video Dekho ਜਿਹੜੇ ਕਹਿੰਦੇ ਗਾਣਿਆਂ ਦਾ ਕੋਈ ਅਸਰ ਨਹੀ ਹੁੰਦਾ ਓਹ ਵੀ ਦੇਖਣ

Sharing is caring!

video Dekho ਆਹ ਜਿਹੜੇ ਕਹਿੰਦੇ ਗਾਣੇ ਸਿਰਫ ਮਨੋਰੰਜਨ ਵਾਸਤੇ ਹੁੰਦੇ ਆ,ਓਹ ਖਾਸ ਤੌਰ ਤੇ ਇਹ ਵੀਡੀਓ ਦੇਖਣ ,ਫੁਕਰੇ ਜੱਟ ਕਲਾਕਾਰਾਂ ਦੇ ਲਲਕਾਰਿਆਂ ਤੇ ਬੱਕਰੇ ਬੁਲਾਉਣ ਦੀ ਤਿਆਰੀ ਕਰਦੇ ਅਖੌਤੀ ਜੱਟ ਅਸਲੇ ਸਮੇਤ ਕਾਬੂ। ਹੁਣ ਬੱਬੂ ਮਾਨ ਆਊ ਜਾਂ ਬਾਕੀ ਦਾ ਜੱਟਲਾਣਾਪਤੰਦਰਾਂ ਦੀ ਜਮਾਨਤ ਦੇਣ ਊੰ ਗੱਲ ਆ ਇੱਕ!ਸੰਗਰੂਰ:ਤਾਂ ਸੁਣਿਆਂ ਤੁਸੀਂ ਇਸ ਵੱਡੇ ਸ਼ੌਕੀਨ ਜੱਟ ਨੂੰ… ਕਹਿੰਦਾ ਜੀ ਗਾਣਾ ਸੁਣਿਆ ਸੀ

ਜੱਟ ਅਸਲਾ ਰੱਖਣ ਜਾ ਸੋਂਕੀ ਐ…ਪੁਲਿਸ ਦੇ ਹੱਥੇ ਚੜਿਆ ਇਹ ਬਦਮਾਸ਼ ਕਿਹੜਾ ਤੇ ਕਿੱਥੋਂ ਦਾ ਜੱਟ ਐ…ਕਿਹੜਾ ਗਾਣਾ ਸੁਣ ਕੇ ਇਸ ਨੂੰ ਹਥਿਆਰ ਰੱਖਣ ਦੀ ਗਲ ਸੁੱਝੀ….ਇਹ ਤੁਹਾਨੂੰ ਦੱਸਾਂਗੇ ਪਰ ਇੱਕ ਵਾਰ ਜਰਾ ਫੇਰ ਤੋਂ ਸੁਣੋ ਕਿ ਅਸਲਾ ਰੱਖਣ ਦਾ ਸੋਕੀਣ ਜੱਟ ਕੀ ਕਹਿ ਐ। ਤਾਂ ਇਹ ਜੱਟ ਅਸਲਾ ਰੱਖਣ ਦਾ ਸ਼ੋਕੀਨ ਸੀ…. ਪਰ ਹੁਣ ਇਸ ਕਥਿਤ ਜੱਟ ਨੂੰ ਪੰਜਾਬ ਦੀ ਜੇਲਾਂ ਚ ਦਿਨ ਕਿਵੇਂ ਕੱਟੀਦੇ ਨੇ…ਇਸ ਗਲ ਦਾ ਸ਼ੋਕ ਪਾਲਣਾ ਪਊਕਿਉਂਕਿ ਇਸ ਮੁਲਜ਼ਮ ਸਮੇਤ 9 ਮੁਲਜ਼ਮਾਂ ਨੂੰ ਸੰਗਰੂਰ ਪੁਲਿਸ ਟੀਮ ਨੇ ਹਥਿਆਰਾਂ ਦੀ ਵੱਡੀ ਖੇਪ ਸਣੇ ਗ੍ਰਿਫਤਾਰ ਕੀਤਾ ਐ… ਰਿਵਾਲਵਰ, ਰਾਈਫਲ, ਡੱਬਿਆਂ ਚ ਪਿਆ ਇਹ ਸਾਰਾ ਗੋਲੀ ਅਸਲਾ…ਇਨਾਂ ਕਥਿਤ ਜੱਟਾ ਕੋਲੋਂ ਬਰਾਮਦ ਹੋਇਆ ਐ….ਤੇ ਇਨਾਂ ਚੋਂ ਇੱਕ ਮੁਲਜ਼ਮ ਤਾਂ ਬਕਾਇਦਾ ਕੈਮਰੇ ਤੇ ਕਬੂਲ ਕਰ ਰਿਹਾ ਐ ਕਿ ਉਸ ਨੂੰ ਸੋਂਕ ਚੜਿਆ ਸੀਪੰਜਾਬੀ ਗਾਣੇ ਸੁਣ ਕੇ ਕਿ ਜੱਟ ਅਸਲਾ ਰੱਖਣ ਦੇ ਸੋਂਕੀ ਨੇ…ਬਸ ਅਸਲਾ ਰੱਖਣ ਦੇ ਭੂਤ ਨੇ ਪਹਿਲੀ ਵਾਰ ਹੀ ਇਸ ਜੱਟ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਐ… ਕਥਿਤ ਜੱਟ ਹੋਣੀ ਯੂਪੀ ਤੋਂ ਇਹ ਅਸਲਾ ਲੈ ਕੇ ਪੰਜਾਬ ਆ ਰਹੇ ਸਨ।ਬਜੁਰਗਾਂ ਦੀਆਂ ਕਹਾਵਤਾਂ ਯਾਦ ਆਊਂਦੀਆਂ ਨੇ…ਭੈੜੇ ਭੈੜੇ ਸ਼ੋਕ ਮੇਰੀ ਫੱਤੋ ਦੇ…ਪਰ ਇਹ ਭੈੜੇ ਸ਼ੋਕ ਪਾਉਣ ਦੇ ਲਈ ਆਖਿਰ ਜਿੰਮੇਦਾਰ ਕੋਣ ਐਕੀ ਵਾਕਿਏ ਚ ਜੱਦ ਪੰਜਾਬੀ ਸਿੰਗਰ ਕਹਿੰਦੇ ਨੇ ਕਿ ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ…ਜਾ ਫੇਰ ਮਿੱਤਰਾਂ ਨੂੰ ਸੋਂਕ ਹਥਿਆਰਾਂ ਦਾ…ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਗਾਣਿਆ ਚ ਹੁੰਦਾ ਐ ਤਾਂ ਨੋਜਵਾਨ ਪ੍ਰਭਾਵਿਤ ਹੁੰਦੇ ਨੇ… ਖੈਰ ਇਸ ਕਥਿਤ ਜੱਟ ਦੇ ਬਿਆਨ ਸੁਣ ਕੇ ਤੇ ਲੱਗਦਾ ਹੀ ਐ ਕਿ ਨਾ ਸਿਰਫ ਪ੍ਰਭਾਵਿਤ ਹੁੰਦੇ ਨੇ ਸਗੋਂ ਹਥਿਆਰਾਂ ਦਾ ਇਹ ਸ਼ੋਕ ਨੋਜਵਾਨਾਂ ਨੂੰ ਜੇਲਾਂ ਦੇ ਪਿੱਛੇ ਵੀ ਪਹੁੰਚਾ ਰਿਹਾ ਐ…ਪਰ ਰੱਬ ਜੱਟਾ ਦਾ ਤੇ ਪੰਜਾਬ ਦਾ ਭਲਾ ਕਰੇ…

Leave a Reply

Your email address will not be published. Required fields are marked *