Uncategorized

Sunny Leone ਬਨਾਮ ਸ਼੍ਰੋਮਣੀ ਕਮੇਟੀ – ਪੈ ਗਿਆ ਪੰਗਾ !! ਦੇਖੋ ਕੀ ਹੈ ਮਾਮਲਾ

Sharing is caring!

ਸਨੀ ਲਿਓਨ ਦੀ ਜਿੰਦਗੀ ਤੇ ਅਧਾਰਿਤ Web Series ‘ਕਿਰਨਜੀਤ ਕੌਰ-The Untold Story of Sunny Leone’ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿਚ ਘਿਰ ਚੁੱਕੀ ਏ….. ਦਰਅਸਲ Web Series ਵਿਚ ‘ਕੌਰ’ ਸ਼ਬਦ ਦਾ ਇਸਤੇਮਾਲ ਕਰਨ ਤੇ ਸਿੱਖ ਜਥੇਬੰਦੀਆਂ ਵਲੋਂ ਇਤਰਾਜ ਜਤਾਇਆ ਜਾ ਰਿਹਾ ਹੈ……. ਸਿੱਖ ਆਗੂਆਂ ਦਾ ਕਹਿਣਾ ਹੈ ਕਿ Web Series ਦੇ ਵਿਚੋਂ ‘ਕੌਰ’ ਸ਼ਬਦ ਨੂੰ ਹਟਾਇਆ ਜਾਵੇਕਿਉਂਕਿ ਸਨੀ ਲਿਓਨ ਨੇ ਸਿੱਖ ਧਰਮ ਛੱਡ ਕੇ ਦੂਸਰਾ ਧਰਮ ਆਪਣਾ ਲਿਆ ਹੋਇਆ…ਜਿਸ ਕਰਕੇ ਸਨੀ ਲਿਓਨ ਨੂੰ ਕੌਰ ਸ਼ਬਦ ਦਾ ਇਸਤੇਮਾਲ ਕਰਨ ਦਾ ਕੋਈ ਹੱਕ ਨਹੀਂ ਹੈ….<..ਕ ਇਸ ਮਾਮਲੇ ਤੇ ਸਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਰੋਮਣੀ ਕਮੇਟੀ ਦੇ ਮੈਂਬਰਾਂ ਦੇ ਨਾਲ ਬੈਠਕ ਕਰਕੇ Web Series ਦੇ ਨਿਰਦੇਸ਼ਕ ਨੂੰਕਮੇਟੀ ਵਲੋਂ ਸਖਤ ਨੋਟਿਸ ਜਾਰੀ ਕਰ ਸਕਦੇ ਹਨ…. ਸੰਨੀ ਲਈ ਪੋਰਨ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤਕ ਦਾ ਸਫ਼ਰ ਅਸਾਨ ਨਹੀਂ ਸੀ। ਸੰਨੀ ਨੇ ਹੁਣ ਬਾਲੀਵੁੱਡ ‘ਚ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਹੈ। ਸੰਨੀ ਦਾ ਅਸਲ ਨਾਂਅ ਕਰਨਜੀਤ ਕੌਰ ਹੈ ਤੇ ਆਪਣੀ ਬਾਇਓਪਿਕ ‘ਚ ਸੰਨੀ ਆਪਣੀ ਕਰਨਜੀਤ ਤੋਂ ਸਨੀ ਬਣਨ ਤਕ ਦੀ ਕਹਾਣੀ ਨੂੰ ਹੀ ਜ਼ਾਹਿਰ ਕਰਨ ਜਾ ਰਹੀ ਹੈ। ਜਿਸਦਾ ਨਾਂਅ ਹੋਵੇਗਾ ‘ਕਰਨਜੀਤ ਕੌਰ-ਦਿ ਅਨਟਲਿਡ ਸਟੋਰੀ ਆਫ਼ ਸਨੀ ਲਿਓਨ’। ਸੰਨੀ ਨੇ ਹਾਲ ਹੀ ‘ਚ ਆਪਣੀ ਬਾਈਓਪਿਕ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ। 40 ਸੈਕਿੰਡ ਦੇ ਇਸ ਪੋਸਟਰ ‘ਚ ਸੰਨੀ ਦੀ ਜ਼ਿੰਦਗੀ ਦੇ ਦੋ ਵੱਖ-ਵੱਖ ਪਹਿਲੂ ਦਿਖਾਏ ਗਏ ਹਨ। ਇੱਕ ‘ਚ ਉਸ ਦਾ ਪੋਰਨ ਇੰਡਸਟਰੀ ‘ਚ ਆਉਣਾ ਅਤੇ ਦੂਜਾ ਬਾਲੀਵੁੱਡ ‘ਚ ਐਂਟਰੀ। ਇਸ ਪੋਸਟਰ ਨੂੰ ਸਨੀ ਨੇ ਆਪਣੇ ਟਵਿਟਰ ‘ਤੇ ਵੀ ਸ਼ੇਅਰ ਕੀਤਾ ਹੈ ਨਾਲ ਹੀ ਇਸ ਨੂੰ ਕੈਪਸ਼ਨ ਵੀਦਿੱਤਾ ਹੈ। ਸੰਨੀ ਆਪਣੀ ਇਸ ਬਾਈਓਪਿਕ ਕਰਕੇ ਵੀ ਕਾਫੀ ਸੁਰਖੀਆਂ ‘ਚ ਰਹੀ ਹੈ। ਸੰਨੀ ਗੂਗਲ ‘ਤੇ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਸਖ਼ਸ਼ੀਅਤਾਂ ਚੋਂ ਇੱਕ ਹੈ। ਸ਼ਾਹਿਦ ਇਹੀ ਕਾਰਨ ਹੈ ਕਿ ਸਨੀ ਦੀ ਜ਼ਿੰਦਗੀ ‘ਤੇ ਬਾਈਓਪਿਕ ਬਣੀ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>