Uncategorized

Rajasthan ਵਿਚ Sikh ਨੌਜਵਾਨ ਦੀ ਕੁੱਟਮਾਰ, ਕਤਲ ਕੀਤੇ ਕੇਸ ..ਸ਼ੇਅਰ ਕਰੋ ਜਲਦ ਇਨਸਾਫ ਮਿਲੇ ..

ਰਾਜਸਥਾਨ ਦੇ ਪੀਲੀਬੰਗਾ ਕਸਬੇ ਵਿਚ ਇਕ ਕਿਰਤੀ ਸਿੱਖ ਦੇ ਕੇਸ ਕਤਲ ਕੀਤੇ …ਸਿੱਖ ਸੰਗਤ ਨੇ ਘੇਰਿਆ ਥਾਣਾ,ਪੁਲਿਸ ਨੇ ਗਿਰਫ਼ਤਾਰ ਕੀਤਾ 1 ਦੋਸ਼ੀ,ਬਾਕੀ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ …ਸੰਗਤ ਵਲੋਂ ਮੰਗ,ਦੋਸ਼ੀਆਂ ਤੇ ਹੋਵੇ ਸਖਤ ਕਾਰਵਾਈ ਨਹੀਂ ਤਾਂ ਕਰਾਂਗੇ ਇਨਸਾਫ ਲਈ ਸੰਘਰਸ਼ …ਰਾਜਸਥਾਨ: ਰਾਜਸਥਾਨ ਦੇ ਪੀਲੀਬੰਗਾ ਕਸਬੇ ਵਿਚ ਇਕ ਕਿਰਤੀ ਸਿੱਖ ਦੇ ਕੇਸ ਕਤਲ ਕੀਤੇ। ਮੰਦਭਾਗੀ ਘਟਨਾ।

Rajasthan ਵਿਚ Sikh ਨੌਜਵਾਨ ਦੀ ਕੁੱਟਮਾਰ, ਕਤਲ ਕੀਤੇ ਕੇਸ ..ਸ਼ੇਅਰ ਕਰੋ ਜਲਦ ਇਨਸਾਫ ਮਿਲੇ ..

Rajasthan ਵਿਚ Sikh ਨੌਜਵਾਨ ਦੀ ਕੁੱਟਮਾਰ, ਕਤਲ ਕੀਤੇ ਕੇਸ ..ਸ਼ੇਅਰ ਕਰੋ ਜਲਦ ਇਨਸਾਫ ਮਿਲੇ ..

Posted by Punjabi Junction on Tuesday, September 11, 2018

राजस्थान के पीलीबंगा कस्बे में एक सिख के केस कत्ल किये। सिख जत्थेबंदियाँ ने पुलिस स्टेशन में घेरा डाला और दोषियों को ग्रिफ्तार करने के मांग की।ਮੋਰ ਦੇ ਖੰਭ ਉਤਾਰ ਦਿਉ, ਸ਼ੇਰ ਦੇ ਵਾਲ ਉਤਾਰ ਦਿਉ, ਭੇਡ ਦੀ ਉੱਨ ਉਤਾਰ ਦਿਉ, ਤਾਂ ਇਹ ਕਿਸ ਤਰ੍ਹਾਂ ਦੇ ਲਗਦੇ ਹਨ, ਇਹ ਆਪ ਹੀ ਸਮਝ ਸਕਦੇ ਹੋ। ਇਸੇ ਤਰ੍ਹਾਂ ਜੇ ਕਰ ਮਨੁੱਖ ਦੇ ਵਾਲ ਉਤਾਰ ਦਿਤੇ ਜਾਣ ਤਾਂ ਉਹ ਮਨੁੱਖ ਵੀ ਅਕਾਲ ਪੁਰਖੁ ਦੀ ਨਜ਼ਰ ਵਿੱਚ ਕਿਸ ਤਰ੍ਹਾ ਦਾ ਲੱਗੇਗਾ ਇਸ ਨਿਯਮ ਅਨੁਸਾਰ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ। ਅਕਾਲ ਪੁਰਖੁ ਦੀ ਬਣਾਈ ਹੋਈ ਕੁਦਰਤ ਤੇ ਇਹ ਸਾਰੀ ਰਚਨਾ ਬਹੁਤ ਸੁੰਦਰ ਹੈ, ਜਿਸ ਦਾ ਕੋਈ ਵੀ ਜੀਵ ਮੁਕਾਬਲਾ ਨਹੀਂ ਕਰ ਸਕਦਾ। ਜਿਹੜੀ ਚੀਜ ਅਕਾਲ ਪੁਰਖੁ ਦੀ ਬਣਾਈ ਹੋਈ ਬਣਤਰ ਅਨੁਸਾਰ ਨਹੀਂ ਹੈ, ਉਸ ਵਿੱਚ ਕੋਈ ਨਾ ਕੋਈ ਖਾਮੀ ਜਰੂਰ ਰਹਿ ਜਾਂਦੀ ਹੈ। ਅੱਜਕਲ ਬਹੁਤ ਤਰ੍ਹਾਂ ਦੇ ਆਰਟੀਫੀਸ਼ਲ ਦਿਲ, ਕਿੰਡਨੀ, ਲੱਤਾਂ, ਤੇ ਹੋਰ ਕਈ ਤਰ੍ਹਾਂ ਦੇ ਅੰਗ ਬਣ ਰਹੇ ਹਨ, ਪਰੰਤੂ ਉਹ ਅਕਾਲ ਪੁਰਖੁ ਦੇ ਬਣਾਇਆ ਹੋਇਆਂ ਅੰਗਾਂ ਦੇ ਬੁਕਾਬਲੇ ਕੁੱਝ ਵੀ ਨਹੀਂ। ਕਈ ਮੁਸ਼ਕਲਾਂ ਤੇ ਖਾਮੀਆਂ ਨਾਲ ਉਸ ਅਨੁਸਾਰ ਮਨੁੱਖ ਨੂੰ ਢਾਲਣਾ ਪੈਂਦਾ ਹੈ, ਪਰੰਤੂ ਅਕਾਲ ਪੁਰਖੁ ਦੇ ਬਣਾਏ ਗਏ ਅੰਗਾਂ ਵਰਗੀ ਪੂਰਨਤਾ ਕਦੇ ਵੀ ਨਹੀਂ ਮਿਲਦੀ। ਦੰਦ ਮਨੁੱਖ ਦੇ ਚੇਹਰੇ ਦਾ ਸ਼ਿੰਗਾਰ ਹਨ, ਜੇ ਕਰ ਦੰਦ ਨਿਕਲ ਜਾਣ ਤਾਂ ਚਿਹਰਾ ਹੋਰ ਤਰ੍ਹਾਂ ਦਾ ਲਗਦਾ ਹੈ, ਮਨੁੱਖ ਨੂੰ ਆਪਣੇ ਆਪ ਨਾਲ ਘਿਰਣਾਂ ਮਹਿਸੂਸ ਹੁੰਦੀ ਹੋਵੇਗੀ। ਦੰਦ ਆਪਣੀ ਜਗਾਹ ਤੇ ਹੀ ਸ਼ੋਭਾ ਦੇ ਯੋਗ ਹੁੰਦੇ ਹਨ। ਇਸੇ ਤਰ੍ਹਾਂ ਕੇਸ ਵੀ ਮਨੁੱਖ ਦੀ ਸੁੰਦਰਤਾ ਦਾ ਨਿਸ਼ਾਨ ਹਨ। ਕੇਸਾਂ ਦੀ ਸ਼ੋਭਾ ਵੀ ਉਤਨੀ ਦੇਰ ਤੱਕ ਹੈ, ਜਿਤਨੀ ਦੇਰ ਤੱਕ ਆਪਣੀ ਜਗਾਹ ਤੇ ਹਨ। ਸ਼ੇਰ, ਸ਼ੇਰਨੀ ਨਾਲੋਂ ਸੁੰਦਰ, ਆਪਣੇ ਕੇਸਾਂ ਕਰਕੇ ਲਗਦਾ ਹੈ। ਜਿਸ ਤਰ੍ਹਾਂ ਇੱਕ ਕੱਟੇ ਵਾਲਾਂ ਵਾਲੇ ਸ਼ੇਰ, ਕੁੱਤਾ, ਭੇਡ, ਆਦਿ ਭੱਦੇ ਲਗਦੇ ਹਨ, ਠੀਕ ਉਸੇ ਤਰ੍ਹਾਂ ਇੱਕ ਕੱਟੇ ਵਾਲਾਂ ਵਾਲੇ ਮਨੁੱਖ ਵੀ ਅਕਾਲ ਪੁਰਖੁ ਦੇ ਬਣਾਏ ਗਏ ਅਸੂਲ ਅਨੁਸਾਰ ਅਜੀਬ ਲਗਦੇ ਹਨ। ਅਸੀਂ ਹੁਣ ਦੇ ਫੈਸ਼ਨ ਮੁਤਾਬਿਕ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਠੀਕ ਕਹਿਣ ਦੀ ਕੋਸ਼ਿਸ਼ ਕਰੀਏ। ਪਰੰਤੂ ਹਕੀਕਤ ਤਾਂ ਇਹ ਹੈ ਕਿ ਹਰ ਧਰਮ ਜਾਂ ਮਜਹਬ ਦੇ ਪੈਗੰਬਰ ਕੇਸਾਧਾਰੀ ਸਨ। ਪੁਰਾਤਨ ਸਮਿਆਂ ਵਿੱਚ ਜੇਕਰ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਸੀ ਤਾਂ ਉਸ ਦੇ ਕੇਸ ਕਤਲ ਕਰ ਦਿਤੇ ਜਾਂਦੇ ਸਨ। ਅੱਜ ਕੱਲ ਤਾਂ ਲੋਕ ਫੈਸ਼ਨ ਦੀ ਆੜ ਵਿੱਚ ਆ ਕੇ ਆਪਣੇ ਆਪ ਨੂੰ ਖੁਦ ਹੀ ਸਜ਼ਾ ਦੇ ਰਹੇ ਹਨ। ਨਾਈ ਦੀ ਬਣਾਈ ਹੋਈ ਸੂਰਤ, ਅਕਾਲ ਪੁਰਖੁ ਦੀ ਬਣਾਈ ਹੋਈ ਸੂਰਤ ਨਾਲੋਂ ਕਦੇ ਵੀ ਬੇਹਤਰ ਨਹੀਂ ਹੋ ਸਕਦੀ।ਜਿਸ ਚੀਜ ਦਾ ਪਰਚਾਰ ਬਹੁਤ ਜਿਆਦਾ ਹੋਵੇ, ਉਹ ਭਾਂਵੇਂ ਘਟੀਆ ਜਾਂ ਨੁਕਸਾਨ ਕਰਨ ਵਾਲੀ ਹੋਵੇ ਤਾਂ ਵੀ ਬਹੁਤ ਵਿਕ ਜਾਂਦੀ ਹੈ, ਜਿਸ ਤਰ੍ਹਾਂ ਕਿ ਕੋਲਡ ਡਰਿੰਕ ਬਿਨਾਂ ਕਿਸੇ ਲਾਭ ਦੇ ਭਾਰੀ ਗਿਣਤੀ ਵਿੱਚ ਵਿਕਦੀ ਹੈ। ਦੁਧ ਬਹੁਤ ਲਾਭਦਾਇਕ ਹੈ, ਪਰ ਪਰਚਾਰ ਨਹੀਂ, ਇਸ ਲਈ ਅੱਜਕਲ ਕੋਈ ਵਿਰਲਾ ਹੀ ਪੀਂਦਾ ਹੈ। ਇਹੀ ਹਾਲ ਕੇਸਾਂ ਬਾਰੇ ਹੈ। ਕੋਈ ਸਮਾਂ ਸੀ ਜਦੋਂ ਕੇਸ ਕੱਟਣਾ ਸਜਾਏ ਮੌਤ ਤੋਂ ਵੱਧ ਗਿਣਿਆ ਜਾਂਦਾ ਸੀ। ਪੁਰਾਤਨ ਸਮੇਂ ਵਿੱਚ ਜਿਆਦਾ ਤਰ ਲੋਕ ਕੇਸ ਰੱਖਦੇ ਸਨ, ਪਰੰਤੂ ਅੱਜਕਲ ਕੇਸ ਕੱਟਣਾ ਫੈਸ਼ਨ ਹੋ ਗਿਆ ਹੈ।

Kes ( Hair ) and Kangha ( Comb ) of a Sikh , India

ਅੱਜ ਦੀ ਦੁਨੀਆਂ ਵਿੱਚ ਕੇਸ ਕੱਟਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਹੈ, ਇਸੇ ਲਈ ਅੱਜਕਲ ਕੇਸ ਕੱਟਣਾ ਸਵੀਕਾਰਿਆ ਜਾਂਦਾ ਹੈ। ਗੁਰੂ ਸਾਹਿਬਾਂ ਨੇ ਸਿੱਖ ਨੂੰ ਦੁਨੀਆਂ ਅਨੁਸਾਰ ਤੇ ਵੱਧ ਗਿਣਤੀ ਦੀਆਂ ਵੋਟਾਂ ਅਨੁਸਾਰ ਚਲਣ ਲਈ ਨਹੀਂ ਕਿਹਾ ਹੈ, ਬਲਕਿ ਸੱਚ ਦੇ ਮਾਰਗ ਅਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ ਸਿਖਾਇਆ ਹੈ।

Read More...

Uncategorized

ਸਾਰਾਗੜ੍ਹੀ ਦੀ ਜੰਗ ਵਿੱਚ ਸਿੱਖਾਂ ਦੀ ਬਹਾਦੁਰੀ ਦਾ ..ਪੂਰੀ ਦੁਨੀਆ ਵਿੱਚ ਚਰਚਾ……

11- 12 ਸਤੰਬਰ 1897 ਸਾਰਾਗੜੀ ਦੀ ਲੜਾਈ ਸਿੱਖਾਂ ਨੇ ਆਪਣੀ ਦਲੇਰੀ ਅਤੇ ਤਾਕਤ ਦਾ ਲੋਹਾ ਪੂਰੀ ਦੁਨੀਆ ਵਿੱਚ ਮਨਾਇਆ ਹੋਇਆ ਹੈ। ਇਸ ਕਥਨ ਦੀ ਸਾਰਥਕਤਾ ਦਾ ਅੰਦਾਜ਼ਾ ਇਸ ਗੱਲ ਤੋ ਲਗਾਇਆ ਜਾ ਸਕਦੀ ਹੈ ਕੀ ਅੱਜ ਵੀ ਦੂਰ-ਦੁਰਾਡੇ ਬੈਠੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਸਿੱਖਾਂ ਵਾਂਗੂ ਬਹਾਦੁਰ ਬਣਨ ਲਈ ਪ੍ਰੇਰਦੀਆਂ ਹਨ । ਹਾਲਾਕਿਂ ਇੱਕ ਗੱਲ ਤੋ ਕਦੇ ਵੀ ਮੁਨਕਰ ਨਹੀ ਹੋਇਆ ਜਾ ਸਕਦਾ

ਸਾਰਾਗੜੀ ਦੀ ਇਤਿਹਾਸਿਕ ਲੜਾਈ ….

Posted by Manpreet Singh on Sunday, September 10, 2017

ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾ ਬਹੁਤ ਹੈ ਪਰ ਸੰਭਾਲਣ ਦੇ ਪਾਸਿਓਂ ਓਹ ਬਹੁਤ ਪਛੜੇ ਰਹੇ ਹਨ । ਸਿੱਖਾਂ ਦੀ ਬਹਾਦੁਰੀ ਦੇ ਬਹੁਤ ਸਾਰੇ ਕਿੱਸੇ ਅੱਜ ਵੀ ਵਰਤਮਾਨ ਸਮੇ ਦੀਆ ਅੱਖਾਂ ਤੋ ਓਝਲ ਪਏ ਹਨ। ਐਸਾ ਹੀ ਇਕ ਕਿੱਸਾ ਹੈ ‘ਸਾਰਾਗੜੀ ਦੇ ਯੁਧ’ ਦਾ; ਐਸਾ ਯੁਧ ਜਿਸ ਵਿੱਚ ਸਿੱਖਾਂ ਦੀ ਮਹਿਜ਼ 21 ਦੀ ਇੱਕ ਮਾਮੂਲੀ ਜਿਹੀ ਗਿਣਤੀ ਨੇ ਅਫਗਾਨਾ ਦੀ 10,000 ਵਰਗੀ ਇੱਕ ਵੱਡੀ ਗਿਣਤੀ ਨੂੰ ਯੁਧ ਵਿਚ ਲੋਹੇ ਦੇ ਦਾਣੇ ਚੱਬਣ ਲਈ ਮਜਬੂਰ ਕਰ ਦਿੱਤਾ ਸੀ ।ਇਹ ਗੱਲ ਸਤੰਬਰ 1897 ਦੀ ਹੈ ਅਤੇ ਇਸ ਸਦਕਾ 17 ਸਤੰਬਰ 1897 ਨੂੰ ਬਰਤਾਨੀਆ ਸੰਸਦ ਨੇ ਖੜੇ ਹੋ ਕੇ ਤਾੜੀਆ ਸਹਿਤ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ।ਇਸ ਜੰਗ ਨੂੰ ਯੂਨੇਸਕੋ ਵੱਲੋਂ ਪ੍ਰਕਾਸ਼ਿਤ ਦੁਨੀਆ ਦੀਆ ਬੇਹਤਰੀਨ ਅਤੇ ਘਾਤਕ ਅਠ ਬਹਾਦੁਰੀ ਦੀਆ ਯੁਧ ਕਹਾਣੀਆ ਉੱਪਰ ਛਪੀ ਪੁਸਤਕ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ। ਇਹ ਹੀ ਨਹੀ ਇਸਨੂੰ ਵਿਸ਼ਵ ਪਧਰੀ ਪੰਜ ਸਭ ਤੋ ਮਹੱਤਵਪੂਰਨ ਘਟਨਾਵਾਂ ਵਿਚੋਂ ਵੀ ਇੱਕ ਗਿਣਿਆ ਜਾਂਦਾ ਹੈ। ਆਖਿਰਕਾਰ ਐਸਾ ਕੀ ਹੋਇਆ ਸੀਅਤੇ ਕੀ ਸੀ ਇਹ ਸਾਰਾਗੜੀ ਦਾ ਯੁਧ ? ਆਓ ਜਾਣੀਏ ਇਸ ਬਾਰੇ, ਅਤੇ ਨੇੜਿਓਂ ਪਹੁੰਚੀਏ ਸਿੱਖ ਕੌਮ ਦੇ ਇੱਕ ਹੋਰ ਬਹਾਦੁਰੀ ਦੇ ਕਿੱਸੇ ਵਲ :ਸਾਰਾਗੜੀ ਸਮਾਨਾ ਘਾਟੀ ‘ਚ ਕੋਹਾਟ ਜ਼ਿਲ੍ਹੇ ਦਾ ਪਿੰਡ ਹੈ, ਜਿਥੋਂ ਕੁਹਾਟ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ ‘ਤੇ ਪੈਂਦਾ ਹੈ। ਇਸ ਚੌਕੀ ਦੀ ਅਹਿਮੀਅਤ ਇਸ ਕਰਕੇ ਜ਼ਿਆਦਾ ਸੀ ਕਿ ਲੋਕਹਾਰਟ ਕਿਲ੍ਹਾ ਤੇ ਗੁਲਸਤਾਨ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਸੀ । ਇਨ੍ਹਾਂ ਦੋਵਾਂ ਕਿਲ੍ਹਿਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਾਰਾਗੜ੍ਹੀ ਸਥਿਤ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਨੂੰ ਝੰਡੀ ਦਿਖਾਉਣ ਭਾਵ ਦੂਰ ਸੰਚਾਰ ਲਈ ਇਸ ਚੌਕੀ ਦੀ ਸਥਾਪਨਾ ਕੀਤੀ ਗਈ ਸੀ। ਕਮਾਂਡਰ ਬਾਬਾ ਈਸ਼ਰ ਸਿੰਘ ਸਿੱਖ ਸਾਸ਼ਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ਾਂ ਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ ਸੀ, ਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਕਰਨ ਤੋਂ ਗੁਰੇਜ਼ ਕੀਤਾ ਜੋ ਕਿ ਅੰਗਰੇਜ਼ ਹਕੂਮਤ ਖਿਲਾਫ 1896 ਵਿੱਚ ਬਗਾਵਤ ਦਾ ਰੂਪ ਅਖਤਿਆਰ ਕਰ ਗਏ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਬਹੁਤ ਪ੍ਰਭਾਵ ਰੱਖਦਾ ਸੀ,  ਜਿਸਦੇ ਚੱਲਦੀਆਂ ਪਠਾਣ ਉਥੋਂ ਲੰਘਦੀਆਂ ਵਪਾਰਿਕ ਅਤੇ ਹੋਰ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ। ਇਸ ਸਦਕਾ ਕਾਬੁਲ ਨੂੰ ਵਪਾਰ ਕਰਨ ਲਈ ਕੁਰਮ ਘਾਟੀ ਖਤਰਿਆਂ ਵਿੱਚ ਘਿਰ ਚੁੱਕੀ ਸੀ। ਸਮਾਨਾ ਚੋਟੀ ‘ਤੇ ਅੰਗਰੇਜ਼ 5 ਸਾਲ ਤੋਂ ਆਪਣੇ ਪੈਰ ਜਮਾਈ ਬੈਠੇ ਸਨ।31 ਦਸੰਬਰ, 1896 ਨੂੰ ਕੁਹਾਟ ਪਹੁੰਚੀ ਸਿੱਖ ਬਟਾਲੀਅਨ ਨੂੰ ਸਮਾਨਾ ਘਾਟੀ ਦੀ ਉੱਪਰ ਵਾਲੀ ਚੋਟੀ ‘ਤੇ ਕਬਜ਼ਾ ਕਰਨ ਲਈ ਭੇਜਿਆ ਗਿਆ। ਇਸ ਕਾਰਜ ਲਈ ਬਟਾਲੀਅਨ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ। ਰਾਈਟ ਵਿੰਗ ਦੀ ਕਮਾਂਡ ਲੈਫਟੀਨੈਂਟ ਕਰਨਲ ਮਿਸਟਰ ਹੈਗਟਨ ਨੂੰ ਸੌਂਪੀ ਗਈ, ਜਿਸ ਨੇ 2 ਜਨਵਰੀ, 1897 ਨੂੰ ਲਾਕਹਾਰਟ ਕਿਲ੍ਹੇ ‘ਤੇ ਕਬਜ਼ਾ ਕਰ ਲਿਆ ਸੀ।ਇਸ ਪਲਟਣ ਦੀਆਂ ਟੁਕੜੀਆਂ ਕਿਲ੍ਹੇ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਸਾਰਾਗੜ੍ਹੀ, ਦਾਰ, ਸੰਗਰ, ਸਰਟਰੋਪ, ਕੁਰੈਗ ਤੇ ਗੁਲਸਤਾਨ ਵਰਗੀਆਂ ਨਾਜ਼ੁਕ ਥਾਂਵਾਂ ‘ਤੇ ਤਾਇਨਾਤ ਸਨ। ਉੱਪਰ 8 ਜਨਵਰੀ ਨੂੰ ਲੈਫਟ ਵਿੰਗ ਜੋ ਕਿ ਕੈਪਟਨ ਡਬਲਿਊ. ਵੀ. ਗਾਰਡਨ ਅਧੀਨ ਸੀ, ਨੇ ਪਰਚਿਨਾਰ ‘ਤੇ ਕਬਜ਼ਾ ਕਰ ਲਿਆ। ਥਲ ਤੇ ਸਾਦਾ ਨਾਮਕ ਚੌਕੀਆਂ ‘ਤੇ ਵੀ ਇਸ ਲੈਫਟ ਵਿੰਗ ਦਾ ਹੀ ਕਬਜ਼ਾ ਸੀ। ਇਸ ਬਗੈਰ ਕੁਝ ਰਾਖਵੀਂ ਸੈਨਾ ਵੀ ਰੱਖ ਲਈ ਗਈ ਤਾਂ ਕਿ ਲੋੜ ਪੈਣ ‘ਤੇ ਇਸ ਦੀ ਵਰਤੋਂ ਕੀਤੀ ਜਾ ਸਕੇ।27 ਅਗਸਤ ਤੋਂ 8 ਸਤੰਬਰ, 1897 ਦੇ ਸਮੇਂ ਦੇ ਵਿਚਕਾਰ (ਉੜੈਕਜਿਜ਼) ਕਬਾਇਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ ‘ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ ਪਰ ਸਮਾਨਾ ਪੋਸਟ ਉੱਪਰ 10,000 ਕਬਾਇਲੀਆਂ ਦੇ 4 ਹਮਲਿਆਂ ਨੂੰ ਵੀ ਅਸਫਲ ਬਣਾ ਦਿੱਤਾ ਗਿਆ। ਇਸ ਉਪਰੰਤ ਕਬਾਇਲੀਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ-ਮਸ਼ਵਰਾ ਕਰਕੇ ਸਾਰਾਗੜ੍ਹੀ ‘ਤੇ ਹਮਲੇ ਦੀ ਯੋਜਨਾ ਬਣਾ ਲਈ, ਕਿਉਂਕਿ ਇਸ ਚੌਕੀ ਦੀ ਰਾਖੀ ਲਈ 21 ਜਵਾਨਾਂ ਦੀ ਗਿਣਤੀ ਬਹੁਤ ਹੀ ਘੱਟ ਸੀ। ਉਨ੍ਹਾਂ ਇਸ ਚੌਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹੱਲਾ ਬੋਲ ਦਿੱਤਾ। ਇਸ ਹਮਲੇ ਨਾਲ ਇਸ ਚੌਕੀ ਦਾ ਪੂਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ। ਇਸ ਚੌਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ (ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ) ਕੋਲ ਸੀ। ਦੁਸ਼ਮਣਾਂ ਨੇ ਬਾਬਾ ਈਸ਼ਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਕਿ ਉਹ ਚੌਕੀ ਖਾਲੀ ਕਰ ਦੇਵੇ। ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਤੇ ਹੋਰ ਇਨਾਮ ਦਿੱਤੇ ਜਾਣਗੇ ਪਰ ਬਾਬਾ ਜੀ ਬੜੇ ਅਣਖੀਲੇ ਸੁਭਾਅ ਵਾਲੇ ਸਨ। ਕਰਨਲ ਹਾਰਟਨ ਲੋਕਹਾਰਟ ਦੇ ਕਿਲ੍ਹੇ ਤੋਂ ਸਭ ਕੁਝ ਤੱਕ ਰਿਹਾ ਸੀ।ਉਸ ਨੇ ਹੋਰ ਕੁਮਕ ਬਾਬਿਆਂ ਦੀ ਸਹਾਇਤਾ ਲਈ ਭੇਜਣ ਦਾ ਯਤਨ ਵੀ ਕੀਤਾ ਪਰ ਅਸਫਲ ਹੀ ਰਿਹਾ, ਕਿਉਂਕਿ ਸਾਰਾ ਇਲਾਕਾ ਹੀ ਦੁਸ਼ਮਣਾਂ ਨੇ ਘੇਰੇ ਵਿੱਚ ਲੈ ਰੱਖਿਆ ਸੀ।ਸਿਤੰਬਰ 12 , 1897 ਨੂੰ ਸੁਬਾਹ 9.30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ, 600 ਦੇ ਕਰੀਬ ਕਬਾਇਲੀ ਤੇ ਗੜ੍ਹੀ ਦੇ ਅੰਦਰ 12 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਸਨ। ਗੋਲੀ ਸਿੱਕਾ ਵੀ ਕਿਨਾਰੇ ‘ਤੇ ਸੀ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿੱਚ ਸਨ। ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇੱਕ ਪਾਸੇ ਕੰਧ ‘ਚ ਪਾੜ ਪਾ ਲਿਆ। ਪਰ ਸਿੱਖ ਫੌਜੀਆਂ ਨੇ ਦੁਸ਼ਮਣ ਨੂੰ ਅੰਦਰ ਨਾ ਆਉਣ ਦਿੱਤਾ। ਦੁਸ਼ਮਣ ਨੇ ਤਰਕੀਬ ਘੜੀ ਤੇ ਆਸੇ-ਪਾਸੇ ਘਾਹ-ਫੂਸ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰ ਦਿੱਤਾ। ਅੰਦਰੋਂ ਫੌਜੀ ਸਿਰਫ ਬੋਨਟਾਂ ਨਾਲ ਹੀ ਲੜ ਰਹੇ ਸਨ। 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ। ਇਕੱਲਾ ਸਿਗਨਲਮੈਨ ਗੁਰਮੁਖ ਸਿੰਘ ਹੀ ਬਚਿਆ ਸੀ। ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ। ਮੈਂ ਇਕੱਲਾ ਹੀ ਬਚਿਆ ਹਾਂ। ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ। ਸੋ ਉਸ ਨੇ ਸਿਗਨਲ ਬੰਦ ਕਰਕੇ ਜੈਕਾਰਾ ਲਗਾਇਆ ਤੇ ਬੰਦੂਕ ਦੀ ਬੋਨਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ। ਅਖੀਰ ਦੁਸ਼ਮਣ ਨੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਜਿਨ੍ਹਾਂ 21 ਜਵਾਨਾਂ ਨੇ ਸਾਰਾਗੜ੍ਹੀ ਦੀ ਲੜਾਈ ੜੀ ਇਹ ਸਾਰੀ ਦਾਸਤਾਨ ਆਪਣੇ ਲਹੂ ਨਾਲ ਰਚੀ, ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹੈ :ਹਵਾਲਦਾਰ ਸ: ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ (ਕਮਾਂਡਰ) ਸ: ਲਾਲ ਸਿੰਘ ਨਾਇਕ ਸ: ਚੰਦਾ ਸਿੰਘ ਲਾਸ ਨਾਇਕ ਸ: ਸੁੰਦਰ ਸਿੰਘ ਸ: ਉੱਤਮ ਸਿੰਘ ਸ: ਹੀਰਾ ਸਿੰਘ ਸ: ਰਾਮ ਸਿੰਘ ਸ: ਜੀਵਾ ਸਿੰਘਸ: ਜੀਵਨ ਸਿੰਘ ਸ: ਗੁਰਮੁਖ ਸਿੰਘ ਸਿਗਨਲਮੈਨ ਸ: ਭੋਲਾ ਸਿੰਘ ਸ: ਬੇਲਾ ਸਿੰਘ ਸ: ਨੰਦ ਸਿੰਘ ਸ: ਸਾਹਿਬ ਸਿੰਘ ਸ: ਦਿਆ ਸਿੰਘ ਸ: ਭਗਵਾਨ ਸਿੰਘ ਸ: ਨਰੈਣ ਸਿੰਘ

Read More...

Uncategorized

ਜਥੇਦਾਰ Baljeet Singh Daduwal ਨੂੰ ਤਿੱਖੇ ਸਵਾਲ ਤੇ ਸੁਣੋ ਤਿੱਖੇ ਜਵਾਬ …

ਖਬੀਰ ਬਾਦਲ ਨੇ ਦਾਦੂਵਾਲ ਤੇ ਮੰਡ ’ਤੇ ਵਰ੍ਹਦਿਆਂ ਕਿਹਾ ਕਿ ਇਹ ਲੋਕ ਭਗਵੇਂ ਚੋਲ਼ੇ ਪਾ ਕੇ ਦੇਸ਼ ਨਾਲ ਗੱਦਾਰੀ ਕਰ ਰਹੇ ਹਨ ਤੇ ਸੂਬੇ ਦੇ ਲੋਕ ਇਸ ਦਾ ਜਵਾਬ ਦੇਣਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਬੇਅਦਬੀ ਦੇ ਇਲਜ਼ਾਮ ਸਬੰਧੀ ਉਨ੍ਹਾਂ ਕਿਹਾ ਕਿ ਬਾਦਲ ਨੇ ਤਾਂ ਅੱਜ ਤੱਕ ਕੀੜੀ ਤਕ ਨਹੀਂ ਮਾਰੀ, ਸਗੋਂ ਉਹ ਤਾਂ ਆਪਣੇ ਦੁਸ਼ਮਣਾਂ ਨੂੰ ਵੀ ਜੀ ਕਹਿ ਕੇ ਬੁਲਾਉਂਦੇ ਹਨ।

#LiveBulletin: ਮੁਤਵਾਜ਼ੀ ਜਥੇਦਾਰ Baljeet Singh Daduwal ਨੂੰ ਸੀਨੀਅਰ ਐਡੀਟਰ Ritesh Lakhi ਦੇ ਤਿੱਖੇ ਸਵਾਲ

Posted by News18 Punjab on Tuesday, September 11, 2018

ਫਿਰ ਉਹ ਅਜਿਹਾ ਘਟੀਆ ਕੰਮ ਕਿਵੇਂ ਕਰ ਸਕਦੇ ਹਨ?ਸ਼੍ਰੋਮਣੀ ਅਕਾਲੀ ਦਲ ਵੱਲੋਂ ਫ਼ਰੀਦਕੋਟ ਦੇ ਕਸਬੇ ਕੋਟਕਪੂਰਾ ਵਿੱਚ ਕੀਤੀ ਜਾ ਰਹੀ ਪੋਲ ਖੋਲ੍ਹ ਰੈਲੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਹ ਵਿਰੋਧ ਕੋਈ ਹੋਰ ਨਹੀਂ ਸਗੋਂ ਬਰਗਾੜੀ ਮੋਰਚਾ ਲਾਈ ਬੈਠੀਆਂ ਸਿੱਖ ਜਥੇਬੰਦੀਆਂ ਕਰ ਰਹੀਆਂ ਹਨ। ਅਕਾਲੀ ਦਲ ਦੀ ਇਸ ਰੈਲੀ ਨੂੰ ਰੱਦ ਕਰਵਾਉਣ ਲਈ ਅੱਜ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ। ਹਾਲਾਂਕਿ ਅਕਾਲੀ ਦਲ ਵੱਲੋਂ ਇਸ ਰੈਲੀ ਨੂੰ 15 ਦੀ ਬਜਾਏ 16 ਸਤੰਬਰ ਨੂੰ ਫ਼ਰੀਦਕੋਟ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਸਿੱਖ ਜਥੇਬੰਦੀਆਂ ਰੈਲੀ ਨੂੰ ਰੋਕਣ ਦੀ ਅਪੀਲ ਕਰ ਰਹੀਆਂ ਹਨ। ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਾਦਲਾਂ ਨੂੰ ਸ਼ਰੇਆਮ ਵੰਗਾਰਦਿਆਂ ਕਿਹਾ ਹੈ ਕਿ ਜੇਕਰ ਉਹ ਇਹ ਸਾਬਤ ਕਰ ਦੇਣ ਕਿ ਮੈਂ ਕੈਪਟਨ ਨਾਲ ਮੁਲਾਕਾਤ ਕੀਤੀ ਹੈ ਜਾਂ ਮੇਰੇ ਖਾਤੇ ਵਿਚ ਆਈ.ਐਸ.ਆਈ. ਨੇ 16 ਕਰੋੜ ਰੁਪਏ ਪਾਏ ਹਨ ਤਾਂ ਮੈਨੂੰ ਤੇਲ ਪਾ ਕੇ ਸਾੜ ਦਿੱਤਾ ਜਾਵੇ। ਪਰ ਜੇਕਰ ਉਹ ਇਹ ਸਿੱਧ ਨਾ ਕਰ ਪਾਏ ਤਾਂ ਮਜੀਠਿਆ ਅਤੇ ਸੁਖਬੀਰ ਬਾਦਲ ਨੂੰ ਵਿਧਾਨ ਸਭਾ ਦੇ ਬਾਹਰ ਤੇਲ ਪਾ ਕੇ ਸਾੜ ਦੇਣਾ ਚਾਹੀਦਾ ਹੈ। ਦਾਦੂਵਾਲ ਨੇ ਇਹ ਐਲਾਨ ਬਰਗਾੜੀ ਇਨਸਾਫ ਮੋਰਚੇ ਤੋਂ ਬਾਦਲਿਆਂ ਨੂੰ ਲਲਕਾਰਦਿਆਂ ਕੀਤਾ।ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੋ ਗੁਮਰਾਹਕੁੰਨ ਪ੍ਰਚਾਰ ਮੀਡੀਆ ਤੇ ਕੀਤਾ ਜਾ ਰਿਹਾ ਹੈ ਉਸ ਲਈ ਉਹ ਸਿੱਖ ਸੰਗਤ ਨੂੰ ਜੁਆਬਦੇਹ ਹਨ ਨਾ ਕਿ ਕਿਸੇ ਸੁਖਬੀਰ ਬਾਦਲ, ਮਜੀਠੀਆ ਜਾਂ ਸੌਦਾ ਸਾਧ ਨੂੰ। ਉਨ੍ਹਾਂ ਕਿਹਾ ਕਿ ਉਹ ਸ਼ਰੇਆਮ ਚੈਲੰਜ ਕਰਦੇ ਹਨਕਿ ਇਹ ਲੋਕ ਇੱਕ ਸਾਲ ਦੇ ਅੰਦਰ ਵੀ ਜੇਕਰ ਇਹ ਸਾਬਤ ਕਰ ਦੇਣ ਕਿ 26 ਅਗਸਤ ਦੀ ਰਾਤ ਨੂੰ ਜੇਕਰ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਹੈ ਤਾਂ ਇਨ੍ਹਾਂ ਲੋਕਾਂ ਨੂੰ ਮੇਰਾ ਪੁਤਲਾ ਫੂਕਣ ਦੀ ਲੋੜ ਨਹੀਂ।ਮੈਂ ਸਿੱਖ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਬਰਗਾੜੀ ਦੀ ਦਾਣਾ ਮੰਡੀ ’ਚ ਬੈਠਾਗਾਂ ਤੇ ਸਾਰੀ ਸੰਗਤ ਮੈਨੂੰ ਤੇਲ ਪਾ ਕੇ ਫੂਕ ਦੇਵੇ। ਉਨ੍ਹਾਂ ਕਿਹਾ ਕਿ ਇਹ ਸਾਰਾ ਕੂੜ ਪਰਚਾਰ ਕੀਤਾ ਜਾ ਰਿਹਾ ਹੈ। ਇਸ ਲਈ ਜੇਕਰ ਇਹ ਲੋਕ ਮੇਰੇ ਖਿਲਾਫ਼ ਲਗਾਏ ਜਾ ਰਹੇ ਇਲਜ਼ਾਮ ਸਾਬਤ ਨਾ ਕਰ ਸਕੇ ਤਾਂ ਜਿਸ ਵਿਧਾਨ ਸਭਾ ਅੰਦਰ ਇਹ ਲੋਕ ਝੂਠ ਬੋਲ ਕੇ ਆਏ ਹਨ ਉਸੇ ਵਿਧਾਨ ਸਭਾ ਦੇ ਬਾਹਰ ਕਿਸੇ ਚੌਂਕ ਤੇ ਖੜਾ ਕੇ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਨੂੰ ਮਿੱਟੀ ਦਾ ਤੇਲ ਪਾ ਕੇ ਫੂਕ ਦੇਣਾ ਚਾਹੀਦਾ ਹੈ ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਝੂਠ ਬੋਲਣ ਵਾਲਿਆਂ ਦਾ ਕੀ ਹਾਲ ਹੁੰਦਾ ਹੈ।ਜ਼ਿਕਰਯੋਗ ਹੈ ਕਿ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਇੱਕ ਰਾਤ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਮੁਤਵਾਜ਼ੀ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਹੈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨੂੰ ਦਿੱਤੇਆਪਣੇ ਬਿਆਨ ਵਿਚ ਇਹ ਵੀ ਕਿਹਾ ਸੀ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਇਲਾਕੇ ਵਿਚ ਏਅਰਟੈਲ ਕੰਪਨੀ ਦਾ ਇੱਕੋ ਇੱਕ ਟਾਵਰ ਲੱਗਿਆ ਹੋਇਆ ਹੈ ਤੇ ਜੇਕਰ ਮੁੱਖ ਮੰਤਰੀ ਉਸ ਰਾਤ ਉਸ ਟਾਵਰ ਦੇ ਇਲਾਕੇ ਵਿਚ ਚੱਲ ਰਹੇ ਮੋਬਾਇਲ ਫੋਨਾਂ ਦੀ ਡਿਟੇਲ ਜਾਰੀ ਕਰ ਦੇਣ ਤਾਂ ਇਹ ਪਤਾ ਲੱਗ ਜਾਵੇਗਾ ਕਿ ਬਲਜੀਤ ਸਿੰਘ ਦਾਦੂਵਾਲ ਉਥੇ ਗਏ ਸਨ ਜਾਂ ਨਹੀਂ।

Read More...

Uncategorized

ਜੇ ਆਪਣੇ ਬੱਚਿਆਂ ਦਾ ਭਵਿੱਖ ਚੰਗਾ ਬਨਾਓਣਾ ਹੈ ਤਾਂ ਨਾਚ ਗਾਣੇ ਦੀ ਥਾਂ ਧਰਮ ਨਾਲ ਜੋੜ੍ਹੋ …

ਗਤਕਾ ਸਵੈ ਰੱਖਿਆ ਲਈ ਵਰਤਿਆ ਜਾਣ ਵਾਲਾ ਸਿੱਖਾਂ ਦੀ ਧਰਮ ਯੁੱਧ ਕਲਾ ਦਾ ਹਿੱਸਾ ਹੈ। ਗਤਕਾ, ਖਿਡਾਰੀ ਨੂੰ ਮਨੁੱਖੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਨ ਅਤੇ ਭੈਅ ਰਹਿਤ ਨਿਰਸਵਾਰਥ ਅਤੇ ਗੁਰਮਤਿ ਅਨੁਸਾਰ ਜੀਵਨ ਬਸਰ ਕਰਨਾ ਸਿਖਾਉਂਦਾ ਹੈ। ‘ਗਤਕਾ’ ਸ਼ਬਦ ਦੇ ਤਿਨ ਅੱਖਰਾਂ ਦਾ ਕੁੱਝ ਵਿਦਵਾਨ ਇਹ ਅਰਥ ਕਰਦੇ ਹਨ: ‘ਗ’ ਅੱਖਰ ਤੋਂ ਗਤੀ ਰਫ਼ਤਾਰ, ‘ਤ’ ਅੱਖਰ ਤੋਂ ਤਾਲਮੇਲ ਅਤੇ ‘ਕ’ ਅੱਖਰ ਤੋਂ ਕਾਲ ਭਾਵ ਸਮਾਂ ਮੰਨਿਆ ਜਾਂਦਾ ਹੈ।

ਜੇ ਆਪਣੇ ਬੱਚਿਆਂ ਦਾ ਭਵਿੱਖ ਚੰਗਾ ਬਨਾਓਣਾ ਹੈ ਤਾਂ ਨਾਚ ਗਾਣੇ ਦੀ ਥਾਂ ਧਰਮ ਨਾਲ ਜੋੜ੍ਹੋ …

ਜੇ ਆਪਣੇ ਬੱਚਿਆਂ ਦਾ ਭਵਿੱਖ ਚੰਗਾ ਬਨਾਓਣਾ ਹੈ ਤਾਂ ਨਾਚ ਗਾਣੇ ਦੀ ਥਾਂ ਧਰਮ ਨਾਲ ਜੋੜ੍ਹੋ …

Posted by Punjabi Junction on Tuesday, September 11, 2018

ਜਿਸ ਦਾ ਮਤਲਬ ਹੈ ਕਿ ਜਦੋਂ ਗਤਕਾ ਖੇਡਿਆ ਜਾਂਦਾ ਹੈ ਤਾਂ ਉਸ ਵੇਲੇ ਰਫ਼ਤਾਰ ਸ਼ਸਤਰ ਦੇ ਪੈਂਤਰੇ ਨਾਲ ਤਾਲਮੇਲ ਅਤੇ ਰੋਕਣ ਜਾਂ ਠੋਕਣ ਵੇਲੇ ਸਹੀ ਸਮੇਂ ਦਾ ਧਿਆਨ ਰੱਖਣਾ ਬੁਹਤ ਜ਼ਰੂਰੀ ਹੈ। ਗਤਕਾ ਮਨੁੱਖ ਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣ ਦੀ ਜਾਂਚ ਵੀ ਸਿਖਾਉਂਦਾ ਹੈ ਅਤੇ ਜੰਗ ਦੇ ਮੈਦਾਨ ’ਚ ਵੀ ਸਿੱਖ ਅਡੋਲ ਰਹਿੰਦਾ ਹੈ ਤੇ ਵੈਰੀ ਨਾਲ ਵੀ ਛਲ, ਕਪਟ, ਧੋਖਾ ਨਹੀਂ ਕਰਦਾ। ਐਸੇ ਇਨਸਾਨ ਨੂੰ ਹੀ ਖਾਲਸੇ ਦਾ ਰੁਤਬਾ ਮਿਲਦਾ ਹੈ।‘ਗਤਕਾ’ ਸ਼ਬਦ ਫਾਰਸੀ ਭਾਸ਼ਾ ਦੇ ਲਫ਼ਜ਼ ਕੁਤਕਾ ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ ਸੋਟਾ, ਡਾਂਗ, ਲਾਠੀ, ਸੋਟੀ, ਮੁਕਤੇਹਰ। ‘ਗਤਕਾ’ ਸ਼ਬਦ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਦਿੱਤਾ ਗਿਆ ਹੈ, ਇਸ ਤੋਂ ਪਹਿਲਾਂ ਕਿਸੇ ਵੀ ਇਤਿਹਾਸ ਵਿੱਚ ਗਤਕਾ ਸ਼ਬਦ ਨਹੀਂ ਆਇਆ। ‘ਗਤਕਾ’ ਸੋਟੀ ਨੂੰ ਵੀ ਕਹਿੰਦੇ ਹਨ।ਜਦੋਂ ਇਤਿਹਾਸ ਵਾਚਦੇ ਹਾਂ ਤਾਂ ਪਤਾ ਲਗਦਾ ਹੈ, ਜਿਸ ਬਾਰੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ ‘‘ਆਸਾ ਹਥਿ ਕਿਤਾਬ ਕਛਿ’’ ਭਾਵ ਗੁਰੂ ਨਾਨਕ ਦੇਵ ਜੀ ਆਪਣੇ ਕੋਲ ਸੋਟਾ (ਆਸਾ) ਰੱਖਦੇ ਸਨ। ਇਉਂ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਅਰੰਭਤਾ ਗੁਰੂ ਨਾਨਕ ਦੇਵ ਜੀ ਨੇ ਹੀ ਕਰ ਦਿੱਤੀ ਸੀ।

ਇਹ ਵੀਡਿਓ ਆਪਣੇ ਬੱਚਿਆਂ ਨੂੰ ਦਿਖਾਓ ..

ਇਹ ਵੀਡਿਓ ਆਪਣੇ ਬੱਚਿਆਂ ਨੂੰ ਦਿਖਾਓ .. ਲੱਚਰ ਗਾਣੇ ਨਹੀਂ ਸਿੱਖ ਇਤਿਹਾਸ ਸੁਣਾਓ ..

Posted by Punjabi Junction on Monday, September 10, 2018

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾ ਕੀਤੀ ਤੇ ਲੁਕਾਈ ਨੂੰ ਇਕ ਅਕਾਲ ਪੁਰਖ ਨਾਲ ਜੋੜਿਆ ਤੇ ਏਕਤਾ ਦਾ ਹੋਕਾ ਦਿੱਤਾ ਪਰ ਸਮੇਂ ਦੇ ਹੁਕਮਰਾਨ ਇਹ ਮੰਨਣ ਤੋਂ ਇਨਕਾਰੀ ਹੋ ਗਏ ਤੇ ਮਨੁੱਖਤਾ ’ਤੇ ਜ਼ੁਲਮ ਕਰਦੇ ਗਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਜੇਲ੍ਹ ’ਚ ਚੱਕੀਆਂ ਪੀਹਣ ਲਈ ਡੱਕਿਆ ਗਿਆ। ਗੁਰੂ ਜੀ ਨੇ ਹੌਂਸਲਾ ਢਾਈ ਬੈਠੀ ਲੋਕਾਈ ਦੇ ਅੰਦਰੋਂ ਡਰ ਕੱਢਣ ਲਈ ਬਾਬਰ ਨੂੰ ਜਾਬਰ ਕਿਹਾ ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਵੇਲੇ ਢਾਕੇ ਤੋਂ ਚੱਲ ਕੇ ਪਿੰਡ ਧਨਪੁਰ ਗਏ ਤਾਂ ਉਥੇ ਜਾਦੂ ਕਰਕੇ ਭਾਈ ਮਰਦਾਨਾ ਜੀ ਨੂੰ ਤੰਗ ਕੀਤਾ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਮਤਵਾਲੀਆਂ, ਨਿਲੱਜਾਂ ਕਹਿ ਕੇ ਦੁਰਕਾਰਿਆ ਤਾਂ ਇਹ ਵਚਨ ਸੁਣ ਕੇ ਉਨ੍ਹਾਂ ਦੀ ਮੁਖੀ ਨੂਰਸ਼ਾਹ ਨੇ ਗੁਰੂ ਜੀ ਦੇ ਚਰਨ ਫੜ ਕੇ ਮਾਫੀ ਮੰਗੀ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਸਦਾਚਾਰੀ ਬਣਨ ਦਾ ਉਪਦੇਸ਼ ਦਿੱਤਾ। ਜਦੋਂ ਸਤਿਗੁਰ ਜੀ ਇੱਥੋਂ ਤੁਰਨ ਲੱਗੇ ਤਾਂ ਇਨ੍ਹਾਂ ਨੇ ਨਿਸ਼ਾਨੀ ਮੰਗੀ ਤੇ ਗੁਰੂ ਜੀ ਨੇ ਇਨ੍ਹਾਂ ਨੂੰ ‘ਬਰਛਾ’ ਦਿੱਤਾ ਤੇ ਉਸ ਅਸਥਾਨ ਦਾ ਨਾਮ ‘ਬਰਛਾ ਸਾਹਿਬ’ ਹੀ ਪੈ ਗਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਧਰਮ ’ਚ ਸ਼ਸਤਰ ਰੱਖਣ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ। ਦੂਜੇ ਪਾਤਸ਼ਾਹ ਨੇ ਜਿੱਥੇ ਸੰਗਤਾਂ ਨੂੰ ਪਰਮੇਸ਼ਰ ਨਾਲ ਜੋੜ੍ਹਿਆ ਓਥੇ ਆਪ ਨੇ ਸ਼ਕਤੀਸ਼ਾਲੀ ਸਰੀਰ ਬਨਾਉਣ ਲਈ ਖਡੂਰ ਸਾਹਿਬ ਦੇ ਸਥਾਨ ’ਤੇ ਮੱਲ ਅਖਾੜਾ ਵੀ ਬਣਵਾਇਆ। ਕਸਰਤਾਂ ਦੇ ਨਾਲ ਨਾਲ ਬਾਣੀ ਦਾ ਉਪਦੇਸ਼ ਦੇ ਕੇ ਜ਼ੁਲਮ ਹੇਠ ਦਬੀ ਲੁਕਾਈ ਨੂੰ ਸਿਰ ਉੱਚਾ ਚੁੱਕ ਕੇ ਚੱਲਣ ਦੀ ਜੁਰਅਤ ਬਖਸ਼ੀ ਤੇ ਨਾਲ ਹੀ ਲੰਗਰ ’ਚ ਖੀਰ ਘਿਓ ਵਰਤਾਇਆ ਤਾਂ ਕੇ ਸਿੱਖ ਤਾਕਤਵਰ ਹੋ ਜਾਣ।ਤੀਜੇ ਗੁਰੂ; ਗੁਰੂ ਅਮਰਦਾਸ ਜੀ ਵੀ ਸਰੀਰਕ ਤੌਰ ਤੇ ਮਜਬੂਤ ਸਨ। ਬਜ਼ੁਰਗ ਅਵਸਥਾ ’ਚ ਵੀ ਰੋਜਾਨਾ ਬਿਆਸ ਤੋਂ ਜਲ ਦੀ ਗਾਗਰ ਭਰ ਕੇ ਲਿਆਉਂਦੇ ਰਹੇ ਸਨ। ਗੁਰੂ ਅਰਜੁਨ ਦੇਵ ਜੀ ਜੋ ਕਿ ਸ਼ਸਤਰ ਵਿਦਿਆ ਦੇ ਧਨੀ ਸਨ ਇਸੇ ਲਈ ਉਨ੍ਹਾਂ ਆਪਣੇ ਵਿਆਹ ਦੀਆਂ ਰਸਮਾਂ ਸਮੇਂ ਪਿੰਡ ਮੌ ਸਾਹਿਬ ਵਿਖੇ ਜੰਡ ਦੇ ਮੁੱਢ ਦਾ ਕਿੱਲਾ ਹੀ ਨੇਜੇ ਨਾਲ ਪੁੱਟ ਦਿੱਤਾ ਸੀ। ਰਾਜ ਸੱਤਾ ਦੇ ਵਿੱਚ ਗਰਕੇ ਹੋਏ ਸ਼ਾਸਕਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਸ਼ਹਾਦਤ ਤੋਂ ਪਹਿਲਾਂ ਹੀ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਬਣਵਾ ਕੇ ਰੱਖੀਆਂ ਸਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਤਾਂ ਨਾਲ ਉਹ ਕਿਰਪਾਨਾਂ ਪਹਿਨਾ ਕੇ ਭਗਤੀ ਤੇ ਸ਼ਕਤੀ ਦੀ ਲਹਿਰ ਸਥਾਪਿਤ ਕੀਤੀ। ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਹੁਣ ਮੀਰੀ ਪੀਰੀ ਇਕੱਠੇ ਚੱਲਣਗੇ ਤੇ ਸੰਗਤਾਂ ਨੂੰ ਹੁਕਮ ਦਿੱਤਾ ਕਿ ਵਧੀਆ ਘੋੜੇ ਅਤੇ ਵਧੀਆ ਸ਼ਸਤਰਾਂ ਦੇ ਨਾਲ ਨੌਜਵਾਨਾਂ ਨੂੰ ਵੀ ਗੁਰੂ ਘਰ ਭੇਟ ਕਰਨ।ਹੁਕਮ ਦੀ ਦੇਰ ਸੀ ਕਿ ਬੁਹਤ ਵੱਡੀ ਫੌਜ ਤਿਆਰ ਹੋ ਗਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਧਰਮ ਯੁੱਧ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਦੀ ਸਿੱਖਿਆ ਬਾਬਾ ਬੁੱਢਾ ਜੀ ਕੋਲੋਂ ਹਾਸਲ ਕੀਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਖਾੜਾ ਬਣਾ ਕੇ ਜਿੱਥੇ ਸ਼ਸਤਰ ਵਿਦਿਆ ਦੀ ਸਿਖਲਾਈ ਦਿੱਤੀ, ਨਾਲ ਹੀ ਉੱਥੇ ਕੁਸ਼ਤੀਆਂ ਵੀ ਕਰਵਾਉਂਦੇ ਰਹੇ ਸਨ। ਸਿੱਖਾਂ ਵਿੱਚ ਜੋਸ਼ ਭਰਨ ਲਈ ਤੇ ਮਨੋਬਲ ਨੂੰ ਉੱਚਾ ਚੁੱਕਣ ਲਈ ਨੱਥਾ ਤੇ ਅਬਦੁੱਲਾ ਵਰਗੇ ਢਾਡੀਆਂ ਨੂੰ ਪੁਰਾਣੇ ਸਮੇਂ ’ਚ ਹੋ ਚੁੱਕੇ ਯੋਧਿਆਂ ਦੀਆਂ ਵਾਰਾਂ ਗਾਉਣ ਲਈ ਆਖਿਆ। ਗੁਰੂ ਜੀ ਨੇ ਸਮੇਂ ਦੀ ਹਕੂਮਤ ਕੋਲੋਂ ਚਾਰ ਜੰਗਾਂ ਜਿੱਤ ਕੇ ਸੂਰਮਤਾਈ ਦਾ ਸਬੂਤ ਦਿੱਤਾ। ਸਤਵੇਂ ਅਤੇ ਅੱਠਵੇਂ ਗੁਰੂ ਸਾਹਿਬ ਵੇਲੇ ਭਾਵੇਂ ਸਮੇਂ ਦੀਆਂ ਹਕੂਮਤਾਂ ਨਾਲ ਗੁਰੂ ਘਰ ਦੇ ਸੰਬੰਧ ਠੀਕ ਰਹੇ ਪਰ ਉਸ ਵੇਲੇ ਵੀ ਗੁਰੂ ਘਰ ਵਿੱਚ 2200 ਹਥਿਆਰਬੰਦ ਘੋੜ ਸਵਾਰ ਮੌਜੂਦ ਰਹਿੰਦੇ ਸਨ।

Read More...

Uncategorized

ਘਰ ‘ਚ ਇਕੱਲੀ ਕੁੜੀ ਦੇਖ ਕੇ Rape ਕਰਨ ਦੀ ਕੋਸ਼ੀਸ਼ ਕੀਤੀ Pizza ਡਲਿਵਰੀ ਵਾਲੇ ਨੇ….

ਸ਼ਰਮ, ਹਯਾ ਔਰਤ ਦਾ ਗਹਿਣਾ ਹੈ। ਸਦੀਆਂ ਤੋਂ ਪ੍ਰਚਾਰੀ ਜਾਂਦੀ ਏਸੇ ਗੱਲ ਨੇ ਔਰਤ ਨੂੰ ਦਬਾਅ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਧਾਰਮਿਕ ਪੁਸਤਕਾਂ ਵਿੱਚ ਵੀ ਔਰਤ ਨੂੰ ਦਬਾਉਣ ਦੀ ਗੱਲ ਕੀਤੀ ਗਈ ਹੈ, ਢੋਰ, ਗੰਵਾਰ, ਸ਼ੂਦਰ ਅਰ ਨਾਰੀ, ਇਹ ਸਭ ਤਾੜਨ ਕੇ ਅਧਿਕਾਰੀ।’ ਮਿਥਿਹਾਸਕ ਕਥਾਵਾਂ ਵਿੱਚ ਵੀ (ਜਿਨ੍ਹਾਂ ਨੂੰ ਬਹੁਗਿਣਤੀ ਇਤਿਹਾਸਕ ਮੰਨਦੀ ਹੈ) ਔਰਤ ਨੂੰ ਮਰਦ ਦੀ ਦਾਸੀ ਵਜੋਂ ਪ੍ਰਚਾਰਿਆ ਗਿਆ ਹੈ।

घर मे अकेली लड़की देख delivery boy ने ऐसा कर दिया देखिये क्या होता ह आगेClick real r@pe video- http://bit.ly/2PzVsPL

Posted by Viral Videos on Friday, August 24, 2018

ਦਰੋਪਤੀ ਨੂੰ ਵਿਆਹ ਕੇ ਯੁਧਿਸ਼ਠਰ ਲਿਆਇਆ ਸੀ, ਪਰ ਉਸ ਨੂੰ ਪੰਜ ਜਣਿਆਂ ਦੀ ਪਤਨੀ ਬਣ ਕੇ ਇਸ ਲਈ ਰਹਿਣਾ ਪਿਆ ਕਿ ਉਸ ਦੀ ਅਪਣੀ ਕੋਈ ਮਰਜ਼ੀ ਨਹੀਂ ਸੀ ਪੁੱਛੀ ਗਈ ਤੇ ਨਾ ਹੀ ਉਸ ਸਮੇਂ ਔਰਤ ਦੀ ਮਰਜ਼ੀ ਕਦੇ ਪੁੱਛੀ ਜਾਂਦੀ ਸੀ। ਸੀਤਾ ਨੂੰ ਇਸ ਲਈ ਅੱਗ ‘ਚੋਂ ਲੰਘਾ ਕੇ ਉਸ ਦੀ ਪਵਿੱਤਰਤਾ ਪਰਖਣ ਦਾ ਢੌਂਗ ਰਚਾਇਆ ਗਿਆ, ਕਿਉਂਕਿ ਉਸ ਦੀ ਸੁਣਵਾਈ ਕਿਤੇ ਨਹੀਂ ਸੀ ਹੋਣੀ ਤੇ ਉਹ ਚਾਹੇ ਜਿੰਨੀ ਮਰਜ਼ੀ ਸਤੀ ਸਵਿੱਤਰੀ ਹੋਣ ਦੀ ਦੁਹਾਈ ਪਾਈ ਜਾਵੇ, ਮਰਦਾਂ ਦੀ ਪੰਚਾਇਤ ਨੂੰ ਉਸ ਤੇ ਯਕੀਨ ਨਹੀਂ ਸੀ ਆਉਣਾ, ਤੇ ਉਨ੍ਹਾਂ ਅਪਣੀ ਸੋਚ ਅਨੁਸਾਰ ਸੀਤਾ ਨੂੰ ਦਾਗੀ ਮੰਨ ਲਿਆ ਸੀ, ਇਸੇ ਲਈ ਅੱਗ ‘ਚੋਂ ਲੰਘਾਉਣ ਦਾ ਪ੍ਰਪੰਚ ਰਚਿਆ ਗਿਆ ਕਿ ਉਹ ਅੱਗ ਵਿੱਚੋਂ ਬਗੈਰ ਜਲ਼ੇ ਤੋਂ ਨਿਕਲਣ ਵਾਲੀ ਨਹੀਂ, ਤੇ ਮਰਦਾਂ ਦੀ ਪੰਚਾਇਤ ਦੀ ਹਊਮੈ ਜਿਉਂਦੀ ਰਹਿ ਜਾਣੀ ਸੀ। ਏਸ ਪਰਖ ਤੋਂ ਬਾਅਦ ਵੀ ਉਸ ਨੂੰ ਬਰੀ ਨਹੀਂ ਕੀਤਾ ਗਿਆ, ਕਿਉਂਕਿ ਉਹ ਵੀ ਇੱਕ ਔਰਤ ਸੀ, ਜਿਸਨੂੰ ਬਗੈਰ ਉਸ ਦੇ ਕਸੂਰ ਕੀਤਿਆਂ ਕਦੇ ਰਾਵਣ ਚੁੱਕ ਕੇ ਲੈ ਗਿਆ ਤੇ ਕਦੇ ਰਾਮ ਨੇ ਘਰੋਂ ਕੱਢ ਦਿੱਤੀ।ਸਭ ਤੋਂ ਆਧੁਨਿਕ ਧਰਮ ਹੋਣ ਕਾਰਣ ਸਿੱਖ ਧਰਮ ਵਿੱਚ ਗਰੰਥਾਂ ਅਨੁਸਾਰ ਬੇਸ਼ੱਕ ਔਰਤ ਨੂੰ ਸਤਿਕਾਰ ਦਿੱਤਾ ਗਿਆ ਹੈ, ਪਰ ਗੱਲ ਏਥੇ ਵੀ ਕਿਤਾਬਾਂ ਤੱਕ ਹੀ ਸੀਮਿਤ ਹੈ, ਅਮਲਾਂ ਵਿੱਚ ਏਥੇ ਵੀ ਔਰਤ ਨੂੰ ਨੀਵਾਂ ਦਰਜਾ ਹਾਸਲ ਹੈ। ਜੁ ਕੁਰੀਤੀਆਂ ਪੁਰਾਤਨ ਧਰਮਾਂ ਵਿੱਚ ਪ੍ਰਚਲਿਤ ਸੀ, ਸਮਾਂ ਪਾ ਕੇ ਉਹ ਸਭ ਬਦਲਵੇਂ ਰੂਪ ਵਿੱਚ ਸਿੱਖ ਧਰਮ ਵਿੱਚ ਵੀ ਪ੍ਰਵੇਸ਼ ਕਰ ਗਈਆਂ। ਤੇ ਇਹ ਧਰਮ ਵੀ ਇੱਕ ਪਾਰੰਪਰਿਕ ਧਰਮ ਬਣ ਕੇ ਹੀ ਰਹਿ ਗਿਆ। ਔਰਤ ਲਈ ਡਰੈੱਸ ਕੋਡ ਲਾਗੂ ਕਰ ਦਿੱਤੇ ਗਏ, ਬੇਸ਼ੱਕ ਉਸ ਨੇ ਅਮ੍ਰਿਤ ਨਹੀਂ ਛਕਿਆ ਹੋਵੇ, ਉਸ ਲਈ ਸਿਰ ਢੱਕਣਾ (ਪਰਦਾ ਕਰਨਾ) ਲਾਜ਼ਮੀ ਹੈ, ਉੱਚੀ ਆਵਾਜ਼ ਵਿੱਚ ਬੋਲਣ ਤੇ ਮਨਾਹੀ ਹੈ ਤੇ ਬਹੁਤ ਅਜਿਹੇ ਦਬਾਅ ਹਨ ਕਿ ਉਹ ਅਪਣੀ ਆਜ਼ਾਦੀ ਨੂੰ ਵਰਤ ਹੀ ਨਹੀਂ ਸਕਦੀ। ਬਹੁਤੇ ਅਗਾਂਹਵਧੂ ਵਿਚਾਰਾਂ ਵਾਲੇ ਲੋਕਾਂ ਦੇ ਘਰੇ ਵੀ ਔਰਤ ਸਿਰਫ ਇੱਕ ਵਸਤੂ ਵਜੋਂ ਹੀ ਸੁਸ਼ੋਭਿਤ ਹੈ।ਦਾਸ ਪ੍ਰਥਾ ਅਤੇ ਦੇਵਦਾਸੀ ਪ੍ਰਥਾ ਵੀ ਸਾਡੇ ਇਤਿਹਾਸ ਦੀ ਕਰੂਰਤਾ ਦਾ ਨਿਸ਼ਾਨਦੇਹੀ ਹੈ। ਕਿਸੇ ਕਬੀਲੇ ਦੀ ਕੁਆਰੀ ਲੜਕੀ ਨੂੰ ਚੁਣ ਕੇ ਉਸ ਨੂੰ ਸਮਾਜ ਵਲੋਂ ਦੇਵਦਾਸੀ ਗਰਦਾਨ ਕੇ ਧਾਰਮਿਕ ਰਸਮਾਂ ਨਾਲ ਉਸ ਨੂੰ ਨਰਕਾਂ ਦੇ ਖੂਹ ਵਿੱਚ ਧੱਕ ਦਿੱਤਾ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਣ ਤੱਕ ਪਤਾ ਨਹੀਂ ਕਿੰਨੇ ਮਰਦਾਂ ਦੁਆਰਾ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਅਜਿਹਾ ਕਰਨਾ ਦੇਵਦਾਸੀ ਦਾ ਫਰਜ਼ ਬਣ ਜਾਂਦਾ ਹੈ ਤੇ ਮਰਦਾਂ ਦਾ ਅਧਿਕਾਰ ਬਣ ਜਾਂਦਾ ਹੈ। ਏਸੇ ਤਰਾਂ ਮੀਂਹ ਨਾ ਪੈਣ ਦੀ ਸੂਰਤ ਵਿੱਚ ਰੂੜੀਵਾਦੀ ਰਸਮਾਂ ਅੱਜ ਵੀ ਪ੍ਰਚਲਿਤ ਹਨ ਕਿ ਜੇ ਮੀਂਹ ਨਾ ਪਵੇ ਤਾਂ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਕਿਤੇ ਗੁੱਡੀਆਂ ਫੂਕੀਆਂ ਜਾਂਦੀਆਂ ਹਨ, ਕਿਤੇ ਔਰਤਾਂ ਨੂੰ ਅਲਫ-ਨੰਗੀਆਂ ਕਰਕੇ ਖੇਤਾਂ ਵਿੱਚ ਹਲ਼ ਚਲਾਇਆ ਜਾਂਦਾ ਹੈ, ਤੇ ਇਹ ਕੋਈ ਪੁਰਾਤਨ ਗੱਲਾਂ ਨਹੀਂ ਹਨ, ਅੱਜ 21ਵੀਂ ਸਦੀ ਵਿੱਚ ਵੀ ਇਹ ਸਾਰਾ ਕੁੱਝ ਵਾਪਰ ਰਿਹਾ ਹੈ।ਏਸੇ ਤਰਾਂ ਸਤੀ ਪ੍ਰਥਾ ਵੀ ਭਾਰਤ ਦੀ ਕਿਸੇ ਸਮੇਂ ਆਮ ਜਿਹੀ ਪ੍ਰਥਾ ਰਹੀ ਹੈ, ਹੋ ਸਕਦੈ ਹੁਣ ਵੀ ਹੋਵੇ। ਪਤੀ ਦੀ ਮੌਤ ਹੋ ਜਾਣ ਤੇ ਪਤਨੀ ਨੂੰ ਉਸ ਦੇ ਨਾਲ ਹੀ ਚਿਖਾ ਵਿੱਚ ਜਿਉਂਦੇ ਜੀਅ ਸੜਨਾ ਪੈਂਦਾ ਹੈ, ਉਸ ਦੀ ਕੋਈ ਸੁਣਵਾਈ ਨਹੀਂ ਹੋ ਸਕਦੀ। ਡਾਇਨ ਪ੍ਰਥਾ ਵੀ ਭਾਰਤ ਦੇ ਬਹੁਤੇ ਸੂਬਿਆਂ ਵਿੱਚ ਅੱਜ ਵੀ ਚਾਲੂ ਹੈ, ਕਿਸੇ ਵੀ ਔਰਤ ਨੂੰ ਡਾਇਨ ਆਖ ਕੇ ਉਸ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਹੈ, ਜੇ ਕਿਸੇ ਔਰਤ ਨਾਲ ਪਿੰਡ ਦੇ ਚੌਧਰੀਆਂ ਵਲੋਂ ਧੱਕਾ ਹੋਇਆ ਹੋਵੇ ਤੇ ਉਹ ਚੌਧਰੀਆਂ ਖਿਲਾਫ ਆਵਾਜ਼ ਉਠਾਵੇ ਤਾਂ ਸਭ ਤੋਂ ਵਧੀਆ ਤਰੀਕਾ ਹੈ ਕਿ ਉਸ ਨੂੰ ਡਾਇਨ ਗਰਦਾਨ ਦੇਵੋ ਤੇ ਲੋਕ ਉਸ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੰਦੇ ਹਨ।

Read More...

Uncategorized

ਜਦ ਧੂੰਦੇ ਨੇ ਕਿਹਾ ਕਿ ਗੁਰਦੁਆਰੇ ਵਿੱਚ ਗ੍ਰੰਥੀ ਦੀ ਥਾਂ ਸੱਪ ਹੀ ਰੱਖ ਲਵੋ ..

ਭਾਰਤ ਦੇ ਲੋਕਾਂ ਨੂੰ ਵਹਿਮ ਭਰਮ ਪਾਖੰਡ ਨਾਲ ਪੰਡਿਤਾਂ ਬ੍ਰਾਹਮਣਾਂ ਨੇ ਇਨਾਂ ਜੋੜ ਦਿਤਾ ਸੀ ਕਿ ਇਸ ਦਾ ਅਖੀਰ ਕਇਰਤਾ, ਗੁਲਾਮੀ, ਸਮਾਜਿਕ ਵੰਡ ਤੇ ਹਰ ਪ੍ਰਕਾਰ ਦੇ ਸ਼ੋਸ਼ਣ ਵਿੱਚ ਨਿਕਲਦਾ ਹੈ ਭਗਤ ਨਾਮਦੇਵ ਜੀ ਕਬੀਰ ਜੀ ਗੁਰੁ ਨਾਨਕ ਸਾਹਿਬ ਜੀ ਵੇਲੇ ਲੋਕ ਬੁਰੀ ਤਰਾਂ ਤਬਾਹ ਹੋਏ ਪਏ ਸਨ। ਲੋਕਾਂ ਨੂੰ ਇਹ ਸਮਝ ਹੀ ਨਹੀਂ ਸੀ ਆ ਰਿਹਾ ਕਿ ਇਹ ਰੱਬ ਨੇ ਸਾਡੀ ਕਿਸਮਤ ਬਣਾਈ ਹੈ ਭਾਵ ਰੱਬ ਦੀ ਮਰਜੀ ਨਾਲ ਇਹ ਸਾਰਾ ਕੁੱਝ ਹੋ ਰਿਹਾ ਹੈ

ਗੁਰਦੁਆਰੇ ਸੱਪ ਰੱਖ ਲਵੋ..!! Bhai Sarbjit Singh Dhunda

Posted by Daily Punjabi Tv on Sunday, September 9, 2018

ਜਾਂ ਕੋਈ ਕਾਰਨ ਹੋਰ ਵੀ ਹੋ ਸਕਦਾ ਹੈ। ਲੋਕ ਤਾਂ ਤਬਾਹੀ ਵਾਲੀ ਦੁਰਦਸ਼ਾ ਨੂੰ ਕਿਸਮਤ ਹੀ ਮੰਨੀ ਬੈਠੇ ਸੀ।ਨਾਮਦੇਵ ਜੀ, ਕਬੀਰ ਜੀ ਗੁਰੁ ਨਾਨਕ ਸਾਹਿਬ ਜੀ ਆਦਿਕ ਮਹਾਂਪੁਰਖਾਂ ਨੇ ਜਬਰਦਸਤ ਅਵਾਜ਼ ਚੁੱਕੀ, ਲੋਕੋ! ਜਾਗੋ ਇਹ ਜੋ ਹਾਲਤ ਬਣੀ ਹੈ ਇਹ ਰੱਬ ਜੀ ਦੀ ਮਰਜੀ ਨਹੀਂ, ਇਹ ਤਾਂ ਚਲਾਕ ਲਹੂ ਪੀਣੇ ਲੋਕਾਂ ਨੇ ਆਪਣੀ ਰੋਜੀ ਰੋਟੀ ਚਲਾਈ ਰੱਖਣ ਲਈ, ਸਾਨੂੰ ਗੁਲਾਮ ਬਣਾਈ ਰੱਖਣ ਲਈ, ਤੇ ਆਪਣੀਆਂ ਬੇਈਮਾਨੀਆਂ ਤੇ ਪੜਦਾ ਪਾਈ ਰੱਖਣ ਲਈ ਇਹ ਜਾਲ ਬੁਣਿਆ ਹੈ। ਇਸ ਨੂੰ ਤੋੜਨਾ ਪਵੇਗਾ। ਆਪਾਂ ਇਸ ਨੂੰ ਤੋੜ ਸਕਦੇ ਹਾਂ ਜੇ ਪਹਿਲਾਂ ਸਮਝਾਂਗੇ ਤੇ ਫਿਰ ਟਾਕਰੇ ਲਈ ਏਕਤਾ ਦੇ ਸੂਤਰ ਵਿੱਚ ਆਵਾਂਗੇ। ਸਿੱਖ ਪੰਥ ਨੇ ਗੁਰੁ ਸਾਹਿਬ ਜੀ ਦੀ ਅਗਵਾਈ ਵਿੱਚ ਰਹਿ ਕੇ ਹਰ ਪੱਖ ਦੀ ਅਜ਼ਾਦੀ ਹਾਸਲ ਕਰ ਲਈ। ਅੱਜ ਫਿਰ ਸਮਾਜ ਦੀ ਮਾੜੀ ਦੁਰਦਸ਼ਾ ਦਿਸ ਰਹੀ ਹੈ ਇਸ ਦੇ ਕਾਰਨ ਗੁਰੂਬਾਣੀ ਦੀ ਵੀਚਾਰ ਕੀਤਿਆਂ ਸਾਫ ਪਤਾ ਲੱਗਦਾ ਹੈ ਕਿ ਨੁੱਕਸ ਕਿੱਥੇ ਹੈ, ਪਰ ਸਾਧ ਲਾਣਾ ਜੋਰ ਲਾਈ ਜਾ ਰਿਹਾ ਹੈ ਕਿ ਇਹ ਤਾਂ ਭਾਈ ਰੱਬ ਦਾ ਹੀ ਹੁਕਮ ਹੈ ਇਸ ਸਾਰੇ ਵਿਗੜੇ ਰਾਜਨੀਤਿਕ, ਧਾਰਮਿਕ, ਸਮਾਜਿਕ ਤਾਣੇ ਬਾਣੇ ਨੂੰ ਸੁਧਾਰਨ ਦੀ ਥਾਂ ਇਹ ਆਖੀ ਜਾ ਰਹੇ ਹਨ ਕਿ ਭਾਣਾ ਮੰਨੋ ਭਾਈ! ਕਲਜੁਗ ਹੈ ਇਵੇਂ ਹੀ ਹੋਏਗਾ। ਜਦੋਂ ਕਿ ਨਾ ਇਹ ਕਲਜੁਗ ਹੈ ਨਾ ਇਹ ਰੱਬ ਦੀ ਮਰਜੀ ਹੈ ਇਹ ਸਾਡੇ ਜੀਵਨ ਕਿਰਦਾਰ ਦੇ ਗਰਕ ਜਾਣ ਕਰਕੇ, ਲਾਲਸਾਵਾਂ ਵੱਧ ਜਾਣ ਕਰਕੇ, ਅਗਿਆਨਤਾ ਕਰਕੇ ਹੀ ਸਾਰਾ ਵਿਗਾੜ ਹੈ। ਪਰ ਸਾਧ ਲਾਣਾ ਤਾਂ ਇੱਕ ਵੱਢਿਓਂ ਹੀ ਬੋਲੀ ਬ੍ਰਾਹਮਣ ਦੀ ਬੋਲੀ ਜਾ ਰਿਹਾ ਹੈ।ਹਰ ਮਨੁੱਖ ਨੂੰ ਅੱਕਲ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ, ਹਰ ਗੱਲ ਨੂੰ ਚੰਗੀ ਤਰਾਂ ਸਮਝਣਾਂ ਚਾਹੀਦਾ ਹੈ। ਸਰਾਧਾਂ ਦਾ ਹੀ ਭਰਮ ਸੀ /ਹੈ ਮਰ ਚੁੱਕੇ ਲੋਕਾਂ ਨੂੰ ਨਿਸ਼ਚਤ ਸਮੇਂ ਮੁਤਾਬਕ ਰਾਸ਼ਨ ਕੱਪੜੇ ਆਦਿਕ ਪਹੁੰਚਾਉਣ ਦਾ ਭਰਮ ਤੇ ਫਿਰ ਪਹੁੰਚਾਉਣ ਵਾਲੇ ਦੀ ਦਾਨ ਦੱਖਛਣਾ ਦੰਦ ਘਸਾਈ, ਕਿਉਂਕਿ ਮੈਂ ਤੇ ਦੰਦ ਤੁਹਾਡੇ ਬਜੁਰਗ ਲਈ ਘਸਾਏ ਹਨ ਇਸ ਲਈ ਦੱਖਛਣਾ ਦਿਉ। ਇਹੀ ਕੁੱਝ ਸਾਧਾਂ ਨੇ ਅੱਜ ਤੱਕ ਜਾਰੀ ਰੱਖਿਆ ਹੋਇਆ ਹੈ, ਹੋਰ ਤਾਂ ਹੋਰ ਗੁਰੁ ਨਾਨਕ ਜੀ ਦਾ ਵੀ ਸਰਾਧ ਕਰੀ ਜਾ ਰਹੇ ਹਨ। ਮਰ ਚੁੱਕੇ ਲੋਕਾਂ ਦੇ ਨਾਂ ਤੇ ਪੂਜਾ ਪਾਠ ਹੋਰ ਸਾਜੋ ਸਮਾਨ ਲੈਣਾ ਦੇਣਾ ਕੀ ਇਹ ਵਹਿਮ ਭਰਮ ਜਾਂ ਪਾਖੰਡ ਨਹੀਂ ਤਾਂ ਹੋਰ ਕੀ ਹੈ। ਗੁਰਬਾਣੀ ਕਦੀ ਪੜੀ ਹੋਵੇ ਤਾਂ ਪਤਾ ਲੱਗੇ ਜਦੋਂ ਲੱਕ ਹੀ ਪੁੱਠੇ ਕੰਮਾਂ ਤੇ ਬੱਧਾ ਹੈ ਤਾਂ ਫਿਰ ਬਾਣੀ ਦੀ ਵੀਚਾਰ ਦੀ ਕੀ ਲੋੜ ਹੈ। ਮਰ ਚੁੱਕੇ ਬਾਬਿਆਂ ਦੀਆਂ ਐਨੀਆਂ ਬਰਸੀਆਂ ਮਨਾਉਣ ਲੱਗ ਪਏ ਕਿ ਅਣਜਾਣ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਇਹ ਬਾਬੇ ਸਿੱਖਾਂ ਦੇ ਕਿੰਨਵੇਂ ਗੁਰੂ ਹਨ। ਗੁਰੁ ਸਾਹਿਬ ਜੀ ਦੇ ਗੁਰਪੁਰਬ ਛੱਡ ਕੇ ਬਰਸੀਆਂ ਤੇ ਜੋਰ ਦੇ ਦਿਤਾ ਗਿਆ। ਪੀੜਿਆਂ ਦੇ ਪਾਵੇ ਘੁੱਟਣ ਨਾਲ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਭਰਮ, ਦਰੱਖਤਾਂ ਦੀ ਪੂਜਾ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਭਰਮ, ਅਰਦਾਸਾਂ ਦਾ ਰੂਪ ਹੀ ਵਿਗਾੜ ਦਿਤਾ ਗੁਰਮਤਿ ਵਿਹੂਣੀਆਂ ਅਰਦਾਸਾਂ ਬਣਾ ਦਿਤੀਆਂ, ਗੁਰਬਾਣੀ ਦੇ ਪਾਠ ਕਰਨ ਸੰਬੰਧੀ ਬਹੁਤ ਵੱਡੇ ਵੱਡੇ ਭਰਮ ਬਣਾ ਦਿਤੇ, ਮੰਨਣ ਵੱਲੋਂ ਹਟਾ ਹੀ ਦਿਤੇ, ਵੱਖਰੀ ਵੱਖਰੀ ਮਰਿਯਾਦਾ ਨਾਲ ਕੀਤੇ ਜਾਣ ਵਾਲੇ ਪਾਠ ਪ੍ਰਚਿਲਤ ਕੀਤੇ, ਮੱਸਿਆ ਪੁੰਨਿਆ ਸੰਗਰਾਂਦਾਂ ਦੇ ਨਾਂ ਤੇ ਦਿਨਾਂ ਦੇ ਚੰਗੇ ਮਾੜੇ ਹੋਣ ਦੇ ਭਰਮ, ਵਿਆਹਾਂ ਦੇ ਸਮੇਂ ਸਾਹੇ ਚੰਗੇ ਮਾੜੇ ਦੇ ਭਰਮ, ਖੰਡੇ ਕੀ ਪਾਹੁਲ ਨਾਲ ਹੀ ਕਿੰਨੀਆਂ ਕਰਾਮਾਤੀ ਗੱਲਾਂ ਜੋੜ ਦਿਤੀਆਂ ਗੁਰਮੱਤਿ ਦੀ ਸੋਝੀ ਲੈਣ ਦੀ ਜਾਂ ਦੇਣ ਦੀ ਗੱਲ ਹੀ ਖਤਮ ਕਰ ਦਿਤੀ, ਕਕਾਰਾਂ ਨੂੰ ਇੱਕ ਵਰਦੀ ਦੀ ਵਿਆਖਿਆ ਵਿੱਚ ਨਾ ਮੰਨ ਕੇ, ਹਊਆ ਬਣਾ ਦਿਤਾ, ਸਮਝ ਨਹੀ ਦਿਤੀ ਤੇ ਭਰਮ ਦੀ ਵਿਆਖਿਆ ਜਬਰਦਸਤ ਕੀਤੀ। ਕਿਰਪਾਨ ਕੰਘਾ ਕਛਿਹਰਾ ਵਿਸਾਰਨੇ ਨਹੀਂ, ਅਵੇਸਲੇ ਨਹੀਂ ਹੋਣਾ, ਅੰਗ ਸੰਗ ਰਖਣ ਦੀ ਗਲ ਤਾਂ ਸਮਝ ਵਿੱਚ ਆ ਸਕਦੀ ਹੈ, ਪਰ ਇਹ ਹਊਆ ਹੀ ਬਣਾ ਦਿਤੇ ਕਿ ਨਹਾਉਣ ਆਦਿਕ ਸਰੀਰਕ ਕਰਿਆਵਾਂ ਕਰਨ ਵੇਲੇ ਸੰਭਾਲ ਕੇ ਪਾਸੇ ਰੱਖ ਲੈਣਾਂ ਤਾਂ ਕੀ ਜੇ ਅਣਜਾਣੇ ਵਿੱਚ ਡਿੱਗ ਵੀ ਪੈਣ ਤਾਂ ਐਨੇ ਦਾ ਪ੍ਰਸ਼ਾਦ ਕਰਵਾਉਣਾ ਤੇ ੨੫ ਪਾਠ ਕਰਨੇ ਤੇ ਭੁੱਲ ਬਖਸ਼ਾਉਣੀ ਹੈ, ਨਹੀਂ ਤਾਂ ਬੜਾ ਪਾਪ ਹੈ। ਲੋਕ ਡਰਾ ਹੀ ਦਿਤੇ ਨੌਜਵਾਨ ਪੀੜੀ ਜਿਸ ਨੇ ਅਨੇਕਾਂ ਖੇਤਰਾਂ ਵਿੱਚ ਵਿਚਰਨਾਂ ਸੀ, ਉਹ ਬਾਗੀ ਹੀ ਕਰ ਦਿਤੇ ਇਹਨਾਂ ਸਾਧਾਂ ਦੀ ਭਰਮ ਮਾਰੀ ਵਿਆਖਿਆ ਨੇ। ਕਈ ਖੇਡਾਂ ਦੇ ਸ਼ੌਕੀਨ, ਪਾਣੀ ਵਿੱਚ ਤਰਨ ਦੇ ਸ਼ੌਕੀਨ, ਹੋਰ ਕਈ ਖੇਤਰਾਂ ਦੇ ਪ੍ਰਸਿਧ ਵਿਅਕਤੀ ਜੋ ਸਿੱਖ ਅਸੂਲਾਂ ਨੂੰ ਬਹੁਤ ਪਿਆਰ ਕਰਦੇ ਹਨ, ਪਰ ਪਾਏ ਗਏ ਭਰਮ ਕਾਰਨ ਡਰਦੇ ਹੀ ਦੂਰ ਹੋ ਗਏ। ਜੇ ਸਮਝਾ ਕੇ ਕੰਮ ਚਲਾਉਂਦੇ ਗਲ ਹੋਰ ਸੀ ਡਰਾ ਕੇ ਗੱਲ ਹੋਰ ਬਣ ਗਈ। ਨਰਕ ਸਵਰਗ ਜਿਸ ਨੂੰ ਗੁਰਬਾਣੀ ਰੱਦ ਕੀਤਾ ਕਿ ਕੋਈ ਨਰਕ ਸਵਰਗ ਨਹੀ ਹੈ ਪਰ ਇਹ ਸਾਧ ਟਲਦੇ ਹੀ ਨਹੀਂ, ਨਰਕਾਂ ਦੇ ਡਰ ਸਵਰਗਾਂ ਦੇ ਲਾਲਚ ਵਿੱਚ ਲੋਕ ਫਸਾ ਰੱਖੇ ਹਨ। ਬਾਣੇ ਦਾ ਲਿਬਾਸ ਦਾ ਭਰਮ, ਚੋਲੇ ਨੂੰ ਹੀ ਬਾਣਾ ਸਮਝਣ ਦਾ ਭਰਮ, ਨੰਗੀਆਂ ਲੱਤਾਂ ਰੱਖਣੀਆਂ ਸਾਧ ਪੁਣੇ ਦੀ ਮੁੱਖ ਨਿਸ਼ਨੀ ਸਮਝ ਬੈਠੇ, ਗੁਰਬਾਣੀ ਨੇ ਕਥਨੀ ਤੇ ਕਰਨੀ ਇੱਕ ਰੱਖਣ ਲਈ ਆਖਿਆ ਇਹ ਬਾਣੀ ਬਾਣਾ ਨਾ ਬਣਨ ਦਿਤਾ, ਚੋਲੇ, ਗੋਲ ਪਟਕੇ ਵਿੱਚ ਉਲਝਾ ਲਿਆ।

Read More...

Uncategorized

ਡਰੱਗਜ਼ ਬਾਰੇ ਨੌਜਵਾਨ ਨੇ ਕੀਤਾ ਇਹ ਵੱਡਾ ਖੁਲਾਸਾ (ਵੀਡੀਓ)

ਪੰਜਾਬ ਵਿਚੋਂ ਨਸ਼ਾ ਅਜੇ ਖਤਮ ਨਹੀਂ ਹੋਇਆ ਹੈ, ਜਿਸ ਦਾ ਤਾਜ਼ਾ ਸਬੂਤ ਐਤਵਾਰ ਨੂੰ ਬਠਿੰਡਾ ਵਿਖੇ ਦੇਖਣ ਨੂੰ ਮਿਲਿਆ। ਇੱਥੋਂ ਦੇ ਪ੍ਰਤਾਪ ਨਗਰ ਦੀ ਗਲੀ ਨੰਬਰ 20 ਵਿਚ ਇਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਗਿਆ। ਸਮਾਜਸੇਵੀ ਸੰਸਥਾਵਾਂ ਨੇ ਇਸ ਨੌਜਵਾਨ ਨੂੰ ਚੁੱਕ ਕੇ ਹਪਸਤਾਲ ਪਹੁੰਚਿਆ। ਇਸ ਮਗਰੋਂ ਜਦੋਂ ਉਹ ਹੋਸ਼ ਵਿਚ ਆਇਆ ਤਾਂ ਉਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ।

Drugs ਬਾਰੇ ਨੌਜਵਾਨ ਨੇ ਕੀਤਾ ਇਹ ਵੱਡਾ ਖੁਲਾਸਾ

Drugs ਬਾਰੇ ਨੌਜਵਾਨ ਨੇ ਕੀਤਾ ਇਹ ਵੱਡਾ ਖੁਲਾਸਾ#Bathinda #Drugs

Posted by JagBani on Sunday, September 9, 2018

ਉਸ ਨੇ ਦੱਸਿਆ ਕਿ ਉਹ ਪਿਛਲੇ 1 ਮਹੀਨੇ ਤੋਂ ਚਿੱਟੇ ਦਾ ਸੇਵਨ ਕਰ ਰਿਹਾ ਹੈ ਅਤੇ ਇਹ ਆਸਾਨੀ ਨਾਲ ਮਿਲ ਜਾਂਦਾ ਹੈ ਉਧਰ ਡਾਕਟਰਾਂ ਮੁਤਾਬਕ ਇਸ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਹੁਣ ਇਸ ਦੀ ਹਾਲਤ ਖਤਰੇ ਤੋਂ ਬਾਹਰ ਹੈ।ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਰਕਾਰ ਤਾਂ ਸੂਬੇ ਵਿਚੋਂ ਨਸ਼ੇ ਦੀ ਸਪਲਾਈ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਨੌਜਵਾਨ ਮੁਤਾਬਕ ਉਸ ਨੇ ਚਿੱਟੇ ਦਾ ਸੇਵਨ ਸਿਰਫ 1 ਮਹੀਨਾ ਪਹਿਲਾਂ ਹੀ ਸ਼ੁਰੂ ਕੀਤਾ ਹੈ, ਜਿਸ ਤੋਂ ਸਾਫ ਹੈ ਕਿ ਸੂਬੇ ਵਿਚ ਨਸ਼ੇ ਦੀ ਸਮੱਗਲਿੰਗ ਖਤਮ ਨਹੀਂ ਹੋਈ। ਹੁਣ ਜ਼ਰੂਰਤ ਹੈ ਸਰਕਾਰ ਨੂੰ ਹੋਰ ਸਖਤ ਕਦਮ ਚੁੱਕਣ ਦੀ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।Drug de-addiction in Punjab has not yet ended, whose latest testimony was found in Bathinda on Sunday. In the street No. 20 of Pratap Nagar, a young man was found unconscious. NGOs came out to pick up this young man After this, when he came to consciousness, he disclosed a surprise. He told that he is consuming white for the last one month and it is easy to find. According to doctors, the young man was taken to a hospital in the state of narcotics. It is now out of danger. It is astonishing that the government is claiming to end the supply of narcotics in the state, but according to the youth it is white Forest started only 1 month ago,

Read More...

Uncategorized

ਬਠਿੰਡਾ ਜਿਲਾ ਪ੍ਰੀਸ਼ਦ ਦੇ ਗਿੱਲ ਕਲਾਂ ਜੋਨ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਹਿੰਦਾ ਦਾ ਕਤਲ

ਬਠਿੰਡਾ ਜਿਲਾ ਪ੍ਰੀਸ਼ਦ ਦੇ ਗਿੱਲ ਕਲਾਂ ਜੋਨ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਹਿੰਦਾ ਦਾ ਕਤਲ,,,,ਬਠਿੰਡਾ ਜਿਲਾ ਪ੍ਰੀਸ਼ਦ ਦੇ ਗਿੱਲ ਕਲਾਂ ਜੋਨ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਹਿੰਦਾ ਦਾ ਕਤਲ ਆਮ ਆਦਮੀ ਪਾਰਟੀ ਦੇ ਗਿੱਲ ਕਲਾਂ ਤੋਂ ਉਮੀਦਵਾਰ ਹਰਵਿੰਦਰ ਸਿੰਘ ਹਿੰਦਾ ਜੇਠੂਕੇ ਨੂੰ ਬੀਤੀ ਰਾਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

ਬਠਿੰਡਾ : ਗਿੱਲ ਕਲਾਂ ਤੋਂ 'ਆਪ' ਉਮੀਦਵਾਰ ਹਰਵਿੰਦਰ ਸਿੰਘ ਹਿੰਦਾ ਜੇਠੂਕੇ ਦਾ ਗੋਲੀਆਂ ਮਾਰ ਕੇ ਕਤਲਦੇਸ਼ ਵਿਦੇਸ਼ ਟਾਇਮਜ਼ ਕਨੇਡਾਬਠਿੰਡਾ : ਆਮ ਆਦਮੀ ਪਾਰਟੀ ਦੇ ਜੋਨ ਗਿੱਲ ਕਲਾਂ ਤੋਂ ਉਮੀਦਵਾਰ ਹਰਵਿੰਦਰ ਸਿੰਘ ਹਿੰਦਾ ਜੇਠੂਕੇ ਨੂੰ ਬੀਤੀ ਰਾਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜੇਠੂਕੇ ਦੇ ਸਿਰ 'ਚ ਗੋਲੀਆਂ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted by Inderjit Singh Mullanpur on Sunday, September 9, 2018

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 9.30 ਵਜੇ ਕਾਰ ‘ਚ ਸਵਾਰ ਹੋ ਕੇ 2-3 ਵਿਅਕਤੀ ਜੇਠੂਕੇ ਦੇ ਘਰ ਆਏ ਅਤੇ ਉਸ ਨਾਲ ਬੈਠ ਕੇ ਸ਼ਰਾਬ ਪੀਤੀ। ਇਸ ਤੋਂ ਬਾਅਦ ਉਕਤ ਲੋਕਾਂ ਨੇ ਸਿਰ ‘ਚ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਘਰੋਂ ਚਲੇ ਗਏ। ਜੇਠੂਕੇ ਦੇ ਕਤਲ ਦਾ ਪਤਾ ਪਰਿਵਾਰ ਵਾਲਿਆਂ ਨੂੰ ਕਾਫੀ ਦੇਰ ਬਾਅਦ ਲੱਗਿਆ।ਮੌਕੇ ‘ਤੇ ਪੁੱਜੀ ਪੁਲਸ ਨੇ ਜੇਠੂਕੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਦੱਸ ਦੇਈਏ ਕਿ ਪੁਲਸ ਮੁਤਾਬਕ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜੇਠੂਕੇ ਦਾ ਕਤਲ ਗੋਲੀਆਂ ਮਾਰ ਕੇ ਕੀਤਾ ਗਿਆ ਹੈ। ਫਿਲਹਾਲ ਪੁਲਸ ਨੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Aam Aadmi Party candidate Harinder Holla was murdered in Gill Kalan district of Bathinda district council. Aam Aadmi Party’s candidate from Gill Kalan Harvinder Singh Holla Jethu has been hanged late last night. According to the information received at around 9.30 pm, 2-3 people came to the house of Jethu and boarded a drink with him. After that, the people killed him with a rod in his head and left his house. The family of Jethooka’s murder took a long time to find out. The police reached the spot and took the body of Jethuake. Let it be said that according to the police, it was being said that the murderer had been shot by gunfire. However, the police has started the next action in this regard.

Read More...

Uncategorized

ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਦ ਹਿੰਦੂਆਂ ਨੇ ਪਾਈਆਂ ਹਿੰਦੂਆਂ ਨੂੰ ਲਾਹਨਤਾਂ , ਸ਼ੇਅਰ ਕਰੋ

ਜਦੋਂ ਜਦੋਂ ਵੀ ਇਤਿਹਾਸ ਦੇ ਪੰਨੇ ਫਰੋਲੇ ਜਾਣਗੇ , ਸਿੱਖਾਂ ਦੀਆਂ ਲਾਸਾਨੀ ਸ਼ਹਾਦਤਾਂ ਅੱਗੇ ਆਪਣੇ ਆਪ ਸਿਰ ਝੁਕੇਗਾ । ਇਹ ਉਹ ਦਰ ਹੈ ਜਿੱਥੇ ਗੁਰੂ ਪਹਿਲਾਂ ਸੀਸ ਦੇਂਦਾ ਤੇ ਸਿੱਖ ਮਗਰੋਂ ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ‘ਚ ਆਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਯੋਗ ਰਿਹਾ ਅਤੇ ਸੰਗਤਾਂ ਵਲੋਂ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।

ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਦ ਹਿੰਦੂਆਂ ਨੇ ਪਾਈਆਂ ਹਿੰਦੂਆਂ ਨੂੰ ਲਾਹਨਤਾਂ , ਸ਼ੇਅਰ ਕਰੋ ਜਦੋਂ ਜਦੋਂ ਵੀ ਇਤਿਹਾਸ ਦੇ ਪੰਨੇ ਫਰੋਲੇ ਜਾਣਗੇ , ਸਿੱਖਾਂ ਦੀਆਂ ਲਾਸਾਨੀ ਸ਼ਹਾਦਤਾਂ ਅੱਗੇ ਆਪਣੇ ਆਪ ਸਿਰ ਝੁਕੇਗਾ । ਇਹ ਉਹ ਦਰ ਹੈ ਜਿੱਥੇ ਗੁਰੂ ਪਹਿਲਾਂ ਸੀਸ ਦੇਂਦਾ ਤੇ ਸਿੱਖ ਮਗਰੋਂ ,

Posted by Hira Singh Fateh on Sunday, September 9, 2018

ਇਸ ਮੌਕੇ ਸੰਗਤਾਂ ਨੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਂਦਿਆਂ ਰਾਤ ਨੂੰ ਆਤਿਸ਼ਬਾਜ਼ੀ ਕੀਤੀ, ਜਿਸ ਦਾ ਨਜ਼ਾਰਾ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ‘ਚ ਵੀ ਦਿਖਿਆ ਜੋ ਕਿ ਅਦਭੁਤ ਅਤੇ ਦੇਖਣਯੋਗ ਸੀ। ਵੱਡੀ ਗਿਣਤੀ ‘ਚ ਸੰਗਤਾਂ ਨੇ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸ੍ਰੀ ਹਰਿਮੰਦਰ ਸਾਹਿਬ ਵਿਖੇ 10 ਸਤੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਫੁੱਲਾਂ ਨਾਲ ਅਨੋਖੀ ਸਜਾਵਟ ਕੀਤੀ ਗਈ ਹੈ।ਜਾਣਕਾਰੀ ਮੁਤਾਬਕ ਦਿੱਲੀ, ਕਲੱਕਤਾ ਦੇ ਕਾਰੀਗਰਾਂ ਵਲੋਂ ਲਾਲ, ਚਿੱਟੇ, ਪੀਲੇ ਫੁੱਲਾਂ ਨਾਲ ਅਦਭੁੱਦ ਸਜਾਵਟ ਕਰਕੇ ਅਨੋਖੀ ਕਾਰੀਗਰੀ ਕੀਤੀ ਗਈ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਕੀਨੀਆ ਤੋਂ 80-85 ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਇਆ ਗਿਆ ਹੈ, ਜਿਸ ਨਾਲ ਦਰਬਾਰ ਸਾਹਿਬ ਦਾ ਕੋਨਾ-ਕੋਨਾ ਮਹਿਕ ਉੱਠਿਆ ਹੈ। ਦੱਸਿਆ ਜਾ ਰਿਹਾ ਹੈ ਫੁੱਲਾ ਦੀ ਸੇਵਾ ਕੇ.ਕੇ. ਸ਼ਰਮਾ ਵਲੋਂ ਕੀਤੀ ਗਈ ਹੈ। ਗੁਰੂ ਦੇ ਸਿਖ ਸ਼ੇਅਰ ਕਰੋ II ਹਿੰਦੂ ਵੀਰ ਨੇ ਕੀਤੀ ਫੁੱਲਾਂ ਦੇ ਸੇਵਾ II ਵਿਦੇਸ਼ੀ ਫੁੱਲਾਂ ਨਾਲ ਸਜੇ ਸ੍ਰੀ ਹਰਿਮੰਦਰ ਸਾਹਿਬ ਦੇ ਕਰੋ ਅਲੌਕਿਕ ਦਰਸ਼ਨ I

Read More...

Uncategorized

ਫੋਜੀ ਵੀਰ ਦੇ ਮੱਥੇ ਵਿਚ ਵੱਜੀ ਗੋਲੀ ਫਿਰ ਵੀ ਹੱਸਦਾ ਮਾਂ ਦਾ ਸ਼ੇਰ ਪੁੱਤ

ਫੋਜੀ ਵੀਰਾ ਦੀ ਕਹਾਣੀ So ਦੋਸਤੋ ਵਧੀਆ ਲਗੀ ਤਾਂ shear ਜਰੂਰ ਕਰਨਾ,ਸਾਰੀ ਜਿੰਦਗੀ ਲੰਘ ਗਈ ਏ ਦੇਖਦੇ ਤਾਰਾ ਨੂੰ ਦਿਨੇ ਜੰਗਲਾ ਚ ਰਹੀਏ ਰਾਤੀ ਕੂਚ ਪਹਾੜਾ ਨੂੰ
ਛਡਦੇ ਨਹੀਉ ਮੋਰਚਾ ਬਿਨਾ ਸਾਹਬ ਦੇ ਆਰਡਰ ਤੋਂ ਆਪਣਾ ਹਾਲ ਸੁਨਾਵੇ ਮਾਏ ਤੇਰਾ ਪੁਤ ਫੋਜੀ ਬਾਰਡਰ ਤੋਂ ,ਨਾ ਹੀ ਕੋਈ ਟੀਕਾਣਾ ਸਾਡਾ ਵਿੱਚ ਜੰਗਲਾ ਦੇ ਵਸਦੇ ਆ
ਰੋਈਏ ਅੰਦਰੋ ਅੰਦਰੀ ਉਤੋ ਉਤੋ ਹਸਦੇ ਆ ,ਸੋਣਾ ਪੈਂਦਾ ਪੱਥਰਾ ਤੇ ਬਿਨਾ ਹੀ ਚਾਦਰ ਤੋ ,

ਫੋਜੀ ਵੀਰ ਦੇ ਮੱਥੇ ਵਿਚ ਵੱਜੀ ਗੋਲੀ ਫਿਰ ਵੀ ਹੱਸਦਾ ਮਾਂ ਦਾ ਸ਼ੇਰ ਪੁੱਤ

Posted by ਦੇਸ ਦੇ ਰਾਖੇ ਫੋਜੀ ਵੀਰ on Friday, May 11, 2018

ਆਪਣਾ ਹਾਲ਼਼ ਸੁਨਾਵੇ ………………ਨਾ ਹੀ ਕੋਈ ਦੀਵਾਲੀ ਸਾਡੀ ਨਾ ਹੀ ਹੋਲੀ ਏ ਮੁਲ ਪੈਂਦਾ ਏ ਸਾਡਾ ਜਦ ਚਲਦੀ ਗੋਲੀ ਏ ,ਕਰਦੇ ਪੂਰਾ ਮਾਣ ਨੇ ਤੇਰੇ ਜਵਾਨ ਬਹਾਦਰ ਤੋਂ ਆਪਣਾ ਹਾਲ ਸੁਨਾਵੇ…………ਦਿਲ ਕਰਦਾ ਏ ਮਾਏ ਤੇਰੇ ਪੈਰ ਚੁੰਮਨ ਨੂੰ ਮੋਕਾ ਮਿਲਜੇ ਬਾਪੂ ਦੀ ਫੜ ਉਂਗਲ ਘੁੰਮਣ ਨੂੰ ,ਵਜਦੇ ਦੇਖ ਸਲੂਟ ਤਿਰੰਗੇ ਚ ਲਪੇਟੇ ਬਹਾਦਰ,ਤੋਂ ਆਪਣਾ ਹਾਲ ਸੁਨਾਵੇ ਮਾਏ ਤੇਰਾ ਪੁੱਤ ਫੋਜੀ ਬਾਰਡਰ ਤੋ.Fauji Vira’s story So friends liked it, but doing it, the whole life has passed. The star watching this day will stay in the woods for the night,Do not give up without a limb, tell your story from the order of your father, your son is from the border, nor any vaccine comes out of the forest in us.Let’s roam in front of the roi, and sleep without sleeping without hearing anything ……………… Neither do Diwali nor our Holi be it, when our firing is completed, your honor is done by your youth Be brave, tell your own story ………… heart-to-you-your-feet kiss, you will get a glimpse of Bapu’s swing finger, to see the bellows plated in the salute tricolor.

Read More...