Post

ਬੁੱਧਵਾਰ ਨੂੰ ਵੀ ਇੰਡੀਆ ਨਹੀਂ ਪਹੁੰਚੀ ਅਮਰੀਕਾ ‘ਚ ਕਤਲ ਕੀਤੇ ਗਏ ਸੰਦੀਪ ਦੀ ਮ੍ਰਿਤਕ ਦੇਹ

ਬੀਤੇ ਦਿਨੀਂ ਜੈਕਸਨ ਸਿਟੀ (ਅਮਰੀਕਾ) ‘ਚ ਗੋਲੀ ਮਾਰ ਕੇ ਕਤਲ ਕੀਤੇ ਗਏ ਪ੍ਰਵਾਸੀ ਪੰਜਾਬੀ ਸੰਦੀਪ ਸਿੰਘ ਦੀ ਲਾਸ਼ ਬੁੱਧਵਾਰ ਨੂੰ ਵੀ ਇੰਡੀਆ ਨਹੀਂ ਪਹੁੰਚੀ। ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ-1 ਬੜਿੰਗ ਰੋਡ ਦੀਪ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਹੁਣ ਵੀਰਵਾਰ ਸ਼ਾਮ 6.20 ਵਜੇ ਏਅਰ ਇੰਡੀਆ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚ ਜਾਵੇਗੀ, ਜਿਸ ਦੇ ਬਾਅਦ ਰਾਤ 10 ਵਜੇ ਰਾਤ ਤੱਕ ਸੰਦੀਪ ਦੀ ਲਾਸ਼ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚਣ ਦੀ ਉਮੀਦ ਹੈ।ਰਾਮਾਮੰਡੀ ਥਾਣੇ ‘ਚ ਮੁਣਸ਼ੀ ਦੇ ਅਹੁਦੇ ‘ਤੇ ਤਾਇਨਾਤ ਬਲਵਿੰਦਰ ਸਿੰਘ ਅਨੁਸਾਰ ਸੰਦੀਪ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ 12.30 ਵਜੇ ਰਾਮ ਬਾਗ ਦੀਪ ਨਗਰ ‘ਚ ਹੋਵੇਗਾ। ਸੰਦੀਪ ਦੀ ਸਵ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ ਤੋਂ 11 ਵਜੇ ਸ਼ਮਸ਼ਾਨਘਾਟ ਲਈ ਰਵਾਨਾ ਹੋਵੇਗੀ।ਬੀਤੇ ਦਿਨੀਂ ਜੈਕਸਨ ਸਿਟੀ (ਅਮਰੀਕਾ) ‘ਚ ਗੋਲੀ ਮਾਰ ਕੇ ਕਤਲ ਕੀਤੇ ਗਏ ਪ੍ਰਵਾਸੀ ਪੰਜਾਬੀ ਸੰਦੀਪ ਸਿੰਘ ਦੀ ਲਾਸ਼ ਬੁੱਧਵਾਰ ਨੂੰ ਵੀ ਇੰਡੀਆ ਨਹੀਂ ਪਹੁੰਚੀ। ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ-1 ਬੜਿੰਗ ਰੋਡ ਦੀਪ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਹੁਣ ਵੀਰਵਾਰ ਸ਼ਾਮ 6.20 ਵਜੇ ਏਅਰ ਇੰਡੀਆ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚ ਜਾਵੇਗੀ, ਜਿਸ ਦੇ ਬਾਅਦ ਰਾਤ 10 ਵਜੇ ਰਾਤ ਤੱਕ ਸੰਦੀਪ ਦੀ ਲਾਸ਼ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚਣ ਦੀ ਉਮੀਦ ਹੈ।ਰਾਮਾਮੰਡੀ ਥਾਣੇ ‘ਚ ਮੁਣਸ਼ੀ ਦੇ ਅਹੁਦੇ ‘ਤੇ ਤਾਇਨਾਤ ਬਲਵਿੰਦਰ ਸਿੰਘ ਅਨੁਸਾਰ ਸੰਦੀਪ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ 12.30 ਵਜੇ ਰਾਮ ਬਾਗ ਦੀਪ ਨਗਰ ‘ਚ ਹੋਵੇਗਾ। ਸੰਦੀਪ ਦੀ ਸਵ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ ਤੋਂ 11 ਵਜੇ ਸ਼ਮਸ਼ਾਨਘਾਟ ਲਈ ਰਵਾਨਾ ਹੋਵੇਗੀ।ਬੀਤੇ ਦਿਨੀਂ ਜੈਕਸਨ ਸਿਟੀ (ਅਮਰੀਕਾ) ‘ਚ ਗੋਲੀ ਮਾਰ ਕੇ ਕਤਲ ਕੀਤੇ ਗਏ ਪ੍ਰਵਾਸੀ ਪੰਜਾਬੀ ਸੰਦੀਪ ਸਿੰਘ ਦੀ ਲਾਸ਼ ਬੁੱਧਵਾਰ ਨੂੰ ਵੀ ਇੰਡੀਆ ਨਹੀਂ ਪਹੁੰਚੀ। ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ-1 ਬੜਿੰਗ ਰੋਡ ਦੀਪ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਹੁਣ ਵੀਰਵਾਰ ਸ਼ਾਮ 6.20 ਵਜੇ ਏਅਰ ਇੰਡੀਆ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚ ਜਾਵੇਗੀ, ਜਿਸ ਦੇ ਬਾਅਦ ਰਾਤ 10 ਵਜੇ ਰਾਤ ਤੱਕ ਸੰਦੀਪ ਦੀ ਲਾਸ਼ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚਣ ਦੀ ਉਮੀਦ ਹੈ।ਰਾਮਾਮੰਡੀ ਥਾਣੇ ‘ਚ ਮੁਣਸ਼ੀ ਦੇ ਅਹੁਦੇ ‘ਤੇ ਤਾਇਨਾਤ ਬਲਵਿੰਦਰ ਸਿੰਘ ਅਨੁਸਾਰ ਸੰਦੀਪ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ 12.30 ਵਜੇ ਰਾਮ ਬਾਗ ਦੀਪ ਨਗਰ ‘ਚ ਹੋਵੇਗਾ। ਸੰਦੀਪ ਦੀ ਸਵ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ ਤੋਂ 11 ਵਜੇ ਸ਼ਮਸ਼ਾਨਘਾਟ ਲਈ ਰਵਾਨਾ ਹੋਵੇਗੀ।

Read More...

Post

ਨਗਰ ਨਿਗਮ ਚੋਣਾਂ ਦੇ ਕਾਰਨ GNDU ਨੇ ਪ੍ਰੀਖਿਆਵਾਂ ਕੀਤੀਆਂ ਮੁਅੱਤਲ

ਅੰਮ੍ਰਿਤਸਰ— ਨਗਰ-ਨਿਗਮ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਨੇ 8,9,16 ਦਸੰਬਰ ਨੂੰ ਹੋਣ ਵਾਲੀਆਂ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ 8,9 ਅਤੇ 16 ਨੂੰ ਰਿਹਰਸਲ ਦੇ ਚਲਦਿਆਂ ਯੂਨੀਵਰਸਿਟੀ ਨੇ ਉਕਤ ਪੀ੍ਰਖਿਆਵਾਂ ਨੂੰ ਮੁਅੱਤਲ ਕੀਤਾ ਹੈ। ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਅੰਮ੍ਰਿਤਸਰ— ਨਗਰ-ਨਿਗਮ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਨੇ 8,9,16 ਦਸੰਬਰ ਨੂੰ ਹੋਣ ਵਾਲੀਆਂ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ 8,9 ਅਤੇ 16 ਨੂੰ ਰਿਹਰਸਲ ਦੇ ਚਲਦਿਆਂ ਯੂਨੀਵਰਸਿਟੀ ਨੇ ਉਕਤ ਪੀ੍ਰਖਿਆਵਾਂ ਨੂੰ ਮੁਅੱਤਲ ਕੀਤਾ ਹੈ। ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਅੰਮ੍ਰਿਤਸਰ— ਨਗਰ-ਨਿਗਮ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਨੇ 8,9,16 ਦਸੰਬਰ ਨੂੰ ਹੋਣ ਵਾਲੀਆਂ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ 8,9 ਅਤੇ 16 ਨੂੰ ਰਿਹਰਸਲ ਦੇ ਚਲਦਿਆਂ ਯੂਨੀਵਰਸਿਟੀ ਨੇ ਉਕਤ ਪੀ੍ਰਖਿਆਵਾਂ ਨੂੰ ਮੁਅੱਤਲ ਕੀਤਾ ਹੈ। ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਅੰਮ੍ਰਿਤਸਰ— ਨਗਰ-ਨਿਗਮ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਨੇ 8,9,16 ਦਸੰਬਰ ਨੂੰ ਹੋਣ ਵਾਲੀਆਂ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ 8,9 ਅਤੇ 16 ਨੂੰ ਰਿਹਰਸਲ ਦੇ ਚਲਦਿਆਂ ਯੂਨੀਵਰਸਿਟੀ ਨੇ ਉਕਤ ਪੀ੍ਰਖਿਆਵਾਂ ਨੂੰ ਮੁਅੱਤਲ ਕੀਤਾ ਹੈ। ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਅੰਮ੍ਰਿਤਸਰ— ਨਗਰ-ਨਿਗਮ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਨੇ 8,9,16 ਦਸੰਬਰ ਨੂੰ ਹੋਣ ਵਾਲੀਆਂ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ 8,9 ਅਤੇ 16 ਨੂੰ ਰਿਹਰਸਲ ਦੇ ਚਲਦਿਆਂ ਯੂਨੀਵਰਸਿਟੀ ਨੇ ਉਕਤ ਪੀ੍ਰਖਿਆਵਾਂ ਨੂੰ ਮੁਅੱਤਲ ਕੀਤਾ ਹੈ। ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

Read More...

Post

ਘਰ ਦੀ ਇਸ ਦਿਸ਼ਾ ‘ਚ ਹੈ ਰਾਕਸ਼ਸਾਂ ਦਾ ਵਾਸ, ਸਹੀ ਮਾਰਗਦਰਸ਼ਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ

ਕੁਦਰਤ ਤੋਂ ਸਾਰਿਆਂ ਨੂੰ ਵੀ ਚੰਗੀਆਂ ਵਸਤੂਆਂ ਲੈਣ ਦਾ ਅਧਿਕਾਰ ਹੈ। ਉਂਝ ਵੈਸੇ ਵੀ ਤੁਸੀਂ ਦੇਖੋ ਤਾਂ ਚੰਗੇ-ਚੰਗੇ ਫੁੱਲ ਚੰਪਾ, ਚਮੇਲੀ, ਚਾਫਾ ਸਾਨੂੰ ਖੁਸ਼ਬੂਦਾਰ ਫੁੱਲ ਅਤੇ ਖੁਸ਼ਬੂ ਦਿੰਦੇ ਹਨ। ਇਨ੍ਹਾਂ ਖੁਸ਼ਬੂਆਂ ਨਾਲ ਮਨ ਖੁਸ਼ ਹੋ ਜਾਂਦਾ ਹੈ। ਸਾਡੀ ਕੁਦਰਤ ਕਿੰਨੇ ਹੀ ਅਨੋਖੇ ਅਤੇ ਰਹੱਸਾਂ ਨਾਲ ਭਰੀ ਹੋਈ ਹੈ। ਇਸ ਨੂੰ ਹੀ ਬ੍ਰਹਮ ਸੰਪਤੀ ਕਿਹਾ ਜਾਂਦਾ ਹੈ। ਕਿਸੇ ਨੂੰ ਵੀ ਬਦਬੂ ਪਸੰਦ ਨਹੀਂ ਹੁੰਦੀ। ਪਹਿਲਾਂ ਲੋਕ ਘਰ ‘ਚ ਭੋਜਨ ਖਾ ਕੇ ਬਾਹਰ ਟਾਇਲੇਟ ਜਾਂਦੇ ਸੀ ਪਰ ਹੁਣ ਬਾਹਰ ਭੋਜਨ ਖਾ ਕੇ ਆਉਂਦੇ ਹਨ ਅਤੇ ਟਾਇਲੇਟ ਘਰ ‘ਚ ਕਰਦੇ ਹਨ। ਇਹ ਪਰਿਵਰਤਨ ਹੋਇਆ ਹੈ।ਜੇਕਰ ਟਾਇਲੇਟ ਦੀ ਠੀਕ ਦਿਸ਼ਾ ਨਾ ਹੋਵੇ ਤਾਂ ਨਾ ਜਾਣੇ ਕਿਹੜੀ-ਕਿਹੜੀ ਬੀਮਾਰੀ ਤੁਹਾਡੇ ਤੱਕ ਲਿਆ ਸਕਦੀ ਹੈ। ਇਸ ਲਈ ਇਨ੍ਹਾਂ 50 ਸਾਲਾਂ ‘ਚ ਬੀਮਾਰੀਆਂ ਦੀ ਗਿਣਤੀ ਵਧੀ ਹੈ।ਦੱਖਣ ਨੂੰ ਯਮ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਦਿਸ਼ਾ ‘ਚ ਟਾਇਲੇਟ ਬਣਾ ਕੇ ਗਲਤ ਊਰਜਾ ਨੂੰ ਉੱਥੇ ਹੀ ਖਤਮ ਕਰ ਸਰਦੇ ਹੋ ਅਤੇ ਕਰਨਾ ਵੀ ਚਾਹੁੰਦੇ ਹੋ। ਇਸ ਦਿਸ਼ਾ ‘ਚ ਟਾਇਲੇਟ ਹੋਣਾ ਸ਼ੁੱਭ ਹੁੰਦਾ ਹੈ। ਮਲ-ਮੂਤਰ ਨੂੰ ਅਸ਼ੁੱਭ ਊਰਜਾ ਕਿਹਾ ਜਾਂਦਾ ਹੈ। ਜੇਕਰ ਇਸ ਦੱਖਣ ਦੇ ਮੱਧ ‘ਚ ਬਣਾ ਕੇ ਘਰ ਦੀ ਸ਼ੁੱਭ ਊਰਜਾ ਨੂੰ ਹਾਨੀ ਨਹੀਂ ਹੁੰਦੀ ਹੈ, ਇਸ ਲਈ ਵਾਸਤੂਸ਼ਾਸਤਰ ਦੇ ਹਿਸਾਬ ਨਾਲ ਜੇਕਰ ਤੁਸੀਂ ਟਾਇਲੇਟ ਦਾ ਚੋਣ ਕਰਨਾ ਚਾਹੁੰਦੇ ਹੋ ਤਾਂ ਦੱਖਣ-ਮੱਧ ‘ਚ ਨਿਸ਼ਚਿਤ ਹੋ ਕੇ ਤੁਹਾਨੂੰ ਇਸ ਦਾ ਨਿਰਮਾਣ ਕਰਨਾ ਚਾਹੀਦਾ ਹੈ। ਗਲਤ ਊਰਜਾ ਨੂੰ ਸਹੀ ਸਥਾਪਿਤ ਕਰਨ ਨਾਲ ਉਸ ਦਾ ਗਲਤ ਨਤੀਜਾ ਜਾਤਕ ਨੂੰ ਨਹੀਂ ਭੋਗਣਾ ਪਵੇ ਇਹੀ ਤਾਂ ਇਸ ਵਾਸਤੂ ਸ਼ਾਸਤਰ ਦੀ ਮਹਿਮਾ ਕਿਹਾ ਜਾਂਦਾ ਹੈ। ਸਿਰਫ ਠੀਕ ਮਾਰਗ ਦਰਸ਼ਨ ਜ਼ਿੰਦਗੀ ਨੂੰ ਬਦਲ ਸਕਦਾ ਹੈ।ਕੁਦਰਤ ਤੋਂ ਸਾਰਿਆਂ ਨੂੰ ਵੀ ਚੰਗੀਆਂ ਵਸਤੂਆਂ ਲੈਣ ਦਾ ਅਧਿਕਾਰ ਹੈ। ਉਂਝ ਵੈਸੇ ਵੀ ਤੁਸੀਂ ਦੇਖੋ ਤਾਂ ਚੰਗੇ-ਚੰਗੇ ਫੁੱਲ ਚੰਪਾ, ਚਮੇਲੀ, ਚਾਫਾ ਸਾਨੂੰ ਖੁਸ਼ਬੂਦਾਰ ਫੁੱਲ ਅਤੇ ਖੁਸ਼ਬੂ ਦਿੰਦੇ ਹਨ। ਇਨ੍ਹਾਂ ਖੁਸ਼ਬੂਆਂ ਨਾਲ ਮਨ ਖੁਸ਼ ਹੋ ਜਾਂਦਾ ਹੈ। ਸਾਡੀ ਕੁਦਰਤ ਕਿੰਨੇ ਹੀ ਅਨੋਖੇ ਅਤੇ ਰਹੱਸਾਂ ਨਾਲ ਭਰੀ ਹੋਈ ਹੈ। ਇਸ ਨੂੰ ਹੀ ਬ੍ਰਹਮ ਸੰਪਤੀ ਕਿਹਾ ਜਾਂਦਾ ਹੈ। ਕਿਸੇ ਨੂੰ ਵੀ ਬਦਬੂ ਪਸੰਦ ਨਹੀਂ ਹੁੰਦੀ। ਪਹਿਲਾਂ ਲੋਕ ਘਰ ‘ਚ ਭੋਜਨ ਖਾ ਕੇ ਬਾਹਰ ਟਾਇਲੇਟ ਜਾਂਦੇ ਸੀ ਪਰ ਹੁਣ ਬਾਹਰ ਭੋਜਨ ਖਾ ਕੇ ਆਉਂਦੇ ਹਨ ਅਤੇ ਟਾਇਲੇਟ ਘਰ ‘ਚ ਕਰਦੇ ਹਨ। ਇਹ ਪਰਿਵਰਤਨ ਹੋਇਆ ਹੈ।ਜੇਕਰ ਟਾਇਲੇਟ ਦੀ ਠੀਕ ਦਿਸ਼ਾ ਨਾ ਹੋਵੇ ਤਾਂ ਨਾ ਜਾਣੇ ਕਿਹੜੀ-ਕਿਹੜੀ ਬੀਮਾਰੀ ਤੁਹਾਡੇ ਤੱਕ ਲਿਆ ਸਕਦੀ ਹੈ। ਇਸ ਲਈ ਇਨ੍ਹਾਂ 50 ਸਾਲਾਂ ‘ਚ ਬੀਮਾਰੀਆਂ ਦੀ ਗਿਣਤੀ ਵਧੀ ਹੈ।ਦੱਖਣ ਨੂੰ ਯਮ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਦਿਸ਼ਾ ‘ਚ ਟਾਇਲੇਟ ਬਣਾ ਕੇ ਗਲਤ ਊਰਜਾ ਨੂੰ ਉੱਥੇ ਹੀ ਖਤਮ ਕਰ ਸਰਦੇ ਹੋ ਅਤੇ ਕਰਨਾ ਵੀ ਚਾਹੁੰਦੇ ਹੋ। ਇਸ ਦਿਸ਼ਾ ‘ਚ ਟਾਇਲੇਟ ਹੋਣਾ ਸ਼ੁੱਭ ਹੁੰਦਾ ਹੈ। ਮਲ-ਮੂਤਰ ਨੂੰ ਅਸ਼ੁੱਭ ਊਰਜਾ ਕਿਹਾ ਜਾਂਦਾ ਹੈ। ਜੇਕਰ ਇਸ ਦੱਖਣ ਦੇ ਮੱਧ ‘ਚ ਬਣਾ ਕੇ ਘਰ ਦੀ ਸ਼ੁੱਭ ਊਰਜਾ ਨੂੰ ਹਾਨੀ ਨਹੀਂ ਹੁੰਦੀ ਹੈ, ਇਸ ਲਈ ਵਾਸਤੂਸ਼ਾਸਤਰ ਦੇ ਹਿਸਾਬ ਨਾਲ ਜੇਕਰ ਤੁਸੀਂ ਟਾਇਲੇਟ ਦਾ ਚੋਣ ਕਰਨਾ ਚਾਹੁੰਦੇ ਹੋ ਤਾਂ ਦੱਖਣ-ਮੱਧ ‘ਚ ਨਿਸ਼ਚਿਤ ਹੋ ਕੇ ਤੁਹਾਨੂੰ ਇਸ ਦਾ ਨਿਰਮਾਣ ਕਰਨਾ ਚਾਹੀਦਾ ਹੈ। ਗਲਤ ਊਰਜਾ ਨੂੰ ਸਹੀ ਸਥਾਪਿਤ ਕਰਨ ਨਾਲ ਉਸ ਦਾ ਗਲਤ ਨਤੀਜਾ ਜਾਤਕ ਨੂੰ ਨਹੀਂ ਭੋਗਣਾ ਪਵੇ ਇਹੀ ਤਾਂ ਇਸ ਵਾਸਤੂ ਸ਼ਾਸਤਰ ਦੀ ਮਹਿਮਾ ਕਿਹਾ ਜਾਂਦਾ ਹੈ। ਸਿਰਫ ਠੀਕ ਮਾਰਗ ਦਰਸ਼ਨ ਜ਼ਿੰਦਗੀ ਨੂੰ ਬਦਲ ਸਕਦਾ ਹੈ।

Read More...

Post

ਬੇਟਾ ਅੱਜ ਚਲਾਉਂਦਾ ਹੈ 97 ਲੱਖ ਦੀ ਆਡੀ ਕਾਰ, ਇੰਝ ਬਦਲੀ ਕਿਸਮਤ

ਨਵੀਂ ਦਿੱਲੀ, (ਬਿਊਰੋ)— ਰਵਿੰਦਰ ਜਡੇਜਾ ਭਾਰਤੀ ਕ੍ਰਿਕਟ ਟੀਮ ਦੇ ਅਹਿਮ ਖਿਡਾਰੀ ਹਨ। ਜਡੇਜਾ ਅੱਜ ਕ੍ਰਿਕਟ ਸੈਲੀਬ੍ਰਿਟੀ ਬਣ ਗਏ ਹਨ। ਜਡੇਜਾ ਸਿੰਪਲ ਫੈਮਿਸੀ ਤੋਂ ਆਉਂਦੇ ਸਨ ਅਤੇ ਉਨ੍ਹਾਂ ਦਾ ਬਚਪਨ ਵੀ ਮੁਸ਼ਕਲਾਂ ‘ਚ ਬਿਤਿਆ। ਰਵਿੰਦਰ ਜਡੇਜਾ ਦੇ ਪਿਤਾ ਇਕ ਪ੍ਰਾਈਵੇਟ ਕੰਪਨੀ ‘ਚ ਸਕਿਓਰਿਟੀ ਗਾਰਡ ਸਨ, ਜਦਕਿ ਮਾਂ ਨਰਸ ਸੀ। ਰਖਦੇ ਹਨ 2 ਆਡੀ ਕਾਰ ਜਡੇਜਾ ਦੇ ਕਾਰ ਕੁਲੈਕਸ਼ਨ ‘ਚ ਦੋ ਆਡੀ ਕਾਰ ਹਨ। 2016 ‘ਚ ਉਨ੍ਹਾਂ ਦੇ ਸਹੁਰੇ ਨੇ ਉਨ੍ਹਾਂ ਨੂੰ ਆਡੀ ਕਿਊ 7 ਗਿਫਟ ਕੀਤੀ ਸੀ। ਇਸ ਦੀ ਕੀਮਤ 97 ਲੱਖ ਰੁਪਏ ਹੈ। ਇਸ ਤੋਂ ਪਹਿਲਾਂ ਤੋਂ ਜਡੇਜਾ ਦੇ ਕੋਲ ਆਡੀ ਕਿਊ 3 ਕਾਰ ਸੀ। ਕਾਰ ਤੋਂ ਇਲਾਵਾ ਉਨ੍ਹਾਂ ਨੂੰ ਘੋੜਿਆਂ ਦਾ ਵੀ ਸ਼ੌਕ ਹੈ। ਜਡੇਜਾ ਦੇ ਫਾਰਮ ਹਾਊਸ ‘ਚ ਕਈ ਸ਼ਾਨਦਾਰ ਘੋੜੇ ਹਨ।ਇੰਝ ਸ਼ੁਰੂ ਹੋਇਆ ਕ੍ਰਿਕਟ ਕਰੀਅਰ ਜਡੇਜਾ ਨੂੰ 2002 ‘ਚ ਪਹਿਲੀ ਵਾਰ ਸੌਰਾਸ਼ਟਰ ਦੀ ਅੰਡਰ-14 ਟੀਮ ‘ਚ ਖੇਡਣ ਦਾ ਮੌਕਾ ਮਿਲਿਆ। ਮਹਾਰਾਸ਼ਟਰ ਦੇ ਖਿਲਾਫ ਪਹਿਲੇ ਹੀ ਮੈਚ ‘ਚ ਉਨ੍ਹਾਂ ਨੇ 87 ਦੌੜਾਂ ਬਣਾਈਆਂ ਅਤੇ 4 ਵਿਕਟ ਵੀ ਝਟਕੇ। 15 ਸਾਲ ਦੀ ਉਮਰ ‘ਚ ਹੀ ਉਹ ਸੌਰਾਸ਼ਟਰ ਦੀ ਅੰਡਰ-19 ਟੀਮ ‘ਚ ਆ ਗਏ ਸਨ। ਇਸੇ ਫਾਰਮੈਟ ‘ਚ ਉਨ੍ਹਾਂ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਵੀ ਲਗਾਇਆ ਸੀ।ਵਿਰਾਟ ਦੇ ਨਾਲ ਖੇਡਿਆ ਵਰਲਡ ਕੱਪ ਦਸੰਬਰ, 2005 ‘ਚ ਉਨ੍ਹਾਂ ਨੇ ਕਈ ਚੰਗੀਆਂ ਪਰਫਾਰਮੈਂਸ ਦੇ ਬਾਅਦ ਵਰਲਡ ਕੱਪ-19 ਟੀਮ ‘ਚ ਜਗ੍ਹਾ ਬਣਾ ਲਈ। ਜਿੱਥੇ ਜਡੇਜਾ ਨੇ ਪਹਿਲੇ ਆਸਟਰੇਲੀਆ (4 ਵਿਕਟ) ਅਤੇ ਫਿਰ ਪਾਕਿਸਤਾਨ (ਤਿੰਨ ਵਿਕਟ) ਦੇ ਖਿਲਾਫ ਜ਼ਬਰਦਸਤ ਪਰਫਾਰਮੈਂਸ ਦਿੱਤੀ।2008 ‘ਚ ਵੀ ਜਡੇਜਾ ਅੰਡਰ-19 ਵਰਲਡ ਕੱਪ ਟੀਮ ਦੇ ਮੈਂਬਰ ਸਨ, ਜਿਸ ਦੇ ਕਪਤਾਨ ਵਿਰਾਟ ਕੋਹਲੀ ਸੀ। ਇਹ ਟੀਮ ਵਰਲਡ ਕੱਪ ਚੈਂਪੀਅਨ ਰਹੀ ਸੀ।ਫਰਵਰੀ 2009 ‘ਚ ਉਨ੍ਹਾਂ ਨੂੰ ਟੀਮ ਇੰਡੀਆ ਦੇ ਲਈ ਵਨਡੇ ਅਤੇ ਟੀ-20 ਖੇਡਣ ਦਾ ਮੌਕਾ ਮਿਲਿਆ। ਜਡੇਜਾ ਨੇ 2012 ‘ਚ ਟੈਸਟ ਡੈਬਿਊ ਕੀਤਾ ਸੀ।ਨਵੀਂ ਦਿੱਲੀ, (ਬਿਊਰੋ)— ਰਵਿੰਦਰ ਜਡੇਜਾ ਭਾਰਤੀ ਕ੍ਰਿਕਟ ਟੀਮ ਦੇ ਅਹਿਮ ਖਿਡਾਰੀ ਹਨ। ਜਡੇਜਾ ਅੱਜ ਕ੍ਰਿਕਟ ਸੈਲੀਬ੍ਰਿਟੀ ਬਣ ਗਏ ਹਨ। ਜਡੇਜਾ ਸਿੰਪਲ ਫੈਮਿਸੀ ਤੋਂ ਆਉਂਦੇ ਸਨ ਅਤੇ ਉਨ੍ਹਾਂ ਦਾ ਬਚਪਨ ਵੀ ਮੁਸ਼ਕਲਾਂ ‘ਚ ਬਿਤਿਆ। ਰਵਿੰਦਰ ਜਡੇਜਾ ਦੇ ਪਿਤਾ ਇਕ ਪ੍ਰਾਈਵੇਟ ਕੰਪਨੀ ‘ਚ ਸਕਿਓਰਿਟੀ ਗਾਰਡ ਸਨ, ਜਦਕਿ ਮਾਂ ਨਰਸ ਸੀ। ਰਖਦੇ ਹਨ 2 ਆਡੀ ਕਾਰ ਜਡੇਜਾ ਦੇ ਕਾਰ ਕੁਲੈਕਸ਼ਨ ‘ਚ ਦੋ ਆਡੀ ਕਾਰ ਹਨ। 2016 ‘ਚ ਉਨ੍ਹਾਂ ਦੇ ਸਹੁਰੇ ਨੇ ਉਨ੍ਹਾਂ ਨੂੰ ਆਡੀ ਕਿਊ 7 ਗਿਫਟ ਕੀਤੀ ਸੀ। ਇਸ ਦੀ ਕੀਮਤ 97 ਲੱਖ ਰੁਪਏ ਹੈ। ਇਸ ਤੋਂ ਪਹਿਲਾਂ ਤੋਂ ਜਡੇਜਾ ਦੇ ਕੋਲ ਆਡੀ ਕਿਊ 3 ਕਾਰ ਸੀ। ਕਾਰ ਤੋਂ ਇਲਾਵਾ ਉਨ੍ਹਾਂ ਨੂੰ ਘੋੜਿਆਂ ਦਾ ਵੀ ਸ਼ੌਕ ਹੈ। ਜਡੇਜਾ ਦੇ ਫਾਰਮ ਹਾਊਸ ‘ਚ ਕਈ ਸ਼ਾਨਦਾਰ ਘੋੜੇ ਹਨ।ਇੰਝ ਸ਼ੁਰੂ ਹੋਇਆ ਕ੍ਰਿਕਟ ਕਰੀਅਰ ਜਡੇਜਾ ਨੂੰ 2002 ‘ਚ ਪਹਿਲੀ ਵਾਰ ਸੌਰਾਸ਼ਟਰ ਦੀ ਅੰਡਰ-14 ਟੀਮ ‘ਚ ਖੇਡਣ ਦਾ ਮੌਕਾ ਮਿਲਿਆ। ਮਹਾਰਾਸ਼ਟਰ ਦੇ ਖਿਲਾਫ ਪਹਿਲੇ ਹੀ ਮੈਚ ‘ਚ ਉਨ੍ਹਾਂ ਨੇ 87 ਦੌੜਾਂ ਬਣਾਈਆਂ ਅਤੇ 4 ਵਿਕਟ ਵੀ ਝਟਕੇ। 15 ਸਾਲ ਦੀ ਉਮਰ ‘ਚ ਹੀ ਉਹ ਸੌਰਾਸ਼ਟਰ ਦੀ ਅੰਡਰ-19 ਟੀਮ ‘ਚ ਆ ਗਏ ਸਨ। ਇਸੇ ਫਾਰਮੈਟ ‘ਚ ਉਨ੍ਹਾਂ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਵੀ ਲਗਾਇਆ ਸੀ।ਵਿਰਾਟ ਦੇ ਨਾਲ ਖੇਡਿਆ ਵਰਲਡ ਕੱਪ ਦਸੰਬਰ, 2005 ‘ਚ ਉਨ੍ਹਾਂ ਨੇ ਕਈ ਚੰਗੀਆਂ ਪਰਫਾਰਮੈਂਸ ਦੇ ਬਾਅਦ ਵਰਲਡ ਕੱਪ-19 ਟੀਮ ‘ਚ ਜਗ੍ਹਾ ਬਣਾ ਲਈ। ਜਿੱਥੇ ਜਡੇਜਾ ਨੇ ਪਹਿਲੇ ਆਸਟਰੇਲੀਆ (4 ਵਿਕਟ) ਅਤੇ ਫਿਰ ਪਾਕਿਸਤਾਨ (ਤਿੰਨ ਵਿਕਟ) ਦੇ ਖਿਲਾਫ ਜ਼ਬਰਦਸਤ ਪਰਫਾਰਮੈਂਸ ਦਿੱਤੀ।2008 ‘ਚ ਵੀ ਜਡੇਜਾ ਅੰਡਰ-19 ਵਰਲਡ ਕੱਪ ਟੀਮ ਦੇ ਮੈਂਬਰ ਸਨ, ਜਿਸ ਦੇ ਕਪਤਾਨ ਵਿਰਾਟ ਕੋਹਲੀ ਸੀ। ਇਹ ਟੀਮ ਵਰਲਡ ਕੱਪ ਚੈਂਪੀਅਨ ਰਹੀ ਸੀ।ਫਰਵਰੀ 2009 ‘ਚ ਉਨ੍ਹਾਂ ਨੂੰ ਟੀਮ ਇੰਡੀਆ ਦੇ ਲਈ ਵਨਡੇ ਅਤੇ ਟੀ-20 ਖੇਡਣ ਦਾ ਮੌਕਾ ਮਿਲਿਆ। ਜਡੇਜਾ ਨੇ 2012 ‘ਚ ਟੈਸਟ ਡੈਬਿਊ ਕੀਤਾ ਸੀ।

Read More...

Post

ਵਰਕਰਾਂ ਨੇ ਕਾਂਗਰਸ ਸਰਕਾਰ ਵਿਰੁੱਧ ਧਰਨਾ ਲਗਾਇਆ ਹੋਇਆ ਹੈ।

ਲੋਹੀਆਂ ਖਾਸ/ਸ਼ਾਹਕੋਟ (ਮਨਜੀਤ, ਅਰੁਣ)- ਮੱਲਾਂਵਾਲਾ ‘ਚ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪੱਥਰਬਾਜ਼ੀ ਤੋਂ ਬਾਅਦ ਅਕਾਲੀਆਂ ‘ਤੇ ਮਾਮਲਾ ਦਰਜ ਕਰਨ ਦੇ ਵਿਰੋਧ ‘ਚ ਅਕਾਲੀ ਦਲ ਦੇ ਜ਼ਿਲਾ ਜਲੰਧਰ ਦੇਹਾਤੀ ਦੇ ਪ੍ਰਧਾਨ ਅਤੇ ਸ਼ਾਹਕੋਟ ਹਲਕਾ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਅਗਵਾਈ ਵਿਚ ਅੱਜ ਦੇਰ ਸ਼ਾਮ ਅਕਾਲੀਆਂ ਵਲੋਂ ਗਿੱਦੜਪਿੰਡੀ ਪੁੱਲ ’ਤੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਰਨਤਾਰਨ ਦੇ ਹਰੀਕੇਪੱਤਣ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਵਰਕਰਾਂ ਨੇ ਕਾਂਗਰਸ ਸਰਕਾਰ ਵਿਰੁੱਧ ਧਰਨਾ ਲਗਾਇਆ ਹੋਇਆ ਹੈ।ਲੋਹੀਆਂ ਖਾਸ/ਸ਼ਾਹਕੋਟ (ਮਨਜੀਤ, ਅਰੁਣ)- ਮੱਲਾਂਵਾਲਾ ‘ਚ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪੱਥਰਬਾਜ਼ੀ ਤੋਂ ਬਾਅਦ ਅਕਾਲੀਆਂ ‘ਤੇ ਮਾਮਲਾ ਦਰਜ ਕਰਨ ਦੇ ਵਿਰੋਧ ‘ਚ ਅਕਾਲੀ ਦਲ ਦੇ ਜ਼ਿਲਾ ਜਲੰਧਰ ਦੇਹਾਤੀ ਦੇ ਪ੍ਰਧਾਨ ਅਤੇ ਸ਼ਾਹਕੋਟ ਹਲਕਾ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਅਗਵਾਈ ਵਿਚ ਅੱਜ ਦੇਰ ਸ਼ਾਮ ਅਕਾਲੀਆਂ ਵਲੋਂ ਗਿੱਦੜਪਿੰਡੀ ਪੁੱਲ ’ਤੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਰਨਤਾਰਨ ਦੇ ਹਰੀਕੇਪੱਤਣ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਵਰਕਰਾਂ ਨੇ ਕਾਂਗਰਸ ਸਰਕਾਰ ਵਿਰੁੱਧ ਧਰਨਾ ਲਗਾਇਆ ਹੋਇਆ ਹੈ।ਲੋਹੀਆਂ ਖਾਸ/ਸ਼ਾਹਕੋਟ (ਮਨਜੀਤ, ਅਰੁਣ)- ਮੱਲਾਂਵਾਲਾ ‘ਚ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪੱਥਰਬਾਜ਼ੀ ਤੋਂ ਬਾਅਦ ਅਕਾਲੀਆਂ ‘ਤੇ ਮਾਮਲਾ ਦਰਜ ਕਰਨ ਦੇ ਵਿਰੋਧ ‘ਚ ਅਕਾਲੀ ਦਲ ਦੇ ਜ਼ਿਲਾ ਜਲੰਧਰ ਦੇਹਾਤੀ ਦੇ ਪ੍ਰਧਾਨ ਅਤੇ ਸ਼ਾਹਕੋਟ ਹਲਕਾ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਅਗਵਾਈ ਵਿਚ ਅੱਜ ਦੇਰ ਸ਼ਾਮ ਅਕਾਲੀਆਂ ਵਲੋਂ ਗਿੱਦੜਪਿੰਡੀ ਪੁੱਲ ’ਤੇ ਧਰਨਾ ਲਗਾ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਰਨਤਾਰਨ ਦੇ ਹਰੀਕੇਪੱਤਣ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਵਰਕਰਾਂ ਨੇ ਕਾਂਗਰਸ ਸਰਕਾਰ ਵਿਰੁੱਧ ਧਰਨਾ ਲਗਾਇਆ ਹੋਇਆ ਹੈ।

Read More...