯੁੱਗੀ ਬਾਪ ਵੱਲੋਂ ਆਪਣੀਆਂ ਹੀ ਦੋ ਨਾਬਾਲਗ ਧੀਆਂ ਨਾਲ ਲਗਾਤਾਰ 4-5 ਸਾਲ ਤੱਕ ਕਥਿਤ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਪਤਾ ਉਸ ਸਮੇਂ ਲੱਗਿਆ, ਜਦੋਂ ਦੋਵੇਂ ਪੀੜਤ ਲੜਕੀਆਂ ਨੇ ਇਸ ਘਟਨਾ ਦਾ ਜ਼ਿਕਰ ਆਪਣੀਆਂ ਸਹਿਪਾਠਣਾਂ ਕੋਲ ਕੀਤਾ।ਸਹਿਪਾਠਣਾਂ ਨੇ ਹੌਸਲਾ ਵਿਖਾਉਂਦੇ ਹੋਏ ਇਸ ਬਾਰੇ ਆਪਣੇ ਸਕੂਲ ਦੀਆਂ ਅਧਿਆਪਕਾਂ ਰਾਹੀਂ ਪ੍ਰਿੰਸੀਪਲ ਤੱਕ ਸਾਰੀ ਗੱਲ ਪਹੁੰਚਾਈਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏਪ੍ਰਿੰਸੀਪਲ ਨੇ ਬਿਨਾਂ ਕਿਸੇ ਦੇਰੀ ਦੇ ਚਾਈਲਡ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਪੂਰਾ ਮਾਮਲਾ ਚੌਕੀ ਰਾਮਗੜ੍ਹ ਦੀ ਪੁਲਸ ਦੇ ਧਿਆਨ ‘ਚ ਲਿਆਂਦਾ। ਚੌਕੀ ਇੰਚਾਰਜ ਹਰਭਜਨ ਸਿੰਘ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਚੌਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਗੋਬਿੰਦਗੜ੍ਹ ਦੇ ਰਹਿਣ ਵਾਲੇ ਬਿਸ਼ੇਸ਼ਵਰ ਸ਼ਾਹ ਆਪਣੀਆਂ ਦੋ 14 ਅਤੇ 9 ਸਾਲ ਦੀਆਂ ਨਾਬਾਲਗ ਲੜਕੀਆਂ ਨਾਲ ਪਿਛਲੇ ਕਾਫੀ ਸਾਲਾਂ ਤੋਂ ਕਥਿਤ ਜਬਰ-ਜ਼ਨਾਹ ਕਰਦਾ ਆ ਰਿਹਾ ਸੀ।ਪ੍ਰਿੰਸੀਪਲ ਤੇ ਚਾਈਲਡ ਵੈੱਲਫੇਅਰ ਸੁਸਾਇਟੀ ਨਿੱਤਰੀ ਬੱਚੀਆਂ ਦੇ ਹੱਕ ‘ਚ ਪ੍ਰਿੰਸੀਪਲ ਸਮੇਤ ਚਾਈਲਡ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂਬਲਰਾਜ ਸਿੰਘ ਗਰੇਵਾਲ, ਮੈਡਮ ਰਮਨਜੋਤ ਕੌਰ ਗਰੇਵਾਲ ਅਤੇ ਸੁਖਧੀਰ ਸਿੰਘ ਸੇਖੋਂ ਨੇ ਇਨ੍ਹਾਂ ਬੱਚੀਆਂ ਨਾਲ ਵਾਪਰ ਰਹੇ ਇਸ ਦੁਖਦ ਵਰਤਾਰੇ ਦਾ ਪਤਾ ਲੱਗਦੇ ਹੀ ਤੁਰੰਤ ਹਰਕਤ ‘ਚ ਆਉਂਦਿਆਂ ਸਥਾਨਕ ਪੁਲਸ ਤੱਕ ਸਾਰਾ ਮਾਮਲਾ ਪਹੁੰਚਾਇਆ, ਜਿਸ ਦੇ ਬਾਅਦ ਚੌਕੀ ਇੰਚਾਰਜ ਹਰਭਜਨ ਸਿੰਘ ਨੇ ਤੁਰੰਤ ਕਥਿਤ ਦੋਸ਼ੀ ਬਾਪ ਨੂੰ ਗ੍ਰਿਫਤਾਰ ਕਰ ਲਿਆ।ਪਤਨੀ ਨੂੰ ਵੀ ਸੀ ਜਾਣਕਾਰੀ ਚੌਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਆਪਣੀਆਂ ਮਾਸੂਮ ਧੀਆਂ ਨਾਲ ਵਾਪਰ ਰਹੇ ਇਸ ਘਟੀਆ ਵਰਤਾਰੇ ਬਾਰੇ ਬੱਚੀਆਂ ਦੀ ਮਾਂ ਨੂੰ ਵੀ ਜਾਣਕਾਰੀ ਸੀਜੋ ਆਪਣੇ ਹਵਸੀ ਪਤੀ ਨਾਲ ਉਸ ਦੇ ਅਪਰਾਧ ‘ਚ ਬਰਾਬਰ ਦੀ ਸ਼ਰੀਕ ਹੈ।ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਵੱਲੋਂ ਭਲਕੇ ਦੋਵੇਂ ਬੱਚੀਆਂ ਦਾ ਮੈਡੀਕਲ ਕਰਵਾਉਣ ਦੇ ਨਾਲ ਹੀ ਅੱਗੇ ਦੀ ਕਾਰਵਾਈ ਨੂੰ ਅਮਲ ‘ਚ ਲਿਆਂਦਾ ਜਾਵੇਗੀ।ਕਲਯੁਗੀ ਬਾਪ ਆਪਣੀਆਂ ਹੀ ਧੀਆਂ ਨਾਲ ਕਰਦਾ ਰਿਹਾ ਜਬਰ-ਜ਼ਨਾਹ,ਜਾਣੋ ਪੂਰੀ ਖ਼ਬਰ,ਕਲਯੁਗੀ ਬਾਪ ਆਪਣੀਆਂ ਹੀ ਧੀਆਂ ਨਾਲ ਕਰਦਾ ਰਿਹਾ ਜਬਰ-ਜ਼ਨਾਹ,ਜਾਣੋ ਪੂਰੀ ਖ਼ਬਰ

Read More...

Post

ਜਾਣੋ ਪੂਰੀ ਖ਼ਬਰ,ਹੇਮੁਕੰਡ ਸਾਹਿਬ ਦੇ ਬਹਾਨੇ ਕੁਲਦੀਪ ਨੂੰ ਭੇਜਿਆ ਸਾਊਦੀ ਅਰਬ,

ਜਾਣੋ ਪੂਰੀ ਖ਼ਬਰ,ਹੇਮੁਕੰਡ ਸਾਹਿਬ ਦੇ ਬਹਾਨੇ ਕੁਲਦੀਪ ਨੂੰ ਭੇਜਿਆ ਸਾਊਦੀ ਅਰਬ,,ਸਾਊਦੀ ਅਰਬ ‘ਚ ਫਸੀ ਲੁਧਿਆਣਾ ਦੀ ਕੁਲਦੀਪ ਕੌਰ ਆਪਣੇ ਗੁਰੂ ਅਰਜੁਨ ਦੇਵ ਨਗਰ ਸਥਿਤ ਘਰ ਪਰਤ ਆਈ ਹੈ। ਕੁਲਦੀਪ ਕੌਰ ਮੁਤਾਬਕ ਉਸ ਨੂੰ ਸਥਾਨਕ ਔਰਤ ਨੇ ਹੇਮਕੁੰਡ ਸਾਹਿਬ ਲਿਜਾਣ ਦੇ ਬਹਾਨੇ ਜ਼ਬਰਦਸਤੀ ਸਾਊਦੀ ਅਰਬ ਭੇਜ ਦਿੱਤਾ।ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੇ ਇਲਾਕੇ ਵਿੱਚ ਹੀ ਰਹਿਣ ਵਾਲੀ ਬਲਜੀਤ ਕੌਰ ਨਾਂ ਦੀ ਔਰਤ ਨੇ ਉਸ ਨੂੰ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਪਾਸਪੋਰਟ ਬਣਵਾਉਣ ਲਈ ਕਿਹਾ।ਉਸ ਨੇ ਉਸ ਦੇ ਆਖੇ ਲੱਗ ਘਰਦਿਆਂ ਤੋਂ ਚੋਰੀ ਪਾਸਪੋਰਟ ਬਣਵਾ ਲਿਆ।ਕੁਲਦੀਪ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਬਲਜੀਤ ਕੌਰ ਉਸ ਨੂੰ ਹੇਮਕੁੰਡ ਸਾਹਿਬ ਦਰਸ਼ਨਾਂ ਲਈ ਲੁਧਿਆਣਾ ਤੋਂ ਲੈ ਚੱਲੀ ਤੇ ਉਹ ਦਿੱਲੀ ਇੱਕ ਹੋਟਲ ‘ਚ ਜਾ ਰੁਕੇ। ਉੱਥੇ ਦੋ ਹੋਰ ਔਰਤਾਂ ਪਹਿਲਾਂ ਤੋਂ ਹੀ ਮੌਜੂਦ ਸਨ। ਕੁਲਦੀਪ ਕੌਰ ਨੇ ਦੱਸਿਆ ਕਿ ਉੱਥੇ ਉਸ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਜ਼ਬਰਦਸਤੀ ਸਾਊਦੀ ਅਰਬ ਭੇਜ ਦਿੱਤਾ।ਉਸ ਨੇ ਦੱਸਿਆ ਕਿ ਸਾਊਦੀ ਅਰਬ ਪਹੁੰਚ ਕੇ ਉਸ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਸੀਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ।ਕੁਲਦੀਪ ਕੌਰ ਨੇ ਦੱਸਿਆ ਕਿ ਉੱਥੇ ਜਾ ਕੇ ਉਹ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਸੀ ਤੇ ਉਨ੍ਹਾਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਵਿਧਾਇਕ ਸੰਜੇ ਤਲਵਾਰ ਨੂੰ ਮਦਦ ਲਈ ਗੁਹਾਰ ਲਾਈ।ਕੁਲਦੀਪ ਨੂੰ ਭਾਰਤ ਸਰਕਾਰ ਨੇ ਸਾਊਦੀ ਅਰਬ ਸਫਾਰਤਖ਼ਾਨੇ ਨਾਲ ਸੰਪਰਕ ਸਾਧ ਕੇ ਉੱਥੋਂ ਕਢਵਾਇਆ ਗਿਆ। ਸਹੀ ਸਲਾਮਤ ਆਪਣੇ ਘਰ ਪਹੁੰਚੀ ਕੁਲਦੀਪ ਕੌਰ ਨੇ ਐਮ.ਪੀ. ਬਿੱਟੂ ਤੇ ਐਮ.ਐਲ.ਏ. ਤਲਵਾਰ ਦੇ ਨਾਲ-ਨਾਲ ਮੀਡੀਆ ਦਾ ਵੀ ਧੰਨਵਾਦ ਕੀਤਾ।ਹੇਮੁਕੰਡ ਸਾਹਿਬ ਦੇ ਬਹਾਨੇ ਕੁਲਦੀਪ ਨੂੰ ਭੇਜਿਆ ਸਾਊਦੀ ਅਰਬ,ਜਾਣੋ ਪੂਰੀ ਖ਼ਬਰ,ਹੇਮੁਕੰਡ ਸਾਹਿਬ ਦੇ ਬਹਾਨੇ ਕੁਲਦੀਪ ਨੂੰ ਭੇਜਿਆ ਸਾਊਦੀ ਅਰਬ,ਜਾਣੋ ਪੂਰੀ ਖ਼ਬਰ,ਹੇਮੁਕੰਡ ਸਾਹਿਬ ਦੇ ਬਹਾਨੇ ਕੁਲਦੀਪ ਨੂੰ ਭੇਜਿਆ ਸਾਊਦੀ ਅਰਬ,ਜਾਣੋ ਪੂਰੀ ਖ਼ਬਰ,ਜਾਣੋ ਪੂਰੀ ਖ਼ਬਰ,ਹੇਮੁਕੰਡ ਸਾਹਿਬ ਦੇ ਬਹਾਨੇ ਕੁਲਦੀਪ ਨੂੰ ਭੇਜਿਆ ਸਾਊਦੀ ਅਰਬ,

Read More...

Post

ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ

ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ ਕਹਿੰਦੇ ਹਨ ਕਿ ਜੇਕਰ ਕਾਮਯਾਬੀ ਕਿਸੇ ਵੱਲ ਆਉਂਦੀ ਹੈ ਤਾਂ ਉਹ ਆਪਣੇ ਨਾਲ ਕਈ ਜ਼ਿੰਮੇਵਾਰੀਆਂ ਤੇ ਚੈਲੰਜ ਵੀ ਲੈ ਕੇ ਆਉਂਦੀ ਹੈ। ਰਾਤੋ-ਰਾਤ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾਉਣ ਵਾਲੀ ਪ੍ਰਿਆ ਪ੍ਰਕਾਸ਼ ਹੁਣ ਥੋੜੀ ਮੁਸ਼ਕਲ ਵਿੱਚ ਘਿਰਦੀ ਨਜ਼ਰ ਆ ਰਹੀ ਹੈ।ਪ੍ਰਿਆ ‘ਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਿਆ ਹੈ।ਪ੍ਰਿਆ ਖਿਲਾਫ ਹੈਦਰਾਬਾਦ ਦੇ ਫਲਕਨੁਮਾ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।ਇਲਜ਼ਾਮ ਹੈ ਕਿ ਜਿਹੜਾ ਗਾਣਾ ਵਾਇਰਲ ਹੋ ਰਿਹਾ ਹੈ ਉਸ ਵਿੱਚ ਇੱਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਲਾਈ ਜਾ ਰਹੀ ਹੈ।ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਪ੍ਰਿਆ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ। ਏਸੀਪੀ ਸੈਯੱਦ ਫੈਯਾਜ਼ ਦਾ ਬਿਆਨ ਹੈ ਕਿ ਕੁਝ ਲੋਕਾਂ ਨੇ ਵਾਇਰਲ ਗਾਣੇ ਦੇ ਸ਼ਬਦਾਂ ਨੂੰ ਲੈ ਕੇ ਇਤਰਾਜ਼ ਦਰਜ ਕਰਵਾਇਆ ਹੈhttps://twitter.com/ANI/status/963639495009669121/photo/1ਅਜੇ ਤੱਕ ਸਾਨੂੰ ਵੀਡੀਓ ਨਹੀਂ ਮਿਲਿਆ ਇਸ ਲਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ। ਅਸੀਂ ਜਾਂਚ ਕਰ ਰਹੇ ਹਾਂ।ਇਲਜ਼ਾਮ ਹੈ ਕਿ ਇਸ ਗਾਣੇ ਦੇ ਕੁਝ ਸ਼ਬਦਾਂ ਵਿੱਚ ਪੈਗੰਬਰ ਮੁਹੰਮਦ ਸਾਹਿਬ ਨੂੰ ਲੈ ਕੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਿਆ ਦਾ ਕਹਿਣਾ ਸੀ ਕਿ ਉਹ ਲੋਕਾਂ ਦੇ ਇਸ ਪਿਆਰ ਬਦਲੇ ਬੜੀ ਖੁਸ਼ ਹੈ।ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ’ਚ ਫਸੀ ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ,ਅੱਖ ਮਾਰਨ ਵਾਲੀ ਕੁੜੀ ਧਾਰਮਿਕ ਸ਼ਿਕੰਜੇ ‘ਚ ਫਸੀ ਜਾਣੋ ਪੂਰੀ ਖ਼ਬਰ

Read More...

Post

ਕੈਪਟਨ ਅਮਰਿੰਦਰ ਸਿੰਘ ਦਾ ’84 ਸਿੱਖ ਨਸਲਕੁਸ਼ੀ ਸਬੰਧੀ ਸਨਸਨੀਖੇਜ ਬਿਆਨ II ਜਾਣੋ ਪੂਰੀ ਖਬਰ

ਕੈਪਟਨ ਅਮਰਿੰਦਰ ਸਿੰਘ ਦਾ ’84 ਸਿੱਖ ਨਸਲਕੁਸ਼ੀ ਸਬੰਧੀ ਸਨਸਨੀਖੇਜ ਬਿਆਨ II ਜਾਣੋ ਪੂਰੀ ਖਬਰ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ’84 ਸਿੱਖ ਨਸਲਕੁਸ਼ੀ ਸਬੰਧੀ ਮੀਡੀਆ ਰਿਪੋਰਟਾਂ ਰਾਹੀਂ ਇਕ ਬਿਆਨ ਸਾਹਮਣੇ ਆਇਆ ਹੈ ਜਿਸ ਨਾਲ ਇਨ੍ਹਾਂ ਦੰਗਿਆਂ ਖਿਲਾਫ਼ ਸਾਹਮਣੇ ਆ ਰਹੇ ਸਬੂਤਾਂ ਦਾ ਮੂੰਹ ਹੀ ਘੁੰਮ ਗਿਆ ਹੈ।ਕੈਪਟਨ ਨੇ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਹੋਏ 1984 ਦਿੱਲੀ ਸਿੱਖ ਨਸਲਕੁਸ਼ੀ ਕਿਰਦਾਰ ‘ਤੇ ਉੱਠ ਰਹੇ ਸਵਾਲਾਂ ਨੂੰ ਭੰਡੀ ਪ੍ਰਚਾਰ ਦੱਸ ਕੇ ਟਾਈਟਲਰ ਅਤੇ ਗਾਂਧੀ ਪਰਿਵਾਰ ਦੇ ਬਚਾਅ ਦੀ ਕੋਸ਼ਿਸ਼ ਕੀਤੀ ਹੈ’84 ਦੰਗਿਆਂ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ ‘ਤੇ ਸਵਾਲ ਉਠਾਉਣ ਲਈ ਵਿਰੋਧੀ ਧਿਰ ਦੀ ਤਿੱਖੀ ਆਲੋਚਨਾ ਕੀਤੀ ਹੈ।ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦੀ ਸਾਜਿਸ਼ ਦੱਸਦਿਆਂ ਕਿਹਾ ਕਿ ਹਿੰਸਾ ਸ਼ੁਰੂ ਹੋਣ ਵੇਲੇ ਇੰਦਰਾ ਗਾਂਧੀ ਦਾ ਵੱਡਾ ਪੁੱਤਰ ਦਿੱਲੀ ਵਿੱਚ ਮੌਜੂਦ ਹੀ ਨਹੀਂ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੰਗੇ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਚੋਣ ਦੌਰੇ ‘ਤੇ ਕਲਕੱਤਾ ਤੋਂ ਕੋਈ 150 ਕਿਲੇਮੀਟਰ ਦੂਰ ਕੋਂਟਾਈ ਵਿਖੇ ਸਨ ਅਤੇ ਟੀ.ਵੀ. ਇੰਟਰਵਿਊ ਵਿੱਚ ਜਗਦੀਸ਼ ਟਾਈਟਲਰ ਦੇ ਬਿਆਨ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਗੱਲ ਪੂਰੀ ਤਰ੍ਹਾਂ ਰਿਕਾਰਡ ਹੈ ਕਿ ਰਾਜੀਵ ਗਾਂਧੀ, ਉਨ੍ਹਾਂ ਦੀ ਮਾਤਾ ਦੀ ਹੱਤਿਆ ਬਾਰੇ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਦਿੱਲੀ ਵਾਪਿਸ ਆਏ ਅਤੇ ਉਸ ਸਮੇਂ ਦੰਗੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਸਨ।ਜਗਦੀਸ਼ ਟਾਈਟਲਰ ਨੇ ਰਾਜੀਵ ਗਾਂਧੀ ਨੂੰ ਦੰਗਿਆਂ ਦੇ ਨਾਲ ਨਹੀਂ ਕਦੇ ਵੀ ਨਹੀਂ ਜੋੜਿਆ।ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਟਾਈਟਲਰ ਨੇ ਆਪਣੀ ਇੰਟਰਵਿਊ ਵਿੱਚ ਸ਼ਪਸ਼ਟ ਕਿਹਾ ਹੈ ਕਿ ਰਾਜੀਵ ਗਾਂਧੀ ਨੇ ਉਨ੍ਹਾਂ ਦੇ ਨਾਲ ਸਥਿਤੀ ‘ਤੇ ਨਿਯੰਤਰਣ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਸਮੇਂ ਗੰਭੀਰ ਰੂਪ ਅਖਤਿਆਰ ਕਰ ਗਈ ਸੀ।ਰਾਜੀਵ ਗਾਂਧੀ ਨੇ ਸਾਰੇ ਪਾਰਟੀ ਵਿਧਾਇਕਾਂ ਨੂੰ ਆਪਣੇ ਆਪਣੇ ਹਲਕਿਆਂ ਵਿੱਚ ਜਾਣ ਦੀਆਂ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਹਰ ਕੀਮਤ ‘ਤੇ ਸਥਿਤੀ ਸ਼ਾਂਤ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਸਨ।ਦੰਗਿਆਂ ਦੇ ਸਬੰਧ ਵਿੱਚ ਮੀਡੀਆ ਰਿਪੋਰਟਾਂ ਵਿੱਚ ਅੱਗੇ ਦਰਸਾਇਆ ਗਿਆ ਹੈ ਕਿ ਰਾਜੀਵ ਗਾਂਧੀ ਨੇ ਸਪਸ਼ਟ ਤੌਰ ਇਨ੍ਹਾਂ ਦੰਗਿਆਂ ਦੀ ਆਲੋਚਨਾ ਕੀਤੀ ਅਤੇ ਫਿਰਕੂ ਹਿੰਸਾ ਵਿੱਚ ਸ਼ਾਮਲ ਕਿਸੇ ਦੇ ਵਿਰੁੱਧ ਵੀ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਸੀ।ਮੁੱਖ ਮੰਤਰੀ ਨੇ ਕਿਹਾ ਕਿ ਟੀ.ਵੀ. ਇੰਟਰਵਿਊ ਵਿੱਚ ਟਾਈਟਲਰ ਦੇ ਬਿਆਨ ਨੂੰ ਗਲਤ ਢੰੰਗ ਨਾਲ ਪੇਸ਼ ਕਰਨ ਲਈ ਝੂਠਾ ਭੰਡੀ ਪ੍ਰਚਾਰ ਕਰਨ ਦੀ ਕੀਤੀ ਗਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਬਿਆਨ ਕਾਰਨ ਜਗਦੀਸ਼ ਟਾਈਟਲਰ ਵਿਵਾਦਾਂ ‘ਚ ਘਿਰ ਗਏ ਹਨ। ਉਥੇ ਹੀ ਮਨਜੀਤ ਸਿੰਘ ਜੀ.ਕੇ ਵੱਲੋਂ ਜਾਰੀ ਕੀਤੀ ਗਈ ਸਟਿੰਗ ਵੀਡੀਓ ਦੀ ਵੀਡੀਓ ਵੀ ਅੱਜਕਲ੍ਹ ਸੁਰਖੀਆਂ ‘ਚ ਹੈਇਸ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਨੇ ਇਨ੍ਹਾਂ ਸਾਰੇ ਤਾਜ਼ੇ ਸਬੂਤਾਂ ਨੂੰ ਨਕਾਰ ਕੇ ਇਸ ਮਾਮਲੇ ‘ਚ ਇੱਕ ਵਾਰ ਫਿਰ ਤੋਂ ਰਾਜੀਵ ਗਾਂਧੀ ਅਤੇ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

Read More...

Post

ਵਿਆਹ ਤੋਂ ਬਾਅਦ ਸਰੀਰਕ ਸੰਬੰਧ ਬਣਾਉਣ ਨਾਲ ਨਹੀਂ ਸਗੋਂ ਇਨ੍ਹਾਂ ਵਜਾਵਾਂ ਨਾਲ ਵਧਦਾ ਹੈ ਭਾਰ ਦੇਖੋ

ਵਿਆਹ ਤੋਂ ਬਾਅਦ ਸਰੀਰਕ ਸੰਬੰਧ ਬਣਾਉਣ ਨਾਲ ਨਹੀਂ ਸਗੋਂ ਇਨ੍ਹਾਂ ਵਜਾਵਾਂ ਨਾਲ ਵਧਦਾ ਹੈ ਭਾਰ ਦੇਖੋ Obesity marriage : ਵਿਆਹ ਤੋਂ ਬਾਅਦ ਭਾਰ ਵਧਣਾ ਬਹੁਤ ਸੁਭਾਵਿਕ ਜਿਹੀ ਗੱਲ ਹੁੰਦੀ ਹੈ। ਇੰਨਾ ਹੀ ਨਹੀਂ ਸਗੋਂ ਵਿਆਹ ਤੋਂ ਬਾਅਦ ਭਾਰ ਵਧਣ ਨੂੰ ਇੱਕ ਵਧੀਆ ਸੰਕੇਤ ਵੀ ਮੰਨਿਆ ਜਾਂਦਾ ਹੈ। ਜ਼ਿਆਦਾਤਰ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਵਿਆਹ ਤੋਂ ਬਾਅਦ ਸਰੀਰਕ ਸੰਬੰਧ ਬਣਾਉਣ ਦੀ ਵਜ੍ਹਾ ਨਾਲ ਭਾਰ ਵਧਦਾ ਹੈ ਪਰ ਸੱਚਾਈ ਇਸ ਤੋਂ ਵੱਖ ਹੈ। ਕੀ ਕਦੇ ਤੁਸੀਂ ਵਿਆਹ ਤੋਂ ਬਾਅਦ ਵਧਦੇ ਭਾਰ ਦੀ ਠੀਕ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ?ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿਵਿਆਹ ਦੇ ਬਾਅਦ ਸਰੀਰਕ ਸੰਬੰਧ ਬਣਾਉਣ ਨਾਲ ਹੀ ਲੋਕਾਂ ਦਾ ਭਾਰ ਵਧਦਾ ਹੈ। ਕਿਉਂਕਿ ਸਰੀਰਕ ਸੰਬੰਧ ਬਣਾਉਣ ਨਾਲ ਔਰਤਾਂ ਦੇ ਸਰੀਰ ਵਿੱਚ ਕਈ ਤਰ੍ਹਾਂ ਦੇ ਹਾਰਮੋਨਲ ਬਦਲਾਅ ਹੁੰਦੇ ਹਨ ਪਰ ਹੁਣੇ ਤੱਕ ਅਜਿਹੀ ਕੋਈ ਵੀ ਪੜ੍ਹਾਈ ਸਾਹਮਣੇ ਨਹੀਂ ਆਈ ਹੈ, ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੋਵੇ।ਵਿਆਹ ਵਿੱਚ ਸਲੀਮ ਅਤੇ ਖ਼ੂਬਸੂਰਤ ਦਿਸਣਾ ਹਰ ਔਰਤ ਦੀ ਚਾਹ ਹੁੰਦੀ ਹੈ। ਇਸ ਚਾਹ ਵਿੱਚ ਜ਼ਿਆਦਾਤਰ ਔਰਤਾਂ ਆਪਣਾ ਵਿਆਹ ਦਾ ਸਮਾਂ ਨਜ਼ਦੀਕ ਆਉਂਦੇ ਹੀ ਭਾਰ ਘੱਟ ਕਰਨ ਦੀ ਮਿਹਨਤ ਵਿੱਚ ਲੱਗ ਜਾਂਦੀਆਂ ਹਨ। ਜਿੱਥੇ ਕੁੱਝ ਔਰਤਾਂ ਜਿੰਮ ਜਾ ਕੇ ਘੰਟੀਆਂ ਕਸਰਤ ਕਰਦੀਆਂ ਹਨ, ਉੱਥੇ ਹੀ ਕੁੱਝ ਔਰਤਾਂ ਡਾਇਨਿੰਗ ਕਰਦੀਆਂ ਹਨਪਰ ਵਿਆਹ ਹੁੰਦੇ ਹੀ ਔਰਤਾਂ ਆਪਣੇ ਜੀਵਨ ਵਿੱਚ ਇੰਨੀ ਬੀਜੀ ਹੋ ਜਾਂਦੀਆਂ ਹਨ ਕਿ ਉਹ ਆਪਣੇ ਆਪ ਉੱਤੇ ਧਿਆਨ ਹੀ ਨਹੀਂ ਦੇ ਪਾਉਂਦੀਆਂ।ਅਚਾਨਕ ਤੋਂ ਵੀ ਜੀਵਨ ਸ਼ੈਲੀ ਬਦਲਣ ਦੇ ਕਾਰਨ ਵੀ ਤੇਜ਼ੀ ਨਾਲ ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ। ਸਾਡੇ ਸਮਾਜ ਵਿੱਚ ਵਿਆਹ ਤੋਂ ਬਾਅਦ ਵਿਆਹਤਾ ਜੋੜਾਂ ਨੂੰ ਸਾਰੇ ਰਿਸ਼ਤੇਦਾਰਾਂ ਦੇ ਘਰ ਖਾਣ ਉੱਤੇ ਜਾਣ ਦੀ ਪਰੰਪਰਾ ਤਾਂ ਸਦੀਆਂ ਤੋਂ ਚੱਲੀ ਆ ਰਹੀ ਹੈ। ਇਸ ਪਰੰਪਰਾ ਦੇ ਚੱਲਦੇ ਪਤੀ-ਪਤਨੀ ਦੇ ਖਾਣ ਦੀਆਂ ਆਦਤਾਂ ਵਿੱਚ ਬਹੁਤ ਬਦਲਾਅ ਆ ਜਾਂਦਾ ਹੈ ਅਤੇ ਉਹ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖਾਣ ਲੱਗਦੇ ਹੈ।ਜਿਸ ਕਾਰਨ ਵਿਆਹ ਤੋਂ ਬਾਅਦ ਭਾਰ ਵਧਣ ਲੱਗਦਾ ਹੈ।ਵਿਆਹ ਦੇ ਬਾਅਦ ਭਾਰ ਵਧਣ ਦਾ ਇੱਕ ਕਾਰਨ ਪਤੀ-ਪਤਨੀ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਪਿਆਰ ਅਤੇ ਖ਼ੁਸ਼ਹਾਲ ਜੀਵਨ ਵੀ ਹੈ। ਸਾਲ 2013 ਵਿੱਚ ਪ੍ਰਕਾਸ਼ਿਤ ਹੈਲਥ ਸਾਈਕੌਲਾਜੀ ਆਰਟੀਕਲ ਵਿੱਚ ਵੀ ਇਹ ਦੱਸਿਆ ਗਿਆ ਸੀ ਕਿ ਜਿਨ੍ਹਾਂ ਪਤੀ-ਪਤਨੀਆਂ ਨੂੰ ਇੱਕ ਦੂਜੇ ਦੇ ਪ੍ਰਤੀ ਜ਼ਿਆਦਾ ਪਿਆਰ ਦੀ ਭਾਵਨਾ, ਸੁਰੱਖਿਆ ਅਤੇ ਖ਼ੁਸ਼ੀ ਦਾ ਅਹਿਸਾਸ ਹੁੰਦਾ ਹੈ ਉਨ੍ਹਾਂ ਲੋਕਾਂ ਦਾ ਭਾਰ ਤੇਜ਼ੀ ਨਾਲ ਵਧਦਾ ਹੈ।ਲੋਕਾਂ ਦੀ ਅਜਿਹੀਧਾਰਨਾ ਹੈ ਕਿ ਵਿਆਹ ਤੋਂ ਬਾਅਦ ਕੇਵਲ ਔਰਤਾਂ ਦਾ ਹੀ ਭਾਰ ਵਧਦਾ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ। ਦੱਸ ਦਿੰਦੇ ਹਾਂ ਕਿ, ਵਿਆਹ ਦੇ ਬਾਅਦ ਜਿੰਨੀ ਤੇਜ਼ੀ ਨਾਲ ਔਰਤਾਂ ਦਾ ਭਾਰ ਵਧਦਾ ਹੈ, ਉਸ ਤੋਂ ਜ਼ਿਆਦਾ ਤੇਜ਼ੀ ਨਾਲ ਪੁਰਸ਼ਾਂ ਦਾ ਭਾਰ ਵੀ ਵਧਦਾ ਹੈ।ਇਹ ਗੱਲ ਇੱਕ ਰਿਸਰਚ ਵਿੱਚ ਵੀ ਸਾਬਤ ਹੋ ਚੁੱਕੀ ਹੈ। ਖੋਜ ਦੇ ਮੁਤਾਬਿਕ, ਜਿੱਥੇ ਵਿਆਹ ਦੇ ਪਹਿਲੇ 5 ਸਾਲ ਵਿੱਚ ਔਰਤਾਂ ਦਾ ਭਾਰ ਕਰੀਬਨ 24 ਪਾਉਂਡ (ਕਰੀਬ 11 ਕਿੱਲੋ) ਵਧਦਾ ਹੈ, ਉੱਥੇ ਹੀ ਇਸੇ ਸਮਾਂ ਵਿੱਚ ਪੁਰਸ਼ਾਂ ਦਾ ਭਾਰ 30 ਪਾਉਂਡ (ਕਰੀਬ 13 ਕਿੱਲੋ) ਤੱਕ ਵੱਧ ਜਾਂਦਾ ਹੈ।

Read More...

Post

ਦੇਖੋ God Sex And Truth ਫਿਲਮ ਦੇਖਣ ਤੋਂ ਪਹਿਲਾਂ ਹੈਡਫੋਨ ਪਹਿਨਣ ਦੀ ਹਿਦਾਇਤ ਦਾ ਅਸਲ ਸੱਚ OMG!…

ਦੇਖੋ God Sex And Truth:ਰਾਮ ਗੋਪਾਲ ਵਰਮਾ ਦੀ ਫਿਲਮ ਗਾੱੱਡ,ਸੈਕਸ ਐਂਡ ਟਰੂਥ 26 ਜਨਵਰੀ ਨੂੰ ਆਨਲਾਇਨ ਰਿਲੀਜ ਕਰ ਦਿੱਤੀ ਗਈ ਹੈ ।ਇਸ ਫਿਲਮ ਵਿੱਚ ਅਮਰੀਕਾ ਦੀ ਪੋਰਨ ਸਟਾਰ ਮਿਆ ਮਲਕੋਵਾ ਹੈ।ਰਾਮ ਗੋਪਾਲ ਵਰਮਾ ਅਤੇ ਮਿਆ ਮਲਕੋਵਾ ਕਾਫ਼ੀ ਸਮੇਂ ਤੋਂ ਇਸ ਫਿਲਮ ਦਾ ਪ੍ਰਮੋਸ਼ਨ ਸੋਸ਼ਲ ਮੀਡਿਆ ਦੇ ਜਰੀਏ ਕਰ ਰਹੇ ਸਨ।ਇਸਦੇ ਨਾਲ ਹੀ ਫਿਲਮ ਦੀ ਰਿਲੀਜ ਉੱਤੇ ਰਾਮ ਗੋਪਾਲ ਵਰਮਾ ਨੇ ਫਿਲਮ ਦੇਖਣ ਲਈ ਇੱਕ ਹਿਦਾਇਤ ਵੀ ਦਿੱਤੀ ਹੈ।ਰਾਮ ਗੋਪਾਲ ਵਰਮਾ ਨੇ ਸੋਸ਼ਲ ਮੀਡਿਆ ਉੱਤੇ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਫਿਲਮ ਨੂੰ ਹੈਡਫੋਨ ਅਤੇ ਚੰਗੀ ਕਵਾਲਿਟੀ ਦੇ ਸਪੀਕਰ ਦੇ ਨਾਲ ਹੀ ਵੇਖੋ।ਟਵੀਟ ਕਰਦੇ ਹੋਏ ਉਨ੍ਹਾਂਨੇ ਲਿਖਿਆ।ਗਾਡ ,ਸੇਕਸ ਐਂਡ ਟਰੂਥ ਨੂੰ ਹੇਡਫੋਨ ਅਤੇ ਚੰਗੀ ਕਵਾਲਿਟੀ ਦੇ ਸਪੀਕਰ ਦੇ ਨਾਲ ਵੇਖੋ ਕਿਉਂਕਿ ਫਿਲਮ ਦਾ ਮਿਊਜਿਕ ਵਿੱਚ ਓਨੀ ਹੀ ਤਾਕਤ ਹੈ ਜਿੰਨੀ ਮਿਆ ਮਲਕੋਵਾ ਦੀ ਖੂਬਸੂਰਤੀ ਵਿੱਚ। ਬਾਲੀਵੁੱਡ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਆਪਣੀ ਫਿਲਮ ‘ਗੌਡ, ਸੈਕਸ ਐਂਡ ਟਰੁੱਥ’ ਨੂੰ ਆਨਲਾਈਨ ਰਿਲੀਜ਼ ਕਰ ਦਿੱਤਾ ਹੈ। ਰਾਮੂ ਨੇ ਇਹ ਫਿਲਮ ਅਮਰੀਕੀ ਐਡਲਟ ਸਟਾਰ ਮੀਆ ਮਲਕੋਵਾ ਨਾਲ ਬਣਾਈ ਹੈ।ਇਸ ਫਿਲਮ ਨੂੰ ਲੈ ਕੇ ਕਈ ਸਾਰੇ ਟਵੀਟ ਕੀਤੇ ਗਏ ਹਨ। ਕੁਝ ਦਿਨਾਂ ਪਹਿਲਾਂ ਵੀ ਰਾਮ ਗੋਪਾਲ ਵਰਮਾ ਨੇ ਇਸ ਫਿਲਮ ਦਾ ਵਿਰੋਧ ਕਰਨ ਵਾਲਿਆਂ ਲਈ ਹੱਡੀਆਂ ਤੋੜਦਿਆਂ ਦੀ ਇਕ ਵੀਡੀਓ ਬਣਾਈ ਸੀ।https://www.youtube.com/watch?v=gFLVToNKBgYਉਨ੍ਹਾਂ ਨੇ ਫਿਰ ਤੋਂ ਇਕ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਇਸ ਫਿਲਮ ਨੂੰ ਦੇਖਣ ਲਈ ਹੈਡਫੋਨ ਦਾ ਇਸਤੇਮਾਲ ਜ਼ਰੂਰ ਕਰੋ। ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਆਪਣੀ ਮੋਸਟ ਅਵੇਟਿਡ ਫਿਲਮ ‘ਗੌਡ, ਸੈਕਸ ਐਂਡ ਟਰੁੱਥ’ ਨੂੰ ਆਨਲਾਈਨ ਰਿਲੀਜ਼ ਕਰ ਦਿੱਤਾ ਹੈ। ਇਸ ਫਿਲਮ ‘ਚ ਅਮਰੀਕਾ ਦੀ ਮਸ਼ਹੂਰ ਐਡਲਟ ਸਟਾਰ ਮੀਆ ਮਲਕੋਵਾ ਨੇ ਕੰਮ ਕੀਤਾ ਹੈ। ਰਾਮ ਗੋਪਾਲ ਵਰਮਾ ਨੇ ਇਸ ਫਿਲਮ ਨੂੰ ਲੈ ਕੇ ਇਕ ਟਵੀਟ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ‘ਗੌਡ, ਸੈਕਸ ਐਂਡ ਟਰੁੱਥ’ ਨੂੰ ਹੈਡਫੋਨ ਤੇ ਚੰਗੀ ਕੁਆਲਿਟੀ ਦੇ ਸਪੀਕਰ ਨਾਲ ਦੇਖੋ। ਰਾਮ ਗੋਪਾਲ ਵਰਮਾ ਨੇ ਫੇਸਬੁੱਕ ‘ਤੇ ਇਸ ਫਿਲਮ ਦੇ ਬਾਰੇ ‘ਚ ਗੱਲ ਕਰਦੇ ਹੋਏ ਲਿਖਿਆ ਸੀਕਿ, ”ਇਹ ਨਾ ਤਾਂ ਫਿਲਮ ਹੈ, ਨਾਂ ਹੀ ਸ਼ਾਰਟ ਫਿਲਮ ਤੇ ਨਾ ਹੀ ਸੀਰੀਜ਼। ਇਹ ਸਿਰਫ ਮੀਆ ਮਲਕੋਵਾ ਦੇ ਬਾਰੇ ‘ਚ ਹੈ, ਜੋ ਸਰੀਰਕ ਸੰਬੰਧਾਂ ‘ਤੇ ਗੱਲ ਕਰ ਰਹੀ ਹੈ ਅਤੇ ਇਹ ਦੱਸ ਰਹੀ ਹੈ ਕਿ ਸਰੀਰਕ ਸੰਬੰਧਾਂ ਦੀ ਉਨ੍ਹਾਂ ਦੀ ਜ਼ਿੰਦਗੀ ‘ਚ ਕੀ ਅਹਿਮੀਅਤ ਹੈ।ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ ਦਾ ਹਰ ਅੰਦਾਜ਼ ਨਿਰਾਲਾ ਹੈ। ਕਦੇ ‘ਸੱਤਿਆ’, ‘ਸ਼ਿਵਾ’ ਤੇ ‘ਕੰਪਨੀ’ ਵਰਗੀਆਂ ਫਿਲਮਾਂ ਬਣਾਉਣ ਵਾਲੇ ਰਾਮ ਗੋਪਾਲ ਵਰਮਾ ਅਜੇ ਵੀ ਸਫਲਤਾ ਤੋਂ ਬੇਹੱਦ ਦੂਰ ਹਨ।ਇਨੀਂ ਦਿਨੀਂ ਉਹ ਫਿਰ ਆਪਣੀ ਆਉਣ ਵਾਲੀ ਫਿਲਮ ‘ਗੌਡ ਸੈਕਸ ਐਂਡ ਟਰੁੱਥ’ ਨਾਲ ਚਰਚਾ ‘ਚ ਛਾ ਗਏ ਹਨ। ਇਸ ਵਾਰ ਉਹ ਅਮਰੀਕੀ ਪੋਰਨ ਸਟਾਰ ਮੀਆ ਮਲਕੋਵਾ ਨਾਲ ‘ਗੌਡ, ਸੈਕਸ ਐਂਡ ਟਰੁੱਥ’ ਫਿਲਮ ਲੈ ਕੇ ਆ ਰਹੇ ਹਨ। ਫਿਲਮ ‘ਚ ਮੀਆ ਮਲਕੋਵਾ ਸੈਕਸ ਨੂੰ ਲੈ ਕੇ ਆਪਣੇ ਅਨੁਭਵਾਂ ‘ਤੇ ਗੱਲ ਕਰ ਰਹੀ ਹੈ ਤੇ ਦੱਸ ਰਹੀ ਹੈ ਕਿ ਉਨ੍ਹਾਂ ਲਈ ਸੈਕਸ ਦੇ ਕੀ ਮਾਇਣੈ ਹੈ।ਅੱਜਕਲ ਇਸ ਫਿਲਮਾਂ ਦੇ ਬੋਲਡ ਕੰਟੈਟ ਨੂੰ ਲੈ ਕੇ ਕਾਫੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਰਾਮ ਗੋਪਾਲ ਵਰਮਾ ਨੇ ਪਹਿਲਾਂ ਤੋਂ ਹੀ ਸਾਵਧਾਨੀ ਵਰਤ ਲਈ ਹੈ।

Read More...