ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ, ਜਥੇਦਾਰ ਜਗਤਾਰ ਸਿੰਘ ਹਵਾਰਾ ਅਦਾਲਤ ਵੱਲੋਂ ਬਰੀ,ਜਾਣੋ ਪੂਰੀ ਖ਼ਬਰ

ਸਮੂਹ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ, ਜਥੇਦਾਰ ਜਗਤਾਰ ਸਿੰਘ ਹਵਾਰਾ ਅਦਾਲਤ ਵੱਲੋਂ ਬਰੀ:-ਅਸਲਾ ਬਰਾਮਦਗੀ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹੇਠਲੀ ਅਦਾਲਤ ਵਲੋਂ ਹਵਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਮਾਮਲਾ ਸੀ. ਜੇ. ਐਮ. ਦੀ ਅਦਾਲਤ ‘ਚ ਭੇਜਿਆ ਗਿਆ ਸੀ। ਇੱਥੇ ਸੁਣਵਾਈ ਦੌਰਾਨ ਜੱਜ ਸੁਰੇਸ਼ ਕੁਮਾਰ ਗੋਇਲ ਨੇ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰਦੀ ਦਲੀਲ ‘ਤੇ ਸਹਿਮਤ ਹੁੰਦਿਆਂ ਹਵਾਰਾ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ। ਅਸਲਾ ਬਰਾਮਦਗੀ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹੇਠਲੀ ਅਦਾਲਤ ਵਲੋਂ ਹਵਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਮਾਮਲਾ ਸੀ. ਜੇ. ਐਮ. ਦੀ ਅਦਾਲਤ ‘ਚ ਭੇਜਿਆ ਗਿਆ ਸੀ। ਇੱਥੇ ਸੁਣਵਾਈ ਦੌਰਾਨ ਜੱਜ ਸੁਰੇਸ਼ ਕੁਮਾਰ ਗੋਇਲ ਨੇ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦੀ ਦਲੀਲ ‘ਤੇ ਸਹਿਮਤ ਹੁੰਦਿਆਂਹਵਾਰਾ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ। ਅਸਲਾ ਬਰਾਮਦਗੀ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹੇਠਲੀ ਅਦਾਲਤ ਵਲੋਂ ਹਵਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਮਾਮਲਾ ਸੀ. ਜੇ. ਐਮ. ਦੀ ਅਦਾਲਤ ‘ਚ ਭੇਜਿਆ ਗਿਆ ਸੀ। ਇੱਥੇ ਸੁਣਵਾਈ ਦੌਰਾਨ ਜੱਜ ਸੁਰੇਸ਼ ਕੁਮਾਰ ਗੋਇਲ ਨੇ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦੀ ਦਲੀਲ ‘ਤੇ ਸਹਿਮਤਹੁੰਦਿਆਂ ਹਵਾਰਾ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ। ਅਸਲਾ ਬਰਾਮਦਗੀ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹੇਠਲੀ ਅਦਾਲਤ ਵਲੋਂ ਹਵਾਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਮਾਮਲਾ ਸੀ. ਜੇ. ਐਮ. ਦੀ ਅਦਾਲਤ ‘ਚ ਭੇਜਿਆ ਗਿਆ ਸੀ। ਇੱਥੇ ਸੁਣਵਾਈ ਦੌਰਾਨ ਜੱਜ ਸੁਰੇਸ਼ ਕੁਮਾਰ ਗੋਇਲ ਨੇ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦੀ ਦਲੀਲ ‘ਤੇ ਸਹਿਮਤ ਹੁੰਦਿਆਂ ਹਵਾਰਾ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ।

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਬਾਦਲ ਨੂੰ ਖਰੀਆਂ-ਖਰੀਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਿਹਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਵੱਈਏ ਤੋਂ ਖੁਸ਼ ਨਹੀਂ। ਕਮਿਸ਼ਨ ਦਾ ਕਹਿਣਾ ਹੈ ਕਿ ਬਾਦਲ ਦੇ ਰਵੱਈਏ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਆਖਿਆ ਜਾ ਸਕਦਾ।ਦਰਅਸਲ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਰਾਜ ਵਿੱਚ ਹੋਈਆਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਬਾਰੇਜਾਣਕਾਰੀ ਦੇਣ ਲਈ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਕਮਿਸ਼ਨ ਨੇ ਬਾਦਲ ਦੀ ਨੋਟਿਸ ਵਾਪਸ ਲੈਣ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਹੈ।ਕਮਿਸ਼ਨ ਨੇ ਬਾਦਲ ਨੂੰ ਭੇਜੇ ਜਵਾਬ ਵਿੱਚ ਕਿਹਾ ਕਿ ਉਹ ਉੁਸ ਵੇਲੇ ਰਾਜ ਦੇ ਮੁੱਖ ਮੰਤਰੀ ਸਨ ਜਿਸ ਕਰਕੇ ਉਹ ਇਨ੍ਹਾਂ ਮਾਮਲਿਆਂ ਬਾਰੇ ਜਾਣਕਾਰੀ ਦੇਣ ਦੀ ਸਥਿਤੀ ਵਿੱਚ ਸਨ। ਹਾਲਾਂਕਿ ਬਾਦਲ ਨੇ ਇਸ ਬਿਨਾਅ ’ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀਦੇਣ ਤੋਂ ਮਨ੍ਹਾਂ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਮਾਨਤਾ ਨਹੀਂ ਦਿੰਦਾ ਤੇ ਇਸ ਲਈ ਉਹ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਣਗੇ।ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਜੇ ਇਸ ਤਰ੍ਹਾਂ ਦੀ ਖੁੱਲ੍ਹ ਕਿਸੇ ਵਿਅਕਤੀ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਜਾਂਚ ਕਮਿਸ਼ਨ ਦਾ ਮੰਤਵ ਹੀ ਖਤਮ ਹੋ ਜਾਂਦਾ ਹੈ। ਕਮਿਸ਼ਨ ਨੂੰ ਇੱਕਜ਼ਿੰਮਾ ਸੌਂਪਿਆ ਗਿਆ ਹੈ ਤੇ ਉਹ ਪੂਰੀ ਇਮਾਨਦਾਰੀ, ਸੁਹਿਰਦਤਾ ਤੇ ਤਨਦੇਹੀ ਨਾਲ ਇਸ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਜ਼ਿੰਮੇਵਾਰੀ ਤੋਂ ਭੱਜਣਾ ਕਾਇਰਾਂ ਦੀ ਨਿਸ਼ਾਨੀ ਹੁੰਦੀ ਹੈ।ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਬਾਦਲ ਨੂੰ ਖਰੀਆਂ-ਖਰੀਆਂ

ਖ਼ਾਲਿਸਤਾਨੀਆਂ ਲਈ ਫਿਰ ਭਾਰਤ ਤੇ ਕੈਨੇਡਾ ਵਿੱਚ ਪੰਗਾ ,ਜਾਣੋ ਪੂਰੀ ਖ਼ਬਰ

ਖ਼ਾਲਿਸਤਾਨੀਆਂ ਲਈ ਫਿਰ ਭਾਰਤ ਤੇ ਕੈਨੇਡਾ ਵਿੱਚ ਪੰਗਾ ,ਜਾਣੋ ਪੂਰੀ ਖ਼ਬਰ,ਬੀਤੇ ਦਿਨ ਭਾਰਤ ਨੇ ਕੈਨੇਡਾ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਮੁਲਕ ਵਿੱਚ ਹਿੰਸਾ ਭੜਕਾਉਣ ਤੇ ਦਿੱਲੀ ਤੋਂ ਅੱਤਵਾਦੀ ਐਲਾਨੇ ਵਿਅਕਤੀਆਂ ਦੀ ਵਡਿਆਈ ਲਈ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਨਾ ਕੀਤੀ ਜਾਵੇ। ਭਾਰਤ ਦਾ ਇਹ ਬਿਆਨ ‘ਕੈਨੇਡਾ-ਇੰਟ੍ਰੈਕਟਿਵ ਡਾਇਲਾਗ’ ਭਾਰਤ ਦੇ ਡਿਪਟੀ ਸਥਾਈ ਪ੍ਰੀਤਨਿਧਵਰਿੰਦਰ ਪੌਲ ਵੱਲੋਂ ਜੇਨੇਵਾ ਵਿੱਚ ਸੰਯੁਕਤ ਰਾਸ਼ਟਰ ਦੇ ਇੱਕ ਸੰਮੇਲਨ ਦੌਰਾਨ ਸਾਹਮਣੇ ਆਇਆ ਹੈ।ਫਰਵਰੀ ਵਿੱਚ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਵਿਵਾਦਾਂ ਨਾਲ ਘਿਰੀ ਭਾਰਤ ਫੇਰੀ ਅਤੇ ਕੈਨੇਡਾ ਵਿੱਚ ਗ਼ੈਰ-ਭਾਰਤੀ ਤੱਤਾਂ ਤੇ ਦਿੱਲੀ ਵੱਲੋਂ ਅੱਤਵਾਦੀ ਕਰਾਰ ਕੀਤੇ ਖ਼ਾਲਿਸਤਾਨੀਆਂ ਦੇ ਸਮਾਗਮਾਂ ਦੇ ਪ੍ਰਸੰਗ ਵਿੱਚ ਇਹ ਬਿਆਨ ‘ਹਵਾਲੇ’ ਦੇ ਤੌਰ ’ਤੇ ਪੇਸ਼ ਕੀਤਾ ਗਿਆ ਹੈਪੌਲ ਮੁਤਾਬਕ ਕੈਨੇਡਾ ਨੂੰ ਭਾਰਤ ਦੀਆਂ ਕੁੱਲ ਛੇ ਸਿਫਾਰਿਸ਼ਾਂ ਵਿੱਚੋਂ ਇੱਕ ’ਚ ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ ਹਿੰਸਾ ਭੜਕਾਉਣ ਤੇ ਅੱਤਵਾਦੀਆਂ ਨੂੰ ਸ਼ਹੀਦਾਂ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਵਡਿਆਉਣ ਕਾਰਨ ਪ੍ਰਗਟਾਵੇ ਦੀ ਆਜ਼ਾਦੀ ਦੀ ਹੋ ਰਹੀ ਦੁਰਵਰਤੋਂ ਰੋਕਣ ਲਈ ਢਾਂਚਾ ਮਜ਼ਬੂਤ ਕਰੇ। ਬਿਆਨ ਵਿੱਚ ਟਰੂਡੋ ਸਰਕਾਰ ਨੂੰ ਪੁਲਿਸ ਤੇ ਸੁਰੱਖਿਆ ਏਜੰਸੀਆਂ ਨਾਲ ਨਸਲੀ ਭੇਦਭਾਵ ਤੇ ਪੱਖਪਾਤੀ ਰਵੱਈਆ ਰੋਕਣ ਲਈ ਵੀ ਕਿਹਾ ਗਿਆ ਹੈਦੂਜੇ ਪਾਸੇ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੀ ਭਾਰਤ ਫੇਰੀ ਦੌਰਾਨ ਜ਼ੋਰ ਦੇ ਕੇ ਕਿਹਾ ਸੀ ਕਿ ਕੈਨੇਡਾ ‘ਸੰਯੁਕਤ ਭਾਰਤ’ ਦੀ ਨੁਮਾਇੰਦਗੀ ਕਰਦਾ ਹੈ ਤੇ ਉਨ੍ਹਾਂ ਆਪਣੇ ਸਿੱਖ ਮੰਤਰੀਆਂ ਦੇ ਖ਼ਾਲਿਸਤਾਨ ਦੇ ਸਮਰਥਕ ਹੋਣ ਤੋਂ ਵੀ ਇਨਕਾਰ ਕੀਤਾ ਸੀ। ਖ਼ਾਲਿਸਤਾਨੀਆਂ ਲਈ ਫਿਰ ਭਾਰਤ ਤੇ ਕੈਨੇਡਾ ਵਿੱਚ ਪੰਗਾ ,ਜਾਣੋ ਪੂਰੀ ਖ਼ਬਰ

ਹਮਲੇ ਬਾਰੇ ਪਰਮਿਸ਼ ਵਰਮਾਂ ਨੇ ਕੀਤਾ ਖੁਲਾਸਾ II ਇਸ ਵਜ੍ਹਾ ਕਾਰਨ ਮਾਰੀ ਸੀ ਦਿਲਪ੍ਰੀਤ ਨੇ ਗੋਲੀ II ਜਾਣੋ ਪੂਰੀ ਖਬਰ

ਹਮਲੇ ਬਾਰੇ ਪਰਮਿਸ਼ ਵਰਮਾਂ ਨੇ ਕੀਤਾ ਖੁਲਾਸਾ II ਇਸ ਵਜ੍ਹਾ ਕਾਰਨ ਮਾਰੀ ਸੀ ਦਿਲਪ੍ਰੀਤ ਨੇ ਗੋਲੀ II ਜਾਣੋ ਪੂਰੀ ਖਬਰ,ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਬੀਤੇ ਦਿਨੀਂ 13 ਅਪ੍ਰੈਲ ਨੂੰ ਆਪਣੇ ‘ਤੇ ਹੋਏ ਜਾਨਲੇਵਾ ਹਮਲੇ ਦਾ ਖੁਲਾਸਾ ਅੱਜ ਇਕ ਮਹੀਨੇ ਬਾਅਦ ਕੀਤਾ ਹੈ। ਹਾਲ ਹੀ ‘ਚ ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ ‘ਤੇਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਬੀਤੇ ਦਿਨੀਂ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਵਲੋਂ ਮੇਰੇ ‘ਤੇ ਹੋਇਆ ਹਮਲਾ ਇਕ ਫਿਰੌਤੀ ਦਾ ਮਾਮਲਾ ਸੀ। ਮੇਰਾ ਕਿਸੇ ਨਾਲ ਵੀ ਪੁਰਾਣਾ ਸਰੋਕਾਰ, ਰਿਸ਼ਤਾ ਜਾਂ ਰੰਜਿਸ਼ ਨਹੀਂ ਹੈ। ਮੈਂ ਬੇਨਤੀ ਕਰਦਾ ਹਾਂ ਕਿ ਕਿਸੇ ਦੇ ਪਰਿਵਾਰ ਨੂੰ ਇਸ ਮਾਮਲੇ ‘ਚ ਨਾ ਜੋੜਿਆ ਜਾਵੇ। ਪਰਿਵਾਰ ਸਭ ਦੇ ਇਕੋ ਜਿਹੇ ਹੁੰਦੇ ਹਨ। ਦੱਸਣਯੋਗ ਹੈ ਕਿ 13 ਅਪ੍ਰੈਲ ਦੀ ਦੇਰ ਰਾਤ ਪਰਮੀਸ਼ ਵਰਮਾ ‘ਤੇ ਗੈਂਗਸਟਰਾਂ ਨੇ ਉਸ ਵੇਲੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਪ੍ਰੋਗਰਾਮ ਕਰਕੇ ਵਾਪਸ ਆ ਰਹੇ ਸਨ। ਇਸ ਦੌਰਾਨ ਸੈਕਟਰ-91 ਵਿਚ ਉਨ੍ਹਾਂ ‘ਤੇ ਗੈਂਗਸਟਰਾਂ ਵਲੋਂ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂਇਸ ਹਮਲੇ ਵਿਚ ਪਰਮੀਸ਼ ਵਰਮਾ ਅਤੇ ਉਨ੍ਹਾਂ ਦਾ ਦੋਸਤ ਜ਼ਖਮੀ ਹੋ ਗਿਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਨੇ ਆਪਣੇ ਫੇਸਬੁੱਕ ਪੇਜ ‘ਤੇ ਲਈ ਸੀ।ਪਰਮਿਸ਼ ਨੇ fb ਤੇ ਲਿਖਿਆ …ਸਤਿ ਸ਼੍ਰੀ ਅਕਾਲ ਜੀ ਸਾਰੇ ਚਾਹੁਣ ਵਾਲਿਆ ਨੂੰ ਮੇਰੀ ਸਿਹਤ ਹੁਣ ਪਹਿਲਾਂ ਨਾਲੋਂ ਠੀਕ ਹੈ। ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ,ਖਾਸ ਤੌਰ ਤੇ social media , ਨਿਊਜ਼ ਚੈਨਲ ਅਤੇ ਅਖਬਾਰਾਂ ਨਾਲ ਜੁੜੇ ਸੱਜਣਾਂ ਨਾਲ,ਕਿ ਜੋ ਵੀ ਬੀਤੇ ਦਿਨਾਂ ‘ਚ ਦਿਲਪ੍ਰੀਤ ਸਬੰਧਿਤ ਹੋਇਆ ਓਹ ਇੱਕ ਫਿਰੌਤੀ ਦਾ ਮਾਮਲਾ ਸੀ । ਮੇਰਾ ਕਿਸੇ ਨਾਲ ਵੀ ਪੁਰਾਣਾ ਸਰੋਕਾਰ , ਰਿਸ਼ਤਾ ਜਾਂ ਰੰਜਿਸ਼ ਨਹੀਂ ਹੈ ।ਮੇਰੀ ਸਨਿਮਰ ਬੇਨਤੀ ਹੈ ਕਿ ਕਿਸੇ ਦੇ ਪਰਿਵਾਰ ਨੂੰ ਏਸ ਮਾਮਲੇ ਚ ਨਾਂ ਜੋੜਿਆ ਜਾਵੇ। ਪਰਿਵਾਰ ਸਭ ਦੇ ਇੱਕੋ ਜਿਹੇ ਹੁੰਦੇ ਨੇ , ਜੋ ਕੁਝ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਬੀਤਦਾ ਦੇਖਿਆਮੈਂ ਨੀ ਚਾਹੁੰਦਾ ਕਿ ਕਿਸੇ ਦਾ ਵੀ ਪਰਿਵਾਰ ਓਹ ਵਕਤ ਹੰਢਾਵੇ । ਇਹੋ ਜਿਹੀਆਂ ਗੱਲਾਂ ਸਭ ਦੇ ਪਰਿਵਾਰਾਂ ਤੇ ਬਹੁਤ ਮਾੜਾ ਅਸਰ ਪਾਉਂਦੀਆਂ ਨੇ । ਮੈਂ ਜੋ ਉਦਾਸੀ ਆਪਣੀ ਮਾਂ ਦੇ ਚਿਹਰੇ ਤੇ ਦੇਖੀ , ਮੈਂ ਨਹੀਂ ਚਾਹੁੰਦਾ ਓਹ ਉਦਾਸੀ ਕਿਸੇ ਵੀ ਪੁੱਤ ਦੀ ਮਾਂ ਦੇ ਚਿਹਰੇ ਤੇ ਆਵੇ ।ਮੇਰੀ ਸਾਰੇ ਸਿੱਧੇ ਜਾਂ ਅਸਿੱਧੇ ਰੂਪ ਚ ਸਬੰਧਿਤ ਲੋਕਾਂ ਨੂੰ ਬੇਨਤੀ ਹੈ ਕਿ ਕਹੀਆਂ ਸੁਣੀਆਂ ਗੱਲਾਂ ਤੇ ਯਕੀਨ ਨਾ ਕੀਤਾ ਜਾਵੇ ।ਤੁਸੀਂ ਸਭ ਨੇ ਮੇਰੇ ਲਈ ਦੁਆਵਾਂ ਅਤੇ ਅਰਦਾਸਾਂ ਕੀਤੀਆਂ , ਉਸ ਸਭ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਜਲਦੀ ਪੂਰੀ ਤਰ੍ਹਾਂ ਠੀਕ ਹੋ ਕੇ ਤੁਹਾਡੇ ਸਾਹਮਣੇ ਫ਼ੇਰ ਤੋ ਤੁਹਾਡਾ ਮਨੋਰੰਜਨ ਕਰਨ ਯੋਗ ਹੋ ਜਾਵਾਂ,ਇੱਕ ਵਾਰ ਫੇਰ ਤੋਂ ਤੁਹਾਡਾ ਮੇਰੇ ਇਸ ਵਕਤ ਵਿੱਚ ਮੇਰਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦਜਿਉਂਦੇ ਵੱਸਦੇ ਤੇ ਹੱਸਦੇ ਰਹੋ ।ਤੁਹਾਡਾ ਆਪਣਾ ਪਰਮੀਸ਼ ਵਰਮਾ,Sat Sri Akal,I am truly humbled by the love and concern you have shown me over the past few weeks. I deeply appreciate it. I am feeling much better now.There is something I wanted to clear the air about. The incident that took place was purely a threat for extortion. I have no enmity with anyone. I have never been involved directly or indirectly with peopleI am falsely being associated with by certain media and social media channels.It is my heartfelt appeal to not drag anyone’s family or any of their family members into this. Families are valued and treasured by everyone alike. It can be extremely tormenting for a family to go through times like these. Please do not treat them unjustly. I don’t want any family to endure what my family has. I pray no other mother suffers like mine has.I am extremely grateful to you for your prayers, your love and your patience. I hope to return amongst you really soon, fit enough to entertain . Thank you for all your love and support. It means everything to me.
Parmish Verma

ਪਖੰਡੀ ਨੇ ਦੇਤਾ ਸੱਤ Band ਆਲਾ ਮੰਤਰ,

ਸੰਪਰਕ-7009895659 ਇਹੋ ਜਿਹੇ ਪਖੰਡੀ ਬਾਬਿਆਂ ਤੋ ਬਚਕੇ ਰਿਹਾ ਕਰੋ ਭਾਈ, ਇਸ ਵੀਡੀਓ ਬਾਰੇ ਆਪਣੇ ਕੀਮਤੀ ਵਿਚਾਰ comment ਕਰਕੇ ਦੱਸੋ ਅਤੇ ਇਸ ਤਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ subscribe ਕਰੋ।ਗੀਤ ਇੱਕ ਐਸੀ ਸੰਗੀਤ ਅਤੇ ਸਾਹਿਤ ਨਾਲ ਜੁੜੀ ਕਲਾਮਈ ਪੇਸ਼ਕਾਰੀ ਹੁੰਦੀ ਹੈ ਜਿਸ ਵਿੱਚ ਸੁਰਾਂ ਦੀ ਇੱਕ ਲਹਿਰ ਹੁੰਦੀ ਹੈ। ਇਸ ਵਿੱਚ ਇਨਸਾਨੀ ਆਵਾਜ਼ ਵੀ ਸ਼ਾਮਲ ਹੁੰਦੀ ਹੈਅਤੇ ਉਹ ਗੀਤ ਦੇ ਬੋਲ ਗਾਵੇ।ਗੀਤ ਗਾਇਆ ਜਾਂਦਾ ਹੈ ਅਤੇ ਸੁਰ ਵਿੱਚ ਅਦਾ ਕੀਤੀ ਜਾਂਦੀ ਇਨਸਾਨੀ ਆਵਾਜ਼ ਦੇ ਨਾਲ ਸੰਗੀਤਕ ਸਾਜ਼ ਵੀ ਇਸਤੇਮਾਲ ਹੁੰਦੇ ਹਨ। ਕੁੱਝ ਗੀਤ ਅਜਿਹੇ ਹਨ ਜਿਹਨਾਂ ਵਿੱਚ ਸਾਜ਼ ਨਹੀਂ ਹੁੰਦੇ ਅਤੇ ਗੀਤ ਦੇ ਸਾਰੇ ਪਹਿਲੂ ਇਨਸਾਨੀ ਆਵਾਜ਼ ਰਾਹੀਂ ਹੀ ਪੂਰੇ ਗਏ ਹੁੰਦੇ ਹਨ। ਗੀਤ ਦੇ ਬੋਲ ਆਮ ਤੌਰ ਤੇ ਕਾਵਿ-ਟੁਕੜੇ ਹੁੰਦੇ ਹਨ ਜਿਹਨਾਂ ਅਦਾਇਗੀ ਸਮੇਂ ਸੁਰ ਅਤੇ ਤਾਲ ਨੂੰ ਪੂਰਾ ਪੂਰਾ ਖਿਆਲ ਰੱਖਿਆ ਜਾਂਦਾ ਹੈ।ਗੀਤ ਨੂੰ ਜਾਂ ਤਾਂ ਇੱਕ ਹੀ ਗਾਇਕ ਗਾਉਂਦਾ ਹੈ ਜਾਂ ਫਿਰ ਕੇਂਦਰੀ ਗਾਇਕ ਦੇ ਨਾਲ ਕਈ ਹੋਰ ਆਵਾਜਾਂ ਵੀ ਸ਼ਾਮਲ ਹੁੰਦੀਆਂ ਹਨ ਜੋਕਿ ਸੁਰ ਚੁੱਕਣ ਅਤੇ ਉਸ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਲਈ ਨਾਲ ਸ਼ਾਮਲ ਹੁੰਦੇ ਹਨ। ਇਹ ਆਮ ਤੌਰ ਤੇ ਗੀਤ ਦੇ ਵਾਰ ਵਾਰ ਦੁਹਰਾਏ ਜਾਣ ਵਾਲੇ ਬੋਲ (ਸਥਾਈ) ਅਦਾ ਕਰਦੇ ਹਨ ਜਾਂ ਫਿਰ ਕੇਂਦਰੀ ਗਾਇਕ ਦੇ ਹਮਆਵਾਜ਼ ਸੁਰਾਂ ਨੂੰ ਬਲ ਪ੍ਰਦਾਨ ਕਰਦੇ ਹਨ।ਗੀਤ ਕਈ ਪ੍ਰਕਾਰ ਦੇ ਹੁੰਦੇ ਹਨ ਗੀਤਾਂ ਦਾ ਸੰਬੰਧ ਸਿਰਜਕ ਦਾ ਆਪਣੀ ਸਿਰਜਣਾ ਨਾਲਇੱਕਸੁਰ ਰਹਿਣ ਨਾਲ ਹੈ । ਗੀਤ ਵਿਚਲੀ ਲੈਅ ਅਤੇ ਪ੍ਰਗੀਤਮਿਕਤਾ ਇੱਕ ਪ੍ਰਕਾਰ ਦੀ ਮਨੁੱਖ ਦੀ ਸਿਰਜਣਾਤਮਿਕਤਾ ਦਾ ਹੀ ਕਾਵਿ-ਰੂਪ ਹੈ । ਜਿਉਂ-ਜਿਉਂ ਪੰਜਾਬੀ ਵੱਸੋਂ ਦਾ ਇੱਕ ਹਿੱਸਾ ਸਿਰਜਣਾਤਮਿਕ ਕੰਮ ਕਰਨੋਂ ਹਟ ਰਿਹਾ ਹੈ , ਤਿਉਂ-ਤਿਉਂ ਉਹ ਗੀਤ ਸਿਰਜਣ ਦੀ ਸਮਰੱਥਾ ਗੁਆਉਂਦਾ ਜਾ ਰਿਹਾ ਹੈ । ਤਾਂ ਹੀ ਤਾਂਕਈ ‘ ਗੀਤਕਾਰਾਂ’ ਨੇ ਪੰਜਾਬੀ ਗੀਤ ਨੂੰ ‘ ਮੰਡੀ ਦਾ ਮਾਲ’ ਬਣਾ ਕੇ ਪੇਸ਼ ਕਰਦੇ ਹੋਏ ਆਪਣੀ ਮਾਨਸਿਕ ਕੰਗਾਲੀ ਦਾ ਸਬੂਤ ਦਿੱਤਾ ਹੈ । ਇਹ ਗ਼ੁਲਾਮ ਅਤੇ ਲੱਚਰ ਮਾਨਸਿਕਤਾ ਦਾ ਪ੍ਰਗਟਾਵਾ ਹੈ । ਪੰਜਾਬੀ ਸੁਭਾਅ ਅਤੇ ਪੰਜਾਬੀ ਸੁਹਜ ਚੇਤਨਾ ਦੇ ਅਨੁਕੂਲ ਰਚੇ ਗੀਤ ਹੀ ਪੰਜਾਬੀ ਮਾਨਸਿਕਤਾ ਦੀ ਮੈਲ ਧੋ ਕੇ ਇਸ ਨੂੰ ਨਿਰਮਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ।

ਇਸ ਗਲਤੀ ਕਾਰਨ ਵਿਵਾਦਾਂ ਦੇ ਘੇਰੇ ‘ਚ ਸੋਨਮ-ਆਨੰਦ ਦਾ ਵਿਆਹ II ਦੇਖੋ ਵੀਡੀਓ

ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਤੇ ਬਿਜ਼ਨੈੱਸਮੈਨ ਆਨੰਦ ਆਹੂਜਾ ਦਾ ਵਿਆਹ ਇਨ੍ਹਾਂ ਦਿਨਾਂ ‘ਚ ਕਾਫੀ ਸੁਰਖੀਆਂ ‘ਚ ਰਿਹਾ। ਸੋਨਮ ਕਪੂਰ ਤੇ ਆਨੰਦ ਆਹੂਜਾ ਨੇ ਸਿੱਖ ਧਰਮ ਦੇ ਅਨੁਸਾਰ ਅਨੰਦ ਕਾਰਜ ਕਰਵਾਏ ਪਰ ਹੁਣ ਇਸ ਨਾਲ ਇਕ ਵਿਵਾਦ ਜੁੜ ਗਿਆ ਹੈ। ਇਹ ਵਿਵਾਦ ਅਨੰਦ ਕਾਰਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੀ ਹਜ਼ੂਰੀ ‘ਚ ਲਾੜੇ ਆਨੰਦ ਆਹੂਜਾ ਦੇ ਕਲਗੀ ਲਗਾ ਕੇ ਬੈਠੇਣ ਦਾ ਹੈਜਾਣਕਾਰੀ ਮੁਤਾਬਕ ਸੋਨਮ ਤੇ ਆਨੰਦ ਦੇ ਅਨੰਦ ਕਾਰਜ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਗ੍ਰੰਥੀ ਸਿੰਘ ਤੇ ਕੀਰਤਨੀ ਜੱਥਾ ਪਹੁੰਚਿਆ ਸੀ ਪਰ ਉਨ੍ਹਾਂ ਵਲੋਂ ਦੋਹਾਂ ਪਰਿਵਾਰਾਂ ਨੂੰ ਸਿੱਖ ਮਰਿਆਦਾ ਦੀ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਇਹ ਮਰਿਆਦਾ ਭੰਗ ਹੋਈ ਹੈ। ਸਿੱਖ ਜਥੇਬੰਦੀਆਂ ‘ਚ ਇਸ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ।ਇਸ ਸਬੰਧੀ ਪੰਥਕ ਫਰੰਟ ਦੇ ਜੱਥੇਦਾਰਾਂ ਤੇ ਮੈਂਬਰਾਂ ਨੇ ਮੀਟਿੰਗ ਕਰਕੇ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨੰਦਾ ਕੀਤੀ ਹੈਉਨ੍ਹਾਂ ਕਿਹਾ ਕਿ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਬਾਈ ਜਸਵਿੰਦਰ ਸਿੰਘ ਵਲੋਂ ਇਹ ਅਨੰਦ ਕਾਰਜ ਕਰਵਾਏ ਗਏ ਸਨ ਪਰ ਉਨ੍ਹਾਂ ਵਲੋਂ ਦੋਹਾਂ ਪਰਿਵਾਰਾਂ ਨੂੰ ਕਲਗੀ ਉਤਾਰਨ ਲਈ ਨਹੀਂ ਕਿਹਾ ਗਿਆ।ਪੰਥਕ ਫਰੰਟ ਦੇ ਮੈਂਬਰਾਂ ਨੇ ਮੰਗ ਕੀਤੀ ਹੈ,ਕਿ ਇਸ ਗਲਤੀ ਦਾ ਨੋਟਿਸ ਲੈਂਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸਉੱਪਰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।ਇਸ ਗਲਤੀ ਕਾਰਨ ਵਿਵਾਦਾਂ ਦੇ ਘੇਰੇ ‘ਚ ਸੋਨਮ-ਆਨੰਦ ਦਾ ਵਿਆਹ II ਦੇਖੋ ਵੀਡੀਓ

ਜਬਰ-ਜ਼ਨਾਹ ਕਰ ਕੇ ਵੀਡੀਓ ਬਣਾਉਣ ਦਾ ਦੋਸ਼ …….ਜਾਣੋ ਪੂਰੀ ਖ਼ਬਰ

ਪਿੰਡ ਨਥਾਣਾ ਨਾਲ ਸਬੰਧਤ ਇਕ ਵਿਆਹੁਤਾ ਨੇ ਪੁਲਸ ਦੇ ਹੌਲਦਾਰ ‘ਤੇ ਜਬਰ-ਜ਼ਨਾਹ ਕਰ ਕੇ ਵੀਡੀਓ ਬਣਾ ਕੇ ਬਲੈਕਮੇਲ ਕਰਨ ਦਾ ਦੋਸ਼ ਲਾਇਆ। ਪ੍ਰੈੱਸ ਵਾਰਤਾ ‘ਚ ਪੀੜਤਾ ਨੇ ਕਿਹਾ ਕਿ ਪੰਜਾਬ ਪੁਲਸ ਦਾ ਹੌਲਦਾਰ ਉਸ ਦੇ ਗੁਆਂਢ ‘ਚ ਰਹਿੰਦਾ ਹੈ। ਸਤੰਬਰ 2017 ‘ਚ ਉਸ ਨੇ ਧੋਖੇ ਨਾਲ ਬਠਿੰਡਾ ਬੱਸ ਸਟੈਂਡ ਦੇ ਨੇੜੇ ਇਕ ਹੋਟਲ ਵਿਚ ਬੁਲਾਇਆ, ਜਿਥੇ ਕੋਲਡ ਡਰਿੰਕ ‘ਚ ਕੋਈਨਸ਼ੇ ਵਾਲੀ ਚੀਜ਼ ਮਿਲਾ ਦਿੱਤੀ ਜਿਸ ਨਾਲ ਉਹ ਬੇਹੋਸ਼ ਹੋ ਗਈ। ਜਦ ਉਸ ਨੂੰ ਹੋਸ਼ ਆਇਆ ਤਾਂ ਉਹ ਆਪਣੇ ਘਰ ਆਈ। ਕੁਝ ਸਮੇਂ ਬਾਅਦ ਹੌਲਦਾਰ ਨੇ ਆਪਣੇ ਮੋਬਾਇਲ ‘ਚੋਂ ਵੀਡੀਓ ਵਿਖਾਈ, ਜਿਸ ਵਿਚ ਉਹ ਉਸ ਦੇ ਨਾਲ ਜਬਰ-ਜ਼ਨਾਹ ਕਰ ਰਿਹਾ ਸੀ, ਜਿਸ ਨੂੰ ਵੇਖਦੇ ਹੀ ਪੀੜਤਾ ਨੇ ਹੌਲਦਾਰ ਨੂੰ ਫਿਟਕਾਰ ਲਾਈ। ਪੀੜਤਾ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ, ਜਿਸ ਨੇ ਪੁਲਸ ਚੌਕੀ ਭੁੱਚੋ ‘ਚ ਸ਼ਿਕਾਇਤ ਦਰਜ ਕਰਵਾਈ।ਉਥੇ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਐੱਸ. ਐੱਸ. ਪੀ. ਬਠਿੰਡਾ ਨੂੰ ਮਿਲਕੇ ਹੌਲਦਾਰ ਦੇ ਮਾੜੇ ਵਿਵਹਾਰ ਬਾਰੇ ਦੱਸਿਆ। ਐੱਸ. ਐੱਸ. ਪੀ. ਨੇ ਉਸ ਦੀ ਸ਼ਿਕਾਇਤ ਜਾਂਚ ਲਈ ਪੁਲਸ ਮਹਿਲਾ ਥਾਣਾ ਦੀ ਮੁਖੀ ਸੁਖਬੀਰ ਕੌਰ ਨੂੰ ਮਾਰਕ ਕਰ ਦਿੱਤੀ। ਉਥੇ ਤਾਇਨਾਤ ਇਕ ਥਾਣੇਦਾਰ ਨੇ ਸ਼ਿਕਾਇਤ ‘ਤੇ ਕਾਰਵਾਈ ਕਰਨ ਦੀ ਬਜਾਏ ਉਸ ‘ਤੇ ਸਮਝੌਤੇ ਲਈ ਦਬਾਅ ਬਣਾਇਆ। ਪੁਲਸ ਤੋਂ ਇਨਸਾਫ ਨਾ ਮਿਲਣ ‘ਤੇ ਉਸ ਨੇ ਡੀ. ਜੀ. ਪੀ. ਪੰਜਾਬ, ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਉਕਤ ਹੌਲਦਾਰ ਦੇ ਵਿਰੁੱਧ ਕਾਰਵਾਈ ਦੀ ਸ਼ਿਕਾਇਤ ਦਿੱਤੀਸਾਰੇ ਦੋਸ਼ ਝੂਠੇ : ਜਾਂਚ ਅਧਿਕਾਰੀ ਇਸ ਸਬੰਧ ‘ਚ ਮਹਿਲਾ ਥਾਣੇ ‘ਚ ਤਾਇਨਾਤ ਥਾਣੇਦਾਰ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਵਿਆਹੁਤਾ ਵੱਲੋਂ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਜਾਂਚ ‘ਚ ਪਾਇਆ ਗਿਆ ਕਿ ਉਕਤ ਔਰਤ ਝੂਠ ਬੋਲ ਰਹੀ ਹੈ। ਇਸ ਸਬੰਧ ‘ਚ ਜਦ ਹੌਲਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਇਹ ਸਾਰੇ ਦੋਸ਼ ਬੇ-ਬੁਨਿਆਦ ਹਨ। ਉਸ ਨੇ ਨਾ ਤਾਂ ਅਜੇ ਤਕ ਉਸ ਔਰਤ ਨਾਲ ਜਬਰ-ਜ਼ਨਾਹ ਕੀਤਾ ਅਤੇ ਨਾ ਹੀ ਉਸ ਨਾਲ ਬਲੈਕਮੇਲਿੰਗ ਦੀ ਕੋਸ਼ਿਸ਼ ਕੀਤੀ।

ਗੁਰਜੰਟ ਸਿੰਘ ਆਸਟ੍ਰੇਲੀਆ ਨੇ ਦੱਸੀ ਸਾਰੀ ਅਸਲ ਸੱਚਾਈ II ਦੇਖੋ ਵੀਡੀਓ

ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਮੇਰਾ ਕਿਸੇ ਹੋਰ ਵਿਅਕਤੀ ਨਾਲ ਨਾਮ ਮਿਲਦਾ ਹੋਣ ਕਾਰਨ ੲਿਹ ਸਭ ਕਨਫਿੳੂਜ਼ਨ ਪੈਦਾ ਹੋੲੀ ਹੈ। ਸਾਡੀ ਜੱਥੇਬੰਦੀ ਦੇ ਨਾਮ ਨਾਲ ਵੀ ਮਿਲਦੇ ਜੁਲਦੇ ਨਾਵਾਂ ਵਾਲੀਅਾਂ ਵੀ ਕੲੀ ਹੋਰ ਜੱਥੇਬੰਦੀਅਾਂ ਹਨ। ੲਿਸ ਸਭ ਦੇ ਕਾਰਨ ਮੀਡੀਅਾ ਨੇ ਮੇਰੇ ਅਤੇ ISF ਦੇ ਨਾਮ ‘ਤੇ ਖਬਰਾਂ ਛਾਪ ਦਿੱਤੀਅਾਂ ਹਨ। ਮੇਰਾ ਕੱਲ੍ਹ ਵਾਲਾ ਸਪਸ਼ਟੀਕਰਨ ਛਾਪਣ ਲੲੀ ਮੀਡੀਅਾ ਦਾ ਧੰਨਵਾਦ

ਟਾਰਗੇਟ ਕਿਲਿੰਗ ਨਾਲ ਨਾਮ ਜੋੜੇ ਜਾਣ ਸਬੰਧੀ ਖਾਸ Live

Posted by Gurjant Singh Khalsa on Saturday, May 12, 2018

ਜੇਕਰ ਸਰਕਾਰ ਨੂੰ ਲੱਗੇ ਕਿ ਅਸੀਂ ISF ਵਾਲੇ ਸਿੰਘਾਂ ਨੇ ਕੋੲੀ ਗਲਤ ਕਾਰਵਾੲੀ ਕੀਤੀ ਹੈਤਾਂ ਅਸੀਂ ਜਾਂਚ ਵਿੱਚ ਹਰ ਤਰਾਂ ਦਾ ਸਹਿਯੋਗ ਦੇਣ ਲੲੀ ਤਿਅਾਰ ਹਾਂ। ਸਾਰੇ ਵੀਰਾਂ ਅਤੇ ਭੈਣਾ ਨੂੰ ਬੇਨਤੀ ਹੈ ਕਿ ੲਿਸ ਸਪਸ਼ਟੀਕਰਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ। ਮੁੱਖ ਸੇਵਾਦਾਰ ISF,ਗੁਰਜੰਟ ਸਿੰਘ (Kharku Records)ਜ਼ਿਲ੍ਹਾ ਪੁਲੀਸ ਫ਼ਰੀਦਕੋਟ ਨੇ ਅੱਜ ਦੇਰ ਸ਼ਾਮ ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਕਿ ਪੁਲੀਸ ਨੇ ਦੋ ਇਕ ਸੜਕ ਹਾਦਸੇ ਮਗਰੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਲਿਆਂਦਾ ਸੀ।ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਫੜੇ ਗਏ ਸੰਦੀਪ ਸਿੰਘਅਤੇ ਅਮਰ ਸਿੰਘ ਸਰਗਰਮ ਅੱਤਵਾਦੀ ਹਨ। ਪੁਲੀਸ ਨੇ ਉਨ੍ਹਾਂ ਕੋਲੋਂ 32 ਬੋਰ ਦੇ ਦੋ ਪਿਸਤੌਲ ਅਤੇ 40 ਕਾਰਤੂਸ ਬਰਾਮਦ ਕੀਤੇ ਹਨ।ਪੁਲਸ ਮੁਤਾਬਕ ਇਨ੍ਹਾਂ ਦੋਵਾਂ ਦਾ ਨਿਸ਼ਾਨਾ ਪੰਜਾਬਵਿਚ ਹਿੱਟ ਲਿਸਟ ‘ਤੇ ਚੱਲ ਰਹੇ ਵਿਅਕਤੀਆਂ ਨੂੰ ਚੁਣ ਕੇ ਕਤਲ ਕਰਨਾ ਸੀ। ਇਹ ਜਾਣਕਾਰੀ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਡਾ. ਨਾਨਕ ਸਿਘ ਨੇ ਇਥੇ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਐੱਸ. ਪੀ. (ਡੀ) ਸੇਵਾ ਸਿੰਘ ਮੱਲ੍ਹੀ ਅਤੇ ਐੱਸ. ਪੀ. ਐੱਚ ਦੀਪਕ ਪਰੀਕ ਵੀ ਮੌਜੂਦ ਸਨ। ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਫਰੀਦਕੋਟ ਵਿੱਚਦੀ ਲੰਘਦੇ ਨੈਸ਼ਨਲ ਹਾਈਵੇ 15 ਉਪਰੋਂ ਲੰਘ ਰਹੇ ਦੋ ਨੌਜਵਾਨ ਸੰਦੀਪ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਜ਼ਿਲਾ ਬਠਿੰਡਾ ਅਤੇ ਅਮਰ ਸਿੰਘ ਵਾਸੀ ਚੱਠਾ ਸਿਰਸਾ ਦਾ ਇਥੇ ਕਿਸੇ ਨਾਲ ਮਾਮੂਲੀ ਜਿਹਾ ਐਕਸੀਡੈਂਟ ਹੋ ਗਿਆਜਿਸ ਕਾਰਨ ਦੋਵਾਂ ਦਾ ਕਾਫੀ ਰੌਲਾ ਪੈਣ ਲੱਗਾ ਤਾਂ ਇਨ੍ਹਾਂ ਨਾਲ ਟਕਰਾਉਣ ਵਾਲੇ ਨੇ ਪੁਲਸ ਨੂੰ ਕੰਟਰੋਲ ਰੂਮ ਦੇ ਨੰਬਰ ‘ਤੇ ਫੋਨ ਕਰ ਦਿੱਤਾ।ਜਿਸ ਉਪਰੰਤ ਜਦੋਂ ਤੁਰੰਤ ਕਰਵਾਈ ਕਰਦਿਆਂ ਥਾਣਾ ਸਦਰ ਕੋਟਕਪੂਰਾ ਦੇ ਐਸ. ਐਚ. ਓ. ਮੌਕੇ ‘ਤੇ ਪਹੁੰਚੇ ਤਾਂ ਦੋਵੇਂ ਨੌਜਵਾਨ ਅੱਖ ਬਚਾ ਕੇ ਭੱਜਣ ਲੱਗੇ। ਇਨ੍ਹਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਚੀਨ ‘ਚ ਬਣੇ 2 ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ।ਇਨ੍ਹਾਂ ਨੂੰ ਥਾਣੇ ਲਿਆ ਕੇ ਪੁਛਗਿੱਛ ਕੀਤੀ ਗਈ। ਇਨ੍ਹਾਂ ਦੱਸਿਆ ਕਿ ਉਹ ਆਸਟ੍ਰੇਲੀਆ ਵਿਚ ਬੈਠੇ ਗੁਰਜੰਟ ਸਿੰਘ ਦੇ ਇਸ਼ਾਰੇ ‘ਤੇ ਕੰਮ ਕਰਦੇ ਹਨਅਤੇ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਥੇਬੰਦੀ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਪੰਜਾਬ ਵਿਚ ਉਥੋਂ ਮਿਲਣ ਵਾਲੇ ਇਸ਼ਾਰੇ ਉਪਰੰਤ ਇਥੇ ਹੱਤਿਆਵਾਂ ਨੂੰ ਅੰਜ਼ਾਮ ਦੇਣਾ ਸੀ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੰਜਾਬ ਵਿਚ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਕਰਨ ਵਿਚ ਗੁਰਜੰਟ ਸਿੰਘ ਦੀ ਭੂਮਿਕਾ ਸਾਹਮਣੇ ਆਈ ਹੋਈ ਹੈ। ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਇਨ੍ਹਾਂ ਤੋਂ ਇਹ ਪੁਛਗਿੱਛ ਜਾਰੀ ਹੈ ਕਿ ਇਨ੍ਹਾਂ ਦੇ ਨਿਸ਼ਾਨੇ ਉਤੇ ਕਿਹੜੇ-ਕਿਹੜੇ ਪ੍ਰਮੁੱਖ ਵਿਅਕਤੀ ਸਨ।ਪਰ ਗੁਰਜੰਟ ਸਿੰਘ ਨੇ ਆਪਣੀ ਫੇਸਬੁੱਕ ਤੇ ਸਟਟਸ ਪਾ ਕੇ ਇਸਦਾ ਜਵਾਬ ਦਿੱਤਾ ਹੈ–ਫਰੀਦਕੋਟ ਪੁਲਿਸ ਵੱਲੋਂਜੋ ਦੋ ਵਿਅਕਤੀ ਹਥਿਅਾਰਾਂ ਸਮੇਤ ਕਾਬੂ ਕੀਤੇ ਗੲੇ ਹਨ ੳੁਹਨਾਂ ਨਾਲ ਮੇਰਾ ਅਤੇ ਸਾਡੀ ਜੱਥੇਬੰਦੀ ੲਿੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਕੋੲੀ ਵੀ ਸਬੰਧ ਨਹੀਂ ਹੈ। ਮੈੰ ਬਰਗਾੜੀ ਕਾਂਡ ਸਬੰਧੀ ਅਦਾਲਤ ਵਿੱਚ ਕੇਸ ਕਰਨ ਦੀ ਤਿਅਾਰੀ ਕਰ ਰਿਹਾ ਹਾਂ ਅਤੇ ਪੰਜਾਬ ਵਿੱਚ ਵਧ ਰਹੀ ਲੱਚਰ ਗਾੲਿਕੀ ਦਾ ਪੁਰਜੋਰ ਵਿਰੋਧ ਕਰ ਰਿਹਾ ਹਾਂ। ਮੈਨੂੰ ਮੇਰੇ ਮਕਸਦ ਵਿੱਚ ਨਾਕਾਮਯਾਬ ਬਣਾੳੁਣ ਲੲੀ ਮੇਰੇ ਵਿਰੋਧੀਅਾਂ ਵੱਲ ੲਿਹ ਕੋੲੀ ਚਾਲ ਖੇਡੀ ਗੲੀ ਹੈ। ਜੇਕਰ ਕੋੲੀ ਅਜਿਹਾ ਕਾਰਜ ਕਰਾਂਗਾ ਤਾਂ ਹਿੱਕ ਠੋਕ ਕੇ ਜਿੰਮੇਵਾਰੀ ਲਵਾਂਗਾ ਪਰ ੳੁਪਰੋਕਤ ਦੋ ਵਿਅਕਤੀਅਾਂ ਦੇ ਪੁਲਿਸ ਵੱਲੋਂ ਦੱਸੇ ਜਾ ਰਹੇ ਬਿਅਾਨ ਅਤੇ ਬਾਕੀ ਕਿਸੇ ਵੀ ਹੋਰ ਤਰਾਂ ਦੇ ਦੋਸ਼ ਬੇਬੁਨਿਅਾਦ ਹਨ। ਸਾਡਾ ੲਿਸ ਮਾਮਲੇ ਨਾਲ ਕੋੲੀ ਵੀ ਸਬੰਧ ਨਹੀਂ ਹੈ।ਮੁੱਖ ਸੇਵਾਦਾਰ ISF,ਗੁਰਜੰਟ ਸਿੰਘ (Kharku Records)

ਐਲਾਨ ਹੋਣ ਤੇ ਸਿੰਘਾਂ ਦੇ ਪਰਿਵਾਰਾਂ ਨੇ 1 ਕੁਇੰਟਲ ਵੰਡੇ ਸੀ ਲੱਡੂ Video Suno

ਪਰਿਵਾਰਾਂ ਨੇ 1 ਕੁਇੰਟਲ ਵੰਡੇ ਸੀ ਲੱਡੂ Video Suno,ਭਾਈ ਜਿੰਦੇ-ਸੁੱਖੇ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਹੋਣ ਤੇ ਸਿੰਘਾਂ ਦੇ ਪਰਿਵਾਰਾਂ ਨੇ 1 ਕੁਇੰਟਲ ਵੰਡੇ ਸੀ ਲੱਡੂ ,ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖੇ ਦੇ ਮਾਤਾ ਜੀ ਦਸਦੇ ਕਿ ਫਾਂਸੀ ਤੋਂ ਇਕ ਦਿਨ ਪਹਿਲਾਂ ਅਸੀਂ ਮੁਲਾਕਾਤ ਕਰਨ ਗਏ ਤਾਂ ਉਥੇ ਤਿੰਨ ਕੁੜੀਆਂ ਵੀ ਆਈਆਂ ਸਨ,ਉਹ ਵੀ ਸਾਡੇ ਨਾਲ ਮੁਲਾਕਾਤ ਕਰਨ ਗਈਆਂ।ਭਾਈ ਸੁੱਖੇ ਹੋਰੀਂ ਕਹਿੰਦੇ ਕਿ “ਇਹ ਭੈਣਾਂ ਸਾਨੂੰ ਘੋੜੀ ਚੜਾਉਣ ਆਈਆਂਸਾਡੀ ਘੋੜੀ ਦੀਆਂ ਵਾਗਾਂ ਫੜਨ ਆਈਆਂ ਨੇ।ਇਹਨਾਂ ਨੂੰ ਸ਼ਗਨ ਜਰੂਰ ਦਿਓ,2500 ਤੁਹੀਂ ਦੇ ਦਿਓ ਤੇ 2500 ਜਿੰਦੇ ਦੇ ਪਰਿਵਾਰ ਵਾਲੇ।”ਮਾਤਾ ਜੀ ਦਸਦੇ ਕਿ ਅਸੀਂ 1 ਕੁਇੰਟਲ ਬੂੰਦੀ ਦਾ ਆਰਡਰ ਵੀ ਦਿੱਤਾ ਸੀ ਤੇ ਲੱਡੂ ਵੀ ਵੰਡੇ।ਭਾਈ ਸੁੱਖੇ ਨੇ ਮਾਤਾ ਜੀ ਨੂੰ ਕਿਹਾ ਕਿ ਸਾਡੀ ਫਾਂਸੀਂ ਤੋਂ ਬਾਅਦ ਉੱਚੀ-ਉੱਚੀ ਜੈਕਾਰੇ ਜਰੂਰ ਛੱਡਿਓ।ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ ਦੇ ਪੂਨੇ ਜ਼ੇਲ ਵਿਚੋਂ ਲਿਆਂਦੇ ਬਰਤਨ ,ਜਿਨ੍ਹਾਂ ਵਿੱਚ ਉਹ ਲੰਗਰ ਪਾਣੀ ਛਕਦੇ ਸੀ ਤੇ ਪੰਜਾਬੀ ਜੁੱਤੀ ਅਤੇ ਬੂਟਾ ਦੇ ਜੋੜੇ ਜਿਹੜੇ ਉਹ ਜ਼ੇਲ ਵਿੱਚ ਤੇਪੇਸ਼ੀ ਭੁਗਤਣ ਜਾਣ ਪਹਿਨਦੇ ਸਨ। ਇਹ ਸਭ ਕੁਝ ਅਜ ਵੀ ਮਾਤਾ ਜੀ ਨੇ ਆਪਣੇ ਪਿੰਡ ਚੱਕ ਨੰ.11,ਗੰਗਾਨਗਰ, ਰਾਜਸਥਾਨ ਵਿਖੇ ਘਰ ਵਿੱਚ ਕੀਮਤੀ ਖਜਾਨੇ ਵਾਂਗ ਆਪਣੇ ਪੁੱਤਰ ਦੀ ਯਾਦ ਵਿੱਚ ਸਾਂਭ ਕੇ ਰੱਖੇ ਹੋਏ ਹਨ।ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਜੁਬਾਨੀ-ਜਦੋਂ ਮੈਂ ਸੰਘਰਸ਼ ਲਈ ਤੁਰਨ ਲੱਗਾ ਸੀ ਤਾਂ ਮੇਰੀ ਮਾਂ ਨੇ ਕਿਹਾ ਸੀ ਕਿ “ਪੁੱਤਰ ਅਗਰ ਇਸ ਰਸਤੇ ਤੁਰਨ ਲੱਗਾ ਤਾਂ ਕਦੇ ਪੰਥ ਨੂੰ ਪਿੱਠ ਨਾ ਦਿਖਾਈ।ਆਪਣੀ ਮਾਂ ਦੇ ਦੁੱਧ ਨੂੰ ਦਾਗ ਨਾ ਲਾਈਂ।”…..ਮੇਰੀ ਮਾਂ ਨੇ ਮਹਿਸੂਸ ਕੀਤਾ ਸੀਕਿ “ਤੂੰ ਪੁਲੀਸ ਦੀ ਮਾਰ ਨਹੀਂ ਖਾ ਸਕਦਾ ਤੇ ਆਪਣੇ ਸਾਥੀਆਂ ਨੂੰ ਧੋਖਾ ਦੇ ਦੇਵੇਂਗਾ,ਇਸ ਕਰਕੇ ਹੁਣ ਹੀ ਸੋਚ ਲੈ।”ਫਿਰ ਮੈਂ ਆਪਣੀ ਮਾਂ ਨਾਲ ਵਾਅਦਾ ਕਰਕੇ ਤੁਰਿਆ ਸੀ ਕਿ “ਪੰਥ ਨਾਲ ਕਦੇ ਧੋਖਾ ਨਹੀਂ ਕਰਾਂਗਾ,ਚਾਹੇ ਕੁਝ ਵੀ ਹੋ ਜਾਵੇ,ਕੁਝ ਨਹੀਂ ਦਸਾਂਗਾ ਪੁਲੀਸ ਨੂੰ।”ਪੁਲੀਸ ਰਿਮਾਂਡ ਚ ਮੇਰੀ ਮਾਂ ਮਿਲਣ ਆਈ ਤਾਂ ਮੈਂ ਦੱਸਿਆ ਕਿ”ਤੁਹਾਡੇ ਪੁੱਤਰ ਨੇ ਵਾਅਦਾ ਪੂਰਾ ਕਰ ਦਿੱਤਾ ਹੈ,ਜਿਹੜਾ ਤੁਹਾਡੇ ਨਾਲ ਕੀਤਾ ਸੀ।ਪੁਲੀਸ ਮੇਰੇ ਕੋਲੋਂ ਕੁਝ ਵੀ ਨਾ ਪੁੱਛ ਸਕੀ,ਇਥੋਂ ਤਕ ਕਿ ਮੇਰੇ ਸਾਥੀਆਂ ਦੇ ਨਾਂ ਵੀ ਨਹੀਂ।ਜਿਹਨਾਂ ਨੂੰ ਅਸੀਂ ਸੋਧਿਆ ਸੀ, ਦਿੱਲੀ ਪੁਲੀਸ ਨੂੰ ਉਹਨਾਂ ਬਾਰੇ ਵੀ ਕੁਝ ਨਾ ਦੱਸਿਆ।”ਇਹ ਸਭ ਸੁਣ ਕੇ ਮੇਰੀ ਮਾਂ ਦੀਆਂ ਖੁਸ਼ੀਆਂ ਆਪੇ ਤੋਂ ਬਾਹਰ ਹੋ ਗਈਆਂ।ਦੂਜੀ ਵਾਰ ਗ੍ਰਿਫਤਾਰ ਹੋਣ ਤੋਂ ਬਾਅਦ ਫਿਰ ਮਾਤਾ ਜੀ ਤੇ ਭੈਣ ਜੀ ਬਲਵਿੰਦਰ ਕੌਰ ਖਾਲਸਾ ਮੇਰੀ ਮੁਲਾਕਾਤ ਤੇ ਆਏ ਤੇ ਮੈਨੂੰ ਕੇਸ ਕਬੂਲ ਕਰਨ ਲਈ ਕਿਹਾ।ਮਾਤਾ ਜੀ ਨੇ ਕਿਹਾ ਕਿ “ਪੁੱਤਰ ਅਸੀਂ ਚਾਹੁੰਦੇ ਹਾਂਤੁਸੀਂ ਅਦਾਲਤ ਵਿੱਚ ਕਹੋ ਕਿ ਅਸੀਂ ਵੈਦਿਆ ਨੂੰ ਮਾਰਿਆ ਹੈ।” ਭੈਣ ਜੀ ਨੇ ਵੀ ਕਿਹਾ ਕਿ ਸਾਰਿਆਂ ਦਾ ਵਿਚਾਰ ਹੈ ਕਿ ਤਹਾਨੂੰ ਕੇਸ ਕਬੂਲ ਕਰ ਲੈਣਾ ਚਾਹੀਦਾ ਹੈ। ਆਪਣੀ ਮਾਂ ਤੇ ਭੈਣ ਦੇ ਮਹਾਨ ਵਿਚਾਰ ਸੁਣ ਕੇ ਮੇਰੀਆਂ ਖੁਸ਼ੀਆਂ ਆਪੇ ਤੋਂ ਬਾਹਰ ਹੋ ਗਈਆਂ।ਮੈ ਤਾਂ ਕੇਸ ਕਬੂਲ ਕਰਨ ਲਈ ਤਿਆਰ ਹੀ ਸੀ,ਪਰ ਮੇਰੀ ਮਾਂ ਤੇ ਭੈਣ ਨੇ ਮੇਰੇ ਇਰਾਦਿਆਂ ਨੂੰ ਹੋਰ ਪੱਕਾ ਕਰ ਦਿੱਤਾ।

ਮੰਤਰੀ ਨਵਦੀਪ ਸਿੰਘ ਬੈਂਸ ਨੂੰ ਅਮਰੀਕਾ ‘ਚ ਪੱਗ ਉਤਾਰਨ ਲਈ ਕੀਤਾ ਮਜਬੂਰ

ਟੋਰਾਂਟੋ, 10 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਕਾਢ, ਵਿਗਿਆਨ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਨੂੰ ਬੀਤੇ ਦਿਨੀਂ ਅਮਰੀਕਾ ‘ਚ ਡਿਟਰੋਇਟ ਸ਼ਹਿਰ ਦੇ ਹਵਾਈ ਅੱਡੇ ‘ਤੇ ਸਕਿਉਰਿਟੀ ਮੁਲਾਜ਼ਮਾਂ ਨੇ ਪੱਗ ਉਤਾਰਨ ਲਈ ਮਜਬੂਰ ਕੀਤਾ |ਅਜਿਹਾ ਉਦੋਂ ਵਾਪਰਿਆ ਜਦ ਸ. ਬੈਂਸ ਹਵਾਈ ਅੱਡੇ ‘ਚ ਸੁਰੱਖਿਆ ਜਾਂਚ ਮੁਕੰਮਲ ਕਰਵਾ ਚੁੱਕੇ ਸਨ,ਪਰ ਸੁਰੱਖਿਆ ਮੁਲਾਜ਼ਮਾਂਨੇ ਉਨ੍ਹਾਂ ਦੀ ਹੋਰ ਜਾਂਚ ਕਰਨੀ ਚਾਹੀ | ਆਪਣੇ ਪੰਜ ਕਕਾਰਾਂ ਕਰਕੇ ਉਨ੍ਹਾਂ ਨੂੰ 2017 ‘ਚ ਵੀ ਅਮਰੀਕੀ ਹਵਾਈ ਅੱਡੇ ‘ਤੇ ਰੋਕਿਆ ਗਿਆ ਸੀ, ਜਿਸ ਬਾਰੇ ਅਮਰੀਕੀ ਸਰਕਾਰ ਨੇ ਬਾਅਦ ‘ਚ ਮੁਆਫ਼ੀ ਮੰਗੀ ਸੀ | ਪਤਾ ਲੱਗਾ ਹੈ ਕਿ ਤਾਜ਼ਾ ਘਟਨਾ ਬਾਰੇ ਕੈਨੇਡਾ ਸਰਕਾਰ ਨੇ ਅਮਰੀਕੀ ਵਿਦੇਸ਼ ਮੰਤਰਾਲੇ ਕੋਲ ਸ਼ਿਕਾਇਤ ਕੀਤੀ ਹੈ | ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕੈਬਨਿਟ ਮੰਤਰੀ ਸ. ਬੈਂਸ ਤੇ ਹਰਜੀਤ ਸਿੰਘ ਸੱਜਣ ਜੋ ਅੰਮਿ੍ਤਧਾਰੀ ਹਨ, ਅਮਰੀਕਾ ਆਉਂਦੇ-ਜਾਂਦੇ ਰਹਿੰਦੇ ਹਨ ਤੇ ਅਜਿਹੀਆਂ ਘਟਨਾਵਾਂ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈU.S.apologizes after Canadian cabinet minister Navdeep Bains asked to take off turban at airport. President Trump administration officials apologized to a Canadian cabinet minister after an airport security agent asked himto remove his turban during a security check at Detroit Metro Airport while he was on his way back to Canada last year.ਮੰਤਰੀ ਨਵਦੀਪ ਸਿੰਘ ਬੈਂਸ ਨੂੰ ਅਮਰੀਕਾ ‘ਚ ਪੱਗ ਉਤਾਰਨ ਲਈ ਕੀਤਾ ਮਜਬੂਰ