Uncategorized

Sukhpal Singh Khaira ਬੋਲਿਆ ਬਾਦਲ ਨੂੰ ਜੇਲ ਚ ਪਾਵੋ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਲ 2015 ਵਿੱਚ ਬਰਗਾੜੀ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਬਹਿਬਲ ਕਲਾਂ ਵਿੱਚ ਹੋਈ ਪੁਲੀਸ ਗੋਲੀਬਾਰੀ ਲਈ ਸਿੱਧੇ ਤੌਰ ’ਤੇ ਅਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਿਹਾ ਕਮਿਸ਼ਨ ਆਪਣੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਦੀ ਸ਼ਮੂਲੀਅਤ ਜ਼ਾਹਰ ਕਰੇਗਾ।

Badal ਦਾ Sumedh Saini ਨੂੰ ਫੋਨ ਗਿਆ ਹੋਣ ਦੇ ਖ਼ੁਲਾਸੇ ਨੇ ਸਿਆਸਤ ਭਖਾਈ !!

Badal ਦਾ Sumedh Saini ਨੂੰ ਫੋਨ ਗਿਆ ਹੋਣ ਦੇ ਖ਼ੁਲਾਸੇ ਨੇ ਸਿਆਸਤ ਭਖਾਈ !!

Posted by Punjabi Junction on Saturday, August 18, 2018

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਐਸ.ਪੀ. ਕਿਵੇਂ ਗੋਲੀ ਚਲਾਉਣ ਦਾ ਹੁਕਮ ਦੇ ਸਕਦਾ ਹੈ, ਉਸ ਨੂੰ ਸਪੱਸ਼ਟ ਤੌਰ ’ਤੇ ਅਜਿਹਾ ਕਰਨ ਦੀ ਹਦਾਇਤ ਕੀਤੀ ਗਈ ਸੀ। ਉਨਾਂ ਕਿਹਾ ਕਿ ਉਹ ਹਮੇਸ਼ਾ ਹੀ ਕਹਿੰਦੇ ਆਏ ਹਨ ਕਿ ਇਸ ਪੁਲੀਸ ਗੋਲੀਬਾਰੀ ਪਿੱਛੇ ਬਾਦਲ ਦਾ ਹੱਥ ਹੈ ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ‘ਤੇ ਰਿਪੋਰਟ ‘ਚ ਉੱਠੇ ਸਵਾਲ । ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਦੀ ਭੂਮਿਕਾ ਵੀ ਸਵਾਲਾਂ ‘ਚ ਘੇਰੇ ਵਿੱਚ ਹੈ। ਬਹਿਬਲ ਕਲਾਂ ਗੋਲੀਕਾਂਡ ਤੋਂ ਕੁਝ ਘੰਟੇ ਪਹਿਲਾਂ ਪ੍ਰਕਾਸ਼ ਬਾਦਲ ਨੇ ਖੁਦ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਸੀ। ਫਰੀਦਕੋਟ ‘ਚ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਇਹ ਖੁਲਾਸਾ ਕੀਤਾ।-13 ਤੇ 14 ਅਕਤਬੂਰ 2015 ਦੀ ਰਾਤ ਦਾ ਘਟਨਾਕ੍ਰਮ ਅਹਿਮ…..-ਰਾਤ 2 ਵਜੇ ਤੱਤਕਾਲੀ ਸੀ.ਐੱਮ ਨੇ ਖੁਦ ਕੀਤੀ ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ…….-ਸੀ.ਐੱਮ ਨੇ ਵਧੀਕ ਸਕੱਤਰ ਨਾਲ ਕੀਤੀ ਸੀ ਗੱਲਬਾਤ-ਵਿਧਾਇਕ ਮਨਤਾਰ ਬਰਾੜ ਨਾਲ ਵੀ ਕੀਤੀ ਗਈ ਸੀ ਗੱਲਬਾਤ……-ਰਾਤ 2 ਵਜੇ ਦੇ ਕਰੀਬ ਤੱਤਕਾਲੀ ਸੀ.ਐੱਮ ਨੇ ਤੱਤਕਾਲੀ DGP ਸੁਮੇਧ ਸੈਣੀ ਨਾਲ ਵੀ ਕੀਤੀ ਸੀ ਗੱਲਬਾਤ-ਸੈਣੀ ਨੇ ਸੀ.ਐੱਮ ਨਾਲ ਗੱਲਬਾਤ ਦੀ ਗੱਲ ਕਮੀਸ਼ਨ ਦੇ ਸਾਹਮਣੇ ਕਬੂਲੀ। -ਇਸ ਘਟਨਾਕ੍ਰਮ ਦੇ ਕੁਝ ਦੇਰ ਬਾਅਦ ਹੀ ਬਹਿਬਲ ਕਲਾਂ ‘ਚ ਸ਼ੁਰੂ ਹੋਈ ਪੁਲਿਸ ਕਾਰਵਾਈ।-ਪੁਲਿਸ ਫਾਈਰਿੰਗ ‘ਚ 2 ਨੌਜਵਾਨਾਂ ਦੀ ਹੋਈ ਸੀ ਮੌਤ।-ਤੱਤਕਾਲੀ ਸੀਐੱਮ ਬਾਦਲ ਵੱਲੋਂ ਦਿੱਤੇ ਗਏ ਹੁਕਮਾਂ ‘ਚ ਰਿਪੋਰਟ ‘ਚ ਸਪੱਸ਼ਟਤਾ ਨਹੀਂ ਹੈ। -ਬਹਿਬਲਕਲਾਂ ਗੋਲੀਕਾਂਡ ਜਾਂ ਕੋਟਕਪੁਰਾ ਹਿੰਸਾ ‘ਚ ਸੁਖਬੀਰ ਬਾਦਲ ਦੀ ਭੂਮਿਕਾ ‘ਤੇ ਕੁਝ ਵੀ ਗੰਭੀਰ ਨਹੀਂ ਮਿਲਿਆ। -ਸੁਖਬੀਰ ਬਾਦਲ ਸਨ ਤੱਤਕਾਲੀ ਉਪ-ਮੁੱਖ ਮੰਤਰੀ।-ਗ੍ਰਹਿ ਵਿਭਾਗ ਵੀ ਸੁਖਬੀਰ ਬਾਦਲ ਕੋਲ ਹੀ ਸੀ। -16 ਅਗਸਤ ਨੂੰ ਰਿਪੋਰਟ ਦੇ 3 ਹੋਰ ਹਿੱਸੇ ਜਸਟਿਸ ਰਣਜੀਤ ਸੀ.ਐੱਮ ਨੂੰ ਸੌਂਪਣਗੇ। ਜਸਟਿਸ ਰਣਜੀਤ ਸਿੰਘ ਕਮੀਸ਼ਨ ਰਿਪੋਰਟ ਦਾ ਸਭ ਤੋਂ ਅਹਿਮ ਖੁਲਾਸਾ -ਬਹਿਬਲ ਕਲਾਂ ਅਤੇ ਕੋਟਕਪੁਰਾ ਸਣੇ ਬਰਗਾੜੀ ਤੇ ਹੋਰ ਮਾਮਲਿਆਂ ‘ਚ ਅੰਤਰਿਮ ਰਿਪੋਰਟ ਵੀ 16 ਨੂੰ ਹੋਵੇਗੀ ਪੇਸ਼। ਅੰਤਰਿਮ ਰਿਪੋਰਟ ‘ਚ ਹੋ ਸਕਦੇ ਨੇ ਕੁਝ ਹੋਰ ਅਹਿਮ ਖੁਲਾਸੇ।

Read More...

Uncategorized

ਇਹੀ ਕੁੱਝ ਦਿਖਾ ਕੇ ਲੋਕਾਂ ਨੂੰ ਮੂਰਖ ਬਣਾ ਦਿੰਦੇ ਆ ..ਪਖੰਡੀ ਬਾਬੇ

ਜਾਦੂ-ਟੂਣਾ ਮੋਟੇ ਤੌਰ ਉੱਤੇ ਜਾਦੂਈ ਮੁਹਾਰਤਾਂ ਅਤੇ ਕਾਬਲੀਅਤਾਂ ਦੀ ਵਰਤੋਂ ਜਾਂ ਉਹਨਾਂ ਵਿੱਚ ਭਰੋਸਾ ਰੱਖਣ ਨੂੰ ਆਖਦੇ ਹਨ। ਜੋ ਕਿ ਇਕੱਲਿਆਂ, ਖ਼ਾਸ ਸਮਾਜੀ ਢਾਣੀਆਂ ਜਾਂ ਗੂੜ੍ਹ ਅਤੇ ਭੇਤ-ਭਰਿਆ ਗਿਆਨ ਰੱਖਣ ਵਾਲ਼ੇ ਇਨਸਾਨਾਂ ਵੱਲੋਂ ਕੀਤਾ ਜਾ ਸਕਦਾ ਹੈ। ਜਾਦੂ-ਟੂਣਾ ਇੱਕ ਗੁੰਝਲਦਾਰ ਧਾਰਨਾ ਹੈ ਜੋ ਸੱਭਿਆਚਾਰ, ਰਹਿਤਲ ਜਾਂ ਸਮਾਜ ਮੁਤਾਬਕ ਬਦਲਦੀ ਰਹਿੰਦੀ ਹੈ। ਜਿਸ ਕਰ ਕੇ ਇਹਦੀ ਕੋਈ ਇੱਕ-ਟੁੱਕ ਪਰਿਭਾਸ਼ਾ ਦੇਣੀ ਔਖੀ ਗੱਲ ਹੈ  

ਬਾਬਿਆਂ ਵੱਲੋਂ ਕੀਤੇ ਜਾਂਦੇ ਚਮਤਕਾਰਾਂ ਦਾ ਪਰਦਾਫਾਸ਼। ਕਿਵੇਂ ਕਰਦੇ ਨੇ ਬਾਬੇ ਚਮਤਕਾਰ। ਜਾਣੋ ਵਿਗਿਆਨਕ ਪਹਿਲੂ।

Posted by ਅੰਧਵਿਸ਼ਵਾਸ਼ਾਂ ਤੋਂ ਬਚਣ ਲਈ ਪੇਜ਼ ਜਰੂਰ Like ਕਰੋ। on Friday, August 17, 2018

ਅਤੇ ਇਸ ਇਸਤਲਾਹ ਦੀ ਵਰਤੋਂ ਅੱਡੋ-ਅੱਡ ਸੱਭਿਆਚਾਰਾਂ ਵਿੱਚ ਖ਼ਬਰਦਾਰੀ ਅਤੇ ਸਿਆਣਪ ਨਾਲ਼ ਕਰਨੀ ਚਾਹੀਦੀ ਹੈ। ਜਾਦੂ-ਟੂਣਾ ਕਈ ਵਾਰ ਧਰਮੀ, ਦੈਵੀ ਜਾਂ ਡਾਕਟਰੀ ਰੋਲ ਅਦਾ ਕਰਦਾ ਹੈ  ਅਤੇ ਆਮ ਤੌਰ ਉੱਤੇ ਉਹਨਾਂ ਸਮਾਜਾਂ ਜਾਂ ਢਾਣੀਆਂ ਵਿੱਚ ਮੌਜੂਦ ਹੁੰਦਾ ਹੈ ਜਿਹਨਾਂ ਦੇ ਸੱਭਿਆਚਾਰਕ ਢਾਂਚੇ ਵਿੱਚ ਦੁਨੀਆਂ ਦਾ ਜਾਦੂਈ ਖ਼ਿਆਲ ਸ਼ਾਮਲ ਹੋਵੇ।ਭਾਵੇਂ ਜਾਦੂ-ਟੂਣੇ ਦਾ ਵਾਸਤਾ ਮੰਤਰ, ਜਾਦੂ, ਵਹਿਮ-ਭਰਮ, ਕਾਲ਼ੇ ਇਲਮ, ਪ੍ਰੇਤ ਵਿੱਦਿਆ, ਕੁਦਰਤ-ਪੂਜਾ, ਆਤਮਵਾਦ ਵਰਗੀਆਂ ਕਈ ਵਾਰ ਰਲ਼ਦੀਆਂ-ਮਿਲਦੀਆਂ ਧਾਰਨਾਵਾਂ ਨਾਲ਼ ਹੋ ਸਕਦਾ ਹੈ ਪਰ ਇਹਨੂੰ ਸਮਾਜ ਵਿਗਿਆਨੀਆਂ ਅਤੇ ਮਨੁੱਖ ਵਿਗਿਆਨੀਆਂ ਵੱਲੋਂ ਬਾਕੀਆਂ ਤੋਂ ਅੱਡਰਾ ਵੇਖਿਆ ਜਾਂਦਾ ਹੈ।ਜਾਦੂ ਟੂਣੇ ਦੀ ਸਿਰਜਣਾ ਪ੍ਰਕਿਰਤੀ ਦੇ ਵਿਰੋਧ ਵਿੱਚ ਹੋੲੀ,ੲਿਹ ਅਨੁਮਾਨਿਅਾ ਗਿਅਾ ਕਿ ੲਿਸ ਸੰਸਾਰ ਨੂੰ ਕੋੲੀ ਅਦ੍ਰਿਸ਼ ਸ਼ਕਤੀ ਚਲਾ ਰਹੀ ਹੈ |ੲਿਸ ਨੂੰ ਵਸ ਵਿੱਚ ਕਰਨ ਲੲੀ ਮਨੁਖ ਨੇ ਜਾਦੂ-ਟੂਣੇ ਦਾ ਸਹਾਰਾ ਲੈਣਾ ਅਰੰਭ ਕਰ ਦਿਤਾ |ੲਿਸ ਤਰਾਂ ਜਾਦੂ-ਟੂਣਾ ਪ੍ਰਕਿਰਤੀ ਤੋਂ ਸੰਸਕਿ੍ਤੀ ਵਲ ਦੀ ਯਾਤਰਾ ਵਿੱਚ ਅਹਿਮ ਹਿਸਾ ਪਾੳੁਂਦਾ ਹੈ |ਜਾਦੂ-ਟੂਣੇ ਦਾ ਅਾਰੰਭ ਪ੍ਰਕਿਰਤੀ ਨੂੰ ਅਾਪਣੇ ਵਸ਼ ਵਿੱਚ ਕਰਨ ਦੀ ੲਿਛਾ ਨਾਲ ਹੋੲਿਅਾ| ਸੁਰਅਾਤੀ ਦੋਰ ਵਿੱਚ ਪ੍ਰਕਿਰਤੀ ਹਿ ਮਨੂਖ ਨੂੰ ਜਿੳੁਂਦੇ ਰਹਿਣ ਲੲੀ ਖਾਦ ਸਮਗਰੀ ੳੁਤਪਨ ਕਰਵਾਂੳੁਂਦੀ ਸੀ ਅਤੇ ਪ੍ਰਕਿਰਤੀ ਹੀ ਕੲੀ ਵਾਰ ੳੁਸਦੀ ਜਾਨ ਦੀ ਦੁਸ਼ਮਨ ਬਣ ਜਾਂਦੀ ਸੀ |ੲਿਸ ਲੲੀ ਮਨੁਖ ੲਿਸ ਨੂੰ ਵਸ਼ ਵਿੱਚ ਕਰਨ ਲੲੀ ਯਤਨ ਕਰਨ ਲਗਿਅਾ,ਮਨੁਖ ਨੂੰ ਜਿਹੜੀ ਵਸਤ ਤੋਂ ਵਧ ਡਰ ਲਗਦਾ ਸੀ | ੳੁਸ ਨੇ ੳੁਸ ਦੀ ਪੂਜਾ ਕਰਨੀ ਸੁਰੂ ਕਰ ਦਿਤੀ |ੳੁਹ ੳੁਸਖੁਸ਼ ਕਰ ਕੇ ਅਾਪਣੀ ਮਨੲਿਛਤ ਚੀਜ਼ ਜਾਂ ਵਸਤ ਪ੍ਰਾਪਤ ਕਰ ਸਕਦਾ ਸੀ ਅਜਿਹਾ ਮਨਿਅਾ ਜਾਣ ਲਗਿਅਾ |ਧਰਮ ਦੀ ਉਤਪਤੀ ਬੇਸ਼ਕ ਜਾਦੂ-ਟੂਣੇ, ਪਖੰਡ, ਵਹਿਮ-ਭਰਮ ਦੇ ਵਿਰੋਧ ਵਿੱਚ ਹੋਈ ਪਰ ਧਰਮ ਦੇ ਨਿਰਮਾਣ ਵਿੱਚ ਵੀ ਜਾਦੂ ਟੂਣੇ ਦੀ ਹੋਂਦ ਵੇਖੀ ਜਾ ਸਕਦੀ ਹੈ। ਜਾਦੂ-ਟੂਣੇ ਧਰਮ ਦਾ ਹੀ ਇੱਕ ਅੰਗ ਹਨ। ਜਾਦੂ ਦਾ ਪ੍ਰਯੋਗ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਕੀਤਾ ਜਾਂਦਾ ਹੈ ਜਾਂ ਕਿਸੇ ਦੁਸ਼ਮਨ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਧਰਮ ਅਤੇ ਜਾਦੂ ਟੂਣੇ ਦੋਹਾਂ ਵਿੱਚ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜਾਦੂ ਅਤੇ ਧਰਮ ਮਨੁੱਖੀ ਮਨ ਨੂੰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜਾਦੂ ਅਤੇ ਧਰਮ ਮਨੁੱਖੀ ਮਨ ਨੂੰ ਵਿਸ਼ਵਾਸ ਦੁਆਉਣ ਵਿੱਚ ਯੋਗਦਾਨ ਪ੍ਰਦਾਨ ਕਰਦੇ ਹਨ। ਜਾਦੂ ਅਤੇ ਧਰਮ ਦੋਵਾਂ ਦੀ ਇਹ ਧਾਰਨਾ ਹੈ ਕਿ ਕੁਦਰਤ ਦੇ ਨਿਯਮ ਬਦਲੇ ਜਾ ਸਕਦੇ ਹਨ। ਜਦੋਂ ਕੋਈ ਵਿਅਕਤੀ ਆਪਣੇ ਇਸ਼ਟ ਨੂੰ ਖੁਸ਼ ਕਰ ਕੇ ਕੋਈ ਵਸਤ ਪ੍ਰਾਪਤ ਕਰਦਾ ਹੈ ਤਾਂ ਇਹ ਧਾਰਮਿਕ ਭਾਵਨਾ ਹੁੰਦੀ ਹੈ। ਜਦੋਂ ਮਨੁੱਖ ਕਿਸੇ ਨਿਸ਼ਚਿਤ ਰੀਤ, ਕਰਮ-ਕਾਂਡ ਨਾਲ ਜਾਂ ਕਿਸੇ ਦੈਵੀ ਸ਼ਕਤੀ ਦੇ ਸਹਿਯੋਗ ਨਾਲ ਕੋਈ ਵਸਤ ਪ੍ਰਾਪਤ ਕਰਦਾ ਹੈ ਤਾਂ ਇਹ ਜਾਦੂ ਟੂਣਾ ਹੈ। “ਪੰਜਾਬੀ ਸਭਿਆਚਾਰ ਵਿੱਚ ਵੀ ਜਾਦੂ ਟੂਣੇ ਨੂੰ ਅਹਿਮ ਸਥਾਨ ਪ੍ਰਾਪਤ ਹੈ। ਇਹ ਜਾਦੂ-ਟੂਣੇ, ਪੀੜੀ-ਦਰ-ਪੀੜੀ, ਲੋਕ ਸਮੂਹ ਤੋਂ ਸਵੀਕ੍ਰਿਤੀ ਪ੍ਰਾਪਤ ਕਰਦੇ ਹੋਏ ਇੱਕ ਨਿਰੰਤਰ ਧਾਰਾ ਵਾਂਗ ਸਾਡੇ ਸਭਿਆਚਾਰ ਵਿੱਚ ਚਲ ਰਹੇ ਹਨ। ਸ਼ੁਭ ਫਲ ਲਈ ਵੀ ਟੂਣੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਮੰਤਰਾਂ ਦੇ ਜਾਪ ਨਾਲ ਅਲੌਕਿਕ ਸ਼ਕਤੀਆਂ ਨੂੰ ਵਸ ਕਰ ਲੈਣਾ।ਧਰਮ ਅਤੇ ਜਾਦੂ ਇਸ ਪੱਖੋਂ ਵੀ ਸਬੰਧਿਤ ਹਨ ਕਿ ਸੰਤਾਂ, ਪੀਰਾਂ, ਫਕੀਰਾਂ ਤੇ ਮਹਾਂ ਪੁਰਖਾਂ ਦਾ ਪ੍ਰਕਿਰਤਕ ਸ਼ਕਤੀ ਉੱਤੇ ਵਸ ਹੁੰਦਾ ਹੈ। ਇਹਨਾਂ ਦੁਆਰਾ ਕੀਤੇ ਗਏ ਇਲਾਜਾਂ ਨੂੰ ਕਰਾਮਾਤ ਕਿਹਾ ਗਿਆ ਹੰੁਦਾ ਹੈ। ਹਰ ਪ੍ਰਸਿੱਧ ਸੰਤ, ਭਗਤ, ਪੀਰ, ਫਕੀਰ, ਜੋਗੀ, ਗੁਰੂ ਦੇ ਨਾਲ ਇਹੋ ਜਿਹੇ ਕਿੱਸੇ ਜੁੜੇ ਹੁੰਦੇ ਹਨ। ਇੱਥੋਂ ਤੱਕ ਕਿ ਸਿੱਖ ਗੁਰੂ ਸਹਿਬਾਨਾਂ ਜਿਨਾਂ ਨੇ ਅਜਿਹੀਆਂ ਗੁਪਤ ਸ਼ਕਤੀਆਂ ਨੂੰ ਨਿੰਦਿਆ ਸੀ। ਉਹਨਾਂ ਨਾਲ ਸੰਬੰਧਿਤ ਸਾਖੀਆਂ ਵਿੱਚ ਵੀ ਕਰਾਮਾਤਾਂ ਦਾ ਵਰਨਣ ਹੁੰਦਾ ਹੈ। ਜਾਦੂ ਟੂਣੇ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕਾਲਾ ਜਾਦੂ ਅਤੇ ਚਿੱਟਾ ਜਾਦੂ।

Read More...

Uncategorized

ਅਸੀ ਉਹ ਸਰਦਾਰ ਹਾਂ – ਦੇਖਕੇ ਨਜਾਰਾ ਆ ਗਿਆ (ਵੀਡੀਓ)

ਪੰਜਾਬੀ ਮਿਊਜ਼ਿਕ ਇੰਡਸਟਰੀ ਚ ਰੋਜਾਨਾ ਹੀ ਨਵੇਂ ਨਵੇਂ ਗੀਤ ਆਉਂਦੇ ਰਹਿੰਦੇ ਹਨ ਕਈ ਗੀਤ ਤਾਂ ਬਹੁਤ ਵਧੀਆ ਹੁੰਦੇ ਹਨ ਪਰ ਜਿਆਦਾਤਰ ਗੀਤ ਅਸ਼ਲੀਲ ਜਾਂ ਸਾਡੇ ਨੌਜਵਾਨ ਪੀੜੀ ਨੂੰ ਕੁਰਾਹੇ ਪਾਉਣ ਵਾਲੇ ਹੁੰਦੇ ਹੱਨ। ਅੱਜ ਜਿਸ ਗੀਤ ਦੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਪਿਆਰਾ ਤੇ ਸੁਣਨ ਜੋਗ ਗੀਤ ਹੈ ਜਿਸ ਨੂੰ ਗੁਰਸਿੱਖ ਵੀਰਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੀ ਮਿੱਠੀ ਅਵਾਜ ਚ ਗਾਇਆ ਹੈ ਸਾਨੂੰ ਪੂਰੀ ਉਮੀਦ ਹੈ ਕੇ ਤੁਹਾਨੂੰ ਇਹ ਗੀਤ ਬਹੁਤ ਪਸੰਦ ਆਵੇਗਾ। ਵੀਡੀਓ ਦੇਖਕੇ ਆਪਣੇ ਕੀਮਤੀ ਵਿਚਾਰ ਜਰੂਰ ਕਾਮੈਂਟ ਕਰਨੇ। ਅਤੇ ਵੀਡੀਓ ਨੂੰ ਵੱਧ ਵੱਧ ਤੋਂ ਸ਼ੇਅਰ ਕਰਨਾ ਤਾਂ ਜੋ ਵੀਰਾਂ ਦੀ ਹੌਸਲਾ ਅਫਜਾਈ ਹੋ ਸਕੇ ਤੇ ਵੀਰ ਹੋਰ ਇਸੇ ਤਰਾਂ ਦੇ ਵਧੀਆ ਗੀਤ ਲੈ ਕੇ ਆਉਣ।ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ। ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧਨਵਾਦ। ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ,ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ..Many new songs come every day in the Punjabi music industry. Many songs are very good but most of the songs are vulgar or misleading to our young generation. The song we are going to show you today is a very popular and popular song that Gursikh Veer has sung in his sweet voice very well. We hope you enjoy this song. Watching the video essentially commend your valuable ideas. And share the video in more detail so that the courage of the heroes can be encouraged by bringing more similar songs to the hero. Videocon can be seen by going to the end of the post. Join us to watch more fresh viral videos. Thank you very much for joining us. Stay tuned to see more fresh viral videos, latest news on latest and latest news right now to justify the Punjab news page. We always strive to give you fair and fair information, thank you for joining us.

Read More...

Uncategorized

ਪਿਛਲੇ ਦਿਨੀ ਥਾਣੇ ਲਿਜਾਕੇ ਨੌਜਵਾਨਾਂ ਨੂੰ ਕੁੱਟਣ ਵਾਲੇ ਏਐਸਆਈ ਨੂੰ ਕੱਢਿਆ ਗਿਆ ਨੌਕਰੀ ਤੋਂ

ਬੀਤੇ ਦਿਨੀ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ‘ਚ ਰੱਖਕੇ ਕੁੱਟਮਾਰ ਦੇ ਮਾਮਲੇ ਨੂੰ ਲੈਕੇ ਏ.ਐਸ.ਆਈ ਨਰਿੰਦਰ ਸਿੰਘ ਜਬਰੀ ਸੇਵਾ ਮੁਕਤ ਕੀਤੇ ਗਏ ਹਨ। ਉਸ ਵੱਲੋਂ ਨੌਜਵਾਨਾਂ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ‘ਤੇ ਕਾਰਵਾਈ ਕਰਦਿਆਂ ਪਹਿਲਾਂ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਵਲੋਂ ਉਸ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕੀਤਾ ਸੀ, ਉਥੇ ਹੀ ਉਸ ਵਿਰੁਧ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ ‘ਚ

ਪੁਲਿਸ ਵਾਲਿਆੰ ਵੱਲੋੰ ਵਿਅਕਤੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਈਰਲ !!

ਪੁਲਿਸ ਵਾਲਿਆੰ ਵੱਲੋੰ ਵਿਅਕਤੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਈਰਲ !!

Posted by Punjabi Junction on Wednesday, August 15, 2018

ਰੱਖਣ ਅਤੇ ਕੁੱਟਮਾਰ ਕਰਨ ਦਾ ਮਾਮਲਾ ਵੀ ਦਰਜ ਕਰ ਕੀਤਾ ਗਿਆ ਸੀ।
ਜਦੋਂਕਿ ਉਸ ਵਿਰੁੱਧ ਐਸ.ਐਸ.ਪੀ. ਦੀ ਸਿਫਾਰਸ਼ ‘ਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਮੈਜਿਸਟ੍ਰੇਰੀਅਲ ਜਾਂਚ ਵੀ ਅਰੰਭ ਕਰਵਾਈ ਗਈ ਸੀ ਪ੍ਰੰਤੂ ਉਸਦੀ ਥਾਣੇ ਅੰਦਰ ਕੁੱਝ ਵਿਅਕਤੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਦੂਜੀ ਵੀਡੀਓ ਵਾਇਰਲ ਹੋਣ ਅਤੇ ਉਸ ਦੇ ਕੰਮ ਕਰਨ ਦੇ ਵਿਵਾਦਮਈ ਤੌਰ ਤਰੀਕਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਐਸ.ਐਸ.ਪੀ. ਨੇ ਉਸ ਨੂੰ ਨੌਕਰੀ ਤੋਂ ਜਬਰੀ ਸੇਵਾ ਮੁਕਤ ਕਰਨ ਦੀ ਸਖਤ ਕਾਰਵਾਈ ਕੀਤੀ ਹੈ।ਇਸ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਨੌਰ ਵਿਖੇ ਤਾਇਨਾਤ ਇਸ ਏ.ਐਸ.ਆਈ ਨੂੰ ਉਸ ਦੀ ਕਰੀਬ ਸਾਢ਼ੇ ਤਿੰਨ ਸਾਲ ਦੀ ਬਕਾਇਆ ਰਹਿੰਦੀ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾਂਉਦਿਆਂ ਲੋਕ ਹਿਤ ‘ਚ ਜਬਰੀ ਸੇਵਾ ਮੁਕਤ ਕੀਤਾ ਗਿਆ ਹੈ।ਐਸ.ਐਸ.ਪੀ. ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਦੇ ਆਦੇਸ਼ਾਂ ‘ਤੇ ਚੱਲ ਰਹੀ ਮੈਜਿਸਟਰੀਅਲ ਜਾਂਚ ਦੀ ਰਿਪੋਰਟ ਅਤੇ ਡੀ.ਐਸ.ਪੀ. ਦੀ ਪੜਤਾਲ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਮਗਰੋਂ ਜੇ ਕੋਈ ਹੋਰ ਵੀ ਦੋਸ਼ੀ ਸਾਹਮਣੇ ਆਇਆ ਤਾਂ ਉਸ ਵਿਰੁਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Read More...

Uncategorized

ਸਵਾਮੀ ਅਗਨੀਵੇਸ਼ ਨਾਲ ਕੁੱਟਮਾਰ ਦੀ ਵੀਡੀਓ ਵਾਈਰਲ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਪੁੱਜੇ ਸਵਾਮੀ ਅਗਨੀਵੇਸ਼ ਨਾਲ ਖਿੱਚਧੂਹ,ਦੇਖੋ ਵੀਡੀਓ:ਦਿੱਲੀ :ਦਿੱਲੀ:ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ।ਇਸ ਮੌਕੇ ਅਟਲ ਬਿਹਾਰੀ ਵਾਜਪਾਈ ਦੇ ਸਮਰੱਥਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਸਨ।ਇਸ ਦੌਰਾਨ ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੇ

ਸਵਾਮੀ ਅਗਨੀਵੇਸ਼ ਨਾਲ ਖਿੱਚਧੂਹ,ਦੇਖੋ ਵੀਡੀਓ

ਸਵਾਮੀ ਅਗਨੀਵੇਸ਼ ਨਾਲ ਖਿੱਚਧੂਹ,ਦੇਖੋ ਵੀਡੀਓ

Posted by Shanker Badra on Friday, August 17, 2018

ਪ੍ਰਸਿੱਧ ਧਾਰਮਿਕ ਆਗੂ ਸਵਾਮੀ ਅਗਨੀਵੇਸ਼ ਦੇ ਨਾਲ ਖਿੱਚਧੂਹ ਹੋਈ ਹੈ।ਇਸ ਵਿਰੋਧ ਦੇ ਕਾਰਨ ਸਵਾਮੀ ਅਗਨੀਵੇਸ਼ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਨਹੀਂ ਦੇ ਸਕੇ ਅਤੇ ਉਸਨੂੰ ਵਾਪਸ ਜਾਣਾ ਪਿਆ।Delhi: Delhi: The body of former prime minister Atal Bihari Vajpayee was kept for the last glimpse of people. Delhi: Delhi: The body of former Prime Minister Atal Bihari Vajpayee was kept for the last glimpse of people.At this time, the supporters of Atal Bihari Vajpayee were paying tributes to them. Meanwhile, Atal Behari was attracted to the famous religious leader Swami Agnivesh, who came to see the last glimpse of Vajpayee.Due to this opposition, Swami Agnivesh could not pay tribute to Atal Bihari Vajpayee and he had to return.ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਪੁੱਜੇ ਸਵਾਮੀ ਅਗਨੀਵੇਸ਼ ਨਾਲ ਖਿੱਚਧੂਹ,ਦੇਖੋ ਵੀਡੀਓ:ਦਿੱਲੀ :ਦਿੱਲੀ:ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ।ਇਸ ਮੌਕੇ ਅਟਲ ਬਿਹਾਰੀ ਵਾਜਪਾਈ ਦੇ ਸਮਰੱਥਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਸਨ।ਇਸ ਦੌਰਾਨ ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੇ ਪ੍ਰਸਿੱਧ ਧਾਰਮਿਕ ਆਗੂ ਸਵਾਮੀ ਅਗਨੀਵੇਸ਼ ਦੇ ਨਾਲ ਖਿੱਚਧੂਹ ਹੋਈ ਹੈ।ਇਸ ਵਿਰੋਧ ਦੇ ਕਾਰਨ ਸਵਾਮੀ ਅਗਨੀਵੇਸ਼ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਨਹੀਂ ਦੇ ਸਕੇ ਅਤੇ ਉਸਨੂੰ ਵਾਪਸ ਜਾਣਾ ਪਿਆ।

Read More...

Uncategorized

ਵੱਡੀ ਖ਼ਬਰ : ਕਤਲ ਕਰਕੇ ਫੇਸਬੁੱਕ ‘ਤੇ ਭੰਗੜਾ ਪਾਉਣ ਵਾਲਾ ਗੈਂਗਸਟਰ ਆਪਣੇ ਸਾਥੀਆਂ ਸਮੇਤ ਹੋਇਆ !!!!

ਵੱਡੀ ਖ਼ਬਰ : ਕਤਲ ਕਰਕੇ ਫੇਸਬੁੱਕ ‘ਤੇ ਭੰਗੜਾ ਪਾਉਣ ਵਾਲਾ ਗੈਂਗਸਟਰ ਆਪਣੇ ਸਾਥੀਆਂ ਸਮੇਤ ਹੋਇਆ !!!!ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਟਾਂ ਅਨੁਸਾਰ ਫਰਵਰੀ 2017 ਵਿੱਚ ਲੌਂਗੋਵਾਲ ਕਸਬੇ ਵਿੱਚ ਤੜਕੇ ਹਥਿਆਰਾਂ ਨਾਲ ਲੈਸ ਗੈਂਗਸਟਰਾਂ ਨੇ ਸ਼ਰ੍ਹੇਆਮ ਬਾਜ਼ਾਰ ਵਿੱਚ ਘੇਰ ਕੇ ਫਾਇਨਾਂਸਰ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਦਾ

ਪੁਲਿਸ ਨੂੰ ਚਕਮਾ ਦੇ ਕੇ ਗੈਂਗਸਟਰ ਦਲਵਿੰਦਰ ਸਿੰਘ ਬੱਬਲੀ ਉਰਫ ਬੱਬਲ ਰੰਧਾਵਾ ਹੋਇਆ ਕੋਰਟ ਵਿਚ ਪੇਸ਼ ਗੈਂਗਸਟਰ ਦਲਵਿੰਦਰ ਨੇ ਲੌਂਗੋਵਾਲ ਵਿਚ ਦੋਸਤ ਦਾ ਕਤਲ ਕਰਕੇ ਲਾਸ਼ ਕੋਲ ਪਾਇਆ ਸੀ ਭੰਗੜਾ ਪੁਲਿਸ ਰਹੀ ਸੀ ਅਸਫਲ ਦਲਵਿੰਦਰ ਨੂੰ ਫੜਨ ਵਿਚ ਦਲਵਿੰਦਰ ਨੇ ਆਪਣੇ ਦੋਸਤ ਦੀ ਗੋਲੀਆਂ ਮਰਕੇ ਕੀਤੀ ਸੀ ਭਰੇ ਬਜਾਰ ਵਿਚ ਹਤਿਆ ਪੁਲਿਸ ਦੀਆ 6 ਟੀਮਾਂ ਨਹੀਂ ਸਨ ਕਾਬੂ ਕਰ ਸਕੀਆਂ ਦਲਵਿੰਦਰ ਨੂੰ

Posted by PTC News Crime Beat on Tuesday, February 28, 2017

ਮੁੱਖ ਦੋਸ਼ੀ ਸਮੇਤ ਪੰਜ ਦੋਸ਼ੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ ਹਾਲਾਂਕਿ 2 ਨੂੰ ਆਰਮਜ਼ ਐਕਟ ਦੇ ਤਹਿਤ ਤਿੰਨ ਸਾਲ ਦੀ ਕੈਦ ਅਤੇ ਪੰਜ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ,ਇਸ ਘਟਨਾ ਵਿੱਚ ਫਾਇਨਾਂਸਰ ਨੂੰ ਨੇੜਿਓਂ ਕਰੀਬ ਅੱਧੀ ਦਰਜਨ ਗੋਲੀਆਂ ਮਾਰੀਆਂ ਗਈਆਂ। ਘਟਨਾ ਮਗਰੋਂ ਗੈਂਗਸਟਰ ਬਾਜ਼ਾਰ ਵਿੱਚ ਪਿਸਟਲ ਲਹਿਰਾਉਂਦੇ ਅਤੇ ਲਲਕਾਰੇ ਮਾਰਦੇ ਫ਼ਰਾਰ ਹੋ ਗਏ। ਇਹੀ ਨਹੀਂ ਗੈਂਗਸਟਰ ਦਲਵਿੰਦਰ ਸਿੰਘ ਬਬਲੀ ਉਰਫ਼ ਬੱਬਲ ਰੰਧਾਵਾ ਨੇ ਘਟਨਾ ਮਗਰੋਂ ਜਸ਼ਨ ਦੇ ਰੂਪ ਵਿੱਚ ਗੀਤ ਗਾ ਕੇ ਆਪਣੇ ਫੇਸਬੁੱਕ ਅਕਾਊਂਟ ਉਪਰ ਅਪਲੋਡ ਵੀ ਕੀਤਾ ਅਤੇ ਇੱਕ ਹੱਥ ਲਿਖਤ ਪੱਤਰ ਵੀ ਪਾਇਆ ਸੀ। ਬਚਾਅ ਪੱਖ ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਿਸ ਥਾਣਾ ਲੌਂਗੋਵਾਲ ਵਿਚ 16 ਫਰਵਰੀ 2017 ਨੂੰ ਦਰਜ ਮਾਮਲੇ ਦੇ ਅਨੁਸਾਰ ਮ੍ਰਿਤਕ ਹਰਦੇਵ ਸਿੰਘ ਉਰਫ ਹੈਪੀ ਦੇ ਪਿਤਾ ਸੱਜਣ ਸਿੰਘ ਨਿਵਾਸੀ ਲੌਂਗੋਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਬੀਟਾ ਫਾਇਨੈਂਸ ਦਾ ਕੰਮ ਕਰਦਾ ਸੀ ਉਹ ਸਵੇਰੇ ਸਬਜ਼ੀ ਲੈ ਕੇ ਮੋਟਰਸਾਇਕਲ ਉੱਤੇ ਘਰ ਆ ਰਿਹਾ ਸੀ। ਉਸ ਦੇ ਪਿੱਛੇ ਇੱਕ ਸਕੂਟੀ ਆ ਰਹੀ ਸੀ। ਜਿਸ ਨੂੰ ਅਮਨਦੀਪ ਸਿੰਘ ਅਮਨਾ ਚਲਾ ਰਿਹਾ ਸੀ ਅਤੇ ਵਰਿੰਦਰ ਸਿੰਘ ਮੋਟੂ ਅਤੇ ਸੁਰਾਜ ਖਾਨ ਉਰਫ ਸੁਰਾਜਾ ਪਿੱਛੇ ਬੈਠੇ ਸਨ। ਸਾਹਮਣੇ ਇੱਕ ਹੋਰ ਸਕੂਟੀ ਜਿਸ ਨੂੰ ਗੁਰਪ੍ਰੀਤ ਸਿੰਘ ਨਰਸੀ ਨਿਵਾਸੀ ਲੋਹਾਖੇੜਾ ਚਲਾ ਰਿਹਾ ਸੀ ਅਤੇ ਉਸ ਦੇ ਪਿੱਛੇ ਦਲਵਿੰਦਰ ਸਿੰਘ ਉਰਫ ਬਬਲੀ ਬੈਠਾ ਸੀ। ਉਨ੍ਹਾਂ ਨੇ ਹਰਦੇਵ ਸਿੰਘ ਦਾ ਮੋਟਰਸਾਇਕਲ ਘੇਰ ਲਿਆ ਅਤੇ ਕਿਹਾ ਕਿ ਅੱਜ ਇਸ ਨੂੰ ਸੁੱਕਾ ਨਹੀਂ ਜਾਣ ਦੇਣਾ,ਉਨ੍ਹਾਂ ਨੇ ਦੱਸਿਆ ਕਿ ਦਲਵਿੰਦਰ ਸਿੰਘ ਉਰਫ ਬਬਲੀ ਅਤੇ ਗੁਰਪ੍ਰੀਤ ਸਿੰਘ ਨਰਸੀ ਨੇ ਹਰਦੇਵ ਸਿੰਘ ‘ਤੇ ਪਿਸਟਲ ਨਾਲਕ ਫਾਇਰ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਭੱਜ ਗਏ। ਪੁਲਿਸ ਨੇ ਦਲਵਿੰਦਰ ਸਿੰਘ ਬਬਲੀ, ਅਮਨਦੀਪ ਸਿੰਘ ਉਰਫ ਅਮਨਾ, ਵਰਿੰਦਰ ਸਿੰਘ ਉਰਫ ਮਿੰਟੂ, ਸੁਰਾਜ ਖਾਨ ਅਤੇ ਗੁਰਪ੍ਰੀਤ ਸਿੰਘ ਨਰਸੀ ਦੇ ਖਿਲਾਫ ਕਤਲ ਅਤੇ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਸੀ। ਹੁਣ ਅਦਾਲਤ ਵਿਚ ਸੁਣਵਾਈ ਪੂਰੀ ਹੋ ਜਾਣ ‘ਤੇ ਅਦਾਲਤ ਨੇ ਪੰਜਾਂ ਮੁਲਜ਼ਮਾਂ ਨੂੰ ਕਤਲ ਦੇ ਦੋਸ਼ਾਂ ਤੋਂ ਬਰੀ ਕਰਨ ਦੇ ਹੁਕਮ ਦਿੱਤੇ ਹਨ ਜਦੋਂ ਕਿ ਦਲਵਿੰਦਰ ਸਿੰਘ ਬਬਲੀ ਅਤੇ ਗੁਰਪ੍ਰੀਤ ਸਿੰਘ ਨਰਸੀ ਨੂੰ ਆਰਮਜ਼ ਐਕਟ ਦੇ ਤਹਿਤ ਤਿੰਨ ਸਾਲ ਕੈਦ ਅਤੇ ਪੰਜ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

Read More...

Uncategorized

ਕੌਣ ਜਿੰਮੇਵਾਰ ਹੈ ? ਸਿੱਖ ਪਰਿਵਾਰ ਨਾਲ ਹੋਇਆ ਧੱਕਾ, ਪਹਿਲਾਂ ਹੋਈ ਛੇੜਛਾੜ ਤੇ ਫੇਰ ਲਫੰਗਿਆਂ ਨੇ ਕੀਤੀ….!!

ਸਿੱਖ ਪਰਿਵਾਰ ਨਾਲ ਹੋਇਆ ਧੱਕਾ, ਪਹਿਲਾਂ ਹੋਈ ਛੇੜਛਾੜ ਤੇ ਫੇਰ ਲਫੰਗਿਆਂ ਨੇ ਕੀਤੀ….!!ਇਸ ਵੇਲੇ ਵੱਡੀ ਖ਼ਬਰ ਪੰਜਾਬ ਦੇ ਗੁਨਾਧਿ ਰਾਜ ਹਰਿਆਣਾ ਤੋਂ ਆ ਰਹੀ ਹੈ। ਤਾਜ਼ਾ ਮੀਡੀਆ ਰਿਪੋਟਾਂ ਅਨੁਸਾਰ ਘਟਨਾ ਹਿਸਾਰ ਦੀ ਹੈ ਜਿੱਥੇ ਇੱਕ ਗੁਰਸਿੱਖ ਪਰਿਵਾਰ ਨਾਲ ਪਹਿਲਾਂ ਛੇੜਛਾੜ ਕੀਤੀ ਗਈ ਤੇ ਜਦ ਉਹਨਾਂ ਵਿਰੋਧ ਕੀਤਾ ਤਾਂ ਫੇਰ ਉਹਨਾਂ ਨਾਲ ਇਹਨਾਂ ਲਫੰਗਿਆਂ ਨੇ ਕੁੱਟ ਮਾਰ ਕੀਤੀ ਜਿਸ ਤੋਂ ਬਾਅਦ ਪੀੜਤ ਪਰਿਵਾਰ ਪੁਲਿਸ ਕੋਲ ਪੁੱਜਾ,

ਹਿਸਾਰ 'ਚ ਸਿੱਖ ਪਰਿਵਾਰ 'ਤੇ ਹਮਲਾ, ਗਰਭਵਤੀ ਸਿੱਖ ਮਹਿਲਾ ਤੇ ਪਤੀ ਗੰਭੀਰ ਜ਼ਖਮੀ

ਹਿਸਾਰ 'ਚ ਸਿੱਖ ਪਰਿਵਾਰ 'ਤੇ ਹਮਲਾ, ਗਰਭਵਤੀ ਸਿੱਖ ਮਹਿਲਾ ਤੇ ਪਤੀ ਗੰਭੀਰ ਜ਼ਖਮੀ#Hisar #Sikhfamily #SikhWoMan

Posted by JagBani on Friday, August 17, 2018

ਪਰ ਪਰਿਵਾਰ ਅਨੁਸਾਰ ਪੁਲਿਸ ਨੇ ਵੀ ਪਹਿਲਾਂ ਗੱਲ ਨਾ ਸੁਣੀ ਜਿਸ ਤੋਂ ਬਾਅਦ ਉਹਨਾਂ ਨੂੰ ਉੱਚ ਅਧਿਕਾਰੀਆਂ ਕੋਲ ਜਾਣਾ ਪਿਆ ਤਾਂ ਜਾ ਕੇ ਉਹਨਾਂ ਦੀ ਸੁਣਵਾਈ ਹੋਈ। ਵੀਡੀਓ ਵਿੱਚ ਆਪਣੀ ਵਿਥਿਆ ਦੱਸਦੀ ਹੋਈ ਗੁਰਸਿੱਖ ਭੈਣ ਨੇ ਦੱਸਿਆ ਕਿ ਹਰਿਆਣਾ ਵਿੱਚ ਬੇਟੀ ਪੜ੍ਹਾਓ ਬੇਟੀ ਬਚਾਓ ਮੁਹਿੰਮ ਨੂੰ ਬਿਲਕੁੱਲ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਦ ਸ਼ਰੇਆਮ ਔਰਤਾਂ ਦੇ ਹੱਥ ਫੜੇ ਜਾਂਦੇ ਹਨ ਤਾਂ ਕੌਣ ਸੁਰੱਖਿਅਤ ਹੈ ? ਜਾਂ ਫੇਰ ਸਰਦਾਰਨੀਆਂ ਲੰਬੀਆਂ ਕਿਰਪਾਨਾਂ ਪਾ ਕੇ ਰੱਖਣ ‘ਤੇ ਇਹਨਾਂ ਮੁਸ਼ਟੰਡਿਆਂ ਨੂੰ ਦੱਸਣ ਕਿ ਸਰਦਾਰਨੀਆਂ ਕੌਣ ਹੁੰਦੀਆਂ ਨੇ ? ਦੁੱਖੀ ਮਨ ਨਾਲ ਵਿਥਿਆ ਦੱਸ ਰਹੀ ਭੈਣ ਦੀ ਗੱਲ ਸੁਨ ਕੇ ਹਰ ਕੋਈ ਇਸ ਘਟਨਾ ਦੀ ਨਿਖੇਧੀ ਕਰ ਰਿਹਾ ਹੈ। ਉਧਰ ਮੀਡੀਆ ਰਿਪੋਟਾਂ ਅਨੁਸਾਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸੇ ਤਰਾਂ ਇੱਕ ਹੋਰ ਮੀਡੀਆ ਰਿਪੋਟ ਅਨੁਸਾਰ 17 ਅਗਸਤ ਨੂੰ ਅਮਰੀਕਾ ‘ਚ ਇੱਕ ਵਾਰ ਫਿਰ ਇੱਕ ਸਿੱਖ ਵਿਅਕਤੀ ‘ਤੇ ਹਮਲੇ ਦਾ ਮਾਮਲੇ ਸਾਹਮਣੇ ਆਇਆ ਹੈ। ਇੱਥੋਂ ਦੇ ਸੂਬੇ ਨਿਊ ਜਰਸੀ ‘ਚ ਇੱਕ ਸਿੱਖ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਿੰਨ ਹਫ਼ਤਿਆਂ ਅੰਦਰ ਦੇਸ਼ ‘ਚ ਘੱਟ ਗਿਣਤੀ ਭਾਈਚਾਰੇ ‘ਤੇ ਹੋਇਆ ਇਹ ਤੀਜਾ ਹਮਲਾ ਹੈ। ਮ੍ਰਿਤਕ ਦੀ ਪਹਿਚਾਣ ਤਰਲੋਕ ਸਿੰਘ ਦੇ ਰੂਪ ‘ਚ ਹੋਈ ਹੈ ਅਤੇ ਉਸ ਨੂੰ ਉਸ ਦੇ ਸਟੋਰ ਅੰਦਰ ਉਸ ਦੇ ਚਚੇਰੇ ਭਰਾ ਨੇ ਮ੍ਰਿਤਕ ਅਵਸਥਾ ‘ਚ ਦੇਖਿਆ। ਉਸ ਦੇ ਸਰੀਰ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਦੇ ਨਿਸ਼ਾਨ ਸਨ ਅਤੇ ਅਕਸੈੱਸ ਕਾਊਂਟੀ ਵਕੀਲ ਦਫ਼ਤਰ ਨੇ ਇਸ ਨੂੰ ਹੱਤਿਆ ਕਰਾਰਿਆ ਹੈ। ਹੱਤਿਆ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਬੱਚੇ ਅਤੇ ਪਤਨੀ ਭਾਰਤ ‘ਚ ਰਹਿੰਦੇ ਹਨ ਉਧਰ ਇਸ ਘਟਨਾ ਤੋਂ ਬਾਅਦ ਅਮਰੀਕਾ ‘ਚ ਬੀਤੇ ਦਿਨ ਸਿੱਖ ਵਿਅਕਤੀ ‘ਤੇ ਹਮਲੇ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ ‘ਚ ਦਖ਼ਲ ਲਈ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ, ਨਿਊ ਜਰਸੀ ‘ਚ ਇੱਕ ਸਿੱਖ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਿੰਨ ਹਫ਼ਤਿਆਂ ਅੰਦਰ ਦੇਸ਼ ‘ਚ ਘੱਟ ਗਿਣਤੀ ਭਾਈਚਾਰੇ ‘ਤੇ ਹੋਇਆ ਇਹ ਤੀਜਾ ਹਮਲਾ ਹੈ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਟਵਿਟਰ ‘ਤੇ ਟਵੀਟ ਕਰਦਿਆ ਨਿਊ ਜਰਸੀ ‘ਚ ਤਰਲੋਕ ਸਿੰਘ ਦੇ ਬੇਰਹਿਮੀ ਨਾਲ ਹੋਏ ਹਮਲੇ ਦੀ ਨਿੰਦਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਅਪਰਾਧ ਅਤੇ ਨਫ਼ਰਤ ਪ੍ਰਤੀ ਨਫ਼ਰਤ ਵਿਸ਼ਵ ਭਰ ‘ਚ ਵੱਧ ਰਹੀ ਹੈ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਉਨ੍ਹਾਂ ਨੇ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਸੁਣਵਾਈ ਕਰਨ ਅਤੇ ਇਸ ਮੁੱਦੇ ਨੂੰ ਅਮਰੀਕੀ ਸਰਕਾਰ ਕੋਲ ਉਠਾਇਆ ਜਾਵੇ।

Read More...

Uncategorized

ਕਰੋ ਜੀ ਸ਼ੇਅਰ, ਅੰਮ੍ਰਿਤਧਾਰੀ ਬੱਚੇ ਨੇ ਚਮਕਾਇਆ ਸਿੱਖ ਕੌਮ ਦਾ ਨਾਮ…ਵਿਸ਼ਵ ਰਿਕਾਰਡਾਂ ਦੀ ਲਾਈ ਝੜੀ !!

ਕਰੋ ਜੀ ਸ਼ੇਅਰ, ਅੰਮ੍ਰਿਤਧਾਰੀ ਬੱਚੇ ਨੇ ਚਮਕਾਇਆ ਸਿੱਖ ਕੌਮ ਦਾ ਨਾਮ…ਵਿਸ਼ਵ ਰਿਕਾਰਡਾਂ ਦੀ ਲਾਈ ਝੜੀ !!ਜੇ ਸ਼ਾਇਦ ਅਸੀਂ ਗਲਤ ਨਾ ਹੋਈਏ ਤਾਂ ਗੁਰੂ ਦੀ ਸਿੱਖਿਆ ਤੇ ਮਰਿਆਦਾ ਅਨੁਸਾਰ ਚੱਲਣ ਵਾਲੇ ਹਰ ਉਸ ਵਿਅਕਤੀ ਨੂੰ ਗੁਰਸਿੱਖ ਆਖਿਆ ਜਾਂਦਾ ਹੈ। ਕਿਤੇ ਪੜ੍ਹੀ ਇੱਕ ਗੱਲ ਚੇਤੇ ਆ ਗਈ ਕਿ ਗੁਰਮਤਿ ਦਾ ਲੜੀਬੱਧ ਇਕੋ ਹੀ ਨਿਵੇਕਲਾ ਅਤੇ ਸਾਡੇ ਜੀਵਨ ਲਈ ਵੱਡਮੁਲਾ ਸਿਧਾਂਤ ਹੈ

8 ਵਿਸ਼ਵ ਰੀਕਾਰਡ ਬਣਾ ਕੇ ਇਸ ਅੰਮ੍ਰਿਤਧਾਰੀ ਬੱਚੇ ਨੇ ਚਮਕਾਇਆ ਸਿੱਖ ਕੌਮ ਦਾ ਨਾਮ

8 ਵਿਸ਼ਵ ਰੀਕਾਰਡ ਬਣਾ ਕੇ ਇਸ ਅੰਮ੍ਰਿਤਧਾਰੀ ਬੱਚੇ ਨੇ ਚਮਕਾਇਆ ਸਿੱਖ ਕੌਮ ਦਾ ਨਾਮ

Posted by Rozana Spokesman on Friday, August 17, 2018

ਜਿਥੇ “ਕਿਰਤ ਕਰੋ” ਅਤੇ “ਵੰਡ ਛਕੋ” – “ਨਾਮ ਜਪੋ” ਦਾ ਹੀ ਵਿਸਤਾਰ ਹਨ ਤੇ ਜੋ ਵੀ ਵਿਅਕਤੀ ਵਿਸ਼ੇਸ਼ ਇਸ ਅਸੂਲ ਅਨੁਸਾਰ ਚੱਲਦਾ ਹੈ ਤਾਂ ਉਹ ਸਜਿਹੇ ਹੀ ਆਪਣੀ ਮੰਜਿਲ ਵੱਲ ਵੱਧਦਾ ਹੈਇਸੇ ਤਰਾਂ ਇੱਕ ਗੁਰਸਿੱਖ ਬੱਚਾ ਵੀ ਆਪਣੀ ਸਖਤ ਮਿਹਤਨ ਦੇ ਸਿਰ ‘ਤੇ ਆਪਣੀ ਮੰਜਿਲ ਵੱਲ ਵੱਧ ਰਿਹਾ ਹੈ। ਇਹ ਬੱਚਾ ਭਿੱਖੀਵਿੰਡ ਦਾ ਰਹਿਣ ਵਾਲਾ ਹੈ ਅਤੇ ਸਕੇਟਿੰਗ ਵਿੱਚ ਬਹੁਤ ਸਾਰੇ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾ ਚੁੱਕਾ ਹੈ। ਹੁਣੇ ਨਿਪਾਲ ਵਿੱਚ ਵੀ ਇਹ ਬੱਚਾ ਆਪਣੀ ਜਿੱਤ ਦੇ ਝੰਡੇ ਗੱਡ ਕੇ ਵਤਨ ਪਰਤਿਆ ਹੈ। ਲਗਾਤਾਰ ਮਿਹਨਤ ਕਰਨ ਵਾਲੇ ਇਸ ਗੁਰਸਿੱਖ ਬੱਚੇ ਨੇ ਹੁਣ ਤੱਕ 8 ਵਿਸ਼ਵ ਰਿਕਾਰਡ ਬਣਾਏ ਹਨ ਅਤੇ ਅਗਲੀ ਮੰਜਿਲ ਉਲੰਪਿਕ ਵਿੱਚ ਖੇਡ ਕੇ ਝੰਡੇ ਗੱਡਣੇ ਹਨ। ਪਰ ਇਸ ਪਹਿਲਾਂ ਹੁਣ ਇਹ ਬੱਚਾ ਸਿੰਘਾਪੁਰ ਜਾ ਕੇ ਆਪਣੀ ਖੇਡ ਦਾ ਲੋਹਾ ਮਨਵਾਏਗਾ। ਇਸ ਬੱਚੇ ਦੇ ਰਿਕਾਰਡ ਕਈ ਥਾਈਂ ਦਰਜ ਵੀ ਹੋ ਚੁੱਕੇ ਹਨ। ਪਰਮਾਤਮਾ ਇਸ ਬੱਚੇ ਦੀ ਮਿਹਨਤ ਨੂੰ ਹੋਰ ਭਾਗ ਲਾਵੇ ਅਤੇ ਇਹ ਬੱਚਾ ਹੋਰ ਤਰੱਕੀ ਕਰੇ ਅਸੀਂ ਇਹ ਦੁਆ ਵੀ ਕਰਦੇ ਹਾਂ ਕਿ ਇਹ ਗੁਰਸਿੱਖ ਬੱਚਾ ਇਸੇ ਤਰਾਂ ਨਵੇਂ ਰਿਕਾਰਡ ਬਣਾ ਕੇ ਸਮੂਹ ਸਿੱਖ ਕੌਮ ਦਾ ਨਾਮ ਉੱਚਾ ਕਰੇ ‘ਤੇ ਪੂਰੀ ਦੁਨੀਆਂ ਵਿੱਚ ਆਪਣੀ ਜਿੱਤ ਦੇ ਝੰਡੇ ਗੱਡੇ। ਵਾਹਿਗੁਰੂ ਮੇਹਰ ਕਰੇ। ਇਸ ਗੁਰਸਿੱਖ ਬੱਚੇ ਦੀ ਵੀਡੀਓ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਤਾਂ ਜੋ ਹੋਰਨਾਂ ਲੋਕਾਂ ਤੱਕ ਇਹ ਵੀਡੀਓ ਪੁੱਜੇ ਅਤੇ ਉਹ ਵੀ ਇਸ ਮਾਸੂਮ ਬੱਚੇ ਦੀ ਸਖ਼ਤ ਮਿਹਨਤ ਦੇ ਨਤੀਜੇ ਵੇਖਣ।

Read More...

Uncategorized

ਪਤਨੀ ਦੀ ਬਣਾ ਕੇ ਅਸ਼ਲੀਲ ਵੀਡੀਓ ਉਸਦੇ ਹੀ ਪਤੀ ਨੇ ਕਰ ਦਿੱਤੀ ਵਾਇਰਲ ! ਦੇਖੋ ਵੀਡੀਓ

ਪਤਨੀ ਦੀ ਬਣਾ ਕੇ ਅਸ਼ਲੀਲ ਵੀਡੀਓ ਉਸਦੇ ਹੀ ਪਤੀ ਨੇ ਕਰ ਦਿੱਤੀ ਵਾਇਰਲ ! ਦੇਖੋ ਵੀਡੀਓ ਹੇਠਾਂ ਜਾ ਕੇ ਦੇਖੋ ਪੂਰੀ ਵੀਡੀਓ,ਪਤੀ ਪਤਨੀ ਦੇ ਇਕ ਦੂਜੇ ਪ੍ਰਤੀ ਅਤੇ ਅਨਯ ਵਿਅਕਤੀਆਂ ਪ੍ਰਤੀ ਉਨ੍ਹਾਂ ਦੀ ਦੇਣਦਾਰੀ , ਅਧਿਕਾਰ ਅਤੇ ਕਰਤੱਵ ਕੁਦਰਤੀ ਤੌਰ ਤੇ ਉਨ੍ਹਾਂ ਦੇ ਆਪਸੀ ਸਬੰਧਾਂ ਦੇ ਉਸ ਕਾਨੂੰਨੀ ਸੰਕਲਪ ਤੇ ਨਿਰਭਰ ਕਰਦੇ ਹਨ ਜੋ ਉਸ ਖੇਤਰ ਵਿਚ ਪ੍ਰਚਲਤ ਹੋਵੇ ਜਿਸ ਵਿਚ ਉਹ ਰਹਿੰਦੇ ਹਨ । ਕਦੇ ਸਮਾਂ ਸੀ ਜਦੋਂ ਪਤਨੀ ਦੀ ਹੋਂਦ ਪਤੀ ਤੋਂ ਵਖਰੀ ਨਹੀਂ ਸੀ ਸਮਝੀ ਜਾਂਦੀ ਜਦ ਕਿ ਨਵੇਂ ਕਾਨੂੰਨਾਂ ਅਧੀਨ ਪਤਨੀ ਨੂੰ ਵਿਅਕਤੀਗਤ ਪਹਿਲ ਅਤੇ ਕਾਰਵਾਈ ਕਰਨ ਦੇ ਅਧਿਕਾਰ ਕਾਫ਼ੀ ਹਦ ਤਕ ਪ੍ਰਾਪਤ ਹੋ ਗਏ ਹਨ ।ਪੁਰਾਣੇ ਰੋਮਨ ਕਾਨੂੰਨ ਅਨੁਸਾਰ ਪਤੀ ਆਪਣੀ ਪਤਨੀ ਨੂੰ ਮਾਰਨ ਕੁਟਣ ਤੋਂ ਇਲਾਵਾ ਵੇਚ ਵਟਾ ਸਕਦਾ ਸੀ ਅਤੇ ਸ਼ਾਇਦ ਉਸ ਨੂੰ ਮਾਰ ਦੇਣ ਦਾ ਹੱਕ ਵੀ ਪ੍ਰਾਪਤ ਸੀ । ਭਾਵੇਂ ਮਾਰ ਦੇਣ ਦਾ ਹੱਕ ਮਸ਼ਕੂਕ ਵੀ ਹੋਵੇ ਤਦ ਵੀ ਰਾਮਾਇਣ ਅਤੇ ਮਹਾਂਭਾਰਤ ਤੋਂ ਸਪਸ਼ਟ ਹੈ ਕਿ ਉਹ ਸੁਣੀ ਸੁਣਾਈ ਦੇ ਆਧਾਰ ਤੇ ਪਤਨੀ ਨੂੰ ਘਰੋਂ ਕਢ ਸਕਦਾ ਸੀ ਅਤੇ ਸਤਿਵੰਤੀ ਹੋਣਾ ਸਾਬਤ ਕਰਨ ਲਈ ਉਸ ਨੂੰ ਅਗਨੀ ਪਰੀਖਿਆ ਦੇਣ ਲਈ ਵੀ ਕਹਿ ਸਕਦਾ ਸੀ । ਉਹ ਪਤਨੀ ਨੂੰ ਜੂਏ ਦੇ ਦਾਅ ਉਤੇ ਵੀ ਲਾ ਸਕਦਾ ਸੀ ।ਪਰ ਨਾਲ ਹੀ ਮੰਨਿਆ ਜਾਂਦਾ ਰਿਹਾ ਹੈ ਕਿ ਆਪਣੇ ਵਿਤ ਅਨੁਸਾਰ ਪਤਨੀ ਦਾ ਭਰਣ-ਪੋਖਣ ਕਰਨ , ਉਸ ਨੂੰ ਘਰ ਬਾਹਰ ਦੇਣ , ਉਸ ਪ੍ਰਤੀ ਵਿਆਹਕ ਫ਼ਰਜ਼ਾਂ ਦੀ ਪੂਰਤੀ ਵਿਚ ਵਫ਼ਾਦਾਰ ਰਹਿਣ ਅਤੇ ਪਰਾਈ ਇਸਤਰੀ ਨਾਲ ਸੰਜੋਗ ਨ ਕਰਨ ਲਈ ਪਤੀ ਪ੍ਰਤੀਬੱਧ ਹੁੰਦਾ ਹੈ । ਪਤਨੀ ਦਾ ਵੀ ਇਹ ਫ਼ਰਜ਼ ਹੈ ਕਿ ਉਹ ਪਰਾਏ ਮਰਦ ਨਾਲ ਸੰਜੋਗ ਨਾ ਕਰੇ ਅਤੇ ਇਸ ਤਰ੍ਹਾਂ ਸਤਿਵੰਤੀ ਰਹੇ । ਪਤੀ ਨੂੰ ਪਰਿਵਾਰ ਦਾ ਮੁੱਖੀ ਸਮਝਿਆ ਜਾਂਦਾ ਹੈ । ਭਾਵੇਂ ਸ਼ਰਾਬੀ ਹੋਵੇ ਅਤੇ ਘਰ ਦਾ ਕੰਮ ਪਤਨੀ ਚਲਾਉਂਦੀ ਹੋਵੇ ਤਦ ਵੀ ਮੁੱਖੀ ਪਤੀ ਹੀ ਰਹਿੰਦਾ ਹੈ ਅਤੇ ਬੱਚੇ ਤੇ ਪਤਨੀ ਉਸ ਦੇ ਕੰਟਰੋਲ ਅਧੀਨ ਹੁੰਦੇ ਹਨ ।ਪਤਨੀ ਆਪਣੇ ਪਤੀ ਦੇ ਟਾਰਟਸ ਅਰਥਾਤ ਸਿਵਲ ਦੋਸ਼ਾਂ ਲਈ ਪਹਿਲਾਂ ਵੀ ਜਵਾਬਦਿਹ ਸੀ ਅਤੇ ਹੁਣ ਵੀ ਹੈ । ਜੇ ਪਤਨੀ ਪਤੀ ਦੀ ਹਾਜ਼ਰੀ ਵਿਚ ਕੋਈ ਜੁਰਮ ਕਰਦੀ ਹੈ ਤਾਂ ਪਤੀ ਉਸ ਲਈ ਜ਼ਿੰਮੇਵਾਰ ਸਮਝਿਆ ਜਾਂਦਾ ਹੈ , ਪਰ ਇਹ ਗੱਲ ਦੇਸ਼ਦ੍ਰੋਹ ਅਤੇ ਜੁਰਮ ਨੂੰ ਲਾਗੂ ਨਹੀਂ ਹੁੰਦੀ । ਜਿਥੋਂ ਤਕ ਸੰਪਤੀ ਦਾ ਸਵਾਲ ਹੈ , ਪਹਿਲਾਂ ਪਤਨੀ ਅਚੁੱਕਵੀ ਜਾਇਦਾਦ ਦੀ ਸੀਮਤ ਮਾਲਕ ਹੋ ਸਕਦੀ ਸੀ , ਪਰ ਹਿੰਦੂ ਉਤਰ ਅਧਿਕਾਰ ਐਕਟ 1956 ਦੇ ਪਾਸ ਹੋਣ ਤੋਂ ਪਿਛੋਂ ਉਹ ਪੂਰਣ ਮਾਲਕ ਬਣ ਸਕਦੀ ਹੈ,ਅਤੇ ਅਚੁੱਕਵੀਂ ਜਾਇਦਾਦ ਨੂੰ ਵੇਚ ਵਟਾ ਸਕਦੀ ਹੈ ਅਤੇ ਵਸੀਅਤ ਦੁਆਰਾ ਵੀ ਅੱਗੇ ਦੇ ਸਕਦੀ ਹੈ । ਭਾਰਤ ਵਿਚ ਪਤੀ ਪਤਨੀ ਨੂੰ ਦੋ ਵਖ ਵਖ ਵਿਅਕਤੀਆਂ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ । ਭਾਰਤੀ ਸ਼ਹਾਦਤ ਐਕਟ ਦੀ ਧਾਰਾ 120 ਅਧੀਨ ਪਤੀ ਪਤਨੀ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਵਿਚ ਇਕ ਦੂਜੇ ਦੇ ਹੱਕ ਵਿਚ ਜਾਂ ਵਿਰੋਧ ਵਿਚ ਸ਼ਕਤਵਾਨ ਗਵਾਹ ਮੰਨੇ ਗਏ ਹਨ

Read More...

Uncategorized

ਵੀਡਿਓ ਵਾਇਰਲ ਮੁੱਖਮੰਤਰੀ ਪ੍ਰਕਾਸ਼ ਚੰਦ ਬਾਦਲ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ

ਵੀਡਿਓ ਵਾਇਰਲ ਮੁੱਖਮੰਤਰੀ ਪ੍ਰਕਾਸ਼ ਚੰਦ ਬਾਦਲ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ…ਸਭ ਨਾਲ ਸ਼ੇਅਰ ਕਰੋ ਸਾਡੀ ਪੋਸਟ ਨੂੰ ਵੇਖਣ ਲਈ ਧੰਨਵਾਦ, ਤੁਹਾਨੂੰ ਸਾਰੇ ਪੋਸਟ ਪਸੰਦ ਹੈ ਆਸ ਹੈ ਸਾਡੇ ਕੋਲ ਇਸ ਸਮੱਗਰੀ ਦਾ ਕਾਪੀਰਾਈਟ ਨਹੀਂ ਹੈ, ਮੇਰੇ ਸਾਰੇ ਪੋਸਟ ਜਿਵੇਂ ਕਿ ਯੂਟਿਊਬ, ਰੋਜ਼ਾਨਾ ਗਤੀ ਜਾਂ ਵੱਖਰੀ ਖ਼ਬਰਾਂ ਦੀ ਵੈਬਸਾਈਟਅਸੀਂ ਆਪਣੀ ਸਾਈਟ ਵਿਚ ਕੋਈ ਵੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨਹੀਂ ਕਰਦੇ. ਜੇ ਤੁਹਾਨੂੰ ਕੋਈ ਕਾਪੀਰਾਈਟ ਸਮਗਰੀ ਮਿਲਦੀ ਹੈ ਤਾਂ ਸਾਡੇ ਨਾਲ ਸਾਡੇ ਸੰਪਰਕ ਕਰੋ ਪੰਨੇ ‘ਤੇ ਜਾਓਅਤੇ ਸਾਨੂੰ ਕਲੇਮ ਭੇਜੋ.ਅਸੀਂ ਪਹਿਲਾਂ ਹੀ ਕਾਪਰੀਹਟ ਪੋਸਟ ਨੂੰ ਹਟਾ ਦੇਵਾਂਗੇ.ਅਸੀਂ ਕਿਸੇ ਕਿਸਮ ਦੀਆਂ ਜਾਅਲੀ ਖਬਰਾਂ ਪੋਸਟ ਨਹੀਂ ਕਰ ਰਹੇ, ਸਾਰੇ ਪੋਸਟ ਉਚਿਤ ਸਬੂਤ ਹਨ ਜੋ ਅਸਲੀ ਹਨ .ਜੇ ਕਿਸੇ ਵਿਅਕਤੀ ਨੂੰ ਇਹ ਪਤਾ ਲੱਗਾ ਕਿ ਮੇਰੀ ਪੋਸਟ ਜਾਅਲੀ ਖ਼ਬਰਾਂ ਹੈ ਤਾਂ ਵੀ ਆਪਣੀ ਬੇਨਤੀ ਨੂੰ ਸਬੂਤ ਦੇ ਨਾਲ ਭੇਜੋ .ਤੁਹਾਡੇ ਲਈ ਤਾਜ਼ਾ ਅਤੇ ਚੰਗੇ ਸਮਗਰੀ ਪ੍ਰਦਾਨ ਕਰਨ ਦਾ ਸਾਡਾ ਟੀਚਾ,ਜਦੋਂ ਅਸੀਂ ਸਾਡੀ ਵੈੱਬਸਾਈਟ ਦੇਖਦੇ ਹਾਂ ਤਾਂ ਅਸੀਂ ਕੋਈ ਵੀ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ. ਸਿਰਫ਼ ਤੀਜੇ ਪੱਖ ਦੀਆਂ ਇਸ਼ਤਿਹਾਰ ਮੇਰੀ ਸਾਈਟ ਤੇ ਦਿਖਾਏ ਗਏ ਹਨ,ਜਿਸ ਦਾ ਸਾਡੇ ਕੋਲ ਕੋਈ ਨਿਯੰਤਰਣ ਨਹੀਂ ਹੈ.ਜੇ ਤੁਸੀਂ ਮੇਰੀ ਪੋਸਟ ਪਸੰਦ ਕਰਦੇ ਹੋ ਤਾਂ ਤੁਹਾਨੂੰ ਬੇਨਤੀ ਕਰਦਾ ਹੈ ਸੋਸ਼ਲ ਮੀਡੀਆ ਤੇ ਆਪਣੇ ਦੋਸਤਾਂ ਨਾਲ ਸਾਂਝੇ ਕਰੋ,Thanks for watching reading our post , hope you like all post . We do not own copyright of this material , all my post taken by different source like youtube, daily motion or different news website. We do not use any copyrighted material in my site.If you found any copyright material then go to our contact us page and send claim to us.We will remove copyriht post as soon as earlier.We are not posted any type of fake news ,all post are proper evidence that are real .If any person found that my post is fake news then also send your query with proof .Our aim to provide fresh & good material to you ,we wants to give fast & viral news who sviral in social media . Also our post full fill facebook & google policies. We are not gather any personal information when you visit our website. Only third party ads are shown in my site ,which we have no control .If you like my post then request to you please share with your friends on social media , whatsapp

Read More...