Uncategorized

ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀ ਇਸ ਚੀਜ਼ ਤੇ ਪਾਬੰਦੀ ਪੜ੍ਹੋ ਅਤੇ ਸ਼ੇਅਰ ਕਰੋ

ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਇੱਕ ਸ਼੍ਰੋਮਣੀ ਅਸਥਾਨ ਹੈ । ਇਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਆਪਣੀ ਹਾਜ਼ਰੀ ਭਰਦੀਆਂ ਹਨ । ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ,ਇਸ ਫੈਸਲੇ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤੇ ਜਾਣ ਵਾਲੇ ਪਲਾਸਟਿਕ ਦੇ ਲਿਫਾਫਿਆਂ ਉਪਰ ਪੂਰਨ ਤੌਰ ਤੇ ਪਾਬੰਦੀ ਲਗਾਉਣ ਦਾ ਨਿਸ਼ਚਾ ਕੀਤਾ ਗਿਆ ਹੈਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਹੁਣ ਗੁਰਦੁਆਰਾ ਸਾਹਿਬ ਵਿਖੇ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਕੀਤੀ ਜਾਵੇਗੀ । ਅਸਲ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫ਼ਾਫ਼ੇ ਬਹੁਤ ਜ਼ਿਆਦਾ ਵਰਤੋਂ ਵਿੱਚ ਆ ਰਹੇ ਹਨ ।ਪ੍ਰਸਾਦ ਤੋਂ ਲੈ ਕੇ ਲੰਗਰ ਦੀਆਂ ਰਸਦਾਂ ਤੱਕ ਸਭ ਕੁਝ ਹੀ ਪਲਾਸਟਿਕ ਦੇ ਲਿਫਾਫਿਆਂ ਵਿੱਚ ਆ ਰਿਹਾ ਹੈ । ਸੋ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਇਸ ਵਰਤੋਂ ਨੂੰ ਬੰਦ ਕਰਕੇ ਇਨ੍ਹਾਂ ਦੀ ਜਗ੍ਹਾ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ

AM38GT Man looking at bill in grocery store. Image shot 2007. Exact date unknown.

ਨੂੰ ਚਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨੂੰ ਇਹ ਵੀ ਸੰਦੇਸ਼ ਦੇਣ ਦਾ ਯਤਨ ਕਰੇਗੀ ਕਿ ਸਾਨੂੰ ਸਾਰਿਆਂ ਨੂੰ ਹੀ ਉਹੀ ਚੀਜ਼ਾਂ ਵਰਤਣੀਆਂ ਚਾਹੀਦੀਆਂ ਹਨ ਜਿਸ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਹੋਵੇ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਇਹ ਪਹਿਲ ਵਾਕਿਆ ਹੀ ਕਾਬਿਲ ਏ ਤਾਰੀਫ਼ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨੇ ਦੱਸਿਆਕਿ ਉਨ੍ਹਾਂ ਵੱਲੋਂ ਇਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਕਾਫੀ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਇਸ ਦਾ ਕੋਈ ਉਚਿਤ ਸੁਝਾਅ ਨਹੀਂ ਸੀ ਮਿਲ ਰਿਹਾ । ਹੁਣ ਇਸ ਸਬੰਧੀ ਉਚਿੱਤ ਸੁਝਾਅ ਮਿਲਣ ਤੇ ਅਤੇ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਪਲਾਸਟਿਕ ਦੇ ਲਿਫ਼ਾਫ਼ਿਆਂ ਉੱਪਰ ਪੂਰਨ ਤੌਰ ਤੇ ਰੋਕ ਲਗਾਈ ਜਾਵੇਗੀ

AM38GT Man looking at bill in grocery store. Image shot 2007. Exact date unknown.

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੱਕੀ ਦੇ ਆਟੇ ਤੋਂ ਬਣੀ ਇਹ ਲਿਫਾਫੇ ਵਾਤਾਵਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਨਗੇ ਅਤੇ ਇਨ੍ਹਾਂ ਲਿਫਾਫਿਆਂ ਦੀ ਮੁੱਖ ਖਾਸੀਅਤ ਇਹ ਵੀ ਹੈ ਕਿ ਇਹ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਹੀ ਗਲ ਜਾਂਦੇ ਹਨ ਜਿਸ ਨਾਲ ਇਹ ਵਾਤਾਵਰਨ ਦੇ ਵੀ ਅਨੁਕੂਲ ਹਨ । ਸੋ ਅਜਿਹੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਨਾਲ ਇੱਕ ਤਾਂ ਲੋਕਾਂ ਨੂੰ ਚੰਗਾ ਸੁਨੇਹਾ ਮਿਲੇਗਾ ਅਤੇ ਦੂਸਰਾ ਇਸ ਨਾਲ ਸਾਡੇ ਆਲੇ ਦੁਆਲੇ ਅਤੇ ਵਾਤਾਵਰਨ ਦੀ ਵੀ ਸਾਂਭ ਸੰਭਾਲ ਹੋਵੇਗੀ ।

Read More...

Uncategorized

ਸੁੱਚਾ ਸਿੰਘ ਲੰਗਾਹ ਅਸ਼ਲੀਲ ਵੀਡੀਓ ਮਾਮਲੇ ‘ਚ ਨਵਾਂ ਮੋੜ,

ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਵਿਚ ਘਿਰੇ ਸਾਬਕਾ ਅਕਾਲੀ ਆਗੂ ਅਤੇ ਐੱਸ. ਜੀ. ਪੀ. ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਸੁੱਚਾ ਸਿੰਘ ਲੰਗਾਹ ‘ਤੇ ਜਬਰ-ਜ਼ਨਾਹ ‘ਤੇ ਦੋਸ਼ ਲਗਾਉਣ ਵਾਲੀ ਮਹਿਲਾ ਪੁਲਸ ਮੁਲਾਜ਼ਮ ਨੇ ਆਪਣੇ ਬਿਆਨ ਬਦਲ ਲਏ ਹਨ। ਉਕਤ ਮਹਿਲਾ ਦਾ ਕਹਿਣਾ ਹੈ ਕਿ ਅਸ਼ਲੀਲ ਵੀਡੀਓ ਵਿਚ ਨਜ਼ਰ ਆਉਣ ਵਾਲੀ ਔਰਤ ਉਹ ਨਹੀਂ ਹੈ।ਦੱਸਣਯੋਗ ਹੈਕਿ ਵਿਜੀਲੈਂਸ ਵਿਭਾਗ ਪਠਾਨਕੋਟ ਵਿਚ ਪਿੰਡ ਸੋਹਲ ਨਿਵਾਸੀ ਤਾਇਨਾਤ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਉਸ ਨਾਲ ਸਾਲ 2009 ਤੋਂ ਉਸ ਦੀ ਮਰਜ਼ੀ ਦੇ ਵਿਰੁੱਧ ਬਲਾਤਕਾਰ ਕਰਦੇ ਆ ਰਹੇ ਹਨ। ਇਸ ਸ਼ਿਕਾਇਤ ਦੇ ਆਧਾਰ ‘ਤੇ ਸਿਟੀ ਪੁਲਸ ਸਟੇਸ਼ਨ ਵਿਚ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਐੱਫ.ਆਈ.ਆਰ ਨੰਬਰ 168 ਮਿਤੀ 28 ਸਤੰਬਰ 2017 ਅਨੁਸਾਰ ਕੇਸ ਦਰਜ ਕੀਤੀ ਗਈ ਸੀ।ਇਥੇ ਹੀ ਬਸ ਨਹੀਂ ਉਕਤ ਮਹਿਲਾ ਨੇ ਪੁਲਸ ਨੂੰ ਇਕ ਟੇਪ ਵੀ ਸੌਂਪੀ ਸੀ ਜਿਸ ਵਿਚ ਲੰਗਾਹ ਅਤੇ ਇਕ ਔਰਤ ਇਤਰਾਜ਼ਯੋਗ ਹਾਲਤ ਵਿਚ ਨਜ਼ਰ ਆ ਰਹੇ ਸਨ। ਉਸ ਸਮੇਂ ਪੀੜਤਾ ਦਾ ਕਹਿਣਾ ਸੀ ਇਹ ਟੇਪ ਉਸ ਨੇ ਇਸ ਲਈ ਤਿਆਰ ਕੀਤੀ ਸੀ ਕਿਉਂਕਿ ਲੰਗਾਹ ਉਸ ਨੂੰ ਧਮਕੀਆਂ ਦਿੰਦਾ ਸੀ।वीडियो वायरल होने के बाद, पूर्व अकाली नेताओं और एसएसपी विवादों से घिरे हुए थे। हां। पी । सदस्य के सुभाष सिंह लंगह के मामले में एक नया मोड़ है। सुपैया सिंह लैंगहपरयौन शोषण पर दत्त को आरोपी करने वाली महिला पुलिस अधिकारी ने अपना बयान बदल दिया है। उन्होंने कहा कि महिलाओं का कहना है कि सतर्कता विभाग के अश्लील वीडियो ध्यान देने योग्य महिला मंत्री सूचा सिंह लंगाह वर्ष 2009 में पठानकोट में महिला तैनात ब्यूरो निवासी गांव, पंजाब पुलिस को शिकायत की थी इच्छा के खिलाफ बलात्कार किया जा रहा है लैंगह और एक महिला को आपत्तिजनक परिस्थितियों में देखा गया। उस समय शिकार ने कहा था कि उसने इस टेप को तैयार किया था क्योंकि लैंगह ने उसे धमकी दी थी।

Read More...

Uncategorized

ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਰਐਸਐਸ ਦਾ ਦਖ਼ਲ?

ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਰਐਸਐਸ ਦਾ ਦਖ਼ਲ?ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਲਾਏ ਗਏ ਚੇਅਰਮੈਨ ਮਨੋਹਰ ਕਾਂਤ ਕਲੋਹੀਆ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਸ ਨਿਯੁਕਤੀ ਨੂੰ ਆਰਐਸਐਸ ਦਾ ਦਖਲ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਐਸਐਸ ਦੇ ਪ੍ਰਭਾਵ ਹੇਠ ਇਹ ਨਿਯੁਕਤੀ ਕੀਤੀ ਹੈ।ਬੀਰਦਵਿੰਦਰ ਨੇ ਕਿਹਾ ਕਿ ਰਾਜਸਥਾਨ ਦੇ ਸੇਵਾਮੁਕਤ ਨੌਕਰਸ਼ਾਹ ਮਨੋਹਰ ਕਾਂਤ ਕਲੋਹੀਆ ਦੀ ਸਕੂਲ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤੀ ਕਰਨਾ ਅਹਿਮਕਾਨਾ ਫੈਸਲਾ ਹੈ। ਇਸ ਨਿਯੁਕਤੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਕਾਬਲ ਸਿੱਖਿਆ ਸ਼ਾਸਤਰੀਆਂ, ਅਕਾਦਮਿਕ ਖੇਤਰ ਨਾਲ ਜੁੜੇ ਵਿਦਵਾਨਾਂ ਅਤੇ ਪੰਜਾਬ ਵਿੱਚ ਸੇਵਾ ਨਿਭਾਏ ਰਹੇ ਜਾਂ ਸੇਵਾਮੁਕਤ ਨੌਕਰਸ਼ਾਹਾਂ ਦਾ ਨਿਰਾਦਰ ਕੀਤਾ ਹੈ।ਉਨ੍ਹਾਂ ਕਿਹਾ ਕਿ ਕਲੋਹੀਆ ਨਾ ਤਾਂ ਪੰਜਾਬੀ ਜਾਣਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਸਿੱਖਿਆ ਨਾਲ ਜੁੜੀਆਂ ਚੁਣੌਤੀਆਂ ਦਾ ਟਾਕਰਾ ਕਰਨ ਦਾ ਕੋਈ ਤਜਰਬਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਇਹ ਨਿਯੁਕਤੀ ਆਰਐਸਐਸ ਦੇ ਦਬਾਅ ਹੇਠ ਆ ਕੇ ਕੀਤੀ ਹੈ ਕਿਉਂਕਿ ਕੈਪਟਨ ਦਾ ਤਕਰੀਬਨ ਸਾਰਾ ਪਰਿਵਾਰ ਭ੍ਰਿਸ਼ਟਾਚਾਰ ਦੇ ਵੱਡੇ ਘੁਟਾਲਿਆਂ ਵਿੱਚ ਚੁਫੇਰਿਓਂ ਘਿਰਿਆ ਹੋਇਆ ਹੈ। ਇਸ ਲਈ ਭਾਜਪਾ ਤੇ ਆਰਐਸਐਸ ਉਨ੍ਹਾਂ ਤੋਂ ਅਜਿਹੇ ਫੈਸਲੇ ਕਰਵਾ ਰਹੀ ਹੈ।ਇਸ ਤਰ੍ਹਾਂ ਸਿੱਖਿਆ ਬੋਰਡ ਅਤੇ ਸਕੂਲੀ ਪਾਠਕ੍ਰਮ ਦਾ ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਰਐਸਐਸ ਦਾ ਦਖ਼ਲ?ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ,ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਰਐਸਐਸ ਦਾ ਦਖ਼ਲ?ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ,ਪੰਜਾਬ ਸਕੂਲ ਸਿੱਖਿਆ ਬੋਰਡ ‘ਚ ਆਰਐਸਐਸ ਦਾ ਦਖ਼ਲ?ਭਗਵਾਂਕਰਨ ਹੋਣ ਦਾ ਖ਼ਦਸ਼ਾ ਹੈ।ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ

Read More...

Uncategorized

ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਨਾਬਾਲਗਾ ਨਾਲ ਬਲਾਤਕਾਰ ‘ਤੇ ‘ਮੌਤ’ ਦੀ ਸਜ਼ਾ

ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਨਾਬਾਲਗਾ ਨਾਲ ਬਲਾਤਕਾਰ ‘ਤੇ ‘ਮੌਤ’ ਦੀ ਸਜ਼ਾ ,ਹਰਿਆਣਾ ਸਰਕਾਰ ਨੇ 12 ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ ਨਾਲ ਸੰਬੰਧਤ ਕਾਨੂੰਨ ਲਿਆਉਣ ਦੇ ਪ੍ਰਸਤਾਵ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਿਚ ਹੋਈ ਸੂਬਾਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਯੌਨਅਪਰਾਧਾਂ ਨਾਲ ਜੁੜੇ ਮੌਜੂਦਾ ਅਪਰਾਧਿਕ ਕਾਨੂੰਨਾਂ ਨੂੰ ਹੋਰ ਸਖਤ ਕਰਨ ਦਾ ਵੀ ਫੈਸਲਾ ਕੀਤਾ ਗਿਆ। ਹੁਣ ਸੂਬੇ ‘ਚ 12 ਸਾਲ ਤੱਕ ਦੀ ਬੱਚੀ ਦੇ ਬਲਾਤਕਾਰੀ ਨੂੰ ਘੱਟੋ-ਘੱਟੋ 14 ਸਾਲ ਦੀ ਸਖਤ ਸਜ਼ਾ ਜਾਂ ਫਾਂਸੀ ਦੀ ਸਜ਼ਾ ਹੋਵੇਗੀ। ਇਸ ਤੋਂ ਇਲਾਵਾ ਸਮੂਹਕ ਬਲਾਤਕਾਰ ‘ਤੇ ਘੱਟੋ-ਘੱਟ 20 ਸਾਲ ਸਖਤ ਸਜ਼ਾ ਦਾ ਨਿਯਮ ਵੀ ਲਾਗੂ ਕੀਤਾ ਗਿਆ ਹੈ। ਬੱਚੀਆਂ ਨਾਲ ਛੇੜਛਾੜ ਅਤੇ ਉਨ੍ਹਾਂ ਦਾ ਪਿੱਛਾ ਕਰਨ ਦੀ ਸਜ਼ਾ ਵੀ ਵਧਾ ਦਿੱਤੀ ਗਈ ਹੈ। ਆਈ. ਪੀ. ਸੀ. ਦੀ ਧਾਰਾ 376ਏ, 376ਡੀ, 354, 354ਡੀ (2) ਵਰਗੇ ਕਾਨੂੰਨਾਂ ‘ਚ ਸੋਧ ਕਰਨ ਦਾ ਫੈਸਲਾ ਲਿਆ ਗਿਆ ਹੈਸੂਬਾ ‘ਚ ਪਿਛਲੇ ਦਿਨੀਂ ਇਕ ਹਫਤੇ ‘ਚ ਸਾਹਮਣੇ ਆਈਆਂ ਬਲਾਤਕਾਰ ਦੀਆਂ ਕਈ ਘਟਨਾਵਾਂ ਕਾਰਨ ਸਰਕਾਰ ‘ਤੇ ਹਰ ਪਾਸਿਓਂ ਦਬਾਅ ਪਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਹਰਿਆਣਾ ਕੈਬਨਿਟ ਨੇ ਇਹ ਅਹਿਮ ਫੈਸਲਾ ਲਿਆ ਹੈ।हरियाणा सरकार ने 12 साल या उससे कम उम्र के लड़कियों के अपराधियों के लिए मौत की सजा से संबंधित कानून लाने के प्रस्ताव को मंजूरी दे दी है। मुख्यमंत्री मनोहर लाल खतवार की अगुवाई वाली राज्यपरिषद की बैठक में यौन अपराधी से जुड़े मौजूदा आपराधिक कानूनों को आगे बढ़ाने का भी निर्णय लिया गया। अब राज्य में, 12 साल के लिए लड़की की बलात्कारी को 14 साल या उससे कम की न्यूनतम सजा के साथ दंडित किया जाएगा। इसके अलावा, सामूहिक बलात्कार पर कम से कम 20 वर्षों के लिएसख्त दंड के नियम लागू किए गए हैं। बाल छेड़छाड़ के लिए दंड और उनके पीछा भी बढ़ गया है। मेरे पास है पी । अधिनियम के धारा 376 ए, 376 डी, 354, 354 डी (2) के प्रावधानों में संशोधन करने का निर्णय लिया गया है। मोर्चा एक सप्ताह पिछले सप्ताह सरकार के लिए प्रत्येक पक्ष, जिसके बाद राज्य मंत्रिमंडल निर्णय ले लिया है पर दबाव डाला जा रहा था राज्य में बलात्कार की कई घटनाओं थे।

Read More...

Uncategorized

ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਪੁਲਸ ਨੇ 9 ਵਿਅਕਤੀਆਂ ਨੂੰ ਗ੍ਰਿਫਤਾਰ

ਬਹੁ-ਚਰਚਿਤ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਪੁਲਸ ਨੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ 9 ਵਿਅਕਤੀਆਂ ਵਿਚ ਮ੍ਰਿਤਕ ਇੰਦਰਪ੍ਰੀਤ ਚੱਢਾ ਦਾ ਭਰਾ ਹਰਜੀਤ ਸਿੰਘ ਚੱਢਾ, ਚਰਚਿਤ ਪ੍ਰਿੰਸੀਪਲ ਔਰਤ ਸਮੇਤ ਦੋ ਔਰਤਾਂ ਸ਼ਾਮਿਲ ਹਨ। ਇਹ ਗ੍ਰਿਫਤਾਰੀ ਉਸ ਵੇਲੇ ਕੀਤੀ ਗਈ ਜਦੋਂ ਐੱਸ. ਆਈ. ਟੀ. ਵਲੋਂ ਇਨ੍ਹਾਂ ਸਭ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।ਦੱਸਣਯੋਗ ਹੈ ਕਿ ਪਿਤਾ ਚਰਨਜੀਤ ਸਿੰਘ ਚੱਢਾ ਦਾ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁੱਤਰ ਇੰਦਰਪ੍ਰੀਤ ਚੱਢਾ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇੰਦਰਪ੍ਰੀਤ ਨੇ ਖੁਦਕੁਸ਼ੀ ਤੋਂ ਪਹਿਲਾਂ ਸੁਸਾਈਡ ਨੋਟ ਵਿਚ ਕੁਝ ਵਿਅਕਤੀਆਂ ਦਾ ਜ਼ਿਕਰ ਕੀਤਾ ਸੀ। ਖੁਦਕੁਸ਼ੀ ਨੋਟ ਦੇ ਆਧਾਰ ‘ਤੇ ਪੁਲਸ ਨੇ 11 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਬਾਅਦ ਵਿਚ ਪੁਲਸ ਨੇਇੰਦਰਪ੍ਰੀਤ ਚੱਢਾ ਦੇ ਪੁੱਤਰ ਦੇ ਬਿਆਨਾਂ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।चड्डा आत्मघाती मामले में पुलिस ने 9 लोगों को गिरफ्तार किया है। नौ गिरफ्तार लोगों में इंदरप्रीत चड्ढा के भाई हरजीत सिंह चढ्ढा, दो प्रमुख प्रिंसिपल, दोनों महिलाएं शामिल हैं। यह गिरफ्तारी तब हुई जब एस.एस. मेरे पास है टी यह उल्लेखनीय है कि पिता के आपत्तिजनक वीडियो के बाद चरणजीत सिंह चढ्ढा वायरल हो गए, उसके बेटे इंदरप्रीत चड्ढा ने उसे गोली मारकर आत्महत्या की।आत्मसमर्पण से पहले इंदरप्रीत ने आत्महत्या के कुछ लोगों के बारे में बताया था। आत्महत्या के नोट के आधार पर, पुलिस ने 11 लोगों को नामांकित किया था बाद में, पुलिस ने इंदरप्रीत चड्डा के बेटे के बयान पर एक मामला दर्ज किया और जांच शुरू की।ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ‘ਚ ਨਵਾਂ ਮੋੜ, ਭਰਾ ਤੇ ਪ੍ਰਿੰਸੀਪਲ ਔਰਤ ਸਣੇ 9 ਗ੍ਰਿਫਤਾਰ,ਬਹੁ-ਚਰਚਿਤ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਪੁਲਸ ਨੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ

Read More...

Uncategorized

ਬੱਬਰ ਖਾਲਸਾ ਦਾ ਮੈਂਬਰ ਅਦਾਲਤ ‘ਚ ਨਾਜਾਇਜ਼ ਪਿਸਤੌਲ ਸਣੇ ਗ੍ਰਿਫ਼ਤਾਰ

ਬੱਬਰ ਖਾਲਸਾ ਦੇ ਮੈਂਬਰ ਅਮਰਜੀਤ ਸਿੰਘ ਉਰਫ ਜਗਜੀਤ ਸਿੰਘ ਧਾਲੀਵਾਲ ਨੂੰ ਅੱਜ ਪੁਲਸ ਨੇ ਬਠਿੰਡਾ ਅਦਾਲਤ ‘ਚੋਂ ਇਕ ਨਾਜਾਇਜ਼ ਪਿਸਤੌਲ ਸਣੇ ਗ੍ਰਿਫ਼ਤਾਰ ਕਰ ਲਿਆ, ਜੋ ਇਕ ਪੇਸ਼ੀ ਭੁਗਤਣ ਲਈ ਇਥੇ ਆਇਆ ਸੀ।ਜ਼ਿਕਰਯੋਗ ਹੈ ਕਿ 8 ਨਵੰਬਰ 2014 ਨੂੰ ਸੀ. ਆਈ. ਏ. ਸਟਾਫ ਬਠਿੰਡਾ ਦੇ ਇੰਚਾਰਜ ਜਗਦੀਸ਼ ਸ਼ਰਮਾ ਤੇ ਟੀਮ ਨੇ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਦੇ ਮੈਂਬਰ ਰਮਨਦੀਪ ਸਿੰਘ ਉਰਫ ਸੰਨੀ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਸੀ।ਸੰਨੀ ਪਹਿਲਾਂ ਬੱਬਰ ਖਾਲਸਾ ਦੇ ਸੰਪਰਕ ਵਿਚ ਆਇਆ ਤੇ ਫਿਰ ਇਸਦੀ ਦੋਸਤੀ ਜਗਤਾਰ ਸਿੰਘ ਤਾਰਾ, ਜਿਸ ਨੇ ਬੱਬਰ ਖਾਲਸਾ ਤੋਂ ਅਲੱਗ ਹੋ ਕੇ ਨਵੀਂ ਜਥੇਬੰਦੀ ਖਾਲਿਸਤਾਨ ਟਾਈਗਰ ਫੋਰਸ ਬਣਾਈ ਸੀ, ਨਾਲ ਹੋ ਗਈ। ਤਾਰਾ ਨੇ ਹੀ ਬੈਂਕਾਕ ਵਿਚ ਸੰਨੀ ਨੂੰ ਆਈ.ਐੱਸ.ਆਈ. ਪਾਕਿਸਤਾਨ ਦੇ ਇਕ ਏਜੰਟ ਤੋਂ ਬੰਬ ਬਣਾਉਣ ਦੀ ਟ੍ਰੇਨਿੰਗ ਦਿਵਾਈ ਸੀ। ਭਾਰਤ ਵਿਚ ਆ ਕੇ ਇਸ ਨੇ ਬੰਬ ਬਣਾ ਵੀ ਲਿਆ ਸੀ। ਉਹ ਭਾਰਤ ਵਿਚ ਬੰਬ ਚਲਾਉਂਦਾ, ਉਸ ਤੋਂ ਪਹਿਲਾਂ ਫੜਿਆ ਗਿਆ।ਇਹ ਪਿੰਡ ਦਲੇਲ ਸਿੰਘ ਵਾਲਾ (ਮਾਨਸਾ) ਦਾ ਹੈ ਪਰ ਬਾਅਦ ਵਿਚ ਮੋਹਾਲੀ ਵਿਖੇ ਰਹਿਣ ਲੱਗਾ। ਕੁਝ ਸਮਾਂ ਜੇਲ ‘ਚ ਰਹਿਣ ਤੋਂ ਬਾਅਦ ਇਸ ਦੀ ਜ਼ਮਾਨਤ ਹੋ ਗਈ ਸੀ।ਅੱਜ ਵੀ ਅਮਰਜੀਤ ਸਿੰਘ ਉਕਤ ਮੁਕੱਦਮੇ ਦੀ ਪੇਸ਼ੀ ਭੁਗਤਣ ਲਈ ਹੀ ਬਠਿੰਡਾ ਆਇਆ ਸੀ। ਉਹ ਜਿਉਂ ਹੀ ਅਦਾਲਤ ਦੇ ਅੰਦਰ ਜਾਣ ਲੱਗਾ ਤਾਂ ਮੌਕੇ ‘ਤੇ ਤਾਇਨਾਤ ਏ. ਐੱਸ. ਆਈ. ਰਣਜੀਤ ਸਿੰਘ ਨੇਉਕਤ ਦੇ ਬੈਗ ਦੀ ਤਲਾਸ਼ੀ ਲੈਣੀ ਚਾਹੀ ਪਰ ਅਮਰਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਜਿਸ ਨੂੰ ਰਣਜੀਤ ਸਿੰਘ ਤੇ ਸਾਥੀਆਂ ਨੇ ਪਿੱਛੇ ਭੱਜ ਕੇ ਕਾਬੂ ਕਰ ਲਿਆ। ਤਲਾਸ਼ੀ ਲੈਣ ‘ਤੇ ਉਕਤ ਪਾਸੋਂ 32 ਬੋਰ ਦੇਸੀ ਨਾਜਾਇਜ਼ ਪਿਸਤੌਲ ਬਰਾਮਦ ਹੋਇਆ।ਕੀ ਕਹਿੰਦੇ ਹਨ ਪੁਲਸ ਅਧਿਕਾਰੀ : ਥਾਣਾ ਸਿਵਲ ਲਾਈਨ ਦੇ ਮੁਖੀ ਕੁਲਦੀਪ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਕੱਲ ਇਸ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਵੀ ਲਿਆ ਜਾਵੇਗਾ ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾ ਸਕੇ।

Read More...

Uncategorized

ਕਬੱਡੀ ਟੂਰਨਾਂਮੈਂਟਾਂ ਤੇ ਗੈਂਗਸਟਰਾ,ਸਨਸਨੀਖੇਜ ਖੁਲਾਸੇ

ਕਬੱਡੀ ਟੂਰਨਾਂਮੈਂਟਾਂ ਤੇ ਗੈਂਗਸਟਰਾ ,ਲਹਿੰਬਰ ਨੇ ਪੁਲਿਸ ਕੋਲ ਕੀਤੇ ਸਨਸਨੀਖੇਜ ਖੁਲਾਸੇ ਜਗਰਾਓਂ, 27 ਫਰਵਰੀ ( ਹਰਵਿੰਦਰ ਸਿੰਘ ਸੱਗੂ )—ਸੁਰਜੀਤ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲੀਸ ਲੁਧਿਆਣਾ ਦਿਹਾਤੀ ਜੀ ਦੀਆ ਹਦਾਇਤਾ ਮੁਤਾਬਿਕ ਜੇਲਾ ਵਿੱਚ ਬੰਦ ਗੈਂਗਸ਼ਟਰਾ ਦੇ ਸਪੰਰਕ ਸੂਤਰਾ ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ, ਜੋ ਇਹ ਗੱਲ ਸਾਹਮਣੇ ਆਈ ਕਿ ਜਗਰਾਉਂ ਜਿਲ੍ਹੇ ਨਾਲ ਸਬੰਧਿਤ ਗੁਰਪ੍ਰੀਤ ਸਿੰਘ ਉਰਫ ਲੈਹਿਬਰਜੋ ਕਿ ਸੰਗਰੂਰ ਜਿਲ੍ਹਾ ਜੇਲ ਵਿੱਚ ਬੰਦ ਹੈ, ਜੇਲ ਵਿੱਚ ਬੈਠਾ ਮੋਬਾਇਲ ਫੋਨ ਰਾਹੀ ਆਪਣੇ ਗਰੁੱਪ ਦੇ ਮੈਂਬਰਾ ਨਾਲ ਸਪੰਰਕ ਵਿੱਚ ਹੈ ਅਤੇ ਵੱਖ-ਵੱਖ ਪਿੰਡਾ ਵਿੱਚ ਹੋ ਰਹੇ ਕਬੱਡੀ ਟੂਰਨਾਮੈਂਟਾ ਵਿੱਚ ਦਖਲ ਦੇ ਰਿਹਾ ਹੈ। ਇਸ ਕੰਮ ਵਿੱਚ ਇਸ ਦਾ ਸਾਥ ਲੱਖਾ ਮੈਂਬਰ ਵਾਸੀ ਨੱਥੋਵਾਲ ਅਤੇ ਜੰਗ ਵਾਸੀ ਬਰਾਲਾ ਦੇ ਰਹੇ ਹਨ। ਜੋ ਇਸ ਦੀ ਪੁਸ਼ਟੀ ਲਈ ਗੁਰਪ੍ਰੀਤ ਸਿੰਘ ਉਰਫ ਲੈਹਿਬਰ ਨੂੰ ਜੇਲ ਵਿੱਚੋਂ ਪ੍ਰੋਡਕਸ਼ਨ ਵਾਰੰਟ ਪਰ ਲਿਆ ਕੇ ਪੁੱਛ ਗਿੱਛ ਕੀਤੀ ਗਈ ਤਾਂਸਨਖਨੀ ਖੇਜ ਤੱਥ ਸਾਹਮਣੇ ਆਏ। ਗੁਰਪ੍ਰੀਤ ਸਿੰਘ ਉਰਫ ਲੈਹਿਬਰ ਨੇ ਦੱਸਿਆ ਕਿ ਉਹ ਅਤੇ ਮਨਦੀਪ ਧਰੂ ਵਾਸੀ ਦੌਧਰ ਨੇ ਇੱਕ ਕੱਬਡੀ ਅਕੈਡਮੀ ਦਾ ਗਠਨ ਕੀਤਾ ਹੈ, ਜੋ ਇਹ ਕਬੱਡੀ ਅਕੈਡਮੀ ਰਾਜਾ ਢੁੱਡੀਕੇ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ।ਵੱਖ-ਵੱਖ ਟੂਰਨਾਮੈਂਟਾ ਵਿੱਚ ਇਹ ਅਕੈਡਮੀ ਆਪਣੀ ਟੀਮ ਭੇਜਦੀ ਹੈ ਅਤੇ ਗੁਰਪ੍ਰੀਤ ਸਿੰਘ ਉਰਫ ਲੈਹਿਬਰ ਵਿਰੋਧੀ ਟੀਮ ਨੂੰ ਫੋਨ ਰਾਹੀ ਜਾ ਆਪਣੇ ਸਪੰਰਕ ਸੂਰਤ ਰਾਹੀ ਧਮਕਾਉਦੇ ਹਨ ਤੇ ਮੈਚ ਹਾਰਨ ਲਈ ਮਜਬੂਰ ਕਰਦੇ ਹਨਇਸ ਤਰ੍ਹਾ ਜੇਤੂ ਟੀਮ ਵੱਲੋਂ ਪ੍ਰਾਪਤ ਇਨਾਮ ਰਾਸੀ ਵਿੱਚ ਇਹ ਗੈਂਗਸ਼ਟਰ ਆਪਣਾ ਹਿੱਸਾ ਰੱਖਦੇ ਹਨ, ਇਸ ਸਬੰਧੀ ਇਹਨਾ ਖਿਲਾਫ ਮੁਕੱਦਮਾ ਨੰਬਰ ੪੨ ਮਿਤੀ ੨੬-੦੨-੧੮ ਅ/ਧ ੩੮੪, ੫੦੬ ਭ/ਦ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ ਅਤੇ ਗੈਂਗਸ਼ਟਰਾ ਦੇ ਸਾਥੀਆ ਦੀ ਸਨਾਖਤ ਕਰਕੇ ਉਹਨਾ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਸਾਥੀਆ ਦੀ ਗਿਫਤਾਰੀ ਲਈ ਛਾਮੇਮਾਰੀ ਕੀਤੀ ਜਾ ਰਹੀ ਹੈ ਅਤੇ ਪੁੱਛ-ਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਆਸ ਹੈ।

Read More...

Uncategorized

ਜਸਪਾਲ ਸਿੰਘ ਅਟਵਾਲ ਨੇ ਕੀਤੇ ਸਨਸਨੀ ਖੇਜ ਖੁਲਾਸੇ II ਜਾਣੋ ਪੂਰੀ ਖਬਰ

ਸਰੀ ਨਿਵਾਸੀ ਜਸਪਾਲ ਸਿੰਘ ਅਟਵਾਲ, ਜਿਸਦੇ ਕਾਰਨ ਟਰੂਡੋ ਦੀ ਫੇਰੀ ਵਿਵਾਦਾਂ ‘ਚ ਘਿਰ ਗਈ, ਨੇ ਸਪੱਸ਼ਟ ਕੀਤਾ ਹੈ ਕਿ ਉਹ ਕੋਈ ਖਾਲਿਸਤਾਨੀ ਨਹੀਂ। ਅਟਵਾਲ ਨੇ ਸਪੱਸ਼ਟ ਕੀਤਾ ਕਿ ਇਹ ਸੱਚ ਹੈ ਕਿ 32 ਸਾਲ ਪਹਿਲਾਂ ਕੈਨੇਡਾ ਵਿਚ 1986 ਵਿੱਚ ਇਕ ਗੋਲੀਬਾਰੀ ਦੀ ਘਟਨਾ ਵਿੱਚ ਉਸ ਨੂੰ ਸ਼ਜਾ ਹੋਈ ਸੀ। 1984 ਦੇ ਫੌਜੀ ਹਮਲੇ ਕਾਰਨ ਉਦੋਂ ਸਿੱਖਾਂ ‘ਚ ਬਹੁਤ ਗੁੱਸਾ ਸੀ। ਉਸਨੇ ਜੋ ਗਲਤੀ ਕੀਤੀ, ਉਸਦੀ ਸਜ਼ਾ ਭੁਗਤਣ ਉਪਰੰਤ ਉਹ ਇਕ ਚੰਗਾ ਸ਼ਹਿਰੀ ਬਣ ਚੁੱਕਾ ਹੈ ਤੇ ਉਸਦਾ ਖਾਲਿਸਤਾਨੀ ਲਹਿਰ ਨਾਲ ਕੋਈ ਸਬੰਧ ਨਹੀਂ।ਉਸਨੇ ਸਪੱਸ਼ਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਫਦ ਵਿਚ ਸ਼ਾਮਿਲ ਨਹੀਂ ਹੈ। ਉਹ ਆਪਣੇ ਕਿਸੇ ਕੰਮ ਲਈ ਇਸ 11 ਫਰਵਰੀ ਨੂੰ ਭਾਰਤ ਆਇਆ ਸੀ। ਉਸ ਦਾ ਨਾਮ ਕਿਸੇ ਵੀ ਭਾਰਤੀ ਕਾਲੀ ਸੂਚੀ ਵਿਚ ਸ਼ਾਮਿਲ ਨਹੀਂ ਹੈ।ਇਸ ਇਲਾਕੇ ‘ਚ ਪੁਰਾਣੇ ਵਸਦੇ ਲੋਕ ਜਾਣਦੇ ਹਨ ਕਿ ਜਸਪਾਲ ਅਟਵਾਲ ਦੀ ਪਿਛਲੇ 20 ਸਾਲਾਂ ‘ਚ ਕੋਈ ਵੀ ਖਾਲਿਸਤਾਨੀ ਪੱਖੀ ਸਰਗਰਮੀ ਨਹੀਂ ਰਹੀ। ਉਹ ਨਾ ਕਿਸੇ ਖਾਲਸਿਤਾਨ ਸਮਰਥਕ ਜਥੇਬੰਦੀ ਦਾ ਮੈਂਬਰ ਰਿਹਾ ਅਤੇ ਨਾ ਹੀ ਕਿਸੇ ਅਜਿਹੇ ਗੁਰਦੁਆਰੇ ਦਾ ਪ੍ਰਬੰਧਕ, ਜੋ ਖਾਲਿਸਤਾਨ ਦਾ ਸਮਰਥਨ ਕਰਦਾ ਹੋਵੇ।ਇਸਦੇ ਉਲਟ ਉਸਦੀ ਭਾਰਤ ਪੱਖੀ ਸਥਾਨਕ ਆਗੂਆਂ ਅਤੇ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨਾਲ ਚੰਗੀ ਜਾਣ-ਪਛਾਣ ਹੈ। 2006 ਵਿੱਚ ਵੀ ਉਸਨੂੰ ਵੀਜ਼ਾ ਦਿਵਾਉਣ ਲਈ ਭਾਰਤ ਪੱਖੀ ਆਗੂ ਉੱਜਲ ਦੁਸਾਂਝ ਨੇ ਕੋਸ਼ਿਸ਼ ਕੀਤੀ ਸੀ ਅਤੇ ਇਤੋਂ ਇਲਾਵਾ ਭਾਰਤੀ ਐਮ. ਪੀ. ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਉਸਨੂੰ ਵੀਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਉਸਦਾ ਨਾਮ ਹੁਣੇ ਹੀ ਕਾਲੀ ਸੂਚੀ ‘ਚੋਂ ਨਹੀਂ ਨਿਕਲਿਆ, ਬਲਕਿ ਕੁਝ ਸਮੇਂ ਦਾ ਨਿਕਲਿਆ ਹੋਇਆ ਹੈ ਅਤੇ ਉਹ ਇਸਤੋਂ ਪਹਿਲਾਂ ਵੀ ਭਾਰਤ ਜਾ ਚੁੱਕਾ ਹੈ।ਜਸਪਾਲ ਅਟਵਾਲ ਦੇ ਮਸਲੇ ਨੂੰ ਮਸਾਲਾ ਲਾ ਕੇ ਕੈਨੇਡਾ ਅਤੇ ਭਾਰਤ ਦੇ ਮੀਡੀਏ ਵਿੱਚ ਬੈਠੇ ਸਿੱਖ ਵਿਰੋਧੀ ਸੋਚ ਵਾਲੇ ਪੱਤਰਕਾਰਾਂ ਨੇ ਉਛਾਲਿਆ ਤਾਂ ਕਿ ਇਸ ਤਰਾਂ ਟਰੂਡੋ ਨੂੰ ਖਾਲਸਿਤਾਨੀ ਸਮਰਥਕ ਸਿੱਧ ਕੀਤਾ ਜਾ ਸਕੇ ਪਰ ਇੱਕ ਦਿਨ ਵਿੱਚ ਹੀ ਇਹ ਅਸਲੀਅਤ ਤੱਥਾਂ ਸਹਿਤ ਬਾਹਰ ਆ ਗਈ ਕਿ ਜਸਪਾਲ ਅਟਵਾਲ ਖਾਲਿਸਤਾਨੀ ਨਹੀਂ ਹੈ।(ਜਸਪਾਲ ਅਟਵਾਲ ਨੂੰ ਸੱਦਾ ਦੇਣ ਬਾਰੇ ਸੰਸਦ ਮੈਂਬਰ ਰਣਦੀਪ ਸਰਾਏ ਨੇ ਜ਼ਿੰਮੇਵਾਰੀ ਕਬੂਲੀ)ਸਰੀ ਨਿਵਾਸੀ ਜਸਪਾਲ ਅਟਵਾਲ ਨੂੰ ਟਰੂਡੋ ਦੀ ਭਾਰਤ ਫੇਰੀ ਮੌਕੇ ਮੁੰਬਈ ਅਤੇ ਦਿੱਲੀ ‘ਚ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਸੱਦਾ ਦਿੱਤੇ ਜਾਣ ਦੇ ਉਜਾਗਰ ਹੋਏ ਮਾਮਲੇ ‘ਤੇ ਟਰੂਡੋ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ।ਉਨ੍ਹਾਂ ਆਖਿਆ ਕਿ ਸੱਦਾ ਦੇਣ ਵਾਲੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਇਸ ਦੀ ਪੂਰੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ ਕਿ ਇਹ ਕੇਵਲ ਉਨ੍ਹਾਂ ਦੀ ਗਲਤੀ ਹੈ। ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਰਾਜਦੂਤ ਵਲੋਂ ਅਟਵਾਲ ਨੂੰ ਭੇਜਿਆ ਗਿਆ ਸੱਦਾ ਰੱਦ ਕਰ ਦਿੱਤਾ ਗਿਆ।ਰਣਦੀਪ ਸਰਾਏ ਦੀ ਇਸ ਅਣਭੋਲ ਗਲਤੀ ਦੀ ਜਿਸ ਤਰਾਂ ਉਨ੍ਹਾਂ ਤੁਰੰਤ ਜ਼ਿੰਮੇਵਾਰੀ ਚੁੱਕ ਲਈ, ਉਸਤੋਂ ਕੈਨੇਡੀਅਨ ਪੰਜਾਬੀ ਅਤੇ ਉਸਦੇ ਹਲਕੇ ਦੇ ਬਹੁਤੇ ਲੋਕ ਸੰਤੁਸ਼ਟ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਾਏ ਨੇ ਗਲਤੀ ਕੀਤੀ ਅਤੇ ਨਾਲ ਹੀ ਉਸਦੀ ਜ਼ਿੰਮੇਵਾਰੀ ਲੈ ਕੇ ਗਲਤੀ ਵੀ ਮੰਨ ਲਈ, ਉਸਨੇ ਸਫਾਈਆਂ ਦੇ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਪਾਰਟੀ ਇਸ ਸਬੰਧੀ ਜੋ ਵੀ ਕਦਮ ਚੁੱਕੇਗੀ, ਉਹ ਸਿਰ ਝੁਕਾ ਕੇ ਕਬੂਣਲਣਗੇ।

Read More...

Uncategorized

ਯੂ. ਕੇ. ਦੇ 225 ਗੁਰੂ ਘਰਾਂ ਵਲੋਂ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਦੀ ਪੁਸ਼ਟੀ–ਫੈਡਰੇਸ਼ਨ ਯੂ. ਕੇ. ਜਾਣੋ ਖ਼ਬਰ

ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਭਾਈ ਗੁਰਜੀਤ ਸਿੰਘ ਦੇ ਨਾਮ ਹੇਠ ਜਾਰੀ ਕੀਤੇ ਗਏ ਪ੍ਰੈਸ ਬਿਆਨ ‘ਚ ਦਾਅਵਾ ਕੀਤਾ ਗਿਆ ਕਿ ਇੰਗਲੈਂਡ ਦੇ 225 ਗੁਰੂ ਘਰਾਂ ਵਲੋਂ ਭਾਰਤੀ ਅਧਿਕਾਰੀਆਂ ‘ਤੇ ਗੁਰੂ ਘਰਾਂ ਦੀਆਂ ਸਟੇਜ਼ਾਂ ‘ਤੇ ਬੋਲਣ ਅਤੇ ਉਨ੍ਹਾਂ ਨੂੰ ਸਿਰੋਪਾਓ ਦੇਣ ਲਈ ਪਾਬੰਦੀ ਲਗਾਏ ਜਾਣ ਦੀ ਪੁਸ਼ਟੀ ਕੀਤੀ ਹੈ | ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨ (ਐਫ. ਐੱਸ. ਓ.) ਵਲੋਂ ਇਕ ਮਹੀਨੇ ‘ਚ 150 ਗੁਰੂ ਘਰਾਂ ‘ਚ ਅਮਲ ਲਾਗੂ ਹੋਣ ਦਾ ਟੀਚਾ ਮਿਥਿਆ ਗਿਆ ਸੀ, ਪਰ ਇਹ ਸਪੱਸ਼ਟ ਹੋ ਗਿਆ ਹੈਕਿ 1984 ‘ਚ ਸਿੱਖ ਨਸਲਕੁਸ਼ੀ ਤੋਂ ਬਾਅਦ ਬਹੁਤ ਸਾਰੇ ਗੁਰਦੁਆਰਿਆਂ ‘ਚ ਪਹਿਲਾਂ ਹੀ ਪਾਬੰਦੀਆਂ ਲੱਗੀਆਂ ਹੋਈਆਂ ਹਨ, ਜੋ ਅਜੇ ਵੀ ਜਾਰੀ ਹਨ | ਪਰ ਹੁਣ 225 ਤੋਂ ਵੱਧ ਗੁਰੂ ਘਰਾਂ ਨੇ ਜਨਵਰੀ 2018 ਤੱਕ ਪੁਸ਼ਟੀ ਕਰ ਦਿੱਤੀ ਸੀ ਕਿ 1984 ਤੋਂ ਉਨ੍ਹਾਂ ਨੇ ਭਾਰਤੀ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੂੰ ਕਦੇ ਵੀ ਬੋਲਣ ਨਹੀਂ ਦਿੱਤਾ ਗਿਆ, ਨਾ ਹੀ ਕਦੇ ਅਜਿਹੀ ਮਾਨਤਾ ਦਿੱਤੀ ਗਈ | ਇਸ ਸ਼ਰਤ ਨੂੰ ਅਜੇ ਬਦਲਣ ਦਾ ਵੀ ਕੋਈ ਵਿਚਾਰ ਨਹੀਂ 31 ਜਨਵਰੀ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਸਾਂਝੀ ਸੰਸਥਾ ਸਿੱਖ ਕੌਾਸਲ ਯੂ.ਕੇ. ਵਲੋਂ ਵੀ ਇਕ ਮੀਟਿੰਗ ਤੋਂ ਬਾਅਦ ਪਾਬੰਦੀ ਦਾ ਸਮਰਥਨ ਕੀਤਾ ਗਿਆ | ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀ ਇਸ ਪਾਬੰਦੀ ਨੂੰ ਗਲਤ ਨਹੀਂ ਕਿਹਾ ਗਿਆ, ਸਗੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇਸ ਨੂੰ ਸਿੱਖਾਂ ਦਾ ਭਾਰਤੀ ਪ੍ਰਸ਼ਾਸਨ ਪ੍ਰਤੀ ਗੁੱਸਾ ਕਿਹਾ ਸੀਫੈਡਰੇਸ਼ਨ ਨੇ ਕਿਹਾ ਹੈ ਕਿ ਭਾਵੇਂ ਉਨ੍ਹਾਂ ਵਲੋਂ 225 ਗੁਰੂ ਘਰਾਂ ਦੀ ਸੂਚੀ ਜਾਰੀ ਕਰਨ ਦਾ ਵਿਚਾਰ ਸੀ, ਪਰ ਗੁਰੂ ਘਰਾਂ ਦੇ ਪ੍ਰਬੰਧਕਾਂ ਨੇ ਧਮਕੀਆਂ ਦੇ ਡਰ ਕਾਰਨ ਅਜਿਹੀ ਸੂਚੀ ‘ਚ ਨਾਮ ਜਨਤਕ ਕਰਨ ਤੋਂ ਨਾਂਹ ਕੀਤੀ ਹੈ | ਦੂਜੇ ਪਾਸੇ ਭਾਰਤੀ ਅਧਿਕਾਰੀਆਂ ਵਲੋਂ ਪਾਬੰਦੀਆਂ ਦਾ ਕੋਈ ਅਸਰ ਨਹੀਂ ਵਿਖਾਉਣ ਲਈ ਯਤਨ ਕੀਤੇ ਗਏ ਸਨ | 6 ਜਨਵਰੀ ਨੂੰ ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ ਵਿਖੇ ਭਾਰਤੀ ਕੁਆਰਡੀਨੇਟਰ ਮਨਿਸਟਰ ਨੇ ਸਮਾਗਮ ‘ਚ ਹਿੱਸਾ ਲਿਆ, 7 ਜਨਵਰੀ ਨੂੰ ਬੈਡਫੋਰਡ ‘ਚ ਗੁਰੂ ਰਵਿਦਾਸ ਕਮਿਊਨਿਟੀ ਹਾਲ ‘ਚ ਸਮਾਗਮ ‘ਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੇ ਹਿੱਸਾ ਲਿਆ | 13 ਜਨਵਰੀ ਨੂੰ ਭਾਰਤੀ ਅਧਿਕਾਰੀ ਕਾਰਡਿਫ ਗੁਰੂ ਘਰ ਗਏਫੈਡਰੇਸ਼ਨ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਅਧਿਕਾਰੀਆਂ ਨੇ ਇਕ ਗੁਰੂ ਘਰ ‘ਚ ਪਾਠ ਕਰਨ ਅਤੇ ਆਪਣੀ ਮਰਜ਼ੀ ਦੇ ਕੀਰਤਨੀ ਜਥੇ ਨੂੰ ਸਮਾਂ ਦੇਣ ਅਤੇ ਅਗਲੇ 12 ਮਹੀਨਿਆਂ ਲਈ 2000 ਪੌਾਡ ਪ੍ਰਤੀ ਮਹੀਨਾ ਸੇਵਾ ਦੇਣ ਲਈ ਵੀ ਕਿਹਾ ਗਿਆ ਹੈ | ਪਰ ਗੁਰੂ ਘਰ ਦੇ ਪ੍ਰਬੰਧਕਾਂ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਹੈ | ਪਰ ਫੈਡਰੇਸ਼ਨ ਨੇ ਉਕਤ ਗੁਰੂ ਘਰ ਦਾ ਨਾਮ ਜਨਤਕ ਨਹੀਂ ਕੀਤਾ,ਯੂ. ਕੇ. ਦੇ 225 ਗੁਰੂ ਘਰਾਂ ਵਲੋਂ ਭਾਰਤੀ ਅਧਿਕਾਰੀਆਂ ‘ਤੇ ਪਾਬੰਦੀ ਦੀ ਪੁਸ਼ਟੀ–ਫੈਡਰੇਸ਼ਨ ਯੂ. ਕੇ.

Read More...

Uncategorized

ਜ਼ਿਕਰਯੋਗ ਹੈ ਕਿ ਵਿਕਰਮ ਵੋਹਰਾ ਸਵਿਟਜ਼ਰਲੈਂਡ ਦਾ ਵਾਸੀ ਸੀ ਤੇ ਵਿਆਹ ਕਰਵਾਉਣ ਲਈ ਭਾਰਤ ਆਇਆ ਸੀ। ਉਸ ਦੇ ਪਰਿਵਾਰ ਨੂੰ ਕੀ ਪਤਾ ਸੀ ਕਿ ਇਹ ਉਸ ਦੇ ਪੁੱਤਰ ਦਾ ਆਖ਼ਰੀ ਫੇਰਾ ਹੋ ਨਿੱਬੜੇਗਾ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਿਛਲੇ ਕੁਝ ਸਮੇਂ ਤੋਂ ਫਾਇਰਿੰਗ ਕਾਰਨ ਹੋਏ ਦਰਦਨਾਕ ਹਾਦਸੇ 20 ਅਪ੍ਰੈਲ 2016 – ਹਰਿਆਣੇ ਦੇ ਯਮੁਨਾਨਗਰ ‘ਚ ਵਿਆਹ ਸਮਾਗਮ ਦੌਰਾਨ ਤਿੰਨ ਸਾਲ ਦੀ ਮਾਸੂਮ ਬੱਚੀ ਦੀ ਜਾਨ ਗਈ। 18 ਨਵੰਬਰ 2016 – ਹਰਿਆਣੇ ਦੇ ਕਰਨਾਲ ‘ਚ ਸਾਧਵੀ ਦੇਵਾ ਠਾਕੁਰ ਦੇ ਸਮਰਥਕਾਂ ਵਲੋਂ ਕੀਤੇ ਹਵਾਈ ਫਾਇਰ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ‘ਚ ਜਖ਼ਮੀ ਹੋ ਗਏ। 5 ਦਸੰਬਰ 2016 – ਪੰਜਾਬ ਦੇ ਬਠਿੰਡਾ ‘ਚ ਵਿਆਹ ਸਮਾਗਮ ਦੌਰਾਨ ਡਾਂਸ ਪਾਰਟੀ ਦੀ ਡਾਂਸਰ ਨੂੰ ਅਚਾਨਕ ਲੱਗੀ ਗੋਲੀ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। 19 ਨਵੰਬਰ 2017 – ਪੰਜਾਬ ਦੇ ਕੋਟਕਪੁਰਾ ‘ਚ ਇਕ ਅੱਠ ਸਾਲ ਦਾ ਮਾਸੂਮ ਬੱਚਾ ਗੁਆਂਢੀਆਂ ਦੇ ਘਰ ਵਿਆਹ ਸਮਾਗਮ ‘ਤੇ ਗਿਆ ਜਿਥੇ ਉਸਦੀ ਫਾਇਰਿੰਗ ਦੌਰਾਨ ਮੌਤ ਹੋ ਗਈ। 31 ਦਸੰਬਰ 2017 – ਹਰਿਆਣੇ ਦੇ ਕੈਥਲ ‘ਚ 12 ਸਾਲ ਤੋਂ ਸਵਿਜ਼ਰਲੈਂਡ ‘ਚ ਰਹਿ ਰਹੇ ਲਾੜੇ(36) ਦੀ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਮੌਤ ਹੋ ਗਈ। ਇਸ ਤਰ੍ਹਾਂ ਦੀ ਘਟਨਾਵਾਂ ਜ਼ਿਆਦਾਤਰ ਹਰਿਆਣਾ ਅਤੇ ਪੰਜਾਬ ‘ਚ ਹੀ ਹੋ ਰਹੀਆਂ ਹਨ। ਬਾਕੀ ਸੂਬਿਆਂ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਹੀ ਸੁਣਨ ਨੂੰ ਮਿਲਦੀਆਂ ਹਨ। Presspunjab ਅਦਾਰਾ ਤੁਹਾਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਵਿਆਹਾਂ ਤੇ ਹੋਰ ਖੁਸ਼ੀ ਦੇ ਮੌਕਿਆਂ ‘ਤੇ ਹਥਿਆਰਾਂ ਦੀ ਵਰਤੋਂ ਤੋਂ ਸਖ਼ਤ ਪਰਹੇਜ਼ ਕਰੋ। ਕਾਨੂੰਨ ਖਾਤਰ ਨਾ ਸਹੀ ਆਪਣੇ ਪਰਿਵਾਰ ਖਾਤਰ ਇਸ ਤਰ੍ਹਾਂ ਦੇ ਦਿਖਾਵੇ ਤੋਂ ਬਚੋ। ਆਪਣੇ ਪਰਿਵਾਰ ‘ਚ ਕਿਸੇ ਵੀ ਸਮਾਗਮ ਤੋਂ ਪਹਿਲਾਂ ਹੀ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਸੁਚੇਤ ਕਰਦੇ ਹੋਏ ਹਥਿਆਰ ਲਿਆਉਣ ਤੋਂ ਪਹਿਲਾਂ ਹੀ ਮਨ੍ਹਾ ਕਰ ਦਿਓ। ਇਸ ਤਰ੍ਹਾਂ ਦੇ ਹਾਦਸਿਆਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ, ਪੁਲਸ, ਪੈਲਸ ਵਾਲੇ ਅਤੇ ਪਰਿਵਾਰ ਵਾਲਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।

ਫਿਰੋਜ਼ਪੁਰ: ਭੈਣ-ਭਰਾਵਾਂ ਤੇ ਪਤਨੀ ਸਮੇਤ ਪਰਿਵਾਰ ਦਾ ਮੋਹ ਤਿਆਗ ਦੇਸ਼ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ ਫ਼ਿਰੋਜ਼ਪੁਰ ਦੇ ਜਵਾਨ ਜਗਸੀਰ ਸਿੰਘ ਦੀ ਅੰਤਿਮ ਰਸਮ ਅੱਜ ਟਾਲ ਦਿੱਤੀ ਗਈ। ਭਾਵੇਂ ਮੌਕੇ ‘ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਫ਼ੌਜ ਨੇ ਅੰਤਿਮ ਸੰਸਕਾਰ ਲਈ ਕੋਸ਼ਿਸ਼ਾਂ ਕੀਤੀਆਂ, ਪਰ ਲੰਮੇ ਸਮੇਂ ਤੋਂ ਸ਼ਹੀਦ ਦੀ ਭੈਣ ਆਪਣੇ ਭਰਾ ਨੂੰ ਮਿਲਣ ਦੀ ਤਾਂਘ ਲਾਈ ਬੈਠੀ ਸੀ। ਇਸ ਲਈ ਉਸ ਦੇ ਆਉਣ ਤੱਕ ਪਰਿਵਾਰ ਨੇ ਸਸਕਾਰ ਨਾ ਕਰਨ ਦਾ ਫੈਸਲਾ ਲਿਆ।

ਜਵਾਨ ਜਹਾਨ ਪੁੱਤ ਦੇ ਤੁਰ ਜਾਣ ਕਾਰਨ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰ ਸ਼ਹੀਦ ਦੀ ਯਾਦਗਾਰ ਦੇ ਨਾਲ-ਨਾਲ ਦੁਸ਼ਮਣ ਦੇਸ਼ ਨਾਲ ਆਰ-ਪਾਰ ਦੀ ਲੜਾਈ ਲੜਨ ਦੀ ਤਾਕੀਦ ਕਰਨ ਲੱਗੇ। ਦੇਸ਼ ਦੀ ਰਾਖੀ ਕਰਦਿਆਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਜਗਸੀਰ ਸਿੰਘ ਦੇ ਪਿੰਡ ਲੋਹਗੜ੍ਹ ਵਿੱਚ ਅੱਜ ਵੀ ਮਾਤਮ ਛਾਇਆ ਰਿਹਾ। ਸ਼ਹੀਦ ਜਵਾਨ ਦਾ ਭਰਾ ਬੀਤੀ ਰਾਤ ਪਹੁੰਚ ਗਿਆ ਸੀ, ਪਰ ਦੋ ਸਾਲਾਂ ਤੋਂ ਭਰਾ ਦਾ ਮੁਖੜਾ ਦੇਖਣ ਦੀ ਤਾਂਘ ਲਾਈ ਬੈਠੀ ਭੈਣ ਨੂੰ ਅੰਤਿਮ ਦਰਸ਼ਨ ਕਰਵਾਉਣ ਲਈ ਪਰਿਵਾਰ ਨੇ ਸਸਕਾਰ ਨਾ ਕਰਨ ਦਾ ਨਿਰਣਾ ਲਿਆ।

ਸ਼ਹੀਦੀ ਜਾਮ ਪੀਣ ਵਾਲੇ ਜਗਸੀਰ ਸਿੰਘ ਦੇ ਪਿਤਾ ਨੇ ਕੇਂਦਰੀ ਸਰਕਾਰ ਤੇ ਫ਼ੌਜ ਨੂੰ ਦੁਸ਼ਮਣ ਨਾਲ ਆਰ-ਪਾਰ ਦੀ ਲੜਾਈ ਲੜਨ ਦੀ ਤਾਕੀਦ ਕਰਦਿਆਂ ਕਿਹਾ ਕਿ ਹੋਰ ਕਿੰਨੀ ਕੁ ਦੇਰ ਦੁਸ਼ਮਣਾਂ ਨੂੰ ਅਜਿਹੀਆਂ ਹਰਕਤਾਂ ਕਰਨ ਦਾ ਮੌਕਾ ਦਿੱਤਾ ਜਾਵੇਗਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਸੜਕ ਜਾਂ ਚੌਕ ਦਾ ਨਾਂਅ ਸ਼ਹੀਦ ਦੇ ਨਾਂ ‘ਤੇ ਰੱਖਣ ਦੀ ਮੰਗ ਕੀਤੀ ਤਾਂ ਜੋ ਲੋਕ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਰਹਿਣ।

ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਸ਼ਹੀਦ ਜਗਸੀਰ ਸਿੰਘ ਦਾ ਦਾਹ ਸੰਸਕਾਰ ਕੱਲ੍ਹ ਨੂੰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਸ਼ਹੀਦ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।

Read More...