Uncategorized

ਪੈਸੇ ਬਿਨਾਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਗਰੀਬ ਬੰਦੇ ਦੇ ਗਾਏ ਹੋਏ ਸੱਚੇ ਲੋਕ ਤੱਥ ਸ਼ੇਅਰ ਜ਼ਰੂਰ ਕਰਿਓ

ਪੇਜ ਦੇ ਥੋੜਾ ਨੀਚੇ ਜਾ ਕੇ Video ਦੇਖ…ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ ਵੀਡੀਓ ਥੱਲੇ ਜਾ ਕੇ ਲਾਸਟ ਵਿਚ ਹੈ ਜੀ,,,ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ

ਪੈਸੇ ਬਿਨਾਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਗਰੀਬ ਬੰਦੇ ਦੇ ਗਾਏ ਹੋਏ ਸੱਚੇ ਲੋਕ ਤੱਥ ਸ਼ੇਅਰ ਜ਼ਰੂਰ ਕਰਿਓ

Posted by ਰੰਗ ਪੰਜਾਬ ਦੇ on Friday, July 20, 2018

ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ…ਇੱਥੇ ਵੀਡੀਓ ਦੇਖੋ…ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ,ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ..Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us,,,Note – The content is copyrighted to this site may not be reproduced on other websites…ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ…ਇੱਥੇ ਵੀਡੀਓ ਦੇਖੋ…ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ,ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ

Read More...

Uncategorized

ਆਹ ਵੇਖੋ ਆਜ਼ਾਦੀ ਦਿਵਸ ਮੌਕੇ ਮੌਲਵੀ ਨੇ ਨਾ ਗਾਇਆ ਤੇ ਨਾ ਗਾਉਣ ਦਿੱਤਾ ਰਾਸ਼ਟਰੀ ਗੀਤ

ਇਸ ਵੇਲੇ ਵੱਡੀ ਖ਼ਬਰ ਨੈਸ਼ਨਲ ਮੀਡੀਆ ਦੇ ਹਵਾਲੇ ਤੋਂ ਆ ਰਹੀ ਹੈ। ਰਿਪੋਟ ਅਨੁਸਾਰ ਆਜ਼ਾਦੀ ਦਿਵਸ ਮੌਕੇ ਇੱਕ ਮੌਲਵੀ ਨੇ ਇੱਕ ਮਦਰਸੇ ਵਿੱਚ ਨਾ ਤਾਂ ਆਪ ਰਾਸ਼ਟਰੀ ਗੀਤ ਗਾਇਆ ਤੇ ਨਾ ਬੱਚਿਆਂ ਨੂੰ ਗਾਉਣ ਦਿੱਤਾ। ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ। ਜੋ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

UP मदरसे में मौलवी ने बच्चों को नहीं गाने दिया राष्ट्रगान, 3 गिरफ्तार

15 अगस्त को महाराजगंज स्थित मदरसे के मौलवी ने राष्ट्रध्वज फहराने के बाद उन्होंने ना खुद राष्ट्रगान गाया और ना ही बच्चों को गाने दिया।

Posted by Navbharat Times Online on Thursday, August 16, 2018

ऐसा कौन होगा जिसे देश के राष्ट्रगान से प्यार नहीं होगा। हमें बचपन से इसके नियमों के बारे में यही सिखाया गया है,कि हमारा ‘राष्ट्रगान’ जन-गण-मन है और इसका अपमान करना कानूनन अपराध है। मगर यह बात महाराजगंज स्थित एक मदरसे के मौलवी भूल गए। 15 अगस्त को मदरसे में राष्ट्रध्वज फहराने के बाद उन्होंने ना खुद राष्ट्रगान गाया और ना ही बच्चों को गाने दिया। इस वाकये का विडियो सोशल मीडिया पर खूब वायरल हो रहा है। महाराजगंज के कोल्हुई क्षेत्र के बड़गो स्थित एक मदरसा स्कूल में यह पूरी घटना हुई है। वायरल विडियो में देखा जा सकता है कि मदरसे के एक मौलवी ने झंडा फहराया। तभी वहां खड़े एक शख्स ने कहा कि सब सावधान खड़े हो जाएं, अब राष्ट्रगान होगा। इस पर एक मौलवी ने आपत्ति जताई और कहा कि हमारे यहां राष्ट्रगान नहीं गाया जाता है, ‘सारे जहां से अच्छा’ गाएंगे सभी लोग इस पूरी घटना का विडियो खूब वायरल हुआ है, महाराजगंज पुलिस के एएसपी आशुतोष शुक्ला ने बुधवार रात जारी एक बयान में कहा था, ‘प्रकरण हमारे संज्ञान में आया है। डीएम ने अल्पसंख्यक कल्याण अधिकारी और बीएसए को जांच दी है। अभी तक की जांच में सामने आया है कि राष्ट्रगान बाद में हुआ था, लेकिन अगर कोई दोषी पाया जाता है तो न्यायसंगत कार्रवाई होगी।’ इस बारे में बात करने पर उन्होंने एनबीटी से बताया, ‘विडियो में जो लोग मौलवी के रवैये का विरोध कर रहे हैं, उन्होंने ही बताया था कि राष्ट्रगान बाद में हुआ था। हालांकि पुलिस ने बुधवार रात ही केस दर्ज कर लिया है मुख्य आरोपी का नाम जुनैद है। जुनैद समेत दो अन्य को गिरफ्तार किया गया है। उन पर 124A, 153B आईपीसी, राष्ट्रीय गौरव अपमान रोकथाम अधिनियम की धारा 2 और 3, धारा 7 सीएलए और धारा 7 और 67 आईटी ऐक्ट के तहत मुकदमा दर्ज किया गया है।’

Read More...

Uncategorized

ਆਹ ਸੁਣੋ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਬਾਰੇ ਭਾਜਪਾ ਨੇਤਾ ਨੇ ਕੀ ਕਿਹਾ, ਕਹਿੰਦਾ ਫਾਂਸੀ ਦੀ ਸਜ਼ਾ…!!!

ਆਹ ਸੁਣੋ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਬਾਰੇ ਭਾਜਪਾ ਨੇਤਾ ਨੇ ਕੀ ਕਿਹਾ, ਕਹਿੰਦਾ ਫਾਂਸੀ ਦੀ ਸਜ਼ਾ…!!!ਇਸ ਵੇਲੇ ਇੱਕ ਮੀਡੀਆ ਅਦਾਰੇ ਨੇ ਇੱਕ ਰਿਪੋਟ ਰਾਹੀਂ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਲੈ ਕੇ ਭਾਜਪਾ ਦਾ ਆਪਣੀ ਹੀ ਭਾਈਵਾਲੀ ਪਾਰਟੀ ਅਕਾਲੀ ਦਲ ਤੋਂ ਅਲੱਗ ਸਟੈਂਡ ਹੈ। ਨਿੱਜੀ ਅਦਾਰੇ ਨੇ ਪੰਜਾਬ ਨਾਲ ਖਾਸ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਬਰਕਰਾਰ ਰਹਿਣੀ ਚਾਹੀਦੀ ਹੈ- ਵਿਜੇ ਸਾਂਪਲਾ

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਬਰਕਰਾਰ ਰਹਿਣੀ ਚਾਹੀਦੀ ਹੈ- ਵਿਜੇ ਸਾਂਪਲਾ goo.gl/2VMbwePankaj Kapahi – News18 Report

Posted by News18 Punjab on Thursday, August 16, 2018

ਕਿ ਮੁੱਖ ਮੰਤਰੀ ਦੇ ਹੱਤਿਆਰੇ ਉੱਤੇ ਰਹਿਮ ਨਹੀਂ ਕਰਨਾ ਚਾਹੀਦਾ,ਉਨ੍ਹਾਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਇਹ ਵਿਚਾਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਾਹਮਣੇ ਵੀ ਰੱਖੇ ਹਨ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ‘ਚ ਫਾਂਸੀ ਦੀ ਸਜ਼ਾ ਕੱਟ ਰਹੇ ਪਟਿਆਲਾ ਜੇਲ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਇਸ ਤੋਂ ਪਹਿਲਾਂ ਜੁਲਾਈ ਵਿੱਚ ਭੁੱਖ ਹੜਤਾਲ ‘ਤੇ ਬੈਠਣ ਦਾ ਫੈਸਲਾ ਲਿਆ ਸੀ। ਜਿਸ ਬਾਰੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ ਸੀ। ਦਰਅਸਲ 2012 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਮੰਗ ਕੀਤੀ ਗਈ ਸੀ ਪਰ ਪਿਛਲੇ 6 ਸਾਲਾਂ ਤੋਂ ਇਸ ‘ਤੇ ਕੋਈ ਫੈਸਲਾ ਨਹੀਂ ਆਇਆ, ਜਿਸ ਦੇ ਚੱਲਦੇ ਰਾਜੋਆਣਾ ਨੇ ਭੁੱਖ ਹੜਤਾਲ ‘ਤੇ ਬੈਠਣ ਦਾ ਫੈਸਲਾ ਲਿਆ ਹੈ। ਇੰਨਾ ਹੀ ਨਹੀਂ ਕਮਲਦੀਪ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ 6 ਸਾਲ ਤੋਂ ਉਨ੍ਹਾਂ ਦੇ ਕੇਸ ਦੀ ਸਹੀ ਢੰਗ ਨਾਲ ਪੈਰਵੀ ਨਹੀਂ ਕਰ ਰਹੀ ਹੈ, ਜਿਸ ਕਰਕੇ ਇਸ ਕੇਸ ‘ਤੇ ਕੋਈ ਫੈਸਲਾ ਨਹੀਂ ਆਇਆ, ਇਸ ਕਾਰਨ ਹੁਣ ਰਾਜੋਆਣਾ ਨੂੰ ਇਹ ਕਦਮ ਚੁੱਕਣਾ ਪਿਆ ਹੈ। ਆਹ ਸੁਣੋ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਬਾਰੇ ਭਾਜਪਾ ਨੇਤਾ ਨੇ ਕੀ ਕਿਹਾ, ਕਹਿੰਦਾ ਫਾਂਸੀ ਦੀ ਸਜ਼ਾ…!!!

Read More...

Uncategorized

ਸਾਬਕਾ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਦੀ ਮੌਤ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਖੋਲ੍ਹਿਆ ਨਵਾਂ ਰਾਜ

ਵੱਡੀ ਖ਼ਬਰ : ਸਾਬਕਾ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਦੀ ਮੌਤ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਖੋਲ੍ਹਿਆ ਨਵਾਂ ਰਾਜ !!!ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਉਨ੍ਹਾਂ ਨੂੰ ਮੰਤਰੀ ਬਣਾਉਣਾ ਚਾਹੁੰਦੇ ਸਨ। ਕੈਬਨਿਟ ਵਿਸਥਾਰ ਵਿਚ ਉਨ੍ਹਾਂ ਦਾ ਨੰਬਰ ਸਭ ਤੋਂ ਉਪਰ ਸੀ,

ਵਾਜਪਾਈ ਮੈਨੂੰ ਮੰਤਰੀ ਬਣਾਉਣਾ ਚਾਹੁੰਦੇ ਸਨ ਪਰ ਸਾਡੀ ਪਾਰਟੀ ਦੇ ਲੀਡਰ ਨਾ ਮੰਨੇ: ਚੰਦੂਮਾਜਰਾ

ਵਾਜਪਾਈ ਮੈਨੂੰ ਮੰਤਰੀ ਬਣਾਉਣਾ ਚਾਹੁੰਦੇ ਸਨ ਪਰ ਸਾਡੀ ਪਾਰਟੀ ਦੇ ਲੀਡਰ ਨਾ ਮੰਨੇ: ਚੰਦੂਮਾਜਰਾ

Posted by News18 Punjab on Thursday, August 16, 2018

ਪਰ ਅਕਾਲੀ ਦਲ ਨੇ ਅਟਲ ਜੀ ਨੂੰ ਆਖਿਆ ਕਿ ਸਿੱਖ ਸੰਗਤ ਵਿਚ ਇਹ ਸੰਦੇਸ਼ ਨਾ ਜਾਵੇਗਾ ਕਿ ਸੌਦੇਬਾਜ਼ੀ ਹੋਈ ਹੈ। ਪਰ ਅਟਲ ਜੀ ਉਨ੍ਹਾਂ ਨੂੰ ਮੰਤਰੀ ਬਣਾਉਣਾ ਚਾਹੁੰਦੇ ਸਨ। ਪਰ ਜੈਲਲਿਤਾ ਵੱਲੋਂ ਸਮਰਥਨ ਵਾਪਸ ਲੈਣ ਦੀ ਵਜ੍ਹਾ ਕਾਰਨ ਸਰਕਾਰ ਡਿਗ ਗਈ। ਉਨ੍ਹਾਂ ਕਿਹਾ ਕਿ ਜਦੋਂ 2004 ਵਿਚ ਉਨ੍ਹਾਂ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਸੀ ਤਾਂ ਅਟਲ ਜੀ ਨੇ ਆਖਿਆ ਸੀ ਕਿ ਉਹ ਉਨ੍ਹਾਂ ਨੂੰ ਬਿਨਾਂ ਟਿਕਟ ਦਿੱਲੀ ਲੈ ਆਉਣਗੇ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਟਲ ਬਿਹਾਰੀ ਵਾਜਪਾਈ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਸਨ ਤੇ ਉਨ੍ਹਾਂ ਦੀ ਹਾਲਤ ਲੰਬੇ ਸਮੇਂ ਤੋਂ ਖ਼ਰਾਬ ਸੀ। ਅੱਜ ਸਵੇਰੇ ਏਮਜ਼ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਉਨ੍ਹਾਂ ਦੀ ਸਿਹਤ ਬੇਹੱਦ ਨਾਜ਼ੁਕ ਹੋ ਗਈ ਸੀ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਾਜਪਾਈ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਅਤੇ ਉਨ੍ਹਾਂ ਨੂੰ ਜ਼ਿੰਦਗੀ ਬਚਾਊ ਪ੍ਰਣਾਲੀ (ਲਾਇਫ ਸਪੋਰਟ ਸਿਸਟਮ) ਉੱਤੇ ਰੱਖਿਆ ਗਿਆ ਸੀ ਦੱਸ ਦੇਈਏ ਕਿ ਵਾਜਪਾਈ ਨੂੰ ਡਾਇਬਿਟੀਜ਼ ਸੀ ਤੇ ਉਨ੍ਹਾਂ ਦਾ ਇੱਕ ਹੀ ਗੁਰਦਾ ਕੰਮ ਕਰਦਾ ਸੀ।ਇਸ ਸਮੇਂ ਉਨ੍ਹਾਂ ਦੀ ਗੁਰਦੇ ਤੇ ਪਿਸ਼ਾਬ ਦੀ ਨਾਲ਼ੀ ਵਿੱਚ ਇਨਫੈਕਸ਼ਨ ਦੇ ਨਾਲ-ਨਾਲ ਛਾਤੀ ਵਿੱਚ ਜਕੜਨ ਦੀ ਸ਼ਿਕਾਇਤ ਸੀ।ਅੱਜ ਉਨ੍ਹਾਂ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਵੱਡੀ ਖ਼ਬਰ : ਸਾਬਕਾ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਦੀ ਮੌਤ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਖੋਲ੍ਹਿਆ ਨਵਾਂ ਰਾਜ !!!

Read More...

Uncategorized

ਆਰਥ‍ਿਕ ਸੰਕਟ ਦੇ ਚਲਦੇ ਇੱਥੇ ਇੱਕ ਡਾਲਰ 1.25 ਲੱਖ ਦੇ ਬਰਾਬਰ, ਬੋਰੇ ਵਿੱਚ ਭਰ ਕਰ ਲੈ ਜਾਂਦੇ ਹਨ ਪੈਸੇ

ਆਰਥ‍ਿਕ ਸੰਕਟ ਦੇ ਚਲਦੇ ਇੱਥੇ ਇੱਕ ਡਾਲਰ 1.25 ਲੱਖ ਦੇ ਬਰਾਬਰ, ਬੋਰੇ ਵਿੱਚ ਭਰ ਕਰ ਲੈ ਜਾਂਦੇ ਹਨ ਪੈਸੇ.ਤੁਰਕੀ ਆਰਥ‍ਿਕ ਸੰਕਟ ਦੇ ਚਲਦੇ ਰੁਪਿਆ ਡਾਲਰ ਦੇ ਮੁਕਾਬਲੇ 70 ਦੇ ਪਾਰ ਪਹੁੰਚ ਗਿਆ ਹੈ. ਤੁਰਕੀ ਦੀ ਮੁਦਰਾ ਲਿਰਾ ਵਿੱਚ ਕਮਜੋਰੀ ਨਾਲ ਡਾਲਰ ਲਗਾਤਾਰ ਮਜਬੂਤ ਹੋ ਰਿਹਾ ਹੈ . ਭਾਵੇ ਹੀ ਭਾਰਤ ਦੇ ਰੁਪਏ ਵਿੱਚ ਡਾਲਰ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਗਿਰਾਵਟ ਦੇਖੀ ਜਾ ਰਹੀ ਹੈ . ਪਰ ਇੱਕ ਅਜਿਹਾ ਦੇਸ਼ ਵੀ ਹੈ , ਜਿੱਥੇ 1 ਡਾਲਰ ਦੀ ਕੀਮਤ ਓਥੋਂ ਦੀ ਮੁਦਰਾ ਵਿੱਚ 1.25 ਲੱਖ ਹੈ .ਅਸੀ ਗੱਲ ਕਰ ਰਹੇ ਹਨ ਵੇਨੇਜੁਏਲਾ ਦੀ . ਅੰਤਰਰਾਸ਼ਟਰੀ ਮੁਦਰਾ ਕੋਸ਼ ( IMF ) ਦੇ ਮੁਤਾਬਕ ਇੱਥੇ ਹਾਲਾਤ ਬਹੁਤ ਬੁਰੇ ਹੋ ਗਏ ਹਨ . ਆਈ ਐੱਮ ਐੱਫ ਦਾ ਅਨੁਮਾਨ ਹੈ ਕਿ ਇਸ ਸਾਲ ਵੇਨੇਜੁਏਲਾ ਵਿੱਚ ਮਹਿੰਗਾਈ ਦਰ 10 ਲੱਖ ਫੀਸਦੀ ਦੇ ਰਿਕਾਰਡ ਪੱਧਰ ਉੱਤੇ ਪਹੁੰਚ ਜਾਵੇਗੀ .ਇੱਥੇ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਲੋਕਾਂ ਨੂੰ ਰੋਜਾਨਾ ਰਾਸ਼ਨ ਖਰੀਦਣ ਲਈ ਕਾਰ ਭਰ ਕਰ ਅਤੇ ਬੋਰੀਆਂ ਵਿੱਚ ਪੈਸੇ ਲੈ ਜਾਣੇ ਪੈਂਦੇ ਹਨ. ਇੱਥੇ ਦੀ ਮੁਦਰਾ ਡਾਲਰ ਦੇ ਮੁਕਾਬਲੇ ਇੰਨੀ ਜ਼ਿਆਦਾ ਡਿੱਗ ਗਈ ਹੈ ਕਿ ਇੱਥੇ ਦੇ ਕੇਂਦਰੀ ਬੈਂਕ ਨੇ ਲੱਖਾਂ ਰੁਪਏ ਦੇ ਨੋਟ ਵੀ ਛਾਪ ਲਏ ਹਨ .ਇੱਥੇ ਇੱਕ ਦਰਜਨ ਅੰਡਿਆਂ ਲਈ 12 ਹਜਾਰ ਤੱਕ ਪੈਸੇ ਦੇਣੇ ਪੈ ਰਹੇ ਹਨ . ਇੱਕ ਦੁੱਧ ਦਾ ਪੈਕੇਟ ਖਰੀਦਣ ਲਈ ਹਜਾਰਾਂ ਖਰਚ ਕਰਨੇ ਪੈਂਦੇ ਹਨ . ਮਹਿੰਗਾਈ ਦੀ ਵਜ੍ਹਾ ਨਾਲ ਇੱਥੇ ਭੁੱਖਮਰੀ ਦੇ ਹਾਲਾਤ ਪੈਦਾ ਹੋ ਗਏ ਹਨ .ਆਈ ਐੱਮ ਐੱਫ ਨੇ ਕਿਹਾ ਹੈ ਕਿ ਇੱਥੇ ਲੋਕਾਂ ਦੀ ਹਾਲਤ ਬਹੁਤ ਖ਼ਰਾਬ ਹੁੰਦੀ ਜਾ ਰਹੀ ਹੈ . ਆਲਮ ਇਹ ਹੈ ਕਿ ਲੋਕ ਗਟਰਾਂ ਅਤੇ ਸੀਵਰਾਂ ਵਿੱਚ ਉੱਤਰ ਰਹੇ ਹਨ . ਇਹ ਲੋਕ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਕਿ ਕੋਈ ਸੋਨੇ ਦਾ ਟੁਕੜਾ ਜਾਂ ਕੁੱਝ ਰਤਨ ਹੱਥ ਲੱਗੇ , ਤਾਂ ਕਿ ਇੱਕ ਦਿਨ ਦਾ ਖਾਣਾ ਖਾਧਾ ਜਾਵੇ .ਸੀ ਐਨ ਐਨ ਦੀ ਇੱਕ ਰਿਪੋਰਟ ਦੇ ਮੁਤਾਬਕ ਨਵੰਬਰ , 2017 ਵਿੱਚ ਇੱਥੇ ਇੱਕ ਹਫਤੇ ਦਾ ਗੁਜਾਰਾ ਕਰਨ ਲਈ ਲੋਕਾਂ ਨੂੰ 7 ਲੱਖ ਬਾਲਿਵਰ ਖਰਚ ਕਰਨੇ ਪੈ ਰਹੇ ਸਨ . ਹੁਣ ਜਦੋ ਇੱਥੇ ਮਹਿੰਗਾਈ ਦੀ ਦਰ ਲਗਾਤਾਰ ਵੱਧ ਰਹੀ ਹੈ , ਤਾਂ ਇਸ ਵਿੱਚ ਵੀ ਵਾਧਾ ਹੋ ਗਿਆ ਹੈ

Read More...

Uncategorized

ਆਹ ਦੇਖੋ ਕਿਵੇਂ ਹੁੰਦੀ ਏ ਵਿਦੇਸ਼ਾਂ ਵਿੱਚ ਕਮਾਈ , ਸੋਖੇ ਨਹੀਂ ਬੰਦੇ ਪੌਂਡ ਤੇ ਡਾਲਰ ! ਦੇਖੋ ਵੀਡੀਓ

ਆਹ ਦੇਖੋ ਕਿਵੇਂ ਹੁੰਦੀ ਏ ਵਿਦੇਸ਼ਾਂ ਵਿੱਚ ਕਮਾਈ , ਸੋਖੇ ਨਹੀਂ ਬੰਦੇ ਪੌਂਡ ਤੇ ਡਾਲਰ ! ਦੇਖੋ ਵੀਡੀਓ,,,ਹੇਠਾਂ ਦੇਖੋ ਪੂਰੀ ਵੀਡੀਓ.ਵਿਦੇਸ਼ ਵਿਚ ਵਸਦੇ ਇਕ ਵੀਰ ਨੇ ਇਹ ਵੀਡੀਓ ਵਾਇਰਲ ਕੀਤੀ ਹੈ ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕੇ ਬਾਹਰਲੇ ਮੁਲਕਾਂ ਵਿਚ ਪੈਸੇ ਬਣਾਉਣਾ ਏਨਾ ਸੌਖਾ ਨਾਹੀ ਨਾਹੀ ਹੈ ਜਿਨ੍ਹਾਂ ਕਈ ਵੀਰ ਇਥੇ ਸੋਚਦੇ ਨੇ।ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕੀ ਦੇਖ ਲੈਣ ਸਾਡੇ ਵਿਦੇਸ਼ੀ ਵੀਰ ਕੀਨੀ ਸਖਤ ਮਿਹਨਤ ਕਰਦੇ ਹਨ

ਸਾਲਾ ਏਜੰਟ ਤਾਂ ਕਹਿੰਦਾ ਸੀ ਕੰਮ ਸੌਖਾ ਹੀ ਪੈਸੇ ਬਹੁਤ ਬਣਦੇ ਆ

ਸਾਲਾ ਏਜੰਟ ਤਾਂ ਕਹਿੰਦਾ ਸੀ ਕੰਮ ਸੌਖਾ ਹੀ ਪੈਸੇ ਬਹੁਤ ਬਣਦੇ ਆ ।ਆਹ ਦੇਖੋ ਤਾਂ ਕਿਦਾ ਪੌਂਡ ਬਣਦੇ ਆ

Posted by Mann Punjabi Hon te ਮਾਣ ਪੰਜਾਬੀ ਹੋਣ ਤੇ on Friday, July 13, 2018

ਸਾਨੂੰ ਪੂਰੀ ਉਮੀਦ ਹੈ ਕੇ ਤੁਹਾਨੂੰ ਵੀਡੀਓ ਪਸੰਦ ਜਰੂਰ ਆਵੇਗੀ ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ,,ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਤਾਜਾ ਵਾਇਰਲ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੀ ਇਕਵਾਰ ਫਿਰ ਤੁਹਾਡਾ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ..How do you see a foreign currency earning, not worth a pound, and a dollar! Watch the video, below, watch the full video. A hero living abroad has made this video viral, in which you can see that making money in foreign countries is not easy, some of the sheriffs think. Share so that our foreigners who work hard to see the people work hard. We hope you like the video you will love. Video You can see by going to the end of the post, not ours Thank you so much for joining connected with us to see before the latest viral video Once again a very big thank you to all

Read More...

Uncategorized

ਦਰਬਾਰ ਸਾਹਿਬ ਵਿਖੇ ਇਸ ਬੀਬੀ ਨੇ ਕੀਤਾ ਸੋਨੇ ਦਾ ਹਾਰ ਭੇਟ ! ਦੇਖੋ ਵੀਡੀਓ

ਦਰਬਾਰ ਸਾਹਿਬ ਵਿਖੇ ਇਸ ਬੀਬੀ ਨੇ ਕੀਤਾ ਸੋਨੇ ਦਾ ਹਾਰ ਭੇਟ ! ਦੇਖੋ ਵੀਡੀਓ.ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੰਗਤ ਜੀ ਬੀਬੀ ਜੀ ਦੀ ਸੇਵਾ ਭਾਵਨਾ ਦੇਖਕੇ ਤਕਲੀਫ਼ ਤਾਂ ਕਈਆਂ ਨੂੰ ਹੋਵੇਗੀ ਪਰ ਗੁਰੂ ਘਰ ਦੀ ਸੇਵਕ ਮੁੰਬਈ ਨਿਵਾਸੀ ਬੀਬੀ ਸੁਰਜੀਤ ਕੌਰ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਗੁਰੂ ਚਰਨਾਂ ਵਿਚ ਸੋਨੇ ਦਾ ਹਾਰ ਭੇਂਟ ਕਰਦੇ ਹੋਏ ਅਤੇ ਨਾਲ ਹੀ ਵੇਖੋ ਸ੍ਰੀ ਦਰਬਾਰ ਸਾਹਿਬ ਵਿਖੇ ਰਾਤ ਦੀ ਸੇਵਾ।

ਗੁਰੂ ਘਰ ਦੀ ਸੇਵਕ ਮੁੰਬਈ ਨਿਵਾਸੀ ਬੀਬੀ ਸੁਰਜੀਤ ਕੌਰ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਗੁਰੂ ਚਰਨਾਂ ਵਿਚ ਸੋਨੇ ਦਾ ਹਾਰ ਭੇਂਟ ਕਰਦੇ ਹੋਏ ਅਤੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਰਾਤ ਦੀ ਸੇਵਾ APROX 2 KG

Posted by Lucky Ludhianvi on Tuesday, October 10, 2017

ਸੱਚੀ ਸੇਵਾ ਭਾਵਨਾ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਬਸ ਦਿਲੋਂ ਹੋਵੇ ਬਿਨਾਂ ਕਿਸੇ ਸਵਾਰਥ ਤੋਂ। ਸ਼ੇਅਰ ਕਰਕੇ ਸੇਵਾ ਚ ਹਿੱਸਾ ਪਾਉ ਜੀ ਗੁਰ ਕੀ ਸੇਵਾ ਸਬਦੁ ਵੀਚਾਰ ॥ ਹਉਮੈ ਮਾਰੇ ਕਰਣੀ ਸਾਰ ॥ ‘ਸੇਵਾ’ ਸਿੱਖ ਕੌਮ ਦਾ ਅਤੁੱਟ ਅੰਗ ਹੈ । ਸਾਨੂੰ ਭਾਈ ਮਰਦਾਨ ਜੀ ਤੋਂ ਭਾਈ ਘਨ੍ਹਈਆ ਜੀ ਤੱਕ ਅਤੇ ਭਾਈ ਘਨ੍ਹਈਆ ਜੀ ਤੋਂ ਵਰਤਮਾਨ ਸਮੇਂ ਤੱਕ ਸੇਵਾ ਦੀਆਂ ਅਨੇਕਾਂ ਉਦਾਹਰਣਾ ਮਿਲ ਜਾਣਗੀਆਂ । ਜਦੋਂ ਵੀ ਸਾਡੀ ਜੁਬਾਨ ਤੇ ‘ਸੇਵਾ’ ਲਫਜ਼ ਦਾ ਜ਼ਿਕਰ ਆਉਂਦਾ ਹੈ |ਤਾਂ ਸਾਡੀਆਂ ਅੱਖਾਂ ਸਾਹਮਣੇ ਭਾਈ ਘਨ੍ਹਈਆ ਜੀ ਦੀ ਜੰਗ ਦੇ ਮੈਦਾਨ ਵਾਲੀ ਸੇਵਾ ਦਾ ਦ੍ਰਿਸ਼ ਤੇ ਭਗਤ ਪੂਰਨ ਸਿੰਘ ਜੀ ਦਾ ਸੇਵਾ ਦਾ ਦ੍ਰਿਸ਼ ਸਹਿਜ-ਸੁਭਾਏ ਹੀ ਨਜ਼ਰੀ ਆ ਜਾਂਦਾ ਹੈ ਜੋ ਕਿ ਸਾਡੇ ਪ੍ਰੇਰਣਾ ਸਰੋਤ ਹਨ । ਪਰ ਇਕ ਸੁਆਲ ਹੋਰ ਖੜ੍ਹਾ ਹੁੰਦਾ ਹੈ ਕਿ ਕੀ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਵਿਚਰਨ ਵਾਲੇਵਿਧਵਾਨਾਂ ਦੀਆਂ ਸੇਵਾਵਾਂ ਘੱਟ ਹਨ ਜਾਂ ਜਰੂਰੀ ਨਹੀਂ ਹਨ ?ਪਰ ਨਹੀਂ ਕਿਧਰੇ ਨਾ ਕਿਧਰੇ ਸਾਡੇ ਮਨ ਵਿਚ ਸੁਤੇ-ਸਿਧ ਇਹ ਧਾਰਨਾਂ ਬਣ ਚੁੱਕੀ ਹੈ ਕਿ ਬੀਮਾਰਾਂ ਨੂੰ ਦਵਾਈ ਦੇਣਾ, ਲੰਗਰ ਪਕਾਉਣਾ, ਜਲ ਦੀ ਸੇਵਾ ਕਰਨਾਂ, ਜੋੜੇ ਝਾੜ੍ਹਣਾ ਹੀ ਅਸਲ ਹੈ । ਇਹ ਸੇਵਾ ਵੀ ਮੁਬਾਰਕ ਹੈ । ਜਰੂਰੀ ਵੀ ਹੈ ਅਤੇ ਹਰ ਇਕ ਸਿੱਖ ਨੂੰ ਹਰ ਹੀਲੇ ਕਰਣੀ ਵੀ ਚਾਹੀਦੀ |

Read More...

Uncategorized

ਕਿੰਝ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ,ਹਰ ਇਕ ਸਿੱਖ ਨੂੰ ਹੋਵੇਗਾ ਮਾਣ, ਏਅਰ ਇੰਡੀਆ ਦੇ ਸਟਾਫ਼ ਨੇ..

ਰੱਬ ਨੂੰ ਮੰਨਣ ਵਾਲੇ ਬੰਦੇ ਚਾਹੇ ਕਿਸੀ ਵੀ ਧਰਮ ਦੇ ਹੋਣ, ਉਹ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਨ ਪਰ ਗੱਲ ਜਦੋਂ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਆਉਂਦੀ ਹੈ ਤਾਂ ਨਾਸਤਿਕ ਵੀ ਪੂਰੇ ਸਤਿਕਾਰ ਨਾਲ ਹੱਥ ਜੋੜ ਕੇ ਗਿਆਰਵੇਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਨ। ਕਰਨ ਵੀ ਕਿਉਂ ਨਾ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਤੋਂ ਵੱਡਾ ਗੁਰੂ ਇਸ ਸੰਸਾਰ ਤੇ ਹੈ ਵੀ ਤਾਂ ਨਹੀਂ। ਬਾਣੀ ਨੂੰ ਗੁਰੂ ਅਤੇ ਗੁਰੂ ਨੂੰ ਹੀ ਬਾਣੀ ਕਿਹਾ ਜਾਂਦਾ ਹੈ।

ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੲੀ ਦੇਖੋ Air India ਦੇ ਸਟਾਫ ਦੀ ਸੇਵਾ

ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੲੀ ਦੇਖੋ Air India ਦੇ ਸਟਾਫ ਦੀ ਸੇਵਾ… ਵੀਡੀਓ ਦੇਖੋ ਤੇ ਸ਼ੇਅਰ ਕਰੋ…

Posted by Punjabi Junction on Saturday, July 14, 2018

ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਅਸੀਂ ਜਿੰਦਾ ਗੁਰੂ ਮੰਨਦੇ ਹਾਂ ਇਸੀ ਲਈ ਤਾਂ ਅਸੀਂ ਠੰਡ ਵਿੱਚ ਉਹਨਾਂ ਲਈ ਕੰਬਲ ਅਤੇ ਗਰਮੀ ਵਿੱਚ ਉਹਨਾਂ ਲਈ ਏ.ਸੀ. ਦਾ ਪ੍ਰਬੰਧ ਰੱਖਦੇ ਹਾਂ।ਜੋ ਖੋਜਾਂ ਸਾਇੰਸ ਨੇ ਹੁਣ ਕੀਤੀਆਂ ਹਨ ਉਹ ਗੁਰਬਾਣੀ ਨੇ ਬਹੁਤ ਪਹਿਲਾਂ ਹੀ ਦੱਸ ਦਿਤੀਆਂ ਸਨ। ਵਿਗਿਆਨੀਆਂ ਨੂੰ ਹੁਣ ਪਤਾ ਲੱਗਾ ਕਿ ਧਰਤੀ ਵਰਗੀਆਂ ਹੋਰ ਧਰਤੀਆਂ ਹਨ ਪਰ ਮਹਾਰਾਜ ਨੇ ਤਾਂ ਬਹੁਤ ਪਹਿਲਾਂ ਕਹਿ ਦਿੱਤਾ ਸੀ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਗੁਰਬਾਣੀ ਸਾਨੂੰ ਰੱਬ ਨਾਲ ਜੋੜਦੀ ਹੈ। ਪਰਮਾਤਮਾ ਕੀ ਹੈ ਪਰਮਾਤਮਾ ਇੱਕ ਸੋਚ ਹੈ ਸ਼ਬਦ ਹੈ ਨਿਰੰਕਾਰ ਹੈ। ਅਸੀਂ ਉਸਨੂੰ ਦੇਖ ਨਹੀਂ ਸਕਦੇ ਪਰ ਉਸਨੂੰ ਅਸੀਂ ਮਨ ਦੀਆਂ ਅੱਖਾਂ ਨਾਲ ਮਹਿਸੂਸ ਜਰੂਰ ਕਰ ਸਕਦੇ ਹਾਂ। ਪਰ ਉਸਨੂੰ ਮਹਿਸੂਸ ਕਰਨ ਲਈ ਵੀ ਉਸਦੀ ਕਿਰਪਾ ਹੋਣੀ ਚਾਹੀਦੀ ਹੈ।ਰੱਬ ਨੂੰ ਮੰਨਣ ਵਾਲੇ ਕਹਿੰਦੇ ਹਨ ਕਿ ਰੱਬ ਨੂੰ ਪਾਉਣਾ ਹੈ ਤਾਂ ਉਸਦੀ ਭਗਤੀ ਕਰਨੀ ਪੈਂਦੀ ਹੈ ਅਤੇ ਰੱਬ ਦੀ ਭਗਤੀ ਕਰਨ ਲਈ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣਾ ਜਰੂਰੀ ਹੈ। ਹੁਣ ਜਿਹੜਾ ਗੁਰੂ ਰੱਬ ਦੇ ਦਰਸ਼ਨ ਕਰਾਵੇ ਅਤੇ ਰੱਬ ਨਾਲ ਮਿਲਣ ਦਾ ਰਸਤਾ ਦਿਖਾਵੇ ਐਸੇ ਗੁਰੂ ਸਾਹਮਣੇ ਤਾਂ ਪੂਰੀ ਕਾਇਨਾਤ ਦਾ ਸਿਰ ਝੁਕੇਗਾ। ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਕਿਸੇ ਇੱਕ ਗੁਰੂ ਜਾਂ ਇੱਕ ਭਗਤ ਦੀ ਬਾਣੀ ਨਹੀਂ ਹੈ। ਗੁਰੂ ਜੀ ਦੇ 1430 ਅੰਗ ਹਨ। ਗੁਰੂ ਗਰੰਥ ਸਾਹਿਬ ਜੀ ਤੋਂ ਬਾਅਦ ਸਿਖਾਂ ਲਈ ਕਿਸੀ ਹੋਰ ਨੂੰ ਗੁਰੂ ਮੰਨਣਾ ਜਰੂਰੀ ਨਹੀਂ ।ਜਿਥੇ ਸਾਰੀ ਦੁਨੀਆਂ ਗੁਰੂ ਗਰੰਥ ਸਾਹਿਬ ਜੀ ਮੂਹਰੇ ਆਪਣਾ ਸਿਰ ਝੁਕਾਉਂਦੀ ਹੈ ਤਾਂ ਦੁਨੀਆ ਵਿੱਚ ਕਈ ਭਾਸ਼ਾਵਾਂ ਹੋਣ ਕਰਕੇ ਗੁਰੂ ਗਰੰਥ ਸਾਹਿਬ ਜੀ ਦੇ ਹੋਰ ਭਾਸ਼ਾਵਾਂ ਵਿੱਚ ਵੀ ਸਰੂਪ ਮਿਲ ਜਾਂਦੇ ਹਨ। ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਆਸਟਰੀਆ ਦੇ ਵਿਆਨਾ ਏਅਰਪੋਰਟ ਦੀ ਹੈ। ਤੁਸੀਂ ਵੀ ਦੇਖੋ ਇਹ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ

Read More...

Uncategorized

ਅੰਮ੍ਰਿਤਧਾਰੀ ਪਰਿਵਾਰ ਤੇ ਨਸਲੀ ਹਮਲਾ

Breaking News.ਹਰਿਆਣਾ ਵਿੱਚ ਅੰਮ੍ਰਿਤਧਾਰੀ ਪਰਿਵਾਰ ਤੇ ਨਸਲੀ ਹਮਲਾ, ਦੰਗਾਈਆਂ ਨੇ ਅੰਮ੍ਰਿਤਧਾਰੀ ਸਿੱਖ ਦੀ ਦਾੜ੍ਹੀ ਪੁੱਟੀ,ਕਿਰਪਾਨ ਖੋਈ ਅਤੇ 7 ਮਹੀਨੇ ਦੀ ਗਰਭਵਤੀ ਬੀਬੀ ਦੇ ਪੇਟ ‘ਚ ਲਤਾਂ ਮਾਰਿਆਂ।Breaking News.ਹਰਿਆਣਾ ਦੇ ਹਿਸਾਰ ਵਿੱਖੇ 4-5 ਜਾਟ ਮੁੰਡਿਆਂ ਨੇ ਮਾੱਲ ਘੁੰਮਣ ਗਏ ਅੰਮ੍ਰਿਤਧਾਰੀ ਪਰਿਵਾਰ ‘ਤੇ ਪਹਿਲਾਂ ਭੱਦੀ ਟਿੱਪਣੀ, ਫਿਰ ਮਾਰਕੁਟ ਅਤੇ ਉਸਤੋਂ ਬਾਅਦ ਸਿੱਖਾਂ ਨੂੰ ਹਰਿਆਣਾ

Breaking News..ਹਰਿਆਣਾ ਦੇ ਹਿਸਾਰ ਵਿੱਖੇ 4-5 ਜਾਟ ਮੁੰਡਿਆਂ ਨੇ ਮਾੱਲ ਘੁੰਮਣ ਗਏ ਅੰਮ੍ਰਿਤਧਾਰੀ ਪਰਿਵਾਰ 'ਤੇ ਪਹਿਲਾਂ ਭੱਦੀ ਟਿੱਪਣੀ, ਫਿਰ ਮਾਰਕੁਟ ਅਤੇ ਉਸਤੋਂ ਬਾਅਦ ਸਿੱਖਾਂ ਨੂੰ ਹਰਿਆਣਾ 'ਚ ਨ ਰਹਿਣ ਦੇਣ ਦੀ ਚੇਤਾਵਨੀ ਦਿੱਤੀ। ਨਸਲੀ ਹਮਲੇ ਦੋਰਾਨ ਦੰਗਾਈਆਂ ਨੇ ਅੰਮ੍ਰਿਤਧਾਰੀ ਸਿੱਖ ਦੀ ਦਾੜ੍ਹੀ ਪੁੱਟੀ,ਕਿਰਪਾਨ ਖੋਈ ਅਤੇ 7 ਮਹੀਨੇ ਦੀ ਗਰਭਵਤੀ ਬੀਬੀ ਦੇ ਪੇਟ 'ਚ ਲਤਾਂ ਮਾਰਿਆਂ।

Posted by Akaal Sahai Tv on Thursday, August 16, 2018

ਚ ਨ ਰਹਿਣ ਦੇਣ ਦੀ ਚੇਤਾਵਨੀ ਦਿੱਤੀ।ਨਸਲੀ ਹਮਲੇ ਦੋਰਾਨ ਦੰਗਾਈਆਂ ਨੇ ਅੰਮ੍ਰਿਤਧਾਰੀ ਸਿੱਖ ਦੀ ਦਾੜ੍ਹੀ ਪੁੱਟੀ,ਕਿਰਪਾਨ ਖੋਈ ਅਤੇ 7 ਮਹੀਨੇ ਦੀ ਗਰਭਵਤੀ ਬੀਬੀ ਦੇ ਪੇਟ ‘ਚ ਲਤਾਂ ਮਾਰਿਆਂ।Breaking News: Amritdhari family and racial attacks in Haryana, rioters kill Amritdhari Sikh’s beard, kirpana khoye and punish 7-month pregnant woman in abdomen. Breaking News: 4-5 Jat boys in Haryana go to Mall Earlier on the Amritdhari family, the unscrupulous remarksMarkut and then the Sikhs warned them not to stay in Haryana. During the riots, the riots prompted the donor of the Amritdhari Sikh. Only the dug, kirpana khoye and addicted to the stomach of a seven month pregnant woman.ताजा खबर। बपतिस्मा परिवार और हरियाणा में नस्लीय हमले, dagaiam बपतिस्मा लेने वाले सिख, कृपाण, खो और 7 माह की गर्भवती महिला के पैर हिसार मॉल में पेट में मारा। ताजा खबर4-5 जाट लड़कों में भटक कीदाढ़ी खोदा बपतिस्मा लेने वाले परिवार पर अपमानजनक टिप्पणियां, तो पीटा और उसके बाद हरियाणा डार में रहने के लिए चेतावनी ditinasali हमले के दौरान dagaiam सिखों सिख बपतिस्मा बार, तलवार पैर खो दिया है और 7 महीने के लिए एक गर्भवती महिला के पेट मारा।Breaking News.ਹਰਿਆਣਾ ਵਿੱਚ ਅੰਮ੍ਰਿਤਧਾਰੀ ਪਰਿਵਾਰ ਤੇ ਨਸਲੀ ਹਮਲਾ, ਦੰਗਾਈਆਂ ਨੇ ਅੰਮ੍ਰਿਤਧਾਰੀ ਸਿੱਖ ਦੀ ਦਾੜ੍ਹੀ ਪੁੱਟੀ,ਕਿਰਪਾਨ ਖੋਈ ਅਤੇ 7 ਮਹੀਨੇ ਦੀ ਗਰਭਵਤੀ ਬੀਬੀ ਦੇ ਪੇਟ ‘ਚ ਲਤਾਂ ਮਾਰਿਆਂ।

Read More...

Uncategorized

ਪਤਾ ਕਿਸੇ ਨੂੰ ਕੀ ਮੱਸਲਾ ਸੀ

ਪਤਾ ਕਿਸੇ ਨੂੰ ਕੀ ਮੱਸਲਾ ਸੀ ਜੇ ਕੋਈ ਮਸਲਾ ਵੀ ਸੀ ਤਾਂ ਬੱਚੇ ਨੂੰ ਇਸ ਤਰ੍ਹਾਂ ਮਾਰਨਾਂ ਗੱਲਤ ਏ ਨਸ਼ਿਹਰਾ ਮਜਾ ਸਿੰਘ ਧਾਰੀਵਾਲ ਏਰੀਆ ਦੀ ਘਟਨਾ ਦੱਸੀ ਜਾ ਰਹੀ ਏਇਹ ਲੇਖ ਸਿੱਖ ਲੋਕਾਂ ਬਾਰੇ ਹੈ।ਸਿੱਖ (ਅੰਗਰੇਜ਼ੀ: Sikh ਸੀਖ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖ) ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ ‘ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ

ਗੁਰਸਿੱਖ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ, ਕੇਸਾਂ ਦੀ ਘੋਰ ਬੇਅਦਬੀ

ਗੁਰਸਿੱਖ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ, ਕੇਸਾਂ ਦੀ ਘੋਰ ਬੇਅਦਬੀ

Posted by Page like karo on Thursday, August 16, 2018

ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦਾ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य (ਸਿਸ਼ਯਾ: ਵਿਦਿਆਰਥੀ) ਜਾਂ शिक्ष (ਸਿਖਸ਼ਾ: ਸਿੱਖਿਆ) ਦਾ ਤਦਭਵ ਰੂਪ ਹੈ।ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦੱਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦੱਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂਕਿ ਨਸਲੀ ਗਰੁਪ ਲਈ। ਭਰਕਿਓਂਕੇ ਸਿੱਖੀ ਨੂੰਮੰਨਣ ਵਾਲੇ ਜ਼ਿਆਦਾ ਇਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜਬੂਤ ਨਸਲੀ-ਧਾਰਮਕ ਸਬੰਧ ਮੋਜੂਦ ਨੇ। ਬਹੁਤ ਦੇਸ਼, ਜਿਸ ਤਰਾਂ ਯੂਨਾਈਟਡ ਕਿੰਗਡਮ, ਐਸ ਕਰਕੇ ਸਿਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ।[20] ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ ਸੀਖਸ ਨੇ ਸਿੱਖ ਨੂੰ ਯੂ.ਐਸ. ਦੀ ਮਰਦਮਸ਼ੁਮਾਰੀ ਵਿੱਚ ਦਾਖਲ ਕਰਨ ਲਈ ਸੰਘਰਸ਼ ਕੀਤਾ, ਉਹਨਾ ਇਸ ਗੱਲ ਤੇ ਜੋਰ ਪਾਇਆ ਕਿ ਸਿੱਖ ਆਪਣੇ ਆਪ ਨੂੰ ਨਸਲੀ ਗਰੁਪ ਮੰਨਦੇ ਹਨ ਨਾਂਕਿ ਇਕਲਾ ਧਰਮ।ਗਬਲੇ ਜਾਂ ਪਿਛਲੇ ਨਾਮ ਵਜੋਂ ਸਿੱਖ ਮਰਦਾਂ ਦਾ ਸਿੰਘ, ਅਤੇ ਸਿੱਖ ਔਰਤਾਂ ਦਾ ਕੌਰ ਲਗਦਾ ਹੈਜਿਹੜੇ ਸਿੱਖਖੰਡੇ-ਦੀ-ਪੌਹਲ ਲੈਕੇ ਖਾਲਸੇ ਵਿੱਚ ਸ਼ਾਮਲ ਹੋ ਜਾਣ, ਉਹ ਪੰਜ ਕਕਾਰ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ ਤੋਂ ਪਛਾਣ ਹੋਸਕਦੇ ਹਨ। ਵੱਡਾ ਪੰਜਾਬ ਖੇਤਰ ਸਿੱਖਾਂ ਦਾ ਇਤਿਹਾਸਕ ਵਤਨ ਹੈ, ਭਰ ਸਿੱਖ ਭਾਈਚਾਰਾ ਸਾਰੀ ਦੁਨੀਆ ‘ਚ ਅਹਿਮ ਅਬਾਦੀ ਵਿੱਚ ਮਿਲ ਜਾਣਗੇ।

Read More...