Post

ਤੇਲ ਅਤੇ ਹਲਦੀ ਇਨ੍ਹਾਂ ਬੀਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

ਖਾਣੇ ‘ਚ ਹਲਦੀ ਅਤੇ ਸਰੋਂ ਦੇ ਤੇਲ ਦੀ ਵਰਤੋਂ ਤਾਂ ਹਰ ਘਰ ‘ਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾ ਸਿਰਫ ਖਾਣੇ ਲਈ ਸਗੋਂ ਆਯੁਰਵੇਦ ‘ਚ ਵੀ ਕੀਤੀ ਜਾਂਦੀ ਹੈ। ਸਾਡੀ ਸਿਹਤ ਲਈ ਇਹ ਦੋਵੇ ਹੀ ਬੇਹੱਦ ਫਾਇਦੇਮੰਦ ਹੁੰਦੇ ਹਨ ਅਤੇ ਇਹ ਕਈ ਬੀਮਾਰੀਆਂ ਤੋਂ ਸਾਨੂੰ ਬਚਾਉਂਦੇ ਹਨ। ਆਓ ਜਾਣਦੇ ਹਾਂ ਕਿਵੇਂ ਹਲਦੀ ਅਤੇ ਤੇਲ ਨੂੰ ਮਿਲਾ ਕੇ ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ।ਆਓ ਜਾਣੇਦ ਹਾਂ ਇਸ ਬਾਰੇ ਇਸ ਤਰ੍ਹਾਂ ਬਣਾਓ ਤੇਲ ਅਤੇ ਹਲਦੀ ਦੀ ਪੇਸਟ ਤੇਲ ਅਤੇ ਹਲਦੀ ਦੀ ਪੇਸਟ ਨੂੰ ਤੁਸੀਂ ਬਹੁਤ ਹੀ ਆਸਾਨੀ ਨਾਲ ਆਪਣੇ ਘਰ ‘ਚ ਹੀ ਬਣਾ ਸਕਦੇ ਹੋ। ਇਕ ਚੱਮਚ ਹਲਦੀ ਨਾਲ ਤੁਸੀਂ ਦੋ ਚੱਮਚ ਸਰੋਂ ਦੇ ਤੇਲ ਨੂੰ ਮਿਲਾ ਲਓ ਅਤੇ ਇਸ ਨੂੰ ਹਲਕਾ ਕੋਸਾ ਕਰੋ ਅਤੇ ਰੋਜ਼ਾਨਾ ਇਸ ਦੀ ਵਰਤੋਂ ਕਰੋ।ਹਲਦੀ ਅਤੇ ਤੇਲ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ:1 ਹਾਰਟ ਅਟੈਕ ਹਾਰਟ ਅਟੈਕ ਵਰਗੀ ਗੰਭੀਰ ਬੀਮਾਰੀ ਦੀ ਮੁੱਖ ਵਜ੍ਹਾ ਹੈ ਸਰੀਰ ‘ਚ ਕੋਲੈਸਟਰੋਲ ਦਾ ਵਧਣਾ। ਜੇ ਤੁਸੀਂ ਨਿਯਮਿਤ ਰੂਪ ‘ਚ ਹਲਦੀ ਅਤੇ ਤੇਲਦੇ ਮਿਸ਼ਰਣ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਹਾਰਟ ਅਟੈਕ ਦੀ ਸਮੱਸਿਆ ਤੋਂ ਬਚ ਸਕਦੇ ਹੋ।2.ਕੈਂਸਰ ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਬਚਣ ਲਈ ਅਤੇ ਕੈਂਸਰ ਨੂੰ ਵਧਣ ਤੋਂ ਰੋਕਣ ਲਈ ਹਲਦੀ ਅਤੇ ਤੇਲ ਦੀ ਪੇਸਟ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਜਦੋਂ ਹਲਦੀ ਅਤੇ ਤੇਲ ਆਪਸ ‘ਚ ਮਿਲਦੇ ਹਨ ਤਾਂ ਉਦੋਂ ਇਸ ‘ਚ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਜਿਸ ਨਾਲ ਕੈਂਸਰ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ।3.ਸਰੀਰ’ਚ ਦਰਦ ਅਤੇ ਸੋਜ ਜੇ ਤੁਸੀਂ ਸਰੀਰ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਹਲਦੀ ਅਤੇ ਤੇਲ ਦੇ ਮਿਸ਼ਰਣ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਤੁਸੀਂ ਸਰੀਰ ਦੇ ਦਰਦ ਨੂੰ ਘੱਟ ਕਰ ਸਕਦੇ ਹੋ।ਇਸ ਤੋਂ ਇਲਾਵਾ ਇਹ ਮਿਸ਼ਰਣ ਸੋਜ ਅਤੇ ਦਰਦ ਨੂੰ ਖਤਮ ਕਰ ਦਿੰਦਾ ਹੈ।4.ਅਸਥਮਾ ਉਹ ਲੋਕ ਜੋ ਅਸਥਮਾ ਦੀ ਸਮੱਸਿਆ ਨਾਲ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਤੇਲ ਅਤੇ ਹਲਦੀ ਦੇ ਮਿਸ਼ਰਣ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਅਸਥਮਾ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ।5.ਚਿਹਰੇ’ਤੇ ਨਿਖਾਰ ਹਲਦੀ ਅਤੇ ਤੇਲ ਦੇ ਮਿਸ਼ਰਣ ਦੀ ਨਿਯਮਿਤ ਵਰਤੋਂ ਕਰਨ ਨਾਲ ਤੁਸੀਂ ਚਮੜੀ ਨਾਲ ਸਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਜਿਸ ਨਾਲ ਤੁਹਾਡੇ ਚਿਹਰੇ ‘ਤੇ ਨਿਖਾਰ ਆਉਂਦਾ ਹੈ।6.ਕਬਜ਼ ਅਤੇ ਪੇਟ ਦੀ ਸਮੱਸਿਆ ਅਕਸਰ ਲੋਕ ਕਬਜ਼ ਅਤੇ ਗੈਸ ‘ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਦੇ ਇਲਾਵਾ ਜੇ ਤੁਸੀਂ ਤੇਲ ਅਤੇ ਹਲਦੀ ਨਾਲ ਬਣੇ ਮਿਸ਼ਰਣ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਕਬਜ਼ ਅਤੇ ਪੇਟ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।

Read More...

Post

ਲੈਣ-ਦੇਣ ਹੋਵੇਗਾ ਆਸਾਨ, RBI ਨੇ ਦਿੱਤੀ ਵੱਡੀ ਰਾਹਤ

ਡਿਜੀਟਲ ਲੈਣ-ਦੇਣ ਨੂੰ ਆਸਾਨ ਬਣਾਉਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਡੈਬਿਟ ਕਾਰਡ ਟ੍ਰਾਂਜੈਕਸ਼ਨ ‘ਤੇ ਚਾਰਜ ‘ਚ ਅਹਿਮ ਬਦਲਾਅ ਕੀਤੇ ਹਨ। ਰਿਜ਼ਰਵ ਬੈਂਕ ਨੇ ਮਰਚੈਂਟ ਡਿਸਕਾਊਂਟ ਰੇਟ (ਐੱਮ. ਡੀ. ਆਰ.) ਯਾਨੀ ਉਹ ਚਾਰਜ ਜੋ ਬੈਂਕ ਕਾਰਡ ਜ਼ਰੀਏ ਪੇਮੈਂਟ ‘ਤੇ ਵਸੂਲਦੇ ਹਨ, ਨੂੰ ਤਰਕਸੰਗਤ ਕਰ ਦਿੱਤਾ ਹੈ। ਇਸ ਨਾਲ ਦੁਕਾਨਦਾਰਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਹੁਣ ਕਾਰਡ ਜ਼ਰੀਏ ਪੇਮੈਂਟ ਸਵੀਕਾਰ ਕਰਨ ‘ਤੇ ਬੈਂਕਾਂ ਵੱਲੋਂ ਉਨ੍ਹਾਂ ਕੋਲੋਂ ਜ਼ਿਆਦਾ ਚਾਰਜ ਨਹੀਂ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਗਾਹਕਾਂ ਨੂੰ ਇਹ ਫਾਇਦਾ ਹੋਵੇਗਾ ਕਿ ਜੇਕਰ ਕਿਸੇ ਖਰੀਦਦਾਰੀ ਦਾ ਭੁਗਤਾਨ ਉਹ ਡੈਬਿਟ ਕਾਰਡ ਜ਼ਰੀਏ ਕਰਨਗੇ ਤਾਂ ਦੁਕਾਨਦਾਰਾਂ ਵੱਲੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ ਭਾਰਤੀ ਰਿਜ਼ਰਵ ਬੈਂਕ ਨੇ ਨਵੀਂ ਵਿਵਸਥਾ ਤਹਿਤ ਦੁਕਾਨਦਾਰਾਂ ਨੂੰ ਦੋ ਸ਼੍ਰੇਣੀ ‘ਚ ਵੰਡਿਆ ਹੈ। ਪਹਿਲੀ ਸ਼੍ਰੇਣੀ ਤਹਿਤ ਛੋਟੇ ਦੁਕਾਨਦਾਰ ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 20 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਡੈਬਿਟ ਕਾਰਡ ਜ਼ਰੀਏ ਹੋਏ ਟ੍ਰਾਂਜੈਕਸ਼ਨ ‘ਤੇ ਸਿਰਫ 0.40 ਚਾਰਜ ਦੇਣਾ ਹੋਵੇਗਾ। ਇਸ ਦੇ ਇਲਾਵਾ ਵਧ ਤੋਂ ਵਧ ਚਾਰਜ ਦੀ ਲਿਮਟ 200 ਰੁਪਏ ਰੱਖੀ ਗਈ ਹੈ। ਦੂਜੇ ਸ਼ਬਦਾਂ ‘ਚ 50,000 ਰੁਪਏ ਤੋਂ ਉਪਰ ਸਾਰੀਆਂ ਡੈਬਿਟ ਕਾਰਡ ਪੇਮੈਂਟ ‘ਤੇ ਦੁਕਾਨਦਾਰਾਂ ਨੂੰ ਸਿਰਫ 200 ਰੁਪਏ ਹੀ ਦੇਣੇ ਪੈਣਗੇ। ਇਸ ਦੇ ਇਲਾਵਾ ਕਵਿੱਕ ਰਿਸਪਾਂਸ ਕੋਡ ਯਾਨੀ ਕਿਊ. ਆਰ. ਕੋਡ ਜ਼ਰੀਏ ਭੁਗਤਾਨ ਸਵੀਕਾਰ ਕਰਨ ‘ਤੇ ਚਾਰਜ 0.30 ਫੀਸਦੀ ਹੋਵੇਗਾ ਅਤੇ ਇਸ ‘ਤੇ ਵੀ ਵਧ ਤੋਂ ਵਧ ਲਿਮਟ 200 ਰੁਪਏ ਰੱਖੀ ਗਈ ਹੈ।ਉੱਥੇ ਹੀ ਵੱਡੇ ਦੁਕਾਨਦਾਰ ਯਾਨੀ ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 20 ਲੱਖ ਰੁਪਏ ਤੋਂ ਉਪਰ ਹੈ, ਉਨ੍ਹਾਂ ਨੂੰ ਡੈਬਿਟ ਕਾਰਡ ਜ਼ਰੀਏ ਹੋਣ ਵਾਲੀ ਪੇਮੈਂਟ ‘ਤੇ 0.90 ਫੀਸਦੀ ਚਾਰਜ ਦੇਣਾ ਹੋਵੇਗਾ। ਵੱਡੇ ਦੁਕਾਨਦਾਰਾਂ ਲਈ ਵਧ ਤੋਂ ਵਧ ਚਾਰਜ ਲਿਮਟ 1,000 ਰੁਪਏ ਰੱਖੀ ਗਈ ਹੈ। ਹਾਲਾਂਕਿ ਕਿਊ. ਆਰ. ਕੋਡ ਜ਼ਰੀਏ ਪੇਮੈਂਟ ਸਵੀਕਾਰ ਕਰਨ ‘ਤੇ ਚਾਰਜ ਹੋਰ ਵੀ ਘੱਟ 0.80 ਫੀਸਦੀ ਹੋਵੇਗਾ ਪਰ ਵਧ ਤੋਂ ਵਧ ਲਿਮਟ 1000 ਰੁਪਏ ਹੀ ਰਹੇਗੀ। ਯਾਨੀ ਕਿਊ. ਆਰ. ਜ਼ਰੀਏ ਪੇਮੈਂਟ ਲੈਣ ‘ਤੇ ਅਜਿਹੇ ਕਾਰੋਬਾਰੀਆਂ ਨੂੰ ਹੁਣ 0.80 ਫੀਸਦੀ ਚਾਰਜ ਹੀ ਬੈਂਕਾਂ ਨੂੰ ਦੇਣਾ ਹੋਵੇਗਾ, ਜੋ ਪ੍ਰਤੀ ਲੈਣ-ਦੇਣ ਵਧ ਤੋਂ ਵਧ 1000 ਰੁਪਏ ਤੋਂ ਜ਼ਿਆਦਾ ਨਹੀਂ ਹੋ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਇਹ ਹੁਕਮ 1 ਜਨਵਰੀ ਤੋਂ ਲਾਗੂ ਹੋ ਜਾਣਗੇ ਅਤੇ ਇਹ ਪੱਕਾ ਕਰਨਾ ਬੈਂਕਾਂ ਦੀ ਜਿੰਮੇਵਾਰੀ ਹੋਵੇਗੀ ਕਿ ਦੁਕਾਨਦਾਰਾਂ ਕੋਲੋਂ ਵਸੂਲਿਆ ਜਾ ਰਿਹਾ ਐੱਮ. ਡੀ. ਆਰ. ਯਾਨੀ ਚਾਰਜ ਤੈਅ ਲਿਮਟ ਤੋਂ ਜ਼ਿਆਦਾ ਨਾ ਹੋਵੇ।

Read More...

Post

ਆਲਟੋ ਤੋਂ ਲੈ ਕੇ ਆਡੀ ਤਕ ‘ਤੇ ਭਾਰੀ ਛੋਟ

ਸਾਲ ਦੇ ਅਖੀਰ ‘ਚ ਸੇਲ (ਵਿਕਰੀ) ਵਧਾਉਣ ਲਈ ਕਾਰ ਨਿਰਮਾਤਾ ਆਲਟੋ ਤੋਂ ਲੈ ਕੇ ਆਡੀ ਤਕ ਭਾਰੀ ਛੋਟ ਅਤੇ ਕਈ ਤਰ੍ਹਾਂ ਦੇ ਆਫਰ ਦੇ ਰਹੇ ਹਨ। ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਜ਼ ਅਤੇ ਆਡੀ ਸਾਲ ਖਤਮ ਹੋਣ ਦੇ ਮੱਦੇਨਜ਼ਰ ਆਪਣੇ ਕਾਰ ਕਾਰੋਬਾਰ ਨੂੰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੇ ਡਿਸਕਾਊਂਟ ਦੇ ਰਹੇ ਹਨ। ਕੰਪਨੀਆਂ ਲਈ ਨਵੇਂ ਸਾਲ ‘ਚ ਪਿਛਲੇ ਸਾਲ ਦੀਆਂ ਬਣੀਆਂ ਕਾਰਾਂ ਵੇਚਣਾ ਮੁਸ਼ਕਿਲ ਹੁੰਦਾ ਹੈ। ਇਹੀ ਕਾਰਨ ਹੈ ਕਿ ਕੰਪਨੀਆਂ ਸਟਾਕ ਕੱਢਣ ਲਈ ਸਾਲ ਦੇ ਅਖੀਰ ‘ਚ ਭਾਰੀ ਛੋਟ ਦਿੰਦੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਆਪਣੀਆਂ ਆਲੋਟ, ਵੈਗਨ ਆਰ, ਸਵਿਫਟ, ਸੈਲੇਰੀਓ, ਅਰਟਿਗਾ ਅਤੇ ਸਿਆਜ਼ ‘ਤੇ ਛੋਟ ਦੇ ਰਹੀ ਹੈ।ਆਲਟੋ ‘ਤੇ ਕੰਪਨੀ ਵੱਲੋਂ 35,000 ਰੁਪਏ ਦੀ ਛੋਟ ਅਤੇ ਹੋਰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਆਲਟੋ 800 ਦੀ ਕੀਮਤ 2.40 ਲੱਖ ਰੁਪਏ ਅਤੇ ਆਲਟੋ ਕੇ-10 ਦੀ ਕੀਮਤ 3.26 ਲੱਖ ਰੁਪਏ ਤੋਂ ਸ਼ੁਰੂ ਹੈ। ਇਸ ਤਰ੍ਹਾਂ ਵੈਗਨ ਆਰ ‘ਤੇ 30 ਤੋਂ 40 ਹਜ਼ਾਰ ਰੁਪਏ, ਸਵਿਫਟ ‘ਤੇ 15,000 ਤੋਂ 25,000 ਰੁਪਏ ਅਤੇ ਸਿਆਜ਼ ‘ਤੇ 90,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਹਾਲਾਂਕਿ ਕੰਪਨੀ ਦੀ ਜ਼ਿਆਦਾ ਵਿਕਣ ਵਾਲੀ ਕਾਰ ਬਰੇਜ਼ਾ ਅਤੇ ਬਲੇਨੋ ‘ਤੇ ਕੋਈ ਛੋਟ ਨਹੀਂ ਦਿੱਤੀ ਜਾ ਰਹੀ ਹੈ। ਇਹ ਫਾਇਦੇ ਨਕਦ ਛੋਟ, ਮੁਫਤ ਐਕਸੈਸਰੀਜ਼ ਅਤੇ ਬੀਮਾ ਆਦਿ ਦੇ ਰੂਪ ‘ਚ ਦਿੱਤੇ ਜਾ ਰਹੇ ਹਨ। ਦਿੱਲੀ ‘ਚ ਮਾਰੂਤੀ ਮਾਰੂਤੀ ਸੁਜ਼ੂਕੀ ਦੇ ਇਕ ਡੀਲਰ ਨੇ ਕਿਹਾ ਕਿ ਪਿਛਲੇ ਸਾਲ ਛੋਟ ਦੇ ਬਾਵਜੂਦ ਵਿਕਰੀ ਘੱਟ ਰਹੀ। ਨੋਟਬੰਦੀ ਕਾਰਨ ਲੋਕਾਂ ਕੋਲ ਨਕਦੀ ਦੀ ਕਮੀ ਸੀ, ਜਿਸ ਕਾਰਨ ਕਈ ਲੋਕਾਂ ਨ ਨੇ ਖਰੀਦ ਦਾ ਵਿਚਾਰ ਟਾਲ ਦਿੱਤਾ ਸੀ। ਇਸ ਸਾਲ ਅਸੀਂ ਚੰਗੀ ਵਿਕਰੀ ਦੀ ਉਮੀਦ ਕਰ ਰਹੇ ਹਾਂ ਕੋਰੀਆਈ ਕੰਪਨੀ ਹੁੰਡਈ ‘ਦਸੰਬਰ ਡਿਲਾਈਟ’ ਆਫਰ ਲੈ ਕੇ ਆਈ ਹੈ। ਕੰਪਨੀ ਈਆਨ ‘ਤੇ 65,000 ਰੁਪਏ ਤਕ ਦੀ ਛੋਟ ਦੇ ਰਹੀ ਹੈ, ਜਦੋਂ ਕਿ ਪਿਛਲੇ ਸਾਲ ਦਸੰਬਰ ‘ਚ 55,000 ਰੁਪਏ ਛੋਟ ਦਿੱਤੀ ਗਈ ਸੀ। ਇਸੇ ਤਰ੍ਹਾਂ ਗ੍ਰੈਂਡ ਆਈ-10 ‘ਤੇ ਤਕਰੀਬਨ 80,000 ਰੁਪਏ ਤਕ ਦੀ ਛੋਟ ਪੇਸ਼ਕਸ਼ ਕੀਤੀ ਗਈ ਹੈ। ਅਲੀਟ ਆਈ-20 ‘ਤੇ 40,000 ਤੋਂ 55,000 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਨਵੀਂ ਐਕਸੈਂਟ ‘ਤੇ 60,000 ਰੁਪਏ ਤਕ ਦੀ ਛੋਟ ਦਿੱਤੀ ਗਈ ਹੈ। ਹਾਲਾਂਕਿ ਨਵੀਂ ਵਰਨਾ ਅਤੇ ਕਰੇਟਾ ‘ਤੇ ਕਈ ਛੋਟ ਨਹੀਂ ਹੈ। ਇਸ ਸਾਲ ਹੈਕਸਾ, ਟਿਗੋਰ ਅਤੇ ਨੈਕਸਾਨ ਲਿਆਉਣ ਵਾਲੀ ਟਾਟਾ ਮੋਟਰਜ਼ ਟਿਗੋਰ ਸੇਡਾਨ ‘ਤੇ 32,000 ਰੁਪਏ ਤਕ ਅਤੇ ਹੈਕਸਾ ਐੱਸ. ਯੂ. ਵੀ. ‘ਤੇ 78,000 ਰੁਪਏ ਤਕ ਦੀ ਛੋਟ ਦੇ ਰਹੀ ਹੈ। ਟਿਆਗੋ ‘ਤੇ ਵੀ 26,000 ਰੁਪਏ ਦੀ ਛੋਟ ਮਿਲ ਰਹੀ ਹੈ। ਟਾਟਾ ਮੋਟਰਜ਼ ਦੇ ਇਕ ਅਧਿਕਾਰੀ ਨੇ ਕਿਹਾ ਕਿ ਤਿਉਹਾਰੀ ਮੌਸਮ ਦੌਰਾਨ ਗਾਹਕਾਂ ਦੀ ਸ਼ਾਨਦਾਰ ਪ੍ਰਤੀਕਿਰਿਆ ਦੇਖੀ ਗਈ। ਅਸੀਂ ਚਾਹੁੰਦੇ ਹਾਂ ਕਿ ਇਸ ਸਾਲ ਦੇ ਅਖੀਰ ‘ਚ ਮੈਗਾ ਆਫਰ ਮੈਕਸ ਸੈਲੀਬ੍ਰੇਸ਼ਨ ਮੁਹਿੰਮ ਨੂੰ ਵੀ ਉਸੇ ਤਰ੍ਹਾਂ ਦੀ ਪ੍ਰਤੀਕਿਰਿਆ ਮਿਲੇ। ਉਨ੍ਹਾਂ ਨੇ ਕਿਹਾ ਟਾਟਾ ਮੋਟਰਜ਼ ਵੱਲੋਂ ਹੋਰ ਵੀ ਕਈ ਆਫਰ ਦਿੱਤੇ ਜਾ ਰਹੇ ਹਨ। ਇਸ ਦੇ ਇਲਾਵਾ ਸਫਾਰੀ ਸਟ੍ਰੋਮ ‘ਤੇ ਇਕ ਲੱਖ ਰੁਪਏ ਤਕ ਦਾ ਆਫਰ ਦਿੱਤਾ ਜਾ ਰਿਹਾ ਹੈ।ਉੱਥੇ ਹੀ ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਆਡੀ ਆਪਣੇ ਕਿਯੂ-3 ਮਾਡਲ ‘ਤੇ 3.41 ਲੱਖ ਰੁਪਏ ਦੀ ਨਕਦ ਛੋਟ ਦੇ ਰਹੀ ਹੈ। ਇਸ ਕਾਰ ਦੀ ਕੀਮਤ 29.99 ਲੱਖ ਰੁਪਏ ਹੈ। ਇਸੇ ਤਰ੍ਹਾਂ ਆਡੀ ਏ-3 ‘ਤੇ 5 ਲੱਖ ਰੁਪਏ ਅਤੇ ਆਡੀ ਏ-6 ‘ਤੇ 8.85 ਲੱਖ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੰਪਨੀ 2017 ‘ਚ ਕਾਰ ਖਰੀਦ ਕੇ 2019 ਤੋਂ ਪੇਮੈਂਟ ਸ਼ੁਰੂ ਕਰਨ ਦਾ ਬਦਲ ਵੀ ਦੇ ਰਹੀ ਹੈ।

Read More...

Post

ਧਰਨੇ ‘ਤੇ ਬੈਠੇ ਸੁਖਬੀਰ ਅਤੇ ਮਜੀਠੀਆ

ਮੱਲਾਂਵਾਲਾ ‘ਚ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪੱਥਰਬਾਜ਼ੀ ਤੋਂ ਬਾਅਦ ਅਕਾਲੀਆਂ ‘ਤੇ ਮਾਮਲਾ ਦਰਜ ਕਰਨ ਦੇ ਵਿਰੋਧ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਵਰਕਰਾਂ ਨਾਲ ਮਿਲ ਕੇ ਧਰਨਾ ਦਿੱਤਾ।ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਜ਼ਿਲੇ ਦੇ ਮੱਲਾਂਵਾਲਾ ਅਤੇ ਮੱਖੂ ਨਗਰ ਪੰਚਾਇਤ ਦੀਆਂ ਚੋਣਾਂ ਲਈ ਬੁੱਧਵਾਰ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਥਾਨਕ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸ਼ੈਅ ‘ਤੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਵਾਉਣ ਅਤੇ ਨੋ-ਡਯੂਜ ਲੈਣ ਲਈ ਅਬਜ਼ਰਵਰ ਨੂੰ ਮਿਲਣ ਜਾ ਰਹੇ ਸਨ ਕਿ ਅਕਾਲੀ ਆਗੂਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਨਾਲ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਅਤੇ ਵਰਦੇਵ ਸਿੰਘ ਨੋਨੀ ਮਾਨ ਇਸ ਘਟਨਾ ‘ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਮਾਰਨ ਲਈ ਕਾਂਗਰਸੀਆਂ ਨੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ। ਇਸ ਗੱਲ ਦਾ ਪੁਖਤਾ ਸਬੂਤ ਮੈਮੋਰੰਡਮ ਸਮੇਤ ਕਮਿਸ਼ਨਰ ਨੂੰ ਸੌਂਪ ਦਿੱਤਾ ਗਿਆ ਹੈ।ਜ਼ੀਰਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਆਗੂ ਇਸ ਘਟਨਾ ਦੇ ਸਮੇਂ ਮੌਕੇ ‘ਤੇ ਮੌਜੂਦ ਸਨ। ਇਸ ਮਾਮਲੇ ‘ਚ ਪੁਲਸ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ, ਸਾਬਕਾ ਅਕਾਲੀ ਵਿਧਾਇਕ ਹਰੀ ਸਿੰਘ ਜ਼ੀਰਾ ਦੇ ਪੁੱਤਰ ਅਵਤਾਰ ਸਿੰਘ ਮੀਣਾ, ਵਰਦੇਵ ਸਿੰਘ ਨੋਨੀ ਮਾਨ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ। ਇਸ ਗੱਲ ਦਾ ਵਿਰੋਧ ਕਰਨ ਲਈ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਐੱਸ. ਐੱਸ. ਪੀ. ਦਫਤਰ ਦੇ ਸਾਹਮਣੇ ਆਪਣੇ ਅਕਾਲੀ ਵਰਕਰਾਂ ਨਾਲ ਧਰਨੇ ‘ਤੇ ਬੈਠ ਗਏ ਹਨ।ਮੱਲਾਂਵਾਲਾ ‘ਚ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪੱਥਰਬਾਜ਼ੀ ਤੋਂ ਬਾਅਦ ਅਕਾਲੀਆਂ ‘ਤੇ ਮਾਮਲਾ ਦਰਜ ਕਰਨ ਦੇ ਵਿਰੋਧ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਵਰਕਰਾਂ ਨਾਲ ਮਿਲ ਕੇ ਧਰਨਾ ਦਿੱਤਾ।ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਜ਼ਿਲੇ ਦੇ ਮੱਲਾਂਵਾਲਾ ਅਤੇ ਮੱਖੂ ਨਗਰ ਪੰਚਾਇਤ ਦੀਆਂ ਚੋਣਾਂ ਲਈ ਬੁੱਧਵਾਰ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਥਾਨਕ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸ਼ੈਅ ‘ਤੇ ਨਾਮਜ਼ਦਗੀ ਪੱਤਰ ਦਾਖਲ ਨਾ ਕਰਵਾਉਣ ਅਤੇ ਨੋ-ਡਯੂਜ ਲੈਣ ਲਈ ਅਬਜ਼ਰਵਰ ਨੂੰ ਮਿਲਣ ਜਾ ਰਹੇ ਸਨ ਕਿ ਅਕਾਲੀ ਆਗੂਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਨਾਲ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਅਤੇ ਵਰਦੇਵ ਸਿੰਘ ਨੋਨੀ ਮਾਨ ਇਸ ਘਟਨਾ ‘ਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਮਾਰਨ ਲਈ ਕਾਂਗਰਸੀਆਂ ਨੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ। ਇਸ ਗੱਲ ਦਾ ਪੁਖਤਾ ਸਬੂਤ ਮੈਮੋਰੰਡਮ ਸਮੇਤ ਕਮਿਸ਼ਨਰ ਨੂੰ ਸੌਂਪ ਦਿੱਤਾ ਗਿਆ ਹੈ।ਜ਼ੀਰਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਆਗੂ ਇਸ ਘਟਨਾ ਦੇ ਸਮੇਂ ਮੌਕੇ ‘ਤੇ ਮੌਜੂਦ ਸਨ। ਇਸ ਮਾਮਲੇ ‘ਚ ਪੁਲਸ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ, ਸਾਬਕਾ ਅਕਾਲੀ ਵਿਧਾਇਕ ਹਰੀ ਸਿੰਘ ਜ਼ੀਰਾ ਦੇ ਪੁੱਤਰ ਅਵਤਾਰ ਸਿੰਘ ਮੀਣਾ, ਵਰਦੇਵ ਸਿੰਘ ਨੋਨੀ ਮਾਨ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ। ਇਸ ਗੱਲ ਦਾ ਵਿਰੋਧ ਕਰਨ ਲਈ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਐੱਸ. ਐੱਸ. ਪੀ. ਦਫਤਰ ਦੇ ਸਾਹਮਣੇ ਆਪਣੇ ਅਕਾਲੀ ਵਰਕਰਾਂ ਨਾਲ ਧਰਨੇ ‘ਤੇ ਬੈਠ ਗਏ ਹਨ।

Read More...

Post

ਹੁਣ ਘਰ ਬੈਠੇ ਖੋਲ੍ਹ ਸਕੋਗੇ ਇਹ ਖਾਤਾ, 7.8 ਫੀਸਦੀ ਮਿਲੇਗਾ ਵਿਆਜ

ਜੇਕਰ ਤੁਸੀਂ ਆਪਣੇ ਪੈਸੇ ਨੂੰ ਅਜਿਹੀ ਜਗ੍ਹਾ ਨਿਵੇਸ਼ ਕਰਨਾ ਚਾਹੁੰਦੇ ਹੋ ਜਿੱਥੇ ਵਿਆਜ ਸਭ ਤੋਂ ਮਿਲਦਾ ਹੋਵੇ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਹੁਣ ਤੁਸੀਂ ਪੀ. ਪੀ. ਐੱਫ. ਖਾਤਾ ਬਿਨਾਂ ਬੈਂਕ ਗਏ ਘਰ ਬੈਠੇ ਖੋਲ੍ਹ ਸਕਦੇ ਹੋ। ਹਾਲਾਂਕਿ ਇਹ ਸੁਵਿਧਾ ਸਿਰਫ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਪੇਸ਼ ਕੀਤੀ ਗਈ ਹੈ। ਨਿੱਜੀ ਖੇਤਰ ਦੇ ਇਸ ਦਿੱਗਜ ਬੈਂਕ ਨੇ ਪੀ. ਪੀ. ਐੱਫ. ਖਾਤਾ ਆਨਲਾਈਨ ਖੋਲ੍ਹਣ ਦੀ ਸੁਵਿਧਾ ਸ਼ੁਰੂ ਕੀਤੀ ਹੈ। ਇਸ ਨਵੀਂ ਸਹੂਲਤ ਨਾਲ, ਗਾਹਕਾਂ ਨੂੰ ਬੈਂਕ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਨਾ ਹੀ ਪੀ. ਪੀ. ਐੱਫ. ਖਾਤੇ ਲਈ ਕੋਈ ਦਸਤਾਵੇਜ਼ ਜਮ੍ਹਾ ਕਰਾਉਣੇ ਪੈਣਗੇ। ਉਹ ਹੁਣ ਇੰਟਰਨੈੱਟ ਅਤੇ ਮੋਬਾਇਲ ਬੈਂਕਿੰਗ ਜ਼ਰੀਏ ਕਿਤੇ ਵੀ ਅਤੇ ਕਿਸੇ ਵੀ ਸਮੇਂ ਪੀ. ਪੀ. ਐੱਫ ਖਾਤਾ ਖੋਲ੍ਹ ਸਕਦੇ ਹਨ। ਪੀ. ਪੀ. ਐੱਫ. ਬਚਤ ਸਕੀਮਾਂ ‘ਚੋਂ ਸਭ ਤੋਂ ਵਧ ਪ੍ਰਸਿੱਧ ਹੈ ਅਤੇ ਮੌਜੂਦਾ ਸਮੇਂ ਇਸ ‘ਤੇ 7.8 ਫੀਸਦੀ ਵਿਆਜ ਮਿਲਦਾ ਹੈ। ਇਸ ਦੇ ਨਾਲ ਹੀ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ ਇਸ ਤੋਂ ਹੋਣ ਵਾਲੀ ਵਿਆਜ ਆਮਦਨ ‘ਤੇ ਕੋਈ ਟੈਕਸ ਨਹੀਂ ਹੈ, ਜਦੋਂ ਕਿ ਐੱਫ. ਡੀ. ‘ਤੇ ਵਿਆਜ ਕਮਾਈ 10,000 ਤੋਂ ਉਪਰ ਹੋਣ ‘ਤੇ ਟੈਕਸ ਲੱਗਦਾ ਹੈ। ਪੀ. ਪੀ. ਐੱਫ. ਖਾਤੇ ‘ਚ ਘੱਟੋ-ਘੱਟ 500 ਰੁਪਏ ਅਤੇ ਵਧ ਤੋਂ ਵਧ 1,50,000 ਰੁਪਏ ਇਕ ਮਾਲੀ ਵਰ੍ਹੇ ‘ਚ ਜਮ੍ਹਾ ਕਰਾਏ ਜਾ ਸਕਦੇ ਹਨ। ਹਾਲਾਂਕਿ ਪੀ. ਪੀ. ਐੱਫ. ਖਾਤਾ 15 ਸਾਲ ਤਕ ਲਈ ਹੁੰਦਾ ਹੈ ਪਰ 7ਵੇਂ ਸਾਲ ‘ਚ ਥੋੜ੍ਹੇ ਪੈਸੇ ਕਢਵਾਏ ਜਾ ਸਕਦੇ ਹਨ।ਆਈ. ਸੀ. ਆਈ. ਸੀ. ਆਈ. ਬੈਂਕ ਨੇ ਕਿਹਾ ਕਿ ਉਸ ਨੇ ਪੀ. ਪੀ. ਐੱਫ. ਖਾਤੇ ਪੂਰੀ ਤਰ੍ਹਾਂ ਆਨਲਾਈਨ ਖੋਲ੍ਹਣ ਲਈ ਵਿੱਤ ਮੰਤਰਾਲੇ ਨਾਲ ਮਿਲ ਕੇ ਕੰਮ ਕੀਤਾ ਹੈ। ਬੈਂਕ ਨੇ ਕਿਹਾ ਕਿ ਆਈ. ਸੀ. ਆਈ. ਸੀ. ਆਈ. ਬੈਂਕ ਦੇਸ਼ ਦਾ ਪਹਿਲਾ ਬੈਂਕ ਹੈ, ਜਿਸ ਨੇ ਪੀ. ਪੀ. ਐੱਫ. ਖਾਤੇ ਲਈ ਪੂਰੀ ਤਰ੍ਹਾਂ ਪੇਪਰ ਰਹਿਤ ਅਤੇ ਡਿਜੀਟਲ ਪ੍ਰਕਿਰਿਆ ਪੇਸ਼ ਕੀਤੀ ਹੈ। ਇਹ ਬਚਤ ਸਕੀਮ ਸ਼ੁਰੂ ਕਰਨ ਲਈ ਤੁਸੀਂ ਇੰਟਰਨੈੱਟ ਬੈਂਕਿੰਗ ‘ਚ ‘ਮਾਈ ਅਕਾਊਂਟ’ ‘ਤੇ ਕਲਿੱਕ ਕਰਕੇ ਪੀ. ਪੀ. ਐੱਫ. ਖਾਤਾ ਖੋਲ੍ਹ ਸਕਦੇ ਹੋ। ਮੋਬਾਇਲ ਬੈਂਕਿੰਗ ਜ਼ਰੀਏ ਵੀ ਇਹ ਖਾਤਾ ਖੋਲ੍ਹਿਆ ਜਾ ਸਕਦਾ ਹੈ। ਇਸ ‘ਚ ਤੁਹਾਨੂੰ ਆਪਣਾ ਪੈਨ ਅਤੇ ਆਧਾਰ ਨੰਬਰ ਵੀ ਭਰਨਾ ਹੋਵੇਗਾ। ਉੱਥੇ ਹੀ, ਪੀ. ਪੀ. ਐੱਫ. ਖਾਤਾ ਕੁਝ ਸਕਿੰਟਾਂ ‘ਚ ਹੀ ਬਣ ਜਾਵੇਗਾ ਅਤੇ ਪੀ. ਪੀ. ਐੱਫ. ਖਾਤਾ ਨੰਬਰ ਗਾਹਕ ਨੂੰ ਉਸ ਵੇਲੇ ਮਿਲ ਜਾਵੇਗਾ। ਗਾਹਕ ਦੀ ਸੁਵਿਧਾ ਵਾਸਤੇ ਉਸ ਨੂੰ ਪੀ. ਪੀ. ਐੱਫ. ਦੀ ਸਾਲਾਨਾ ਸਟੇਟਮੈਂਟ ਇੰਟਰਨੈੱਟ ਬੈਂਕਿੰਗ ‘ਤੇ ਦਿੱਤੀ ਜਾਵੇਗੀ।

Read More...

Post

5 ਸਾਲਾ ਬੱਚੀ ਨੂੰ ਬੋਰੀ ‘ਚ ਬੰਦ ਕਰਕੇ ਕੁੱਟਣ ਵਾਲੀ ਮਤਰੇਈ ਮਾਂ ਗ੍ਰਿਫਤਾਰ

ਚੰਡੀਗੜ੍ਹ (ਸੁਸ਼ੀਲ) : ਸੈਕਟਰ-29 ‘ਚ 5 ਸਾਲ ਦੀ ਬੱਚੀ ਨੂੰ ਬੋਰੀ ‘ਚ ਬੰਦ ਕਰਕੇ ਬੁਰੀ ਤਰ੍ਹਾਂ ਕੁੱਟਣ ਵਾਲੀ ਮਤਰੇਈ ਮਾਂ ਜਸਪ੍ਰੀਤ ਕੌਰ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਬੱਚੀ ਨੂੰ ਕੁੱਟਣ ਦੀ ਵੀਡੀਓ ਉਸ ਦੇ ਭਰਾ ਨੇ ਬਣਾ ਲਈ ਸੀ ਅਤੇ ਇਸ ਤੋਂ ਬਾਅਦ ਬੱਚਿਆਂ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਮਤਰੇਈ ਮਾਂ ਫਰਾਰ ਹੋ ਗਈ ਸੀ। ਇਸ ਮਾਮਲੇ ਦੀ ਸ਼ਿਕਾਇਤ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੂੰ ਵੀ ਕੀਤੀ ਗਈ ਹੈ। ਮੇਨਕਾ ਗਾਂਧੀ ਨੇ ਪੂਰੇ ਮਾਮਲੇ ‘ਤੇ ਚੰਡੀਗੜ੍ਹ ਦੇ ਡੀ. ਜੀ. ਪੀ ਤੇਜਿੰਦਰ ਸਿੰਘ ਲੂਥਰਾ ਅਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਤੋਂ ਰਿਪੋਰਟ ਮੰਗੀ ਸੀ।ਚੰਡੀਗੜ੍ਹ (ਸੁਸ਼ੀਲ) : ਸੈਕਟਰ-29 ‘ਚ 5 ਸਾਲ ਦੀ ਬੱਚੀ ਨੂੰ ਬੋਰੀ ‘ਚ ਬੰਦ ਕਰਕੇ ਬੁਰੀ ਤਰ੍ਹਾਂ ਕੁੱਟਣ ਵਾਲੀ ਮਤਰੇਈ ਮਾਂ ਜਸਪ੍ਰੀਤ ਕੌਰ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਬੱਚੀ ਨੂੰ ਕੁੱਟਣ ਦੀ ਵੀਡੀਓ ਉਸ ਦੇ ਭਰਾ ਨੇ ਬਣਾ ਲਈ ਸੀ ਅਤੇ ਇਸ ਤੋਂ ਬਾਅਦ ਬੱਚਿਆਂ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਮਤਰੇਈ ਮਾਂ ਫਰਾਰ ਹੋ ਗਈ ਸੀ। ਇਸ ਮਾਮਲੇ ਦੀ ਸ਼ਿਕਾਇਤ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੂੰ ਵੀ ਕੀਤੀ ਗਈ ਹੈ। ਮੇਨਕਾ ਗਾਂਧੀ ਨੇ ਪੂਰੇ ਮਾਮਲੇ ‘ਤੇ ਚੰਡੀਗੜ੍ਹ ਦੇ ਡੀ. ਜੀ. ਪੀ ਤੇਜਿੰਦਰ ਸਿੰਘ ਲੂਥਰਾ ਅਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਤੋਂ ਰਿਪੋਰਟ ਮੰਗੀ ਸੀ।ਚੰਡੀਗੜ੍ਹ (ਸੁਸ਼ੀਲ) : ਸੈਕਟਰ-29 ‘ਚ 5 ਸਾਲ ਦੀ ਬੱਚੀ ਨੂੰ ਬੋਰੀ ‘ਚ ਬੰਦ ਕਰਕੇ ਬੁਰੀ ਤਰ੍ਹਾਂ ਕੁੱਟਣ ਵਾਲੀ ਮਤਰੇਈ ਮਾਂ ਜਸਪ੍ਰੀਤ ਕੌਰ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਬੱਚੀ ਨੂੰ ਕੁੱਟਣ ਦੀ ਵੀਡੀਓ ਉਸ ਦੇ ਭਰਾ ਨੇ ਬਣਾ ਲਈ ਸੀ ਅਤੇ ਇਸ ਤੋਂ ਬਾਅਦ ਬੱਚਿਆਂ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਮਤਰੇਈ ਮਾਂ ਫਰਾਰ ਹੋ ਗਈ ਸੀ। ਇਸ ਮਾਮਲੇ ਦੀ ਸ਼ਿਕਾਇਤ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੂੰ ਵੀ ਕੀਤੀ ਗਈ ਹੈ। ਮੇਨਕਾ ਗਾਂਧੀ ਨੇ ਪੂਰੇ ਮਾਮਲੇ ‘ਤੇ ਚੰਡੀਗੜ੍ਹ ਦੇ ਡੀ. ਜੀ. ਪੀ ਤੇਜਿੰਦਰ ਸਿੰਘ ਲੂਥਰਾ ਅਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਤੋਂ ਰਿਪੋਰਟ ਮੰਗੀ ਸੀ।

Read More...

Post

ਬੁੱਧਵਾਰ ਨੂੰ ਵੀ ਇੰਡੀਆ ਨਹੀਂ ਪਹੁੰਚੀ ਅਮਰੀਕਾ ‘ਚ ਕਤਲ ਕੀਤੇ ਗਏ ਸੰਦੀਪ ਦੀ ਮ੍ਰਿਤਕ ਦੇਹ

ਬੀਤੇ ਦਿਨੀਂ ਜੈਕਸਨ ਸਿਟੀ (ਅਮਰੀਕਾ) ‘ਚ ਗੋਲੀ ਮਾਰ ਕੇ ਕਤਲ ਕੀਤੇ ਗਏ ਪ੍ਰਵਾਸੀ ਪੰਜਾਬੀ ਸੰਦੀਪ ਸਿੰਘ ਦੀ ਲਾਸ਼ ਬੁੱਧਵਾਰ ਨੂੰ ਵੀ ਇੰਡੀਆ ਨਹੀਂ ਪਹੁੰਚੀ। ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ-1 ਬੜਿੰਗ ਰੋਡ ਦੀਪ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਹੁਣ ਵੀਰਵਾਰ ਸ਼ਾਮ 6.20 ਵਜੇ ਏਅਰ ਇੰਡੀਆ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚ ਜਾਵੇਗੀ, ਜਿਸ ਦੇ ਬਾਅਦ ਰਾਤ 10 ਵਜੇ ਰਾਤ ਤੱਕ ਸੰਦੀਪ ਦੀ ਲਾਸ਼ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚਣ ਦੀ ਉਮੀਦ ਹੈ।ਰਾਮਾਮੰਡੀ ਥਾਣੇ ‘ਚ ਮੁਣਸ਼ੀ ਦੇ ਅਹੁਦੇ ‘ਤੇ ਤਾਇਨਾਤ ਬਲਵਿੰਦਰ ਸਿੰਘ ਅਨੁਸਾਰ ਸੰਦੀਪ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ 12.30 ਵਜੇ ਰਾਮ ਬਾਗ ਦੀਪ ਨਗਰ ‘ਚ ਹੋਵੇਗਾ। ਸੰਦੀਪ ਦੀ ਸਵ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ ਤੋਂ 11 ਵਜੇ ਸ਼ਮਸ਼ਾਨਘਾਟ ਲਈ ਰਵਾਨਾ ਹੋਵੇਗੀ।ਬੀਤੇ ਦਿਨੀਂ ਜੈਕਸਨ ਸਿਟੀ (ਅਮਰੀਕਾ) ‘ਚ ਗੋਲੀ ਮਾਰ ਕੇ ਕਤਲ ਕੀਤੇ ਗਏ ਪ੍ਰਵਾਸੀ ਪੰਜਾਬੀ ਸੰਦੀਪ ਸਿੰਘ ਦੀ ਲਾਸ਼ ਬੁੱਧਵਾਰ ਨੂੰ ਵੀ ਇੰਡੀਆ ਨਹੀਂ ਪਹੁੰਚੀ। ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ-1 ਬੜਿੰਗ ਰੋਡ ਦੀਪ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਹੁਣ ਵੀਰਵਾਰ ਸ਼ਾਮ 6.20 ਵਜੇ ਏਅਰ ਇੰਡੀਆ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚ ਜਾਵੇਗੀ, ਜਿਸ ਦੇ ਬਾਅਦ ਰਾਤ 10 ਵਜੇ ਰਾਤ ਤੱਕ ਸੰਦੀਪ ਦੀ ਲਾਸ਼ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚਣ ਦੀ ਉਮੀਦ ਹੈ।ਰਾਮਾਮੰਡੀ ਥਾਣੇ ‘ਚ ਮੁਣਸ਼ੀ ਦੇ ਅਹੁਦੇ ‘ਤੇ ਤਾਇਨਾਤ ਬਲਵਿੰਦਰ ਸਿੰਘ ਅਨੁਸਾਰ ਸੰਦੀਪ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ 12.30 ਵਜੇ ਰਾਮ ਬਾਗ ਦੀਪ ਨਗਰ ‘ਚ ਹੋਵੇਗਾ। ਸੰਦੀਪ ਦੀ ਸਵ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ ਤੋਂ 11 ਵਜੇ ਸ਼ਮਸ਼ਾਨਘਾਟ ਲਈ ਰਵਾਨਾ ਹੋਵੇਗੀ।ਬੀਤੇ ਦਿਨੀਂ ਜੈਕਸਨ ਸਿਟੀ (ਅਮਰੀਕਾ) ‘ਚ ਗੋਲੀ ਮਾਰ ਕੇ ਕਤਲ ਕੀਤੇ ਗਏ ਪ੍ਰਵਾਸੀ ਪੰਜਾਬੀ ਸੰਦੀਪ ਸਿੰਘ ਦੀ ਲਾਸ਼ ਬੁੱਧਵਾਰ ਨੂੰ ਵੀ ਇੰਡੀਆ ਨਹੀਂ ਪਹੁੰਚੀ। ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ-1 ਬੜਿੰਗ ਰੋਡ ਦੀਪ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਹੁਣ ਵੀਰਵਾਰ ਸ਼ਾਮ 6.20 ਵਜੇ ਏਅਰ ਇੰਡੀਆ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚ ਜਾਵੇਗੀ, ਜਿਸ ਦੇ ਬਾਅਦ ਰਾਤ 10 ਵਜੇ ਰਾਤ ਤੱਕ ਸੰਦੀਪ ਦੀ ਲਾਸ਼ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚਣ ਦੀ ਉਮੀਦ ਹੈ।ਰਾਮਾਮੰਡੀ ਥਾਣੇ ‘ਚ ਮੁਣਸ਼ੀ ਦੇ ਅਹੁਦੇ ‘ਤੇ ਤਾਇਨਾਤ ਬਲਵਿੰਦਰ ਸਿੰਘ ਅਨੁਸਾਰ ਸੰਦੀਪ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ 12.30 ਵਜੇ ਰਾਮ ਬਾਗ ਦੀਪ ਨਗਰ ‘ਚ ਹੋਵੇਗਾ। ਸੰਦੀਪ ਦੀ ਸਵ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ ਤੋਂ 11 ਵਜੇ ਸ਼ਮਸ਼ਾਨਘਾਟ ਲਈ ਰਵਾਨਾ ਹੋਵੇਗੀ।

Read More...

Post

ਨਗਰ ਨਿਗਮ ਚੋਣਾਂ ਦੇ ਕਾਰਨ GNDU ਨੇ ਪ੍ਰੀਖਿਆਵਾਂ ਕੀਤੀਆਂ ਮੁਅੱਤਲ

ਅੰਮ੍ਰਿਤਸਰ— ਨਗਰ-ਨਿਗਮ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਨੇ 8,9,16 ਦਸੰਬਰ ਨੂੰ ਹੋਣ ਵਾਲੀਆਂ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ 8,9 ਅਤੇ 16 ਨੂੰ ਰਿਹਰਸਲ ਦੇ ਚਲਦਿਆਂ ਯੂਨੀਵਰਸਿਟੀ ਨੇ ਉਕਤ ਪੀ੍ਰਖਿਆਵਾਂ ਨੂੰ ਮੁਅੱਤਲ ਕੀਤਾ ਹੈ। ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਅੰਮ੍ਰਿਤਸਰ— ਨਗਰ-ਨਿਗਮ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਨੇ 8,9,16 ਦਸੰਬਰ ਨੂੰ ਹੋਣ ਵਾਲੀਆਂ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ 8,9 ਅਤੇ 16 ਨੂੰ ਰਿਹਰਸਲ ਦੇ ਚਲਦਿਆਂ ਯੂਨੀਵਰਸਿਟੀ ਨੇ ਉਕਤ ਪੀ੍ਰਖਿਆਵਾਂ ਨੂੰ ਮੁਅੱਤਲ ਕੀਤਾ ਹੈ। ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਅੰਮ੍ਰਿਤਸਰ— ਨਗਰ-ਨਿਗਮ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਨੇ 8,9,16 ਦਸੰਬਰ ਨੂੰ ਹੋਣ ਵਾਲੀਆਂ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ 8,9 ਅਤੇ 16 ਨੂੰ ਰਿਹਰਸਲ ਦੇ ਚਲਦਿਆਂ ਯੂਨੀਵਰਸਿਟੀ ਨੇ ਉਕਤ ਪੀ੍ਰਖਿਆਵਾਂ ਨੂੰ ਮੁਅੱਤਲ ਕੀਤਾ ਹੈ। ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਅੰਮ੍ਰਿਤਸਰ— ਨਗਰ-ਨਿਗਮ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਨੇ 8,9,16 ਦਸੰਬਰ ਨੂੰ ਹੋਣ ਵਾਲੀਆਂ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ 8,9 ਅਤੇ 16 ਨੂੰ ਰਿਹਰਸਲ ਦੇ ਚਲਦਿਆਂ ਯੂਨੀਵਰਸਿਟੀ ਨੇ ਉਕਤ ਪੀ੍ਰਖਿਆਵਾਂ ਨੂੰ ਮੁਅੱਤਲ ਕੀਤਾ ਹੈ। ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਅੰਮ੍ਰਿਤਸਰ— ਨਗਰ-ਨਿਗਮ ਚੋਣਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੱਲ ਰਹੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਹੈ। ਯੂਨੀਵਰਸਿਟੀ ਨੇ 8,9,16 ਦਸੰਬਰ ਨੂੰ ਹੋਣ ਵਾਲੀਆਂ ਸਾਰੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ 8,9 ਅਤੇ 16 ਨੂੰ ਰਿਹਰਸਲ ਦੇ ਚਲਦਿਆਂ ਯੂਨੀਵਰਸਿਟੀ ਨੇ ਉਕਤ ਪੀ੍ਰਖਿਆਵਾਂ ਨੂੰ ਮੁਅੱਤਲ ਕੀਤਾ ਹੈ। ਯੂਨੀਵਰਸਿਟੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਵੀਂਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

Read More...

Post

ਘਰ ਦੀ ਇਸ ਦਿਸ਼ਾ ‘ਚ ਹੈ ਰਾਕਸ਼ਸਾਂ ਦਾ ਵਾਸ, ਸਹੀ ਮਾਰਗਦਰਸ਼ਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ

ਕੁਦਰਤ ਤੋਂ ਸਾਰਿਆਂ ਨੂੰ ਵੀ ਚੰਗੀਆਂ ਵਸਤੂਆਂ ਲੈਣ ਦਾ ਅਧਿਕਾਰ ਹੈ। ਉਂਝ ਵੈਸੇ ਵੀ ਤੁਸੀਂ ਦੇਖੋ ਤਾਂ ਚੰਗੇ-ਚੰਗੇ ਫੁੱਲ ਚੰਪਾ, ਚਮੇਲੀ, ਚਾਫਾ ਸਾਨੂੰ ਖੁਸ਼ਬੂਦਾਰ ਫੁੱਲ ਅਤੇ ਖੁਸ਼ਬੂ ਦਿੰਦੇ ਹਨ। ਇਨ੍ਹਾਂ ਖੁਸ਼ਬੂਆਂ ਨਾਲ ਮਨ ਖੁਸ਼ ਹੋ ਜਾਂਦਾ ਹੈ। ਸਾਡੀ ਕੁਦਰਤ ਕਿੰਨੇ ਹੀ ਅਨੋਖੇ ਅਤੇ ਰਹੱਸਾਂ ਨਾਲ ਭਰੀ ਹੋਈ ਹੈ। ਇਸ ਨੂੰ ਹੀ ਬ੍ਰਹਮ ਸੰਪਤੀ ਕਿਹਾ ਜਾਂਦਾ ਹੈ। ਕਿਸੇ ਨੂੰ ਵੀ ਬਦਬੂ ਪਸੰਦ ਨਹੀਂ ਹੁੰਦੀ। ਪਹਿਲਾਂ ਲੋਕ ਘਰ ‘ਚ ਭੋਜਨ ਖਾ ਕੇ ਬਾਹਰ ਟਾਇਲੇਟ ਜਾਂਦੇ ਸੀ ਪਰ ਹੁਣ ਬਾਹਰ ਭੋਜਨ ਖਾ ਕੇ ਆਉਂਦੇ ਹਨ ਅਤੇ ਟਾਇਲੇਟ ਘਰ ‘ਚ ਕਰਦੇ ਹਨ। ਇਹ ਪਰਿਵਰਤਨ ਹੋਇਆ ਹੈ।ਜੇਕਰ ਟਾਇਲੇਟ ਦੀ ਠੀਕ ਦਿਸ਼ਾ ਨਾ ਹੋਵੇ ਤਾਂ ਨਾ ਜਾਣੇ ਕਿਹੜੀ-ਕਿਹੜੀ ਬੀਮਾਰੀ ਤੁਹਾਡੇ ਤੱਕ ਲਿਆ ਸਕਦੀ ਹੈ। ਇਸ ਲਈ ਇਨ੍ਹਾਂ 50 ਸਾਲਾਂ ‘ਚ ਬੀਮਾਰੀਆਂ ਦੀ ਗਿਣਤੀ ਵਧੀ ਹੈ।ਦੱਖਣ ਨੂੰ ਯਮ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਦਿਸ਼ਾ ‘ਚ ਟਾਇਲੇਟ ਬਣਾ ਕੇ ਗਲਤ ਊਰਜਾ ਨੂੰ ਉੱਥੇ ਹੀ ਖਤਮ ਕਰ ਸਰਦੇ ਹੋ ਅਤੇ ਕਰਨਾ ਵੀ ਚਾਹੁੰਦੇ ਹੋ। ਇਸ ਦਿਸ਼ਾ ‘ਚ ਟਾਇਲੇਟ ਹੋਣਾ ਸ਼ੁੱਭ ਹੁੰਦਾ ਹੈ। ਮਲ-ਮੂਤਰ ਨੂੰ ਅਸ਼ੁੱਭ ਊਰਜਾ ਕਿਹਾ ਜਾਂਦਾ ਹੈ। ਜੇਕਰ ਇਸ ਦੱਖਣ ਦੇ ਮੱਧ ‘ਚ ਬਣਾ ਕੇ ਘਰ ਦੀ ਸ਼ੁੱਭ ਊਰਜਾ ਨੂੰ ਹਾਨੀ ਨਹੀਂ ਹੁੰਦੀ ਹੈ, ਇਸ ਲਈ ਵਾਸਤੂਸ਼ਾਸਤਰ ਦੇ ਹਿਸਾਬ ਨਾਲ ਜੇਕਰ ਤੁਸੀਂ ਟਾਇਲੇਟ ਦਾ ਚੋਣ ਕਰਨਾ ਚਾਹੁੰਦੇ ਹੋ ਤਾਂ ਦੱਖਣ-ਮੱਧ ‘ਚ ਨਿਸ਼ਚਿਤ ਹੋ ਕੇ ਤੁਹਾਨੂੰ ਇਸ ਦਾ ਨਿਰਮਾਣ ਕਰਨਾ ਚਾਹੀਦਾ ਹੈ। ਗਲਤ ਊਰਜਾ ਨੂੰ ਸਹੀ ਸਥਾਪਿਤ ਕਰਨ ਨਾਲ ਉਸ ਦਾ ਗਲਤ ਨਤੀਜਾ ਜਾਤਕ ਨੂੰ ਨਹੀਂ ਭੋਗਣਾ ਪਵੇ ਇਹੀ ਤਾਂ ਇਸ ਵਾਸਤੂ ਸ਼ਾਸਤਰ ਦੀ ਮਹਿਮਾ ਕਿਹਾ ਜਾਂਦਾ ਹੈ। ਸਿਰਫ ਠੀਕ ਮਾਰਗ ਦਰਸ਼ਨ ਜ਼ਿੰਦਗੀ ਨੂੰ ਬਦਲ ਸਕਦਾ ਹੈ।ਕੁਦਰਤ ਤੋਂ ਸਾਰਿਆਂ ਨੂੰ ਵੀ ਚੰਗੀਆਂ ਵਸਤੂਆਂ ਲੈਣ ਦਾ ਅਧਿਕਾਰ ਹੈ। ਉਂਝ ਵੈਸੇ ਵੀ ਤੁਸੀਂ ਦੇਖੋ ਤਾਂ ਚੰਗੇ-ਚੰਗੇ ਫੁੱਲ ਚੰਪਾ, ਚਮੇਲੀ, ਚਾਫਾ ਸਾਨੂੰ ਖੁਸ਼ਬੂਦਾਰ ਫੁੱਲ ਅਤੇ ਖੁਸ਼ਬੂ ਦਿੰਦੇ ਹਨ। ਇਨ੍ਹਾਂ ਖੁਸ਼ਬੂਆਂ ਨਾਲ ਮਨ ਖੁਸ਼ ਹੋ ਜਾਂਦਾ ਹੈ। ਸਾਡੀ ਕੁਦਰਤ ਕਿੰਨੇ ਹੀ ਅਨੋਖੇ ਅਤੇ ਰਹੱਸਾਂ ਨਾਲ ਭਰੀ ਹੋਈ ਹੈ। ਇਸ ਨੂੰ ਹੀ ਬ੍ਰਹਮ ਸੰਪਤੀ ਕਿਹਾ ਜਾਂਦਾ ਹੈ। ਕਿਸੇ ਨੂੰ ਵੀ ਬਦਬੂ ਪਸੰਦ ਨਹੀਂ ਹੁੰਦੀ। ਪਹਿਲਾਂ ਲੋਕ ਘਰ ‘ਚ ਭੋਜਨ ਖਾ ਕੇ ਬਾਹਰ ਟਾਇਲੇਟ ਜਾਂਦੇ ਸੀ ਪਰ ਹੁਣ ਬਾਹਰ ਭੋਜਨ ਖਾ ਕੇ ਆਉਂਦੇ ਹਨ ਅਤੇ ਟਾਇਲੇਟ ਘਰ ‘ਚ ਕਰਦੇ ਹਨ। ਇਹ ਪਰਿਵਰਤਨ ਹੋਇਆ ਹੈ।ਜੇਕਰ ਟਾਇਲੇਟ ਦੀ ਠੀਕ ਦਿਸ਼ਾ ਨਾ ਹੋਵੇ ਤਾਂ ਨਾ ਜਾਣੇ ਕਿਹੜੀ-ਕਿਹੜੀ ਬੀਮਾਰੀ ਤੁਹਾਡੇ ਤੱਕ ਲਿਆ ਸਕਦੀ ਹੈ। ਇਸ ਲਈ ਇਨ੍ਹਾਂ 50 ਸਾਲਾਂ ‘ਚ ਬੀਮਾਰੀਆਂ ਦੀ ਗਿਣਤੀ ਵਧੀ ਹੈ।ਦੱਖਣ ਨੂੰ ਯਮ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਦਿਸ਼ਾ ‘ਚ ਟਾਇਲੇਟ ਬਣਾ ਕੇ ਗਲਤ ਊਰਜਾ ਨੂੰ ਉੱਥੇ ਹੀ ਖਤਮ ਕਰ ਸਰਦੇ ਹੋ ਅਤੇ ਕਰਨਾ ਵੀ ਚਾਹੁੰਦੇ ਹੋ। ਇਸ ਦਿਸ਼ਾ ‘ਚ ਟਾਇਲੇਟ ਹੋਣਾ ਸ਼ੁੱਭ ਹੁੰਦਾ ਹੈ। ਮਲ-ਮੂਤਰ ਨੂੰ ਅਸ਼ੁੱਭ ਊਰਜਾ ਕਿਹਾ ਜਾਂਦਾ ਹੈ। ਜੇਕਰ ਇਸ ਦੱਖਣ ਦੇ ਮੱਧ ‘ਚ ਬਣਾ ਕੇ ਘਰ ਦੀ ਸ਼ੁੱਭ ਊਰਜਾ ਨੂੰ ਹਾਨੀ ਨਹੀਂ ਹੁੰਦੀ ਹੈ, ਇਸ ਲਈ ਵਾਸਤੂਸ਼ਾਸਤਰ ਦੇ ਹਿਸਾਬ ਨਾਲ ਜੇਕਰ ਤੁਸੀਂ ਟਾਇਲੇਟ ਦਾ ਚੋਣ ਕਰਨਾ ਚਾਹੁੰਦੇ ਹੋ ਤਾਂ ਦੱਖਣ-ਮੱਧ ‘ਚ ਨਿਸ਼ਚਿਤ ਹੋ ਕੇ ਤੁਹਾਨੂੰ ਇਸ ਦਾ ਨਿਰਮਾਣ ਕਰਨਾ ਚਾਹੀਦਾ ਹੈ। ਗਲਤ ਊਰਜਾ ਨੂੰ ਸਹੀ ਸਥਾਪਿਤ ਕਰਨ ਨਾਲ ਉਸ ਦਾ ਗਲਤ ਨਤੀਜਾ ਜਾਤਕ ਨੂੰ ਨਹੀਂ ਭੋਗਣਾ ਪਵੇ ਇਹੀ ਤਾਂ ਇਸ ਵਾਸਤੂ ਸ਼ਾਸਤਰ ਦੀ ਮਹਿਮਾ ਕਿਹਾ ਜਾਂਦਾ ਹੈ। ਸਿਰਫ ਠੀਕ ਮਾਰਗ ਦਰਸ਼ਨ ਜ਼ਿੰਦਗੀ ਨੂੰ ਬਦਲ ਸਕਦਾ ਹੈ।

Read More...

Post

ਬੇਟਾ ਅੱਜ ਚਲਾਉਂਦਾ ਹੈ 97 ਲੱਖ ਦੀ ਆਡੀ ਕਾਰ, ਇੰਝ ਬਦਲੀ ਕਿਸਮਤ

ਨਵੀਂ ਦਿੱਲੀ, (ਬਿਊਰੋ)— ਰਵਿੰਦਰ ਜਡੇਜਾ ਭਾਰਤੀ ਕ੍ਰਿਕਟ ਟੀਮ ਦੇ ਅਹਿਮ ਖਿਡਾਰੀ ਹਨ। ਜਡੇਜਾ ਅੱਜ ਕ੍ਰਿਕਟ ਸੈਲੀਬ੍ਰਿਟੀ ਬਣ ਗਏ ਹਨ। ਜਡੇਜਾ ਸਿੰਪਲ ਫੈਮਿਸੀ ਤੋਂ ਆਉਂਦੇ ਸਨ ਅਤੇ ਉਨ੍ਹਾਂ ਦਾ ਬਚਪਨ ਵੀ ਮੁਸ਼ਕਲਾਂ ‘ਚ ਬਿਤਿਆ। ਰਵਿੰਦਰ ਜਡੇਜਾ ਦੇ ਪਿਤਾ ਇਕ ਪ੍ਰਾਈਵੇਟ ਕੰਪਨੀ ‘ਚ ਸਕਿਓਰਿਟੀ ਗਾਰਡ ਸਨ, ਜਦਕਿ ਮਾਂ ਨਰਸ ਸੀ। ਰਖਦੇ ਹਨ 2 ਆਡੀ ਕਾਰ ਜਡੇਜਾ ਦੇ ਕਾਰ ਕੁਲੈਕਸ਼ਨ ‘ਚ ਦੋ ਆਡੀ ਕਾਰ ਹਨ। 2016 ‘ਚ ਉਨ੍ਹਾਂ ਦੇ ਸਹੁਰੇ ਨੇ ਉਨ੍ਹਾਂ ਨੂੰ ਆਡੀ ਕਿਊ 7 ਗਿਫਟ ਕੀਤੀ ਸੀ। ਇਸ ਦੀ ਕੀਮਤ 97 ਲੱਖ ਰੁਪਏ ਹੈ। ਇਸ ਤੋਂ ਪਹਿਲਾਂ ਤੋਂ ਜਡੇਜਾ ਦੇ ਕੋਲ ਆਡੀ ਕਿਊ 3 ਕਾਰ ਸੀ। ਕਾਰ ਤੋਂ ਇਲਾਵਾ ਉਨ੍ਹਾਂ ਨੂੰ ਘੋੜਿਆਂ ਦਾ ਵੀ ਸ਼ੌਕ ਹੈ। ਜਡੇਜਾ ਦੇ ਫਾਰਮ ਹਾਊਸ ‘ਚ ਕਈ ਸ਼ਾਨਦਾਰ ਘੋੜੇ ਹਨ।ਇੰਝ ਸ਼ੁਰੂ ਹੋਇਆ ਕ੍ਰਿਕਟ ਕਰੀਅਰ ਜਡੇਜਾ ਨੂੰ 2002 ‘ਚ ਪਹਿਲੀ ਵਾਰ ਸੌਰਾਸ਼ਟਰ ਦੀ ਅੰਡਰ-14 ਟੀਮ ‘ਚ ਖੇਡਣ ਦਾ ਮੌਕਾ ਮਿਲਿਆ। ਮਹਾਰਾਸ਼ਟਰ ਦੇ ਖਿਲਾਫ ਪਹਿਲੇ ਹੀ ਮੈਚ ‘ਚ ਉਨ੍ਹਾਂ ਨੇ 87 ਦੌੜਾਂ ਬਣਾਈਆਂ ਅਤੇ 4 ਵਿਕਟ ਵੀ ਝਟਕੇ। 15 ਸਾਲ ਦੀ ਉਮਰ ‘ਚ ਹੀ ਉਹ ਸੌਰਾਸ਼ਟਰ ਦੀ ਅੰਡਰ-19 ਟੀਮ ‘ਚ ਆ ਗਏ ਸਨ। ਇਸੇ ਫਾਰਮੈਟ ‘ਚ ਉਨ੍ਹਾਂ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਵੀ ਲਗਾਇਆ ਸੀ।ਵਿਰਾਟ ਦੇ ਨਾਲ ਖੇਡਿਆ ਵਰਲਡ ਕੱਪ ਦਸੰਬਰ, 2005 ‘ਚ ਉਨ੍ਹਾਂ ਨੇ ਕਈ ਚੰਗੀਆਂ ਪਰਫਾਰਮੈਂਸ ਦੇ ਬਾਅਦ ਵਰਲਡ ਕੱਪ-19 ਟੀਮ ‘ਚ ਜਗ੍ਹਾ ਬਣਾ ਲਈ। ਜਿੱਥੇ ਜਡੇਜਾ ਨੇ ਪਹਿਲੇ ਆਸਟਰੇਲੀਆ (4 ਵਿਕਟ) ਅਤੇ ਫਿਰ ਪਾਕਿਸਤਾਨ (ਤਿੰਨ ਵਿਕਟ) ਦੇ ਖਿਲਾਫ ਜ਼ਬਰਦਸਤ ਪਰਫਾਰਮੈਂਸ ਦਿੱਤੀ।2008 ‘ਚ ਵੀ ਜਡੇਜਾ ਅੰਡਰ-19 ਵਰਲਡ ਕੱਪ ਟੀਮ ਦੇ ਮੈਂਬਰ ਸਨ, ਜਿਸ ਦੇ ਕਪਤਾਨ ਵਿਰਾਟ ਕੋਹਲੀ ਸੀ। ਇਹ ਟੀਮ ਵਰਲਡ ਕੱਪ ਚੈਂਪੀਅਨ ਰਹੀ ਸੀ।ਫਰਵਰੀ 2009 ‘ਚ ਉਨ੍ਹਾਂ ਨੂੰ ਟੀਮ ਇੰਡੀਆ ਦੇ ਲਈ ਵਨਡੇ ਅਤੇ ਟੀ-20 ਖੇਡਣ ਦਾ ਮੌਕਾ ਮਿਲਿਆ। ਜਡੇਜਾ ਨੇ 2012 ‘ਚ ਟੈਸਟ ਡੈਬਿਊ ਕੀਤਾ ਸੀ।ਨਵੀਂ ਦਿੱਲੀ, (ਬਿਊਰੋ)— ਰਵਿੰਦਰ ਜਡੇਜਾ ਭਾਰਤੀ ਕ੍ਰਿਕਟ ਟੀਮ ਦੇ ਅਹਿਮ ਖਿਡਾਰੀ ਹਨ। ਜਡੇਜਾ ਅੱਜ ਕ੍ਰਿਕਟ ਸੈਲੀਬ੍ਰਿਟੀ ਬਣ ਗਏ ਹਨ। ਜਡੇਜਾ ਸਿੰਪਲ ਫੈਮਿਸੀ ਤੋਂ ਆਉਂਦੇ ਸਨ ਅਤੇ ਉਨ੍ਹਾਂ ਦਾ ਬਚਪਨ ਵੀ ਮੁਸ਼ਕਲਾਂ ‘ਚ ਬਿਤਿਆ। ਰਵਿੰਦਰ ਜਡੇਜਾ ਦੇ ਪਿਤਾ ਇਕ ਪ੍ਰਾਈਵੇਟ ਕੰਪਨੀ ‘ਚ ਸਕਿਓਰਿਟੀ ਗਾਰਡ ਸਨ, ਜਦਕਿ ਮਾਂ ਨਰਸ ਸੀ। ਰਖਦੇ ਹਨ 2 ਆਡੀ ਕਾਰ ਜਡੇਜਾ ਦੇ ਕਾਰ ਕੁਲੈਕਸ਼ਨ ‘ਚ ਦੋ ਆਡੀ ਕਾਰ ਹਨ। 2016 ‘ਚ ਉਨ੍ਹਾਂ ਦੇ ਸਹੁਰੇ ਨੇ ਉਨ੍ਹਾਂ ਨੂੰ ਆਡੀ ਕਿਊ 7 ਗਿਫਟ ਕੀਤੀ ਸੀ। ਇਸ ਦੀ ਕੀਮਤ 97 ਲੱਖ ਰੁਪਏ ਹੈ। ਇਸ ਤੋਂ ਪਹਿਲਾਂ ਤੋਂ ਜਡੇਜਾ ਦੇ ਕੋਲ ਆਡੀ ਕਿਊ 3 ਕਾਰ ਸੀ। ਕਾਰ ਤੋਂ ਇਲਾਵਾ ਉਨ੍ਹਾਂ ਨੂੰ ਘੋੜਿਆਂ ਦਾ ਵੀ ਸ਼ੌਕ ਹੈ। ਜਡੇਜਾ ਦੇ ਫਾਰਮ ਹਾਊਸ ‘ਚ ਕਈ ਸ਼ਾਨਦਾਰ ਘੋੜੇ ਹਨ।ਇੰਝ ਸ਼ੁਰੂ ਹੋਇਆ ਕ੍ਰਿਕਟ ਕਰੀਅਰ ਜਡੇਜਾ ਨੂੰ 2002 ‘ਚ ਪਹਿਲੀ ਵਾਰ ਸੌਰਾਸ਼ਟਰ ਦੀ ਅੰਡਰ-14 ਟੀਮ ‘ਚ ਖੇਡਣ ਦਾ ਮੌਕਾ ਮਿਲਿਆ। ਮਹਾਰਾਸ਼ਟਰ ਦੇ ਖਿਲਾਫ ਪਹਿਲੇ ਹੀ ਮੈਚ ‘ਚ ਉਨ੍ਹਾਂ ਨੇ 87 ਦੌੜਾਂ ਬਣਾਈਆਂ ਅਤੇ 4 ਵਿਕਟ ਵੀ ਝਟਕੇ। 15 ਸਾਲ ਦੀ ਉਮਰ ‘ਚ ਹੀ ਉਹ ਸੌਰਾਸ਼ਟਰ ਦੀ ਅੰਡਰ-19 ਟੀਮ ‘ਚ ਆ ਗਏ ਸਨ। ਇਸੇ ਫਾਰਮੈਟ ‘ਚ ਉਨ੍ਹਾਂ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਵੀ ਲਗਾਇਆ ਸੀ।ਵਿਰਾਟ ਦੇ ਨਾਲ ਖੇਡਿਆ ਵਰਲਡ ਕੱਪ ਦਸੰਬਰ, 2005 ‘ਚ ਉਨ੍ਹਾਂ ਨੇ ਕਈ ਚੰਗੀਆਂ ਪਰਫਾਰਮੈਂਸ ਦੇ ਬਾਅਦ ਵਰਲਡ ਕੱਪ-19 ਟੀਮ ‘ਚ ਜਗ੍ਹਾ ਬਣਾ ਲਈ। ਜਿੱਥੇ ਜਡੇਜਾ ਨੇ ਪਹਿਲੇ ਆਸਟਰੇਲੀਆ (4 ਵਿਕਟ) ਅਤੇ ਫਿਰ ਪਾਕਿਸਤਾਨ (ਤਿੰਨ ਵਿਕਟ) ਦੇ ਖਿਲਾਫ ਜ਼ਬਰਦਸਤ ਪਰਫਾਰਮੈਂਸ ਦਿੱਤੀ।2008 ‘ਚ ਵੀ ਜਡੇਜਾ ਅੰਡਰ-19 ਵਰਲਡ ਕੱਪ ਟੀਮ ਦੇ ਮੈਂਬਰ ਸਨ, ਜਿਸ ਦੇ ਕਪਤਾਨ ਵਿਰਾਟ ਕੋਹਲੀ ਸੀ। ਇਹ ਟੀਮ ਵਰਲਡ ਕੱਪ ਚੈਂਪੀਅਨ ਰਹੀ ਸੀ।ਫਰਵਰੀ 2009 ‘ਚ ਉਨ੍ਹਾਂ ਨੂੰ ਟੀਮ ਇੰਡੀਆ ਦੇ ਲਈ ਵਨਡੇ ਅਤੇ ਟੀ-20 ਖੇਡਣ ਦਾ ਮੌਕਾ ਮਿਲਿਆ। ਜਡੇਜਾ ਨੇ 2012 ‘ਚ ਟੈਸਟ ਡੈਬਿਊ ਕੀਤਾ ਸੀ।

Read More...